Last UPDATE: March 15, 2018 at 9:22 am

Home » Entries posted by Editor-in-Cheif (Page 3)

ਪਾਕਿਸਤਾਨ-ਪੰਜਾਬ ਵਿਧਾਨ ਸਭਾ ਵੱਲੋਂ ‘ਆਨੰਦ ਮੈਰਿਜ ਐਕਟ-2017’ ਨੂੰ ਪਾਸ ਕਰਕੇ, ਸਿੱਖ ਕੌਮ ਦੀ ਵਿਲੱਖਣ ਪਹਿਚਾਣ ਨੂੰ ਮਾਨਤਾ ਦੇਣਾ ਪ੍ਰਸ਼ੰਸ਼ਾਯੋਗ : ਮਾਨ

ਪਾਕਿਸਤਾਨ-ਪੰਜਾਬ ਵਿਧਾਨ ਸਭਾ ਵੱਲੋਂ ‘ਆਨੰਦ ਮੈਰਿਜ ਐਕਟ-2017’ ਨੂੰ ਪਾਸ ਕਰਕੇ, ਸਿੱਖ ਕੌਮ ਦੀ ਵਿਲੱਖਣ ਪਹਿਚਾਣ ਨੂੰ ਮਾਨਤਾ ਦੇਣਾ ਪ੍ਰਸ਼ੰਸ਼ਾਯੋਗ : ਮਾਨ

ਫ਼ਤਹਿਗੜ੍ਹ ਸਾਹਿਬ (Punjabnewsline.in ) “ਜਦੋਂ ਤੋਂ 1947 ਵਿਚ ਸਾਜ਼ਸੀ ਢੰਗ ਨਾਲ ਪੁਰਾਤਨ ਪੰਜਾਬ ਦੇ 2 ਟੁਕੜੇ ਕਰਕੇ ਸਿੱਖ, ਮੁਸਲਿਮ ਅਤੇ ਹਿੰਦੂ ਕੌਮ ਦੇ ਸਾਂਝੇ ਫਤਵੇ ਤੋਂ ਮੂੰਹ ਮੋੜਕੇ ਵੰਡ ਕੀਤੀ ਗਈ ਹੈ, ਉਸ ਸਮੇਂ ਤੋਂ ਹੀ ਸਿੱਖ ਕੌਮ ਕਾਨੂੰਨੀ ਦਾਇਰੇ ਵਿਚ ਰਹਿਕੇ ਸੰਘਰਸ਼ ਵੀ ਕਰਦੀ ਆ ਰਹੀ ਹੈ ਅਤੇ ਮੰਗ ਵੀ ਕਰਦੀ ਆ ਰਹੀ ਹੈ […]

ਹਵਾਈ ਸਰਵੇਖਣ ਕਾਫੀ ਨਹੀਂ, ਲੁੱਟ ‘ਚ ਸ਼ਾਮਿਲ ਕਾਂਗਰਸੀ ਵਿਧਾਇਕਾਂ ‘ਤੇ ਹੋਵੇ ਕਾਰਵਾਈ : ਮਜੀਠੀਆ। 

ਹਵਾਈ ਸਰਵੇਖਣ ਕਾਫੀ ਨਹੀਂ, ਲੁੱਟ ‘ਚ ਸ਼ਾਮਿਲ ਕਾਂਗਰਸੀ ਵਿਧਾਇਕਾਂ ‘ਤੇ ਹੋਵੇ ਕਾਰਵਾਈ : ਮਜੀਠੀਆ। 

ਅਕਾਲੀ ਦਲ ਦੀਆਂ ਪੋਲ ਖ਼ੋਲ ਰੈਲੀਆਂ ਨੂੰ ਮਿਲ ਰਹਾ ਭਰਵਾਂ ਹੁੰਗਾਰਾ ਕਾਂਗਰਸ ਸਰਕਾਰ ਪ੍ਰਤੀ ਲੋਕਾਂ ਦਾ ਮੋਹ ਭੰਗ ਹੋਣ ਦਾ ਪ੍ਰਤੱਖ ਸਬੂਤ। ਸ੍ਰੀ ਮਨੀਕਰਨ ਸਾਹਿਬ ਯਾਤਰਾ ਦੌਰਾਨ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਵਾਰਸਾਂ ਨੂੰ 5 – 5 ਲਖ ਰੁਪੈ ਸਹਾਇਤਾ ਰਾਸ਼ੀ ਦੇਣ ਦੀ ਪੰਜਾਬ ਸਰਕਾਰ ਤੋਂ ਕੀਤੀ ਮੰਗ। ਅੰਮ੍ਰਿਤਸਰ ( ਪ੍ਰੋ. ਸਾਰਚੰਦ ਸਿੰਘ […]

ਹੋਲਾ ਮਹੱਲੇ ‘ਤੇ ਦਮਦਮੀ ਟਕਸਾਲ ਵਲ਼ੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ।

ਹੋਲਾ ਮਹੱਲੇ ‘ਤੇ ਦਮਦਮੀ ਟਕਸਾਲ ਵਲ਼ੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ।

ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਵੱਲੋਂ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਸਨਮਾਨਿਤ। ਹੋਲਾ ਮਹੱਲਾ ਖ਼ਾਲਸੇ ਦੀ ਵਿਲੱਖਣਤਾ ਦਾ ਪ੍ਰਤੀਕ : ਜਥੇਦਾਰ ਗਿ: ਰਘੁਬੀਰ ਸਿੰਘ,ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ।ਹੋਲਾ ਮਹੱਲਾ ਸਿੱਖ ਸੰਘਰਸ਼ ਦਾ ਇੱਕ ਇਤਿਹਾਸਕ ਇਨਕਲਾਬੀ ਵਰਤਾਰਾ ਹੋ ਨਿੱਬੜਿਆ: ਦਮਦਮੀ […]

ਸਿੱਖ ਕੌਮ ਵਿੱਚ ਦੁਬਿਧਾ ਪਾਉਣ ਦੀ ਕੋਸ਼ਿਸ਼ ‘ਚ ਲੱਗੇ ਲੋਕਾਂ ਦਾ ਮੂੰਹ ਤੋੜਵਾਂ ਜਵਾਬ ਦੇਣ: ਜਥੇਦਾਰ ਗੁਰਬਚਨ ਸਿੰਘ। 

ਸਿੱਖ ਕੌਮ ਵਿੱਚ ਦੁਬਿਧਾ ਪਾਉਣ ਦੀ ਕੋਸ਼ਿਸ਼ ‘ਚ ਲੱਗੇ ਲੋਕਾਂ ਦਾ ਮੂੰਹ ਤੋੜਵਾਂ ਜਵਾਬ ਦੇਣ: ਜਥੇਦਾਰ ਗੁਰਬਚਨ ਸਿੰਘ। 

ਦਮਦਮੀ ਟਕਸਾਲ ਵੱਲੋਂ ਗੁਰਦਵਾਰਾ ਥੜ੍ਹਾ ਸਾਹਿਬ (ਪਾ:੯) ਸੰਗਤ ਦੇ ਦਰਸ਼ਨ ਦੀਦਾਰੇ ਲਈ ਕੌਮ ਨੂੰ ਅਰਪਿਤ।ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਗੁ: ਥੜ੍ਹਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਦੇ ਕੀਤਾ ਗਿਆ ਹਵਾਲੇ। ਸਿੱਖ ਕੌਮ ਵਿੱਚ ਦੁਬਿਧਾ ਪਾਉਣ ਦੀ ਕੋਸ਼ਿਸ਼ ‘ਚ ਲੱਗੇ ਲੋਕਾਂ ਦਾ ਮੂੰਹ ਤੋੜਵਾਂ ਜਵਾਬ ਦੇਣ: ਜਥੇਦਾਰ ਗੁਰਬਚਨ […]

ਸਮੂਹ ਸਿੱਖ ਸੰਗਤਾਂ ਸੁਭ ਉਦਘਾਟਨ ਸਮਾਗਮ ਮੌਕੇ ਹੁੰਮ੍ਹ ਹੁਮਾ ਕੇ ਪਹੁੰਚਣ : ਬਾਬਾ ਹਰਨਾਮ ਸਿੰਘ ਖ਼ਾਲਸਾ ।

ਸਮੂਹ ਸਿੱਖ ਸੰਗਤਾਂ ਸੁਭ ਉਦਘਾਟਨ ਸਮਾਗਮ ਮੌਕੇ ਹੁੰਮ੍ਹ ਹੁਮਾ ਕੇ ਪਹੁੰਚਣ : ਬਾਬਾ ਹਰਨਾਮ ਸਿੰਘ ਖ਼ਾਲਸਾ ।

ਗੁਰਦੁਆਰਾ ਥੜ੍ਹਾ ਸਾਹਿਬ (ਪਾ: 9) ਦਾ ਉਦਘਾਟਨ ਅੱਜ । ਅੰਮ੍ਰਿਤਸਰ ( Prof. Sarchand Singh) ਸਚਖੰਡਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਦੀਵੀ ਯਾਦ ‘ਚ ਸਥਾਪਿਤ ਗੁਰਦੁਆਰਾ ਥੜ੍ਹਾ ਸਾਹਿਬ (ਪਾ: 9) ਦੀ ਨਵੀਂ ਇਮਾਰਤ ਦਾ ਕਲ ਮਿਤੀ 28 ਫਰਵਰੀ ਨੂੰ ਉਦਘਾਟਨ ਕਰਦਿਆਂ ਦਮਦਮੀ ਟਕਸਾਲ ਵੱਲੋਂ ਗੁਰਦਵਾਰਾ […]

ਆਜ਼ਾਦ ਮੈਦਾਨ ਮੁੰਬਈ ਵਿਖੇ ਜਗਦੀਸ਼ ਟਾਈਟਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਜ਼ਬਰਦਸਤ ਰੋਸ ਧਰਨਾ । 

ਆਜ਼ਾਦ ਮੈਦਾਨ ਮੁੰਬਈ ਵਿਖੇ ਜਗਦੀਸ਼ ਟਾਈਟਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਜ਼ਬਰਦਸਤ ਰੋਸ ਧਰਨਾ । 

ਆਜ਼ਾਦ ਮੈਦਾਨ ਮੁੰਬਈ ਵਿਖੇ ਜਗਦੀਸ਼ ਟਾਈਟਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਜ਼ਬਰਦਸਤ ਰੋਸ ਧਰਨਾ । ਟਾਈਟਲਰ ਨੂੰ ਖੂਨੀ ਟਾਈਟਲਰ ਦੇ ਨਾਮ ਨਾਲ ਬੁਲਾਇਆ ਜਾਵੇ: ਬਲ , ਸਿੱਧੂ ਟਾਈਟਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ 18 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਜਾਵੇਗਾ। ਮੁੰਬਈ  (ਪ੍ਰੋ.ਸਾਰਚੱੰਦ ਸਿੰਘ   ) ਮੁੰਬਈ ਅਤੇ ਨਿਊ ਮੁੰਬਈ ਦੀਆਂ ਸਿੱਖ […]

*ਨਿਮ ਵਿੱਚੋ ਪਾਣੀ ਰਿਸਣਾ ਚਮਤਕਾਰੀ ਨਹੀਂ ਹੈ-ਤਰਕਸ਼ੀਲ*

*ਨਿਮ ਵਿੱਚੋ ਪਾਣੀ ਰਿਸਣਾ ਚਮਤਕਾਰੀ ਨਹੀਂ ਹੈ-ਤਰਕਸ਼ੀਲ*

*ਨਿਮ ਵਿੱਚੋ ਪਾਣੀ ਰਿਸਣਾ ਚਮਤਕਾਰੀ ਨਹੀਂ ਹੈ-ਤਰਕਸ਼ੀਲ ਚੰਡੀਗੜ੍ਹ (ਸਤਨਾਮ) PGI ਤੋਂ ਕੁੱਝ ਦੂਰੀ ਤੇ ਵੱਸਦੇ ਪਿੰਡ ਤੋਗਾ ਵਿੱਚ ਇੱਕ ਨਿਮ ਦੇ ਦਰੱਖਤ ਵਿੱਚੋ ਪਾਣੀ ਲਗਾਤਾਰ ਰਿਸ ਰਿਹਾ ਹੈ। ਲੋਕ ਅੰਧਵਿਸ਼ਵਾਸ ਵਿੱਚ ਆ ਕੇ ਉਸ ਪਾਣੀ ਨੂੰ ਚਮਤਕਾਰੀ ਬਣਾ ਕੇ ਪੇਸ਼ ਕਰ ਰਹੇ ਹਨ ਅਤੇ ਬਿਮਾਰੀਆਂ ਦੇ ਇਲਾਜ਼ ਲਈ ਵੀ ਵਰਤ ਰਹੇ ਹਨ। ਜਿਸ ਪਰਿਵਾਰ ਦੇ […]

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਮੈਰੀਟੋਰੀਅਸ ਸਕੂਲ ਵਿਚਕਾਰ ਅਕਾਦਮਿਕ ਸੰਬੰਧਾਂ ਨੂੰ ਮਜਬੂਤ ਕਰਨ ਲਈ ਸਮਝੌਤਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਮੈਰੀਟੋਰੀਅਸ ਸਕੂਲ ਵਿਚਕਾਰ ਅਕਾਦਮਿਕ ਸੰਬੰਧਾਂ ਨੂੰ ਮਜਬੂਤ ਕਰਨ ਲਈ ਸਮਝੌਤਾ

ਅੰਮ੍ਰਿਤਸਰ ( ਪੁਰੀ)ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਰੈਸੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਅੰਮ੍ਰਿਤਸਰ ਵਿਚਾਲੇ ਅਕਾਦਮਿਕ ਸਬੰਧਾਂ ਨੂੰ ਮਜਬੂਤ ਕਰਨ ਲਈ ਇੱਕ ਸਮਝੌਤਾ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ ਪ੍ਰੋ. ਕਮਲਜੀਤ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਹੋਰ ਅਧਿਕਾਰੀ ਮੌਜੂਦ ਸਨ। ਸਿੱਖਿਆ […]

ਟਾਈਟਲਰ ਦੀ ’84 ਬਾਰੇ ਇਕਬਾਲੀਆ ਜ਼ੁਲਮ ਸੰਬੰਧੀ ਪੁਖਤਾ ਸਬੂਤ – ਵੀਡੀਉ ਸੀ ਡੀ ਦਾ ਮਾਮਲਾ।

ਟਾਈਟਲਰ ਦੀ ’84 ਬਾਰੇ ਇਕਬਾਲੀਆ ਜ਼ੁਲਮ ਸੰਬੰਧੀ ਪੁਖਤਾ ਸਬੂਤ – ਵੀਡੀਉ ਸੀ ਡੀ ਦਾ ਮਾਮਲਾ।

ਟਾਈਟਲਰ ਦੀ ਤੁਰੰਤ ਗ੍ਰਿਫ਼ਤਾਰੀ ਤੇ ਗਾਂਧੀ ਪਰਿਵਾਰ ਦੀ ਸ਼ਮੂਲੀਅਤ ਪ੍ਰਤੀ ਉੱਚ ਪੱਧਰੀ ਜਾਂਚ ਹੋਵੇ: ਦਮਦਮੀ ਟਕਸਾਲ ਟਾਈਟਲਰ ਦੀ ਸੀ ਡੀ ਨੇ ਗਾਂਧੀ ਪਰਿਵਾਰ ਦਾ ਕਾਲਾ ਸੱਚ ਬੇਪਰਦ ਕੀਤਾ: ਬਾਬਾ ਹਰਨਾਮ ਸਿੰਘ ਖ਼ਾਲਸਾ ਅੰਮ੍ਰਿਤਸਰ  (ਡਾ.ਸਾਰਚੱੰਦ ਸਿੰਘ  ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ’84 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦਾ ਸਾਹਮਣਾ ਕਰ […]

ਡਾ: ਜੋਗਿੰਦਰ ਸਿੰਘ ਕੈਰੋਂ ਆਜੀਵਨ ਕਾਲ ਅਵਾਰਡ ਨਾਲ ਸਨਮਾਨਿਤ

ਡਾ: ਜੋਗਿੰਦਰ ਸਿੰਘ ਕੈਰੋਂ ਆਜੀਵਨ ਕਾਲ ਅਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ 3 ਫਰਵਰੀ (  ਪ੍ਰੋ. ਸਾਰਚੱੰਦ ਸਿੰਘ   ) ਪੰਜਾਬ ਕਲਾ ਪ੍ਰੀਸ਼ਦ ਚੰਡੀਗੜ• ਵੱਲੋਂ ਉੱਘੇ ਆਲੋਚਕ ਅਤੇ ਸਾਹਿੱਤਕਾਰ ਡਾ: ਜੋਗਿੰਦਰ ਸਿੰਘ ਕੈਰੋਂ ਨੂੰ ਸਾਹਿੱਤ ਦੇ ਖੇਤਰ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਅਜੀਵਨਕਾਲ ਪ੍ਰਾਪਤੀ ਸਨਮਾਨ ਦਿੱਤਾ ਗਿਆ। ਇਹ ਸਨਮਾਨ ਉਹਨਾਂ ਚੰਡੀਗੜ• ਵਿਖੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕਲਾ ਪ੍ਰੀਸ਼ਦ ਦੇ ਪ੍ਰਧਾਨ ਡਾ: ਸੁਰਜੀਤ ਸਿੰਘ ਪਾਤਰ ਤੋਂ […]

Widgetized Section

Go to Admin » appearance » Widgets » and move a widget into Advertise Widget Zone