Last UPDATE: September 11, 2016 at 12:23 am

Home » Entries posted by Editor-in-Cheif (Page 14)

ਕੇਜਰੀਵਾਲ ਦੀ ਬਾਘਾਪੁਰਾਣਾ ਰੈਲੀ ਵਿਰੋਧੀਆਂ ਦੀ ਬੋਲਤੀ ਬੰਦ ਕਰ ਦੇਵੇਗੀ- ਆਪ ਆਗੂ

ਕੇਜਰੀਵਾਲ ਦੀ ਬਾਘਾਪੁਰਾਣਾ ਰੈਲੀ ਵਿਰੋਧੀਆਂ ਦੀ ਬੋਲਤੀ ਬੰਦ ਕਰ ਦੇਵੇਗੀ- ਆਪ ਆਗੂ

ਭਦੌੜ 11 ਸਤੰਬਰ (ਵਿਕਰਾਂਤ ਬਾਂਸਲ) ਵਿਰੋਧੀ ਪਾਰਟੀਆਂ ‘ਆਪ’ ਨੂੰ ਬਦਨਾਮ ਕਰਨ ਲਈ ਦਿਨੋ-ਦਿਨ ਚਾਲਾਂ ਚੱਲ ਰਹੀਆਂ ਹਨ ਅਤੇ ਪਿਛਲੇ ਕੁਝ ਦਿਨਾਂ ਵਿਚ ਹੋਈਆਂ ‘ਆਪ’ ਵਿਰੋਧੀ ਇੱਕਾ-ਦੁੱਕਾ ਘਟਨਾਵਾਂ ਨੂੰ ਲੈ ਕੇ ਲੋਕਾਂ ਵਿਚ ਇਹ ਪ੍ਰਚਾਰ ਕਰ ਰਹੀਆਂ ਹਨ ਕਿ ‘ਆਪ’ ਖਿੰਡ-ਪੁੰਡ ਗਈ ਹੈ ਪਰੰਤੂ ਹਨੇ੍ਹਰਾ ਕਿੰਨੀ ਵੀ ਕੋਸ਼ਿਸ਼ ਕਿਓ ਨਾ ਕਰ ਲਵੇ, ਉਹ ਸਵੇਰੇ ਨੂੰ ਆਉਣ […]

 ਜਾਨ ਤੱਲੀ ‘ਤੇ ਧਰ ਕੇ ਚਲਦੇ ਹਾਂ, ਬਾਦਲਾਂ ਤੋਂ ਡਰਨ ਵਾਲੇ ਨਹੀਂ :  ਕੇਜਰੀਵਾਲ 

 ਜਾਨ ਤੱਲੀ ‘ਤੇ ਧਰ ਕੇ ਚਲਦੇ ਹਾਂ, ਬਾਦਲਾਂ ਤੋਂ ਡਰਨ ਵਾਲੇ ਨਹੀਂ :  ਕੇਜਰੀਵਾਲ 

ਬਾਦਲ ਐਂਡ ਕੰਪਨੀ ਨੂੰ ਜੇਲ• ਭੇਜਣ ਤੱਕ ਪੰਜਾਬ ਵਿੱਚ ਹੀ ਡੱਟ ਕੇ ਬੈਠਾਂਗਾ :  ਅਰਵਿੰਦ ਕੇਜਰੀਵਾਲ –  ਛੋਟੇ ਅਤੇ ਗਰੀਬ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਾਂਗੇ : ਆਪ – –  ਕਿਹਾ, ਵਿਰੋਧੀ ਚਿੱਕੜ ਉਛਾਲਣਗੇ,  ਫਰਜੀ ਸੀਡੀਆਂ ਤੋਂ ਚੌਕੰਨੇ ਰਹਿਣ ਪੰਜਾਬ ਦੇ ਲੋਕ ਚੰਡੀਗੜ•/ਲੁਧਿਆਣਾ,  (ANS) ਚਾਰ ਦਿਨਾਂ ਦੌਰੇ ਉੱਤੇ ਪੰਜਾਬ ਪਹੁੰਚੇ ਆਮ ਆਦਮੀ ਪਾਰਟੀ (ਆਪ)  ਦੇ ਸੰਯੋਜਕ […]

ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਲਈ ਸਟੇਟ ਐਵਾਰਡਾਂ ਦਾ ਐਲਾਨ

ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਲਈ ਸਟੇਟ ਐਵਾਰਡਾਂ ਦਾ ਐਲਾਨ

• ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਲਾਂਡਰਾ ਵਿਖੇ 34 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਆ ਜਾਵੇਗਾ • 26 ਅਧਿਆਪਕਾਂ ਨੂੰ ਬਿਹਤਰ ਸੇਵਾਵਾਂ ਲਈ ਪ੍ਰਸੰਸਾ ਪੱਤਰ ਦਿੱਤੇ ਜਾਣਗੇ • 7 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਿਸਾਲੀ ਸੇਵਾਵਾਂ ਲਈ ਮਿਲੇਗਾ ਪ੍ਰਸੰਸਾ ਪੱਤਰ • ਲਾਈਫ ਟਾਈਮ ਅਚੀਵਮੈਂਟ ਐਵਾਰਡ ਵਾਲੇ ਦੋ ਅਧਿਆਪਕਾਂ ਦਾ ਅੱਜ (4 ਸਤੰਬਰ) ਨੂੰ ਹੋਵੇਗਾ ਐਲਾਨ […]

ਈਕੋ ਕਲੱਬ ਤਹਿਤ ਆਰਪੀ ਇੰਟਰਨੈਸ਼ਨਲ ਸਕੂਲ ਸ਼ਹਿਣਾ ‘ਚ ਪੌਦੇ ਲਗਾਏ

ਈਕੋ ਕਲੱਬ ਤਹਿਤ ਆਰਪੀ ਇੰਟਰਨੈਸ਼ਨਲ ਸਕੂਲ ਸ਼ਹਿਣਾ ‘ਚ ਪੌਦੇ ਲਗਾਏ

ਭਦੌੜ 30 ਅਗਸਤ (ਵਿਕਰਾਂਤ ਬਾਂਸਲ) ਨੈਸ਼ਨਲ ਗਰੀਨ ਕਾਰਪਸ ਈਕੋ ਕਲੱਬ ਆਰਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਅਤੇ ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਚ ਸਾਂਝੇ ਤੌਰ ਤੇ ਪਿ੍ਰਸੀਪਲ ਸੁਮਨ ਬਾਲਾ ਅਤੇ ਸਿੱਖਿਆ ਡਾਇਰੈਕਟਰ ਰਣਜੀਤ ਸਿੰਘ ਟੱਲੇਵਾਲ ਅਗਵਾਈ ਹੇਠ ਸ਼ਨਿੱਚਰਵਾਰ ਨੰੂ ਸਕੂਲ ਕੰਪਲੈਕਸ ਵਿਚ ਪੌਦੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ।ਇਸ ਦੌਰਾਨ ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ […]

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਕੂਲਾਂ ਦੇ ਕਲੱਸਟਰ ਪੱਧਰੀ ਖੇਡ ਮੁਕਾਬਲੇ

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਕੂਲਾਂ ਦੇ ਕਲੱਸਟਰ ਪੱਧਰੀ ਖੇਡ ਮੁਕਾਬਲੇ

ਭਦੌੜ 30 ਅਗਸਤ (ਵਿਕਰਾਂਤ ਬਾਂਸਲ) ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਸ਼ਹਿਣਾ ਅਧੀਨ ਪੈਂਦੇ ਸਕੂਲਾਂ ਦੇ ਕਲਸਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ।ਇਨ੍ਹਾਂ ਖੇਡ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਦੀ ਵਜੋਂ ਸਰਪੰਚ ਅਮਿ੍ਰਤਪਾਲ ਸਿੰਘ ਖਾਲਸਾ ਅਤੇ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਪੰਧੇਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮੇਂ ਸਰਪੰਚ ਖਾਲਸਾ […]

ਅਜਾਦ ਫਾਉਂਡੇਸ਼ਨ ਨੇ ਕੀਤੀ ਡਾ. ਰਮਨ ਮੈਮੋਰੀਅਲ ਡਿਸ਼ਪੈਸਰੀ ਦੀ ਸ਼ੁਰੂਆਤ।

ਅਜਾਦ ਫਾਉਂਡੇਸ਼ਨ ਨੇ ਕੀਤੀ ਡਾ. ਰਮਨ ਮੈਮੋਰੀਅਲ ਡਿਸ਼ਪੈਸਰੀ ਦੀ ਸ਼ੁਰੂਆਤ।

ਐਸ.ਡੀ.ਐਮ. ਨੇ ਕੀਤਾ ਬਿੰਜੋਕੀ ਵਿਖੇ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ, ਪੰਜਾਬ ਵਿੱਚ ਵਗਦੇ ਨਸ਼ਿਆਂ ਦੇ ਦਰਿਆ ਵਿਰੁੱਧ ਰਾਜਨੀਤਕ ਅਤੇ ਸਮਾਜ ਅਭਿਆਨ ਜਰੂਰੀ: ਸਿਮਰਜੀਤ ਸੇਹਕੇ   ਮਾਲੇਰਕੋਟਲਾ ( ANS  ) ਮਾਲੇਰਕੋਟਲਾ ਨੇੜੇ ਅਫਸਰਾਂ ਦੇ ਪਿੰਡ ਦੇ ਤੌਰ ਤੇ ਮਸ਼ਹੂਰ ਬਿੰਜੋਕੀ ਖੁਰਦ ਵਿਖੇ ਅਜਾਦ ਫਾਉਂਡੇਸ਼ਨ ਟਰੱਸਟ (ਰਜਿ), ਮਾਲੇਰਕੋਟਲਾ ਵਲੋਂ ਪਰੋਜੈਕਟ ਡਾਇਰੈਕਟਰ ਅਸਲਮ ਨਾਜ ਅਤੇ   ਮਰਹੂਮ ਡਾ. ਰਮਨ ਸੋਹੀ […]

ਅਜਾਦ ਫਾਉਂਡੇਸ਼ਨ ਦੀ ਡਿਸਪੈਂਸਰੀ ਦਾ ਉਦਘਾਟਨ 28 ਅਗਸਤ ਨੂੰ

ਅਜਾਦ ਫਾਉਂਡੇਸ਼ਨ ਦੀ ਡਿਸਪੈਂਸਰੀ ਦਾ ਉਦਘਾਟਨ 28 ਅਗਸਤ ਨੂੰ

ਮਾਲੇਰਕੋਟਲਾ (ANS) ਮਾਲੇਰਕੋਟਲਾ ਨੇੜੇ ਅਫਸਰਾਂ ਦੇ ਪਿੰਡ ਦੇ ਤੌਰ ਤੇ ਮਸ਼ਹੂਰ ਬਿੰਜੋਕੀ ਖੁਰਦ ਵਿਖੇ ਅਜਾਦ ਫਾਉਂਡੇਸ਼ਨ ਟਰੱਸਟ (ਰਜਿ), ਮਾਲੇਰਕੋਟਲਾ ਵਲੋਂ ਮਰਹੂਮ ਡਾ. ਰਮਨ ਸੋਹੀ ਦੇ ਪਰਿਵਾਰ ਦੇ ਸਹਿਯੋਗ ਨਾਲ ਇੱਕ ਡਾ.ਰਮਨ ਮੈਮੋਰੀਅਲ ਚੈਰੀਟੇਬਲ ਹੋਮਿਉਪੈਥੀ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਬੰਧੀ ਡਿਸਪੈਂਸਰੀ ਦੇ ਪਰੋਜੈਕਟ ਡਾਇਰੈਕਟਰ ਅਸਲਮ ਨਾਜ ਨੇ ਦੱਸਿਆ ਕਿ ਡਿਸਪੈਸ਼ਰੀ ਦਾ ਉਦਘਾਟਨ […]

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਦੌੜ 23 ਅਗਸਤ (ਵਿਜੈ ਜਿੰਦਲ) : 7 ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਮਜਦੂਰਾਂ ਦਆਂ ਹੱਕੀ ਅਤੇ ਜਾਇਜ ਮੰਗਾਂ ਦੇ ਸੰਬੰਧ ਵਿੱਚ ਚੰਡੀਗੜ੍ਹ ਵਿਖੇ 5 ਸਤੰਬਰ ਨੂੰ ਅਣਮਿੱਥੇ ਸਮੇਂ ਲਈ ਲਗਾਏ ਜਾਣ ਵਾਲੇ ਧਰਨੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ਹਿਣਾ ਵੱਲੋਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ ਵਿੱਚ ਸਿਰਾਂ ਉਪਰ ਬਸੰਤੀ ਰੰਗ ਦੀਆਂ ਪੱਗਾਂ […]

3 ਮਹੀਨੇ ਪਹਿਲਾ ਖੋਹੇ ਮੋਟਰ ਸਾਈਕਲ ਦਾ ਮਕੁੱਦਮਾਂ ਦਰਜ ਨਹੀ ਕਰ ਰਹੀ ਪੁਲੀਸ

3 ਮਹੀਨੇ ਪਹਿਲਾ ਖੋਹੇ ਮੋਟਰ ਸਾਈਕਲ ਦਾ ਮਕੁੱਦਮਾਂ ਦਰਜ ਨਹੀ ਕਰ ਰਹੀ ਪੁਲੀਸ

ਭਦੌੜ 23 ਅਗਸਤ (ਵਿਜੈ ਜਿੰਦਲ)ਬਲਾਕ ਸ਼ਹਿਣਾ ਦੇ ਪਿੰਡ ਬਖਤਗੜ੍ਹ ਦੇ ਇੱਕ ਢਾਬੇ ਦੇ ਮਾਲਕ ਦੇ ਦੋਸਤ ਤੋ ਮੋਟਰ ਸਾਈਕਲ ਖੋਹੇ ਜਾਣ ਅਤੇ 3 ਮਹੀਨੇ ਤੋ ਪੁਲੀਸ ਮਕੁੱਦਮਾਂ ਨਹੀ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰ ਸਿੰਘ ਅਤੇ ਜਸਪਾਲ ਸਿੰਘ ਸਾਂਝਾ ਢਾਬਾ ਚਲਾਉਦੇ ਹਨ। ਉਨਾਂ ਕੋਲ ਇੱਕ ਵਿਅਕਤੀ 8/5/2016 ਨੂੰ ਰਾਤ ਨੂੰ ਆਇਆ ਅਤੇ ਰੋਟੀ ਖਾਕੇ […]

ਪੰਜਾਬ ਵਿਰੋਧੀ ਹੈ ਮੋਦੀ ਸਰਕਾਰ ਦਾ ਫ਼ੈਸਲਾ, ਤੁਰੰਤ ਅਸਤੀਫ਼ਾ ਦੇਣ ਬਾਦਲ: ਭਗਵੰਤ ਮਾਨ

ਪੰਜਾਬ ਵਿਰੋਧੀ ਹੈ ਮੋਦੀ ਸਰਕਾਰ ਦਾ ਫ਼ੈਸਲਾ, ਤੁਰੰਤ ਅਸਤੀਫ਼ਾ ਦੇਣ ਬਾਦਲ: ਭਗਵੰਤ ਮਾਨ

  ਚੰਡੀਗੜ, 18 ਅਗਸਤ (  ANS  ): ਅਕਾਲੀ ਦਲ (ਬਾਦਲ) ਦੇ ਸਮਰਥਨ ਵਾਲੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਦਹਾਕਿਆਂ ਪੁਰਾਣੀ ਰਵਾਇਤ ਤੋੜ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ ਲਈ ਨਵਾਂ ਪ੍ਰਸ਼ਾਸਕ ਨਿਯੁਕਤ ਕਰਨ ਦੇ ਫ਼ੈਸਲੇ ਦਾ ਆਮ ਆਦਮੀ ਪਾਰਟੀ (ਆਪ) ਨੇ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਚੰਡੀਗੜ ਨੂੰ ਪੂਰੀ ਤਰ ਪੰਜਾਬ ਤੋਂ ਖੋਹ ਲੈਣ ਵਾਲਾ […]

Widgetized Section

Go to Admin » appearance » Widgets » and move a widget into Advertise Widget Zone