Last UPDATE: July 11, 2017 at 9:57 am

Home » Archives by category » ਖੇਡ

ਪਿੰਡ ਰਜ਼ਾਦਾ ਦੇ ਨੌਜਵਾਨ ਕਮਲਜੀਤ ਸਿੰਘ ਦੀ ਭਾਰਤੀ ਫੁੱਟਬਾਲ ਟੀਮ ਲਈ ਹੋਈ  ਚੋਣ ।

ਪਿੰਡ ਰਜ਼ਾਦਾ ਦੇ ਨੌਜਵਾਨ ਕਮਲਜੀਤ ਸਿੰਘ ਦੀ ਭਾਰਤੀ ਫੁੱਟਬਾਲ ਟੀਮ ਲਈ ਹੋਈ  ਚੋਣ ।

ਗੁਰਦਾਸਪੁਰ, ਕਾਦੀਆਂ 11 ਜੁਲਾਈ (ਦਵਿੰਦਰ ਸਿੰਘ ਕਾਹਲੋਂ)ਸੰਤ ਬਾਬਾ ਹਜ਼ਾਰਾ ਸਿੰਘ ਫੁੱਟਬਾਲ ਅਕੈਡਮੀ ਤੋ ਕੋਚਿੰਗ ਪ੍ਰਾਪਤ ਕਰ ਕੇ ਕਸਬਾ ਕਾਦੀਆਂ ਦੇ ਨਜ਼ਦੀਕੀ  ਪਿੰਡ ਰਜਾਦਾ ਦਾ ਨੌਜਵਾਨ ਕਮਲਜੀਤ ਸਿੰਘ ਅੰਡਰ 23 ਫੁੱਟਬਾਲ ਟੀਮ ਇੰਡੀਆ ਵਾਸਤੇ ਚੁਣਿਆ ਗਿਆ ਹੈ   । ਇਸ ਚੋਣ ਤੇ ਕਮਲਜੀਤ ਸਿੰਘ ਰਜਾਦਾ ਦੇ ਮਾਤਾ ਪਿਤਾ ਤੇ ਹੋਰ ਪਰਿਵਾਰਕ ਮੈਂਬਰ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ […]

ਮਾਤਾ ਗੁਜ਼ਰੀ ਸਕੂਲ ਨੇ ਆਪਣੀ ਚੜ੍ਹਤ ਬਰਕਰਾਰ ਰੱਖੀ

ਮਾਤਾ ਗੁਜ਼ਰੀ ਸਕੂਲ ਨੇ ਆਪਣੀ ਚੜ੍ਹਤ ਬਰਕਰਾਰ ਰੱਖੀ

ਭਦੌੜ 14 ਅਗਸਤ (ਵਿਕਰਾਂਤ ਬਾਂਸਲ) ਮਾਤਾ ਗੁਜ਼ਰੀ ਪਬਲਿਕ ਹਾਈ ਸਕੂਲ ਭਦੌੜ ਦੀ ਅੰਡਰ 14 ਅਤੇ 17 ਸਾਲਾਂ ਲੜਕਿਆਂ ਦੀ ਖੋ-ਖੋ ਟੀਮਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਦੌੜ ਵਿਖੇ ਹੋਏ ਜੋਨ ਪੱਧਰ ਦੇ ਟੂਰਨਾਂਮੈਂਟ ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਐਜੂ. ਡਾਇਰੈਕਟਰ ਗੁਰਚਰਨ ਸਿੰਘ ਚੂੰਘਾ ਅਤੇ ਪਿ੍ਰੰਸੀਪਲ ਸੁਖਵੀਰ ਕੌਰ ਧਾਲੀਵਾਲ […]

ਪਿੰਡ ਧੰਨੇ ਵਿਖੇ ਕਰਵਾਏ ਗਏ ਗਤਕਾ ਮੁਕਾਬਲੇ ।

ਪਿੰਡ ਧੰਨੇ ਵਿਖੇ ਕਰਵਾਏ ਗਏ ਗਤਕਾ ਮੁਕਾਬਲੇ ।

ਗੁਰਦਾਸਪੁਰ, ਕਾਦੀਆਂ, 21 ਜੂਨ (ਦਵਿੰਦਰ ਸਿੰਘ ਕਾਹਲੋ) ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਵੱਲੋਂ ਕੌਮੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਹੁਕਮਾਂ ਤੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਪਵਾਰ ਦੀ ਅਗਵਾਈ ਹੇਠ ਪਿੰਡ ਧੰਨੇ ਦੇ ਮੈਦਾਨ ਅੰਦਰ ਅੰਤਰਰਾਸ਼ਟਰੀ ਗਤਕਾ ਦਿਵਸ ਮਨਾਇਆ ਗਿਆ।ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਉਣ ਉਪਰੰਤ ਭਾਈ ਬਲਰਾਜ ਸਿੰਘ ਨੇ ਕਥਾ ਕੀਰਤਨ ,ਗੁਰਮਤਿ ਵਿਚਾਰਾਂ […]

40ਵੇਂ ਪਬਲਿਕ ਸਪੋਰਟਸ ਟੂਰਨਾਮੈਂਟ ਲਈ ਫੰਡ ਕੱਟਣ ਦਾ ਕੰਮ ਕੀਤਾ ਸ਼ੁਰੂ

40ਵੇਂ ਪਬਲਿਕ ਸਪੋਰਟਸ ਟੂਰਨਾਮੈਂਟ ਲਈ ਫੰਡ ਕੱਟਣ ਦਾ ਕੰਮ ਕੀਤਾ ਸ਼ੁਰੂ

ਭਦੌੜ 06 ਫਰਵਰੀ (ਵਿਕਰਾਂਤ ਬਾਂਸਲ) ਪਬਲਿਕ ਸਪੋਰਟਸ ਕਲੱਬ ਭਦੌੜ ਵੱਲੋਂ ਕਰਵਾਏ ਜਾ ਰਹੇ 40ਵੇਂ ਟੂਰਨਾਮੈਂਟ ਲਈ ਫੰਡ ਕੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਬਲਿਕ ਸਪੋਰਟਸ ਕਲੱਬ ਭਦੌੜ ਦੇ ਪ੍ਰਧਾਨ ਹਰਬੰਸ ਸਿੰਘ ਭਾਗੀਕੇ ਤੇ ਮੀਤ ਪ੍ਰਧਾਨ ਸੁਖਦੇਵ ਸਿੰਘ ਜੈਦ ਨੇ ਦੱਸਿਆ ਕਿ ਨਗਰ ਵਾਸੀਆਂ, ਦਾਨੀ ਸੱਜਣਾਂ ਤੇ ਐਨਆਰਆਈ […]

ਚੌਥਾਂ ਸਲਾਨਾ ਫੁੱਟਬਾਲ ਟੂਰਨਾਮੈਟ 20,21,22 ਨੂੰ

ਚੌਥਾਂ ਸਲਾਨਾ ਫੁੱਟਬਾਲ ਟੂਰਨਾਮੈਟ 20,21,22 ਨੂੰ

ਅਹਿਮਦਗੜ 3ਜਨਵਰੀ (ਇਰਫਾਨ) ਅਹਿਮਦਗੜ ਸਪੋਰਟਸ ਕੱਲਬ ਐਂਡ ਵੈਲਫੇਅਰ ਸੁਸਾਇਟੀ ਰਜਿ ਵਲੋ ਚੌਥਾਂ ਸਲਾਨਾ ਫੁੱਟਬਾਲ ਟੂਰਨਾਮੈਂਟ 20,21,22 ਫਰਵਰੀ ਨੂੰ ਆਨੰਦ ਈਸ਼ਰ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਅਰਵਿੰਦ ਸਿੰਘ ਮਾਵੀ ਦੀ ਅਗਵਾਈ ਹੇਠ ਹੋਈ ਮੀਟਿੰਗ ‘ਚ ਅੱਜ ਇਸ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਮੌਕੇ ਤੇ ਕੱਲਬ ਮੈਬਰਾ ਨੇ ਟੂਰਨਾਮੈਂਟ ਦੀਆਂ […]

ਅਜਾਦ ਫਾਉਡੇਸ਼ਨ ਵਲੋਂ ਸਕੂਲਾਂ ਵਿੱਚ ਖੇਡੇ ਜਾਣਗੇ ਨਾਟਕ: ਡਾ. ਮਜੀਦ ਅਜਾਦ

ਅਜਾਦ ਫਾਉਡੇਸ਼ਨ ਵਲੋਂ ਸਕੂਲਾਂ ਵਿੱਚ ਖੇਡੇ ਜਾਣਗੇ ਨਾਟਕ: ਡਾ. ਮਜੀਦ ਅਜਾਦ

ਅਜਾਦ ਫਾਉਡੇਸ਼ਨ ਵਲੋਂ ਸਕੂਲਾਂ ਵਿੱਚ ਖੇਡੇ ਜਾਣਗੇ ਨਾਟਕ: ਡਾ. ਮਜੀਦ ਅਜਾਦ ਮਾਲੇਕੋਟਲਾ (21-1-15) ਪੰਜਾਬ ਦਾ ਸਮਾਜ ਇਸ ਵੇਲੇ ਵੱਖ ਵੱਖ ਤਰਾਂ ਦੀਆਂ ਬੁਰਾਈਆਂ ਨਾਲ ਗ੍ਰਹਿਸਤ ਹੋਇਆ ਪਿਆ ਹੈ, ਇਸ ਵਾਸਤੇ ਸਮਾਜ ਦੇ ਸੂਝਵਾਨ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਤਾਂ ਕਿ ਲੋਕਾਂ ਨੂੰ ਇਹਨਾਂ ਬਿਮਾਰੀਆ ਖਿਲਾਫ ਸੰਵੇਦਿਤ ਕੀਤਾ ਜਾ ਸਕੇ।ਇਹ ਸ਼ਬਦ ਆਖਦਿਆਂ ਅੱਜ ਡਾ. ਅਬਦੁਲ […]

ਉਘੇ ਸਮਾਜਸੇਵੀ ਅਤੇ ਖੇਡ ਪ੍ਰਮੋਟਰ ਗੁਰਪ੍ਰੀਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ

ਉਘੇ ਸਮਾਜਸੇਵੀ ਅਤੇ ਖੇਡ ਪ੍ਰਮੋਟਰ ਗੁਰਪ੍ਰੀਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ

ਭਦੌੜ 20 ਜਨਵਰੀ (ਵਿਕਰਾਂਤ ਬਾਂਸਲ) ਪੰਜਾਬ ਯੂਥ ਡਿਵੈਲਪਮੈਂਟ ਅਤੇ ਵੈਲਫੇਅਰ ਫਾਊਂਡੇਸ਼ਨ ਵੱਲੋਂ ਉਘੇ ਸਮਾਜਸੇਵੀ ਅਤੇ ਖੇਡ ਪ੍ਰਮੋਟਰ ਗੁਰਪ੍ਰੀਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਪਾਵਰਹਾਊਸ ਜਿੰਮ ਭਦੌੜ ਵਿਖੇ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕਮਰਜੀਤ ਸਿੰਘ ਭੁੱਲਰ, ਰਣਵੀਰ ਸਿੰਘ ਭੁੱਲਰ, ਬਿੰਦਰ ਮਾਨ, ਸੰਦੀਪ ਪੱਬੀ, ਤਲਵਿੰਦਰ ਸ਼ਹਿਣਾ, ਸਰਬਜੀਤ ਐਨ.ਆਰ.ਆਈ., ਮਨਦੀਪ ਭਾਈਰੂਪਾ, ਡੈਵੀ ਭਦੌੜ, ਜਸਕਰਨ ਜੱਸੂ, ਸ਼ੇਰੀ ਤੋਂ ਇਲਾਵਾ […]

ਪਾਵਰ ਿਫਟਿੰਗ ਮੁਕਾਬਲੇ ’ਚ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਦੇ ਵਿਦਿਆਰਥੀ ਨੇ ਜਿੱਤਿਆ ਸੋਨਾ ਤਗਮਾ

ਪਾਵਰ ਿਫਟਿੰਗ ਮੁਕਾਬਲੇ ’ਚ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਦੇ ਵਿਦਿਆਰਥੀ ਨੇ ਜਿੱਤਿਆ ਸੋਨਾ ਤਗਮਾ

ਭਦੌੜ 17 ਜਨਵਰੀ (ਵਿਕਰਾਂਤ ਬਾਂਸਲ) ਆਲ ਇੰਡੀਆ ਇੰਟਰ ਯੂਨੀਵਰਸਿਟੀ ਪਾਵਰ ਿਫਟਿੰਗ ਮੁਕਾਬਲੇ ਮਿਤੀ 01 ਜਨਵਰੀ ਤੋਂ 09 ਜਨਵਰੀ ਤੱਕ ਸ੍ਰੀ ਸਾਂਈ ਗਰੁੱਪ ਆਫ਼ ਇੰਸਟੀਚਿਊਟ ਭਗਾਣੀ (ਪਠਾਨਕੋਟ) ਵਿਖੇ ਕਰਵਾਏ ਗਏ। ਜਿੰਨ੍ਹਾਂ ਮੁਕਾਬਲਿਆਂ ਵਿੱਚੋਂ ਕਾਲਜ ਦੇ ਵਿਦਿਆਰਥੀ ਯੁਗੇਸ਼ ਕੁਮਾਰ ਬੀ.ਏ. ਭਾਗ ਪਹਿਲਾ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਪਛਾੜਦੇ ਹੋਏ ਸੋਨੇ ਦਾ ਤਗਮਾ ਹਾਸਿਲ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਆਲ […]

ਮਾਘੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਭੰਡਾਰਾ ਲਗਾਇਆ

ਮਾਘੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਭੰਡਾਰਾ ਲਗਾਇਆ

ਭਦੌੜ 14 ਜਨਵਰੀ (ਵਿਕਰਾਂਤ ਬਾਂਸਲ) ਪੱਤੀ ਦੀਪ ਸਿੰਘ ਭਦੌੜ ਦੇ ਕਿਸਾਨਾਂ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਾਘੀ ਦੇ ਸ਼ੁਭ ਦਿਹਾੜੇ ’ਤੇ ਮੱਝੂਕੇ ਰੋਡ ਵਿਖੇ ਬਰੈਡ, ਪਕੌੜੇ ਅਤੇ ਚਾਹ ਦਾ ਵਿਸ਼ਾਲ ਭੰਡਾਰਾ ਲਗਾਇਆ ਗਿਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਹਗੀਰਾਂ ਲਈ ਚਾਹ, ਪਕੌੜੇ ਅਤੇ ਬਰੈਡ ਵਰਤਾਏ ਗਏ। ਇਸ ਮੌਕੇ ਨਾਜ਼ਮ ਸਿੰਘ ਸਰਾਂ, ਪਾਲਾ […]

ਸਿੱਖ ਬਾਸਕਟਬਾਲ ਖਿਡਾਰੀ ਸਿਮ ਭੁੱਲਰ ਸੈਕਰਾਮੈਂਟੋ ਕਿੰਗਜ਼ ਟੀਮ ਵਿਚੋਂ ਬਾਹਰ

ਸਿੱਖ ਬਾਸਕਟਬਾਲ ਖਿਡਾਰੀ ਸਿਮ ਭੁੱਲਰ ਸੈਕਰਾਮੈਂਟੋ ਕਿੰਗਜ਼ ਟੀਮ ਵਿਚੋਂ ਬਾਹਰ

ਸੈਕਰਾਮੈਂਟੋ : ਬਾਸਕਟਬਾਲ ਟੀਮ ਸੈਕਰਾਮੈਂਟੋ ਕਿੰਗਜ਼ ਨੇ ਸਿੱਖ ਖਿਡਾਰੀ ਸਿਮ ਭੁੱਲਰ ਸਮੇਤ ਡੇਵਿਡ ਵੀਅਰ ਅਤੇ ਡਿਉਂਟੇ ਬਰਟਨ ਨੂੰ ਬਾਹਰ ਕਰ ਦਿਤਾ ਹੈ। 7.5 ਫ਼ੁੱਟ ਕੱਦ ਵਾਲਾ ਸਿਮ ਭੁੱਲਰ ਕੈਨੇਡਾ ਦੇ ਟੋਰਾਂਟੋ ਸ਼ਹਿਰ ਨਾਲ ਸਬੰਧਤ ਹੈ ਅਤੇ ਬਾਸਕਟਬਾਲ ਦੀ ਖੇਡ ਲਈ ਹੀ ਅਮਰੀਕਾ ਆਇਆ ਸੀ। ਕਿਸੇ ਐਨ.ਬੀ.ਏ. ਟੀਮ ਵਿਚ ਸ਼ਾਮਲ ਹੋਣ ਵਾਲਾ ਉਹ ਪਹਿਲੇ ਸਿੱਖ ਖਿਡਾਰੀ […]

Page 1 of 3123

Recent Comments

    Categories