Last UPDATE: February 4, 2018 at 7:04 am

Home » Archives by category » ਦਿੱਲੀ/ਹਰਿਆਣਾ

ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ।

ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ।

ਗੁਰਦਾਸਪੁਰ,ਕਾਦੀਆਂ 4 ਫਰਵਰੀ (ਦਵਿੰਦਰ ਸਿੰਘ ਕਾਹਲੋਂ) ਸਥਾਨਕ ਕਸਬਾ ਕਾਦੀਆਂ ਦੇ ਰੇਲਵੇ ਰੋਡ ਤੇ ਗੋਲਡਨ ਬੇਕਰੀ ਦੁਕਾਨ ਦੇ ਬਾਹਰ ਜ਼ਿਲ੍ਹਾ ਵਪਾਰ ਸੈੱਲ ਪ੍ਰਧਾਨ (ਕਾਂਗਰਸ) ਪ੍ਰਸ਼ੋਤਮ ਲਾਲ ਹੰਸ ਦੀ ਅਗਵਾਈ ਹੇਠ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ । ਇਸ ਤੋ ਪਹਿਲਾ ਸਮੂਹ ਇਲਾਕੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ […]

ਕਾਦੀਆਂ ਵਿਖੇ  ਸ੍ਰੀ ਗੁਰੂ ਰਵਿਦਾਸ ਜੀ ਦਾ 641ਵਾਂ  ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।

ਕਾਦੀਆਂ ਵਿਖੇ  ਸ੍ਰੀ ਗੁਰੂ ਰਵਿਦਾਸ ਜੀ ਦਾ 641ਵਾਂ  ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।

ਗੁਰਦਾਸਪੁਰ ,ਕਾਦੀਆਂ 31 ਜਨਵਰੀ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਵਿਖੇ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ  641ਵਾਂ ਜਨਮ ਦਿਹਾੜਾ  ਸੰਗਤਾਂ ਵਲ਼ੋਂ ਮੰਦਰ ਸ੍ਰੀ ਗੁਰੂ ਰਵਿਦਾਸ ਜੀ ਮੁਹੱਲਾ ਪ੍ਰਤਾਪ ਨਗਰ ਕਾਦੀਆਂ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਰਣਜੀਤ ਸਿੰਘ ਰਾਣਾ ਤੇ ਜਥੇ […]

ਵੱਖ ਵੱਖ ਸ਼ਖਸੀਅਤਾਂ ਵੱਲੋਂ ਡਾਕਟਰ ਰਸ਼ਪਾਲ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ।  

ਵੱਖ ਵੱਖ ਸ਼ਖਸੀਅਤਾਂ ਵੱਲੋਂ ਡਾਕਟਰ ਰਸ਼ਪਾਲ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ।  

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਵੱਖ ਵੱਖ ਵਿੱਦਿਅਕ ਅਦਾਰਿਆਂ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼। ਅਮ੍ਰਿਤਸਰ 28 ਜਨਵਰੀ ( ਪ੍ਰੋ. ਸਾਰਚੱੰਦ ਸਿੰਘ   ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲ ਪਤੀ ਡਾ: ਜਸਪਾਲ ਸਿੰਘ ਸੰਧੂ ਦੇ ਪਿਤਾ ਅਤੇ ਹੱਡੀਆਂ ਦੇ ਮਾਹਿਰ ਉੱਘੇ ਡਾਕਟਰ ਰਸ਼ਪਾਲ ਸਿੰਘ ਨਿਮਿਤ ਗੁਰਦਵਾਰਾ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਅਖੰਡ […]

ਕਾਦੀਆਂ ਵਿਚ ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਗਿਆ ।

ਕਾਦੀਆਂ ਵਿਚ ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਗਿਆ ।

ਗੁਰਦਾਸਪੁਰ , ਕਾਦੀਆਂ 26 ਜਨਵਰੀ(ਦਵਿੰਦਰ ਸਿੰਘ ਕਾਹਲੋਂ) ਸਥਾਨਕ ਕਸਬਾ ਕਾਦੀਆਂ ਵਿਖੇ ਨਗਰ ਕੌਂਸਲ ਦੇ ਮੈਦਾਨ ਅੰਦਰ ਦੇਸ਼ ਦਾ 69ਵਾ ਗਣਤੰਤਰ ਦਿਵਸ ਪੂਰੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਹਲਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਅਦਾ ਕੀਤੀ ਗਈ । ਪੰਜਾਬ ਪੁਲਿਸ ਦੇ ਜਵਾਨਾ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਭੇਟ […]

ਸੇਂਟ ਜੋਸਫ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਕ੍ਰਿਸਮਸ ਦਿਹਾੜਾ ਮਨਾਇਆ ਗਿਆ ।

ਸੇਂਟ ਜੋਸਫ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਕ੍ਰਿਸਮਸ ਦਿਹਾੜਾ ਮਨਾਇਆ ਗਿਆ ।

ਗੁਰਦਾਸਪੁਰ,ਕਾਦੀਆਂ 20 ਦਸੰਬਰ(ਦਵਿੰਦਰ ਸਿੰਘ ਕਾਹਲੋਂ) ਬਿਸ਼ਪ ਫਰੈਂਕੋ ਮੁਲ਼ਾਕਲ ਦੀ ਅਗਵਾਈ ਹੇਠ ਚੱਲ ਰਹੇ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਕ੍ਰਿਸਮਸ ਦਿਹਾੜਾ ਮਨਾਇਆ ਗਿਆ । ਜਿਸ ਵਿਚ ਫਾਦਰ ਜੋਸਫ ਮੈਥਿਊ ਮੁੱਖ ਮਹਿਮਾਨ ਵੱਜੋ ਸ਼ਾਮਿਲ ਹੋਏ । ਇਸ ਦੌਰਾਨ ਬੱਚਿਆ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਨਾਲ ਸੰਬੰਧਿਤ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ […]

ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਮਨਾਇਆ ਗਿਆ ਖੇਡ ਦਿਵਸ , ਜੇਤੂ ਵਿਦਿਆਰਥੀਆ ਨੂੰ ਕੀਤਾ ਗਿਆ ਸਨਮਾਨਿਤ ।

ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਮਨਾਇਆ ਗਿਆ ਖੇਡ ਦਿਵਸ , ਜੇਤੂ ਵਿਦਿਆਰਥੀਆ ਨੂੰ ਕੀਤਾ ਗਿਆ ਸਨਮਾਨਿਤ ।

ਗੁਰਦਾਸਪੁਰ ,ਕਾਦੀਆਂ 15 ਦਸੰਬਰ (ਦਵਿੰਦਰ ਸਿੰਘ ਕਾਹਲੋਂ ) ਸਥਾਨਕ ਕਸਬਾ ਕਾਦੀਆਂ ਵਿਖੇ ਬਿਸ਼ਪ ਫਰੈਂਕੋ ਮੁਲ਼ਾਕਲ ਦੀ ਅਗਵਾਈ ਹੇਠ ਚੱਲ ਰਹੇ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਸਕੂਲ ਦੇ ਵਿਦਿਆਰਥੀਆ ਦਾ ਅੱਜ ਖੇਡ ਸਮਾਰੋਹ ਸਕੂਲ ਦੇ ਪ੍ਰਿੰਸੀਪਲ ਸਿਸਟਰ ਸੁਦੀਪਾ ਦੀ ਅਗਵਾਈ ਹੇਠ ਕਰਵਾਇਆ ਗਿਆ । ਇਸ ਸਮਾਰੋਹ ਵਿਚ ਸਕੂਲ ਦੇ ਡਾਇਰੈਕਟਰ ਫਾਦਰ ਜੋਸਫ ਮੈਥਿਊ […]

ਕਾਦੀਆਂ ਵਿਖੇ ਭਾਰਤ ਸੰਚਾਰ ਨਿਗਮ ਦੇ ਮੁਲਾਜ਼ਮਾਂ ਵਲ਼ੋਂ ਦੂਸਰੇ ਦਿਨ ਹੜਤਾਲ ਕੀਤੀ ਗਈ ।

ਕਾਦੀਆਂ ਵਿਖੇ ਭਾਰਤ ਸੰਚਾਰ ਨਿਗਮ ਦੇ ਮੁਲਾਜ਼ਮਾਂ ਵਲ਼ੋਂ ਦੂਸਰੇ ਦਿਨ ਹੜਤਾਲ ਕੀਤੀ ਗਈ ।

ਗੁਰਦਾਸਪੁਰ,ਕਾਦੀਆਂ 13 ਦਸੰਬਰ (ਦਵਿੰਦਰ ਸਿੰਘ ਕਾਹਲੋਂ)ਕਸਬਾ ਕਾਦੀਆਂ ਵਿਖੇ ਭਾਰਤ ਸੰਚਾਰ ਨਿਗਮ ਦੇ ਸਮੂਹ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾ ਦੇ ਹੱਕ ਵਿਚ ਦੋ ਰੋਜ਼ਾ ਹੜਤਾਲ ਦੇ ਸੱਦੇ ਤੇ ਅੱਜ ਦੂਸਰੇ ਦਿਨ ਟੈਲੀਫ਼ੋਨ ਐਕਸਚੇਂਜ ਕਾਦੀਆਂ ਵਿਖੇ ਕੰਮ ਕਾਜ ਠੱਪ ਕਰ ਕੇ ਦੇਸ਼ ਵਿਆਪੀ ਹੜਤਾਲ ਵਿਚ ਸ਼ਾਮਿਲ ਹੋ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਕਾਦੀਆਂ […]

ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਕਰਵਾਇਆ ਗਿਆ ਤੀਸਰਾ ਸਲਾਨਾ ਸਮਾਰੋਹ ।

ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਕਰਵਾਇਆ ਗਿਆ ਤੀਸਰਾ ਸਲਾਨਾ ਸਮਾਰੋਹ ।

 ਗੁਰਦਾਸਪੁਰ,ਕਾਦੀਆਂ 2 ਦਸੰਬਰ (ਦਵਿੰਦਰ ਸਿੰਘ ਕਾਹਲੋਂ) ਬਿਸ਼ਪ ਫਰੈਂਕੋ ਮੁਲ਼ਾਕਲ ਦੀ ਅਗਵਾਈ ਹੇਠ ਚੱਲ ਰਹੇ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਡਾਇਰੈਕਟਰ ਫਾਦਰ ਜੋਸਫ ਮੈਥਿਊ ਦੀ ਅਗਵਾਈ ਹੇਠ ਤੀਸਰਾ ਸਲਾਨਾ ਸਮਾਗਮ ਕਰਵਾਇਆ ਗਿਆ । ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਅਤੇ ਜਲੰਧਰ ਡਾਇਉਸਿਸ ਦੇ ਪ੍ਰਬੰਧਕ ਫਾਦਰ ਥੋਮਸ ਕੀਪਰਥ […]

ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਨੇ ਸਲਾਨਾ ਸਮਾਗਮ ਕਰਵਾਇਆ, ਹੋਣਹਾਰ ਵਿਦਿਆਰਥੀ ਕੀਤੇ ਗਏ ਸਨਮਾਨਿਤ ।

ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਨੇ ਸਲਾਨਾ ਸਮਾਗਮ ਕਰਵਾਇਆ, ਹੋਣਹਾਰ ਵਿਦਿਆਰਥੀ ਕੀਤੇ ਗਏ ਸਨਮਾਨਿਤ ।

ਗੁਰਦਾਸਪੁਰ,ਕਾਦੀਆਂ 23 ਨਵੰਬਰ (ਦਵਿੰਦਰ ਸਿੰਘ ਕਾਹਲੋਂ) ਸੇਂਟ ਵਾਰੀਅਰਜ਼ ਕਾਨਵੈਂਟ ਸਕੂਲ ਕਾਦੀਆਂ ਵਲ਼ੋਂ ਸਕੂਲ ਦੇ ਬੱਚਿਆ ਦੀ ਕਲਾਤਮਕ ਤੇ ਵਿਲੱਖਣ ਪ੍ਰਤਿਭਾ ਉਜਾਗਰ ਕਰਨ ਅਤੇ ਖੋਜ ਕਾਰਜਾਂ ਨੂੰ ਉਸਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਡਾਇਰੈਕਟਰ ਪ੍ਰਤਾਪ ਸਿੰਘ ਪਵਾਰ ਦੀ ਅਗਵਾਈ ਹੇਠ ਪ੍ਰਿੰਸੀਪਲ ਪਰਮਵੀਰ ਸਿੰਘ ਤੇ ਸਕੂਲ ਸਟਾਫ਼ ਵੱਲੋਂ ਸਲਾਨਾ ਸਮਾਗਮ ਆਯੋਜਿਤ ਕੀਤਾ ਗਿਆ । ਇਸ ਸਮਾਗਮ ਵਿਚ […]

ਜਮਾਤ ਅਹਿਮਦੀਆ ਵੱਲੋਂ ਨੂਰ ਹਸਪਤਾਲ ਦਾ 100 ਸਾਲਾ ਸ਼ਤਾਬਦੀ ਸਮਾਰੋਹ ਧੂਮ ਧਾਮ ਨਾਲ ਬੁਸਤਾਨੇ ਅਹਿਮਦ ਵਿਖੇ ਮਨਾਇਆ ਗਿਆ ।

ਜਮਾਤ ਅਹਿਮਦੀਆ ਵੱਲੋਂ ਨੂਰ ਹਸਪਤਾਲ ਦਾ 100 ਸਾਲਾ ਸ਼ਤਾਬਦੀ ਸਮਾਰੋਹ ਧੂਮ ਧਾਮ ਨਾਲ ਬੁਸਤਾਨੇ ਅਹਿਮਦ ਵਿਖੇ ਮਨਾਇਆ ਗਿਆ ।

 ਗੁਰਦਾਸਪੁਰ , ਕਾਦੀਆਂ 17 ਅਕਤੂਬਰ (ਦਵਿੰਦਰ ਸਿੰਘ ਕਾਹਲੋਂ) ਨੂਰ ਹਸਪਤਾਲ ਦੇ 100 ਸਾਲ ਪੂਰੇ ਹੋਣ ਤੇ ਮੁਸਲਿਮ ਜਮਾਤ ਅਹਿਮਦੀਆ ਵੱਲੋਂ 100 ਸਾਲਾ ਸ਼ਤਾਬਦੀ ਸਮਾਰੋਹ ਬੁਸਤਾਨੇ ਅਹਿਮਦ ਨਵਾਂ ਜਲਸਾ ਗਾਹ ਮੈਦਾਨ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਕਰਵਾਏ ਸਮਾਗਮ ਵਿਚ ਰਾਜਸੀ, ਧਾਰਮਿਕ ਤੇ ਸਿਆਸੀ ਸਖਸੀਅਤਾ ਜਿੱਥੇ ਜਮਾਤ ਅਹਿਮਦੀਆ ਨੂੰ ਮੁਬਾਰਕਬਾਦ ਭੇਟ ਕਰਨ ਲਈ ਪੁੱਜੀਆਂ ਉੱਥੇ […]

Page 1 of 20123Next ›Last »

Widgetized Section

Go to Admin » appearance » Widgets » and move a widget into Advertise Widget Zone