Last UPDATE: June 22, 2016 at 3:16 am

Home » Archives by category » ਖੇਡਾਂ ਦੀ ਦੁਨੀਆ

ਪਿੰਡ ਧੰਨੇ ਵਿਖੇ ਕਰਵਾਏ ਗਏ ਗਤਕਾ ਮੁਕਾਬਲੇ ।

ਪਿੰਡ ਧੰਨੇ ਵਿਖੇ ਕਰਵਾਏ ਗਏ ਗਤਕਾ ਮੁਕਾਬਲੇ ।

ਗੁਰਦਾਸਪੁਰ, ਕਾਦੀਆਂ, 21 ਜੂਨ (ਦਵਿੰਦਰ ਸਿੰਘ ਕਾਹਲੋ) ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਵੱਲੋਂ ਕੌਮੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਹੁਕਮਾਂ ਤੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਪਵਾਰ ਦੀ ਅਗਵਾਈ ਹੇਠ ਪਿੰਡ ਧੰਨੇ ਦੇ ਮੈਦਾਨ ਅੰਦਰ ਅੰਤਰਰਾਸ਼ਟਰੀ ਗਤਕਾ ਦਿਵਸ ਮਨਾਇਆ ਗਿਆ।ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਉਣ ਉਪਰੰਤ ਭਾਈ ਬਲਰਾਜ ਸਿੰਘ ਨੇ ਕਥਾ ਕੀਰਤਨ ,ਗੁਰਮਤਿ ਵਿਚਾਰਾਂ […]

ਬੱਕਰੀ ਪਾਲਕਾਂ ਲਈ ਲਗਾਇਆ ਇਲਾਜ ਅਤੇ ਜਾਗਰੂਕਤਾ ਕੈਂਪ

ਬੱਕਰੀ ਪਾਲਕਾਂ ਲਈ ਲਗਾਇਆ ਇਲਾਜ ਅਤੇ ਜਾਗਰੂਕਤਾ ਕੈਂਪ

ਮਾਲੇਰ ਕੋਟਲਾ (ANS) ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਇੱਥੇ ਪਿੰਡ ਸੰਘੈਣ ਵਿਖੇ ਭੇਡਾਂ-ਬੱਕਰੀਆਂ ਦਾ ਇਲਾਜ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਲਾਗਲੇ ਪਿੰਡਾ ਰੋਡੀਵਾਲ, ਮਤੋਈ. ਇਬਰਾਹੀਮ ਪਰਾ ਦੈਂਵਾਲ, ਜਾਤੀਵਾਲ ਆਦਿ ਤੋਂ ਬਕਰੀ ਭੇਢ ਪਾਲਕਾਂ ਨੇ ਭਾਗ ਲਿਆ, ਇਸ ਮੌਕੇ 300 ਪਸ਼ੂਆਂ ਦੀ ਪੀ.ਪੀ.ਆਰ. ਬਿਮਾਰੀ ਦੀ ਵੈਕਸੀਨੇਸ਼ਨ ਕੀਤੀ ਗਈ। ਧਾਤਾਂ ਦਾ […]

ਸਰਕਾਰੀ ਪ੍ਰਈਮਰੀ ਸਕੂਲ ਲੜਕੇ ਚ ਇੱਕ ਦਿਨਾਂ ਬਾਲ ਮੇਲੇ ਦਾ ਆਯੋਜਨ

ਸਰਕਾਰੀ ਪ੍ਰਈਮਰੀ ਸਕੂਲ ਲੜਕੇ ਚ ਇੱਕ ਦਿਨਾਂ ਬਾਲ ਮੇਲੇ ਦਾ ਆਯੋਜਨ

ਭਦੌੜ 6 ਜੁਲਾਈ ( ਵਿਜੈ ਜਿੰਦਲ ) ਸਿੱਖਿਆ ਵਿਭਾਗ ਅਤੇ ਰਾਜ ਸਰਕਾਰ ਦੁਆਰਾ ਸਕੂਲੀ ਬੱਚਿਆਂ ਨੂੰ ਪੜਾਈ ਦੇ ਇਲਾਵਾ ਹੋਰ ਗਤੀਵਿਧੀਆਂ ਵਿੱਚ ਵੀ ਮਾਹਿਰ ਬਣਾਉਣ ਦੇ ਦਿਸ਼ਾ ਨਿਰਦੇਸ਼ਾਂ ਦੇ ਚਲਦੇ ਸਰਕਾਰੀ ਪ੍ਰਈਮਰੀ ਸਕੂਲ ਲੜਕੇ ਚ ਇੱਕ ਦਿਨਾਂ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਬਾਲ ਮੇਲੇ ਚ ਜਮਾਤ ਪੰਜਵੀਂ ਦੇ ਬੱਚਿਆਂ ਨੇਂ ਮੇਲੇ […]

ਚੰਡੀਗੜ-ਜਾਖਲ ਮੇਨ ਰੋਡ ਤੇ ਜਾਮ ਲਗਾ ਕੇ ਬੈਂਕ ਮੇਨੈਜਮੇਂਟ ਦੇ ਖਿਲਾਫ ਨਾਰੇਬਾਜੀ

ਚੰਡੀਗੜ-ਜਾਖਲ ਮੇਨ ਰੋਡ ਤੇ ਜਾਮ ਲਗਾ ਕੇ ਬੈਂਕ ਮੇਨੈਜਮੇਂਟ ਦੇ ਖਿਲਾਫ ਨਾਰੇਬਾਜੀ

ਮੂਨਕ 25 ਮਈ (ਸੁਰਜੀਤ ਸਿੰਘ ਭੁਟਾਲ) ਕੋਪਰੇਟਿਵ ਬੈਂਕ ਮੂਨਕ ਅੱਗੇ ਕਿਸਾਨਾ ਵੱਲੋ ਕੜਕਦੀ ਦੁਪਹਿਰ ਵਿੱਚ ਚੰਡੀਗੜ-ਜਾਖਲ ਮੇਨ ਰੋਡ ਤੇ ਜਾਮ ਲਗਾ ਕੇ ਬੈਂਕ ਮੇਨੈਜਮੇਂਟ ਦੇ ਖਿਲਾਫ ਨਾਰੇਬਾਜੀ ਕਰਕੇ ਧਰਨਾ ਲਗਾ ਦਿਤਾ।ਕਿਸਾਨਾ ਨੇ ਦੋਸ਼ ਲਗਾਇਆ ਕਿ ਖੇਤੀ ਹੱਦ ਕਰਜਿਆ ਦੀਆ ਪੇਮੈਂਟਾ ਲੈਣ ਲਈ ਬੈਂਕ ਅਧਿਕਾਰੀਆ ਵੱਲੋ ਕਈ ਦਿਨਾ ਤੋ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ।ਇਸ ਮੌਕੇ […]

ਸਰਕਾਰੀ ਕੰਨਿਆ ਸਕੂਲ ਦਾ ਸਾਹਿਤਿਕ ਮੈਗਜ਼ੀਨ ‘ਚਿਰਾਗ਼’ ਲੋਕ ਅਰਪਣ

ਸਰਕਾਰੀ ਕੰਨਿਆ ਸਕੂਲ ਦਾ ਸਾਹਿਤਿਕ ਮੈਗਜ਼ੀਨ ‘ਚਿਰਾਗ਼’ ਲੋਕ ਅਰਪਣ

ਭਦੌੜ 20 ਫਰਵਰੀ (ਵਿਕਰਾਂਤ ਬਾਂਸਲ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸਕੂਲ ਦੇ ਸਾਹਿਤਿਕ ਮੈਗਜ਼ੀਨ ‘ਚਿਰਾਗ਼’ ਦਾ ਦੂਜਾ ਅੰਕ ਸਕੂਲ ਪਿ੍ਰੰਸੀਪਲ, ਸਟਾਫ਼, ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀਆਂ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾ: ਰਣਦੀਪ ਸਿੰਘ ਨੇ ਦੱਸਿਆ ਕਿ ਇਹ ਮੈਗਜ਼ੀਨ ਬੱਚਿਆਂ ਵੱਲੋਂ ਲਿਖਿਤ ਕਵਿਤਾ, ਕਹਾਣੀਆਂ ਅਤੇ ਲੇਖਾਂ ਦਾ ਖੂਬਸੂਰਤ ਸੰਗ੍ਰਹਿ ਹੈ। […]

ਨੋਜਵਾਨ ਅਗ਼ਵਾ ਕਰ ਫ਼ਿਰੋਤੀ ਦੀ ਮੰਗ :ਪੁਲਿਸ ਨੇ ਮੁਕਾਬਲੇ ਬਾਅਦ ਨੋਜਵਾਨ ਛੁਡਾਇਆ

ਨੋਜਵਾਨ  ਅਗ਼ਵਾ ਕਰ ਫ਼ਿਰੋਤੀ ਦੀ ਮੰਗ :ਪੁਲਿਸ ਨੇ ਮੁਕਾਬਲੇ ਬਾਅਦ ਨੋਜਵਾਨ  ਛੁਡਾਇਆ

ਕਾਦੀਆਂ 15 ਫ਼ਰਵਰੀ ( ਦਵਿੰਦਰ ਸਿੰਘ ਕਾਹਲੋਂ  ): ਬੀਤੀ ਰਾਤ ਕਾਦੀਆਂ ਦੇ ਨੇੜਲੇ ਪਿੰਡ ਠੱਕਰ ਸੰਧੂ ਵਿਖੇ ਇਕ ਨੋਜਵਾਨ ਨੰੂ ਗੁਰਦੁਆਰੇ ਦੇ ਨਜ਼ਦੀਕ ਤੋਂ ਪੰਜ ਨੋਜਵਾਨਾਂ ਵਲੋਂ ਹਥਿਆਰਾਂ ਦੀ ਨੋਕ ਤੇ ਅਗ਼ਵਾ ਕਰਕੇ ਫ਼ਿਰੋਤੀ ਮੰਗਣ ਦੀ ਸੂਚਨਾ ਮਿਲਦੇ ਸਾਰ ਹੀ ਕਾਦੀਆਂ ਪੁਲਿਸ ਹਰਕਤ ਵਿੱਚ ਆ ਗਈ। ਮਾਮਲੇ ਦੀ ਗੰਭੀਰਤਾ ਨੰੂ ਵੇਖਦੇ ਹੋਏ ਪੁਲਿਸ ਜ਼ਿਲਾ ਬਟਾਲਾ ਤੋਂ […]

40ਵੇਂ ਪਬਲਿਕ ਸਪੋਰਟਸ ਟੂਰਨਾਮੈਂਟ ਲਈ ਫੰਡ ਕੱਟਣ ਦਾ ਕੰਮ ਕੀਤਾ ਸ਼ੁਰੂ

40ਵੇਂ ਪਬਲਿਕ ਸਪੋਰਟਸ ਟੂਰਨਾਮੈਂਟ ਲਈ ਫੰਡ ਕੱਟਣ ਦਾ ਕੰਮ ਕੀਤਾ ਸ਼ੁਰੂ

ਭਦੌੜ 06 ਫਰਵਰੀ (ਵਿਕਰਾਂਤ ਬਾਂਸਲ) ਪਬਲਿਕ ਸਪੋਰਟਸ ਕਲੱਬ ਭਦੌੜ ਵੱਲੋਂ ਕਰਵਾਏ ਜਾ ਰਹੇ 40ਵੇਂ ਟੂਰਨਾਮੈਂਟ ਲਈ ਫੰਡ ਕੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਬਲਿਕ ਸਪੋਰਟਸ ਕਲੱਬ ਭਦੌੜ ਦੇ ਪ੍ਰਧਾਨ ਹਰਬੰਸ ਸਿੰਘ ਭਾਗੀਕੇ ਤੇ ਮੀਤ ਪ੍ਰਧਾਨ ਸੁਖਦੇਵ ਸਿੰਘ ਜੈਦ ਨੇ ਦੱਸਿਆ ਕਿ ਨਗਰ ਵਾਸੀਆਂ, ਦਾਨੀ ਸੱਜਣਾਂ ਤੇ ਐਨਆਰਆਈ […]

ਚੌਥਾਂ ਸਲਾਨਾ ਫੁੱਟਬਾਲ ਟੂਰਨਾਮੈਟ 20,21,22 ਨੂੰ

ਚੌਥਾਂ ਸਲਾਨਾ ਫੁੱਟਬਾਲ ਟੂਰਨਾਮੈਟ 20,21,22 ਨੂੰ

ਅਹਿਮਦਗੜ 3ਜਨਵਰੀ (ਇਰਫਾਨ) ਅਹਿਮਦਗੜ ਸਪੋਰਟਸ ਕੱਲਬ ਐਂਡ ਵੈਲਫੇਅਰ ਸੁਸਾਇਟੀ ਰਜਿ ਵਲੋ ਚੌਥਾਂ ਸਲਾਨਾ ਫੁੱਟਬਾਲ ਟੂਰਨਾਮੈਂਟ 20,21,22 ਫਰਵਰੀ ਨੂੰ ਆਨੰਦ ਈਸ਼ਰ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਅਰਵਿੰਦ ਸਿੰਘ ਮਾਵੀ ਦੀ ਅਗਵਾਈ ਹੇਠ ਹੋਈ ਮੀਟਿੰਗ ‘ਚ ਅੱਜ ਇਸ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਮੌਕੇ ਤੇ ਕੱਲਬ ਮੈਬਰਾ ਨੇ ਟੂਰਨਾਮੈਂਟ ਦੀਆਂ […]

ਉਘੇ ਸਮਾਜਸੇਵੀ ਅਤੇ ਖੇਡ ਪ੍ਰਮੋਟਰ ਗੁਰਪ੍ਰੀਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ

ਉਘੇ ਸਮਾਜਸੇਵੀ ਅਤੇ ਖੇਡ ਪ੍ਰਮੋਟਰ ਗੁਰਪ੍ਰੀਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ

ਭਦੌੜ 20 ਜਨਵਰੀ (ਵਿਕਰਾਂਤ ਬਾਂਸਲ) ਪੰਜਾਬ ਯੂਥ ਡਿਵੈਲਪਮੈਂਟ ਅਤੇ ਵੈਲਫੇਅਰ ਫਾਊਂਡੇਸ਼ਨ ਵੱਲੋਂ ਉਘੇ ਸਮਾਜਸੇਵੀ ਅਤੇ ਖੇਡ ਪ੍ਰਮੋਟਰ ਗੁਰਪ੍ਰੀਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਪਾਵਰਹਾਊਸ ਜਿੰਮ ਭਦੌੜ ਵਿਖੇ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕਮਰਜੀਤ ਸਿੰਘ ਭੁੱਲਰ, ਰਣਵੀਰ ਸਿੰਘ ਭੁੱਲਰ, ਬਿੰਦਰ ਮਾਨ, ਸੰਦੀਪ ਪੱਬੀ, ਤਲਵਿੰਦਰ ਸ਼ਹਿਣਾ, ਸਰਬਜੀਤ ਐਨ.ਆਰ.ਆਈ., ਮਨਦੀਪ ਭਾਈਰੂਪਾ, ਡੈਵੀ ਭਦੌੜ, ਜਸਕਰਨ ਜੱਸੂ, ਸ਼ੇਰੀ ਤੋਂ ਇਲਾਵਾ […]

ਪਾਵਰ ਿਫਟਿੰਗ ਮੁਕਾਬਲੇ ’ਚ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਦੇ ਵਿਦਿਆਰਥੀ ਨੇ ਜਿੱਤਿਆ ਸੋਨਾ ਤਗਮਾ

ਪਾਵਰ ਿਫਟਿੰਗ ਮੁਕਾਬਲੇ ’ਚ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਦੇ ਵਿਦਿਆਰਥੀ ਨੇ ਜਿੱਤਿਆ ਸੋਨਾ ਤਗਮਾ

ਭਦੌੜ 17 ਜਨਵਰੀ (ਵਿਕਰਾਂਤ ਬਾਂਸਲ) ਆਲ ਇੰਡੀਆ ਇੰਟਰ ਯੂਨੀਵਰਸਿਟੀ ਪਾਵਰ ਿਫਟਿੰਗ ਮੁਕਾਬਲੇ ਮਿਤੀ 01 ਜਨਵਰੀ ਤੋਂ 09 ਜਨਵਰੀ ਤੱਕ ਸ੍ਰੀ ਸਾਂਈ ਗਰੁੱਪ ਆਫ਼ ਇੰਸਟੀਚਿਊਟ ਭਗਾਣੀ (ਪਠਾਨਕੋਟ) ਵਿਖੇ ਕਰਵਾਏ ਗਏ। ਜਿੰਨ੍ਹਾਂ ਮੁਕਾਬਲਿਆਂ ਵਿੱਚੋਂ ਕਾਲਜ ਦੇ ਵਿਦਿਆਰਥੀ ਯੁਗੇਸ਼ ਕੁਮਾਰ ਬੀ.ਏ. ਭਾਗ ਪਹਿਲਾ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਪਛਾੜਦੇ ਹੋਏ ਸੋਨੇ ਦਾ ਤਗਮਾ ਹਾਸਿਲ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਆਲ […]

Page 1 of 3123

Recent Comments

    Categories