Home » Archives by category » ਚੰਡੀਗੜ੍ਹ

ਸ੍ਰੀ ਹਰਗੋਬਿੰਦਪੁਰ ਅਸੈਂਬਲੀ ਲਈ ਪ੍ਰਿੰਸੀਪਲ ਸਰਬਜੀਤ ਸਿੰਘ ਨੂੰ ਕੋਆਰਡੀਨੇਟਰ ਲਗਾਇਆ ।

ਸ੍ਰੀ ਹਰਗੋਬਿੰਦਪੁਰ ਅਸੈਂਬਲੀ ਲਈ ਪ੍ਰਿੰਸੀਪਲ ਸਰਬਜੀਤ ਸਿੰਘ ਨੂੰ ਕੋਆਰਡੀਨੇਟਰ ਲਗਾਇਆ ।

ਗੁਰਦਾਸਪੁਰ, ਕਾਦੀਆਂ 9 ਅਪ੍ਰੈਲ (ਦਵਿੰਦਰ ਸਿੰਘ ਕਾਹਲੋਂ) ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਪ੍ਰਿੰਸੀਪਲ ਸਰਬਜੀਤ ਸਿੰਘ ਨੂੰ ਅਸੈਂਬਲੀ ਕੁਆਰਡੀਨੇਟਰ ਦਾ ਨਿਯੁਕਤੀ ਪੱਤਰ ਦਿੱਤਾ ਗਿਆ । ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਸਮੂਹ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਨੂੰ ਜੋ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ […]

21 ਸਾਲਾਂ ਵਿੱਚ ਅਫਰੀਕਾ ਵਿੱਚ 68,000 ਸਰਜਰੀਜ ਕੀਤੀਆਂ 

21 ਸਾਲਾਂ ਵਿੱਚ ਅਫਰੀਕਾ ਵਿੱਚ 68,000 ਸਰਜਰੀਜ ਕੀਤੀਆਂ 

ਭਾਰਤੀ ਡਾਕਟਰਾਂ ਨੇ ਰੋਟਰੀ  ਦੇ ਮਾਧਿਅਮ ਤੋਂ ਪਿਛਲੇ 21 ਸਾਲਾਂ ਵਿੱਚ ਅਫਰੀਕਾ ਵਿੱਚ 68,000 ਸਰਜਰੀਜ ਕੀਤੀਆਂ  ਮੇਡਾਗਾਸਕਰ ਵਿੱਚ ਸੇਵਾ ਕਰਣ  ਦੇ ਬਾਅਦ ਰੋਟਰੀ ਮੇਡੀਕਲ ਮਿਸ਼ਨ ਵਾਪਸ ਆਇਆ ਚੰਡੀਗੜ੍ਹ (ANS)  ਭਾਰਤ ਵਿੱਚ ਪਿਛਲੇ 21 ਸਾਲਾਂ ਵਿੱਚ ਰੋਟਰੀ ਨੇ 43 ਦੇਸ਼ਾਂ ਵਿੱਚ 500 ਤੋਂ ਜਿਆਦਾ ਡਾਕਟਰਾਂ ਨੂੰ ਸੇਵਾਵਾਂ ਪ੍ਰਦਾਨ ਕਰਣ ਲਈ ਭੇਜਿਆ ਹੈ,  ਅਤੇ ਉਨ੍ਹਾਂ ਵਿਚੋਂ ਸਾਰਾ ਚੰਡੀਗੜ੍ਹ ਅਤੇ ਆਸਪਾਸ  ਦੇ ਖੇਤਰਾਂ ਤੋਂ ਸਨ ।  ਇਹ ਜਾਣਕਾਰੀ […]

*ਨਿਮ ਵਿੱਚੋ ਪਾਣੀ ਰਿਸਣਾ ਚਮਤਕਾਰੀ ਨਹੀਂ ਹੈ-ਤਰਕਸ਼ੀਲ*

*ਨਿਮ ਵਿੱਚੋ ਪਾਣੀ ਰਿਸਣਾ ਚਮਤਕਾਰੀ ਨਹੀਂ ਹੈ-ਤਰਕਸ਼ੀਲ*

*ਨਿਮ ਵਿੱਚੋ ਪਾਣੀ ਰਿਸਣਾ ਚਮਤਕਾਰੀ ਨਹੀਂ ਹੈ-ਤਰਕਸ਼ੀਲ ਚੰਡੀਗੜ੍ਹ (ਸਤਨਾਮ) PGI ਤੋਂ ਕੁੱਝ ਦੂਰੀ ਤੇ ਵੱਸਦੇ ਪਿੰਡ ਤੋਗਾ ਵਿੱਚ ਇੱਕ ਨਿਮ ਦੇ ਦਰੱਖਤ ਵਿੱਚੋ ਪਾਣੀ ਲਗਾਤਾਰ ਰਿਸ ਰਿਹਾ ਹੈ। ਲੋਕ ਅੰਧਵਿਸ਼ਵਾਸ ਵਿੱਚ ਆ ਕੇ ਉਸ ਪਾਣੀ ਨੂੰ ਚਮਤਕਾਰੀ ਬਣਾ ਕੇ ਪੇਸ਼ ਕਰ ਰਹੇ ਹਨ ਅਤੇ ਬਿਮਾਰੀਆਂ ਦੇ ਇਲਾਜ਼ ਲਈ ਵੀ ਵਰਤ ਰਹੇ ਹਨ। ਜਿਸ ਪਰਿਵਾਰ ਦੇ […]

ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ।

ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ।

ਗੁਰਦਾਸਪੁਰ,ਕਾਦੀਆਂ 4 ਫਰਵਰੀ (ਦਵਿੰਦਰ ਸਿੰਘ ਕਾਹਲੋਂ) ਸਥਾਨਕ ਕਸਬਾ ਕਾਦੀਆਂ ਦੇ ਰੇਲਵੇ ਰੋਡ ਤੇ ਗੋਲਡਨ ਬੇਕਰੀ ਦੁਕਾਨ ਦੇ ਬਾਹਰ ਜ਼ਿਲ੍ਹਾ ਵਪਾਰ ਸੈੱਲ ਪ੍ਰਧਾਨ (ਕਾਂਗਰਸ) ਪ੍ਰਸ਼ੋਤਮ ਲਾਲ ਹੰਸ ਦੀ ਅਗਵਾਈ ਹੇਠ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ । ਇਸ ਤੋ ਪਹਿਲਾ ਸਮੂਹ ਇਲਾਕੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ […]

ਕਾਦੀਆਂ ਵਿਖੇ  ਸ੍ਰੀ ਗੁਰੂ ਰਵਿਦਾਸ ਜੀ ਦਾ 641ਵਾਂ  ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।

ਕਾਦੀਆਂ ਵਿਖੇ  ਸ੍ਰੀ ਗੁਰੂ ਰਵਿਦਾਸ ਜੀ ਦਾ 641ਵਾਂ  ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।

ਗੁਰਦਾਸਪੁਰ ,ਕਾਦੀਆਂ 31 ਜਨਵਰੀ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਵਿਖੇ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ  641ਵਾਂ ਜਨਮ ਦਿਹਾੜਾ  ਸੰਗਤਾਂ ਵਲ਼ੋਂ ਮੰਦਰ ਸ੍ਰੀ ਗੁਰੂ ਰਵਿਦਾਸ ਜੀ ਮੁਹੱਲਾ ਪ੍ਰਤਾਪ ਨਗਰ ਕਾਦੀਆਂ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਰਣਜੀਤ ਸਿੰਘ ਰਾਣਾ ਤੇ ਜਥੇ […]

ਕਾਦੀਆਂ ਵਿਚ ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਗਿਆ ।

ਕਾਦੀਆਂ ਵਿਚ ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਗਿਆ ।

ਗੁਰਦਾਸਪੁਰ , ਕਾਦੀਆਂ 26 ਜਨਵਰੀ(ਦਵਿੰਦਰ ਸਿੰਘ ਕਾਹਲੋਂ) ਸਥਾਨਕ ਕਸਬਾ ਕਾਦੀਆਂ ਵਿਖੇ ਨਗਰ ਕੌਂਸਲ ਦੇ ਮੈਦਾਨ ਅੰਦਰ ਦੇਸ਼ ਦਾ 69ਵਾ ਗਣਤੰਤਰ ਦਿਵਸ ਪੂਰੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਹਲਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਅਦਾ ਕੀਤੀ ਗਈ । ਪੰਜਾਬ ਪੁਲਿਸ ਦੇ ਜਵਾਨਾ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਭੇਟ […]

ਪੰਜਾਬ ਦੀਆਂ ਜੇਲ੍ਹਾਂ ਵਿੱਚ ਖੁਲ੍ਹੇਆਮ ਹੁੰਦੀ ਹੈ ਨਸ਼ਿਆਂ ਦੀ ਵਿਕਰੀ: ਲੱਖਾ ਸਿਧਾਣਾ

ਪੰਜਾਬ ਦੀਆਂ ਜੇਲ੍ਹਾਂ ਵਿੱਚ ਖੁਲ੍ਹੇਆਮ ਹੁੰਦੀ ਹੈ ਨਸ਼ਿਆਂ ਦੀ ਵਿਕਰੀ: ਲੱਖਾ ਸਿਧਾਣਾ

ਜੇਲ੍ਹ ਵਿੱਚ ਵੱਡੀ ਪੱਧਰ ’ਤੇ ਚੱਲਦੇ ਭ੍ਰਿਸ਼ਟਾਚਾਰ ਦੀ ਨਿਰਪੱਖ ਜਾਂਚ ਮੰਗੀ ਚੰਡੀਗੜ੍ਹ (ਸਤਨਾਮ) ਫਰੀਦਕੋਟ ਜੇਲ੍ਹ ’ਚੋਂ ਰਿਹਾਅ ਹੋ ਕੇ ਆਏ ਪੰਜਾਬੀ ਹਿਤੈਸ਼ੀ ਅਤੇ ਫੈਡਰੇਸ਼ਨ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਅਤੇ ਫੈਡਰਲ ਭਾਰਤ ਜਮਹੂਰੀ ਪੰਜਾਬ ਦੇ ਬੁਲਾਰੇ ਡਾ ਜਗਜੀਤ ਸਿੰਘ ਚੀਮਾ, ਹਰਦੀਪ ਸਿੰਘ ਗੁਰੂਸਰ ਮਹਿਰਾਜ, ਮੈਡਮ ਹਰਪ੍ਰੀਤ ਬਰਾੜ ਅਤੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ […]

ਸੇਂਟ ਜੋਸਫ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਕ੍ਰਿਸਮਸ ਦਿਹਾੜਾ ਮਨਾਇਆ ਗਿਆ ।

ਸੇਂਟ ਜੋਸਫ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਕ੍ਰਿਸਮਸ ਦਿਹਾੜਾ ਮਨਾਇਆ ਗਿਆ ।

ਗੁਰਦਾਸਪੁਰ,ਕਾਦੀਆਂ 20 ਦਸੰਬਰ(ਦਵਿੰਦਰ ਸਿੰਘ ਕਾਹਲੋਂ) ਬਿਸ਼ਪ ਫਰੈਂਕੋ ਮੁਲ਼ਾਕਲ ਦੀ ਅਗਵਾਈ ਹੇਠ ਚੱਲ ਰਹੇ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਕ੍ਰਿਸਮਸ ਦਿਹਾੜਾ ਮਨਾਇਆ ਗਿਆ । ਜਿਸ ਵਿਚ ਫਾਦਰ ਜੋਸਫ ਮੈਥਿਊ ਮੁੱਖ ਮਹਿਮਾਨ ਵੱਜੋ ਸ਼ਾਮਿਲ ਹੋਏ । ਇਸ ਦੌਰਾਨ ਬੱਚਿਆ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਨਾਲ ਸੰਬੰਧਿਤ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ […]

ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਮਨਾਇਆ ਗਿਆ ਖੇਡ ਦਿਵਸ , ਜੇਤੂ ਵਿਦਿਆਰਥੀਆ ਨੂੰ ਕੀਤਾ ਗਿਆ ਸਨਮਾਨਿਤ ।

ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਮਨਾਇਆ ਗਿਆ ਖੇਡ ਦਿਵਸ , ਜੇਤੂ ਵਿਦਿਆਰਥੀਆ ਨੂੰ ਕੀਤਾ ਗਿਆ ਸਨਮਾਨਿਤ ।

ਗੁਰਦਾਸਪੁਰ ,ਕਾਦੀਆਂ 15 ਦਸੰਬਰ (ਦਵਿੰਦਰ ਸਿੰਘ ਕਾਹਲੋਂ ) ਸਥਾਨਕ ਕਸਬਾ ਕਾਦੀਆਂ ਵਿਖੇ ਬਿਸ਼ਪ ਫਰੈਂਕੋ ਮੁਲ਼ਾਕਲ ਦੀ ਅਗਵਾਈ ਹੇਠ ਚੱਲ ਰਹੇ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਸਕੂਲ ਦੇ ਵਿਦਿਆਰਥੀਆ ਦਾ ਅੱਜ ਖੇਡ ਸਮਾਰੋਹ ਸਕੂਲ ਦੇ ਪ੍ਰਿੰਸੀਪਲ ਸਿਸਟਰ ਸੁਦੀਪਾ ਦੀ ਅਗਵਾਈ ਹੇਠ ਕਰਵਾਇਆ ਗਿਆ । ਇਸ ਸਮਾਰੋਹ ਵਿਚ ਸਕੂਲ ਦੇ ਡਾਇਰੈਕਟਰ ਫਾਦਰ ਜੋਸਫ ਮੈਥਿਊ […]

ਕਾਦੀਆਂ ਵਿਖੇ ਭਾਰਤ ਸੰਚਾਰ ਨਿਗਮ ਦੇ ਮੁਲਾਜ਼ਮਾਂ ਵਲ਼ੋਂ ਦੂਸਰੇ ਦਿਨ ਹੜਤਾਲ ਕੀਤੀ ਗਈ ।

ਕਾਦੀਆਂ ਵਿਖੇ ਭਾਰਤ ਸੰਚਾਰ ਨਿਗਮ ਦੇ ਮੁਲਾਜ਼ਮਾਂ ਵਲ਼ੋਂ ਦੂਸਰੇ ਦਿਨ ਹੜਤਾਲ ਕੀਤੀ ਗਈ ।

ਗੁਰਦਾਸਪੁਰ,ਕਾਦੀਆਂ 13 ਦਸੰਬਰ (ਦਵਿੰਦਰ ਸਿੰਘ ਕਾਹਲੋਂ)ਕਸਬਾ ਕਾਦੀਆਂ ਵਿਖੇ ਭਾਰਤ ਸੰਚਾਰ ਨਿਗਮ ਦੇ ਸਮੂਹ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾ ਦੇ ਹੱਕ ਵਿਚ ਦੋ ਰੋਜ਼ਾ ਹੜਤਾਲ ਦੇ ਸੱਦੇ ਤੇ ਅੱਜ ਦੂਸਰੇ ਦਿਨ ਟੈਲੀਫ਼ੋਨ ਐਕਸਚੇਂਜ ਕਾਦੀਆਂ ਵਿਖੇ ਕੰਮ ਕਾਜ ਠੱਪ ਕਰ ਕੇ ਦੇਸ਼ ਵਿਆਪੀ ਹੜਤਾਲ ਵਿਚ ਸ਼ਾਮਿਲ ਹੋ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਕਾਦੀਆਂ […]

Page 1 of 36123Next ›Last »

Widgetized Section

Go to Admin » appearance » Widgets » and move a widget into Advertise Widget Zone