Home » Entries posted by Davinder Singh Kahlon

ਭਾਰਤ ਬੰਦ ਦੇ ਸੱਦੇ ਤੇ ਕਾਦੀਆਂ ਸ਼ਹਿਰ ਦੇ ਬਾਜ਼ਾਰ ਰਹੇ ਬੰਦ…..ਕੇਂਦਰ ਸਰਕਾਰ ਦਾ ਪੁਤਲਾ ਫ਼ੂਕ ਕੀਤਾ ਰੋਸ ਪ੍ਰਦਰਸ਼ਨ ।

ਭਾਰਤ ਬੰਦ ਦੇ ਸੱਦੇ ਤੇ ਕਾਦੀਆਂ ਸ਼ਹਿਰ ਦੇ ਬਾਜ਼ਾਰ ਰਹੇ ਬੰਦ…..ਕੇਂਦਰ ਸਰਕਾਰ ਦਾ ਪੁਤਲਾ ਫ਼ੂਕ ਕੀਤਾ ਰੋਸ ਪ੍ਰਦਰਸ਼ਨ ।

ਗੁਰਦਾਸਪੁਰ, ਕਾਦੀਆਂ 10 ਸਤੰਬਰ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਦੇਸ ਅੰਦਰ ਪੈਟਰੋਲ ਤੇ ਡੀਜ਼ਲ ਦੀਆ ਵੱਧ ਰਹੀਆਂ ਕੀਮਤਾਂ ਤੇ ਮਹਿੰਗਾਈ ਨੂੰ ਠੱਲ੍ਹ ਪਾਉਣ ਵਿਚ ਨਾਕਾਮ ਰਹਿਣ ਦੇ ਰੋਸ ਵਜੋਂ  ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਦੀਆਂ ਸ਼ਹਿਰ ਮੁਕੰਮਲ ਬੰਦ ਰਿਹਾ । […]

ਡਾਇਓਮਿਸ਼ਨ ਦਿਵਸ ਵਿਚ ਸੇਂਟ ਜੋਸਫ ਸਕੂਲ ਨੇ ਭਾਗ ਲਿਆ ।

ਡਾਇਓਮਿਸ਼ਨ ਦਿਵਸ ਵਿਚ ਸੇਂਟ ਜੋਸਫ ਸਕੂਲ ਨੇ ਭਾਗ ਲਿਆ ।

ਗੁਰਦਾਸਪੁਰ,ਕਾਦੀਆਂ 9 ਸਤੰਬਰ(ਦਵਿੰਦਰ ਸਿੰਘ ਕਾਹਲੋਂ) ਬੀਤੇ ਦਿਨੀਂ ਸੇਂਟ ਫਰਾਂਸਿਸ ਕਾਨਵੈਂਟ ਸਕੂਲ ਅੰਮ੍ਰਿਤਸਰ ਵਿਖੇ ਡਾਇਓਮਿਸ਼ਨ ਦਿਵਸ ਮਨਾਇਆ ਗਿਆ । ਜਿਸ ਵਿਚ ਸੇਂਟ ਜੋਸਫ ਡੱਲਾ ਮੋੜ ਕਾਦੀਆਂ ਦੇ ਵਿਦਿਆਰਥੀਆ ਨੇ ਵੀ ਭਾਗ ਲਿਆ ਅਤੇ ਇੱਕ ਨ੍ਰਿਤ ਪੇਸ਼ ਕੀਤਾ । ਜਿਸ ਨੂੰ ਉੱਥੇ ਆਏ ਸਾਰੇ ਲੋਕਾਂ ਨੇ ਬਹੁਤ ਪਸੰਦ ਕੀਤਾ । ਇਸ ਮੌਕੇ  ਵਿਦਿਆਰਥੀਆ ਦੀ ਇਸ ਸ਼ਾਨਦਾਰ ਪ੍ਰਤਿਭਾ […]

ਸੇਂਟ ਜੋਸਫ ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ ।

ਸੇਂਟ ਜੋਸਫ ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ ।

ਗੁਰਦਾਸਪੁਰ, ਕਾਦੀਆਂ 4 ਸਤੰਬਰ (ਦਵਿੰਦਰ ਸਿੰਘ ਕਾਹਲੋਂ) ਅੱਜ ਸੇਂਟ ਜੋਸਫ ਕਾਨਵੈਂਟ ਸਕੂਲ  ਡੱਲਾ ਮੋੜ ਕਾਦੀਆਂ ਵਿਖੇ ਅਧਿਆਪਕ  ਦਿਵਸ ਧੂਮ ਧਾਮ ਨਾਲ ਮਨਾਇਆ ਗਿਆ । ਇਸ ਦੌਰਾਨ ਸਕੂਲ ਦੇ ਵਿਦਿਆਰਥੀਆ ਵੱਲੋਂ ਰੰਗਾ ਰੰਗ ਪ੍ਰੋਗਰਾਮ  ਪੇਸ਼ ਕੀਤਾ ਗਿਆ । ਇਸ ਪ੍ਰੋਗਰਾਮ ਵਿਚ ਅਧਿਆਪਕ ਦਿਵਸ ਸਬੰਧੀ ਕਵਿਤਾਵਾਂ ,ਡਾਸ , ਸਕਿੱਟ ਤੇ ਭੰਗੜਾ ਆਦਿ ਸ਼ਾਮਿਲ ਸੀ । ਇਸ ਮੌਕੇ […]

ਕਾਦੀਆਂ ਵਿਖੇ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਤਰੰਗਾ ਲਹਿਰਾਇਆ ।

ਕਾਦੀਆਂ ਵਿਖੇ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਤਰੰਗਾ ਲਹਿਰਾਇਆ ।

ਗੁਰਦਾਸਪੁਰ ਕਾਦੀਆਂ 15 ਅਗਸਤ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਵਿਖੇ ਦੇਸ ਦੀ ਆਜ਼ਾਦੀ ਦੀ 72ਵੀ ਵਰ੍ਹੇਗੰਢ ਨਗਰ ਕੌਂਸਲ ਕਾਦੀਆਂ ਵਿਖੇ ਪੂਰੀ ਧੂਮ ਧਾਮ ਨਾਲ ਮਨਾਈ ਗਈ । ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਹਲਕਾ ਕਾਦੀਆਂ ਦੇ ਵਿਧਾਇਕ ਸ. ਫ਼ਤਿਹ ਜੰਗ ਸਿੰਘ ਬਾਜਵਾ ਵਲ਼ੋਂ ਅਦਾ ਕੀਤੀ ਗਈ । ਇਸ ਸਮੇਂ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ […]

ਸੇਂਟ ਜੋਸਫ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ ।

ਸੇਂਟ ਜੋਸਫ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ ।

ਗੁਰਦਾਸਪੁਰ ਕਾਦੀਆਂ 15 ਅਗਸਤ (ਦਵਿੰਦਰ ਸਿੰਘ ਕਾਹਲੋਂ)  ਅੱਜ ਸੇਂਟ ਜੋਸਫ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਪ੍ਰਿੰਸੀਪਲ ਸਿਸਟਰ ਸੁਦੀਪਾ ਦੀ ਅਗਵਾਈ ਹੇਠ ਆਜ਼ਾਦੀ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਫਾਦਰ ਡੇਵਿਡ ਰਾਜ ਐੱਸ  ਐਫ ਐੱਸ  ਮੁੱਖ ਮਹਿਮਾਨ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ । ਇਸ ਮੌਕੇ ਸਕੂਲ ਦੇ ਵਿਦਿਆਰਥੀਆ ਨੇ […]

ਮੋਟਰਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਵਿਚ ਦੋ ਦੀ ਮੌਤ…ਇੱਕ ਔਰਤ ਗੰਭੀਰ ਜ਼ਖਮੀ ।

ਮੋਟਰਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਵਿਚ ਦੋ ਦੀ ਮੌਤ…ਇੱਕ ਔਰਤ ਗੰਭੀਰ ਜ਼ਖਮੀ ।

ਗੁਰਦਾਸਪੁਰ ,ਕਾਦੀਆਂ 14 ਅਗਸਤ (ਦਵਿੰਦਰ ਸਿੰਘ ਕਾਹਲੋਂ) ਅੱਜ ਸਥਾਨਕ ਕਸਬਾ ਕਾਦੀਆਂ ਬਟਾਲਾ ਰੋਡ ਤੇ ਇੱਕ ਭਿਆਨਕ ਟੱਕਰ ਦੌਰਾਨ ਆਹਮੋ ਸਾਹਮਣੇ ਤੋ ਆ ਰਹੇ ਮੋਟਰਸਾਈਕਲ ਸਵਾਰਾ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ ।ਇਸ  ਘਟਨਾ ਦੌਰਾਨ ਮੋਟਰਸਾਈਕਲ ਸਵਾਰਾ ਦੇ ਮਾਰੇ ਜਾਣ ਨਾਲ ਸੋਗ ਦੀ ਲਹਿਰ ਫੈਲ ਗਈ । ਇਸ ਮੌਕੇ ਪ੍ਰਾਪਤ  ਜਾਣਕਾਰੀ ਅਨੁਸਾਰ ਗੁਰਮੁਖ ਸਿੰਘ […]

ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਵਿਖੇ ਪ੍ਰਿੰਸੀਪਲ ਡੇ ਮਨਾਇਆ ਗਿਆ ।

ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਵਿਖੇ ਪ੍ਰਿੰਸੀਪਲ ਡੇ ਮਨਾਇਆ ਗਿਆ ।

 ਗੁਰਦਾਸਪੁਰ ਕਾਦੀਆਂ 6 ਅਗਸਤ (ਦਵਿੰਦਰ ਸਿੰਘ ਕਾਹਲੋਂ) ਅੱਜ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਪ੍ਰਿੰਸੀਪਲ ਡੇ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਮੌਕੇ  ਸਕੂਲ ਦੇ ਡਾਇਰੈਕਟਰ  ਫਾਦਰ ਜੋਸਫ ਮੈਥਿਉ  ਮੁੱਖ ਮਹਿਮਾਨ ਵੱਜੋ ਸ਼ਾਮਲ ਹੋਏ ਤੇ  ਸਕੂਲ ਦੇ ਪ੍ਰਿੰਸੀਪਲ ਸਿਸਟਰ ਸੁਦੀਪਾ ਨੂੰ ਇਸ ਦਿਨ ਦੀਆ ਲੱਖ ਲੱਖ ਵਧਾਈਆਂ ਦਿੱਤੀਆਂ । ਇਸ ਸਮੇ ਉਹਨਾ ਕਿਹਾ […]

ਐਂਟੀ ਡੇਂਗੂ  ਜਾਗਰੂਕਤਾ ਕੈਂਪ ਲਗਾਇਆ ।

ਐਂਟੀ ਡੇਂਗੂ  ਜਾਗਰੂਕਤਾ ਕੈਂਪ ਲਗਾਇਆ ।

ਗੁਰਦਾਸਪੁਰ, ਕਾਦੀਆਂ 11 ਜੁਲਾਈ(ਦਵਿੰਦਰ ਸਿੰਘ ਕਾਹਲੋਂ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਗੁਰਦਾਸਪੁਰ  ਡਾਕਟਰ ਕਿਸਨ ਚੰਦ ਦੇ ਹੁਕਮਾਂ ਅਨੁਸਾਰ ਡਾਕਟਰ ਪ੍ਰਭਜੋਤ ਕੌਰ ਕਲਸੀ ਜ਼ਿਲ੍ਹਾ ਮਲੇਰੀਆ ਅਫ਼ਸਰ ਗੁਰਦਾਸਪੁਰ ਤੇ ਡਾਕਟਰ ਚੇਤਨਾ ਸੀਨੀਅਰ ਮੈਡੀਕਲ ਅਫ਼ਸਰ ਭਾਮ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਕਾਹਲਵਾ ਵਿਖੇ ਐਂਟੀ ਡੇਂਗੂ  ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਮਨਿੰਦਰ ਸਿੰਘ ਹੈਲਥ ਇੰਸਪੈਕਟਰ ਅਤੇ […]

ਪਿੰਡ ਬਸਰਾਵਾ ਵਿਖੇ ਐਂਟੀ ਮਲੇਰੀਆ ਦਿਵਸ ਮਨਾਇਆ ।

ਪਿੰਡ ਬਸਰਾਵਾ ਵਿਖੇ ਐਂਟੀ ਮਲੇਰੀਆ ਦਿਵਸ ਮਨਾਇਆ ।

ਗੁਰਦਾਸਪੁਰ ,ਕਾਦੀਆਂ 27 ਜੂਨ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਦੇ ਨਜ਼ਦੀਕੀ ਪਿੰਡ ਬਸਰਾਵਾ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਾਕਟਰ ਪ੍ਰਭਜੋਤ ਕੌਰ ਕਲਸੀ ਜ਼ਿਲ੍ਹਾ ਮਲੇਰੀਆ ਅਫ਼ਸਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਕਟਰ ਚੇਤਨਾ ਸੀਨੀਅਰ ਮੈਡੀਕਲ ਅਫ਼ਸਰ ਭਾਮ ਦੀ ਅਗਵਾਈ ਹੇਠ ਪਿੰਡ ਬਸਰਾਵਾ ਪੰਚਾਇਤ ਦੇ ਸਹਿਯੋਗ ਨਾਲ ਐਂਟੀ ਮਲੇਰੀਆ ਦਿਵਸ ਮਨਾਇਆ ਗਿਆ । ਜਿਸ ਵਿਚ ਆਏ ਹੋਏ […]

ਅਹਿਮਦੀਆ ਜਮਾਤ ਵਲ਼ੋਂ ਕਾਦੀਆਂ ਵਿਖੇ ਈਦ ਮਿਲ਼ਨ ਪਾਰਟੀ ਆਯੋਜਿਤ, ਵੱਖ ਵੱਖ ਧਾਰਮਿਕ,ਸਿਆਸੀ ਅਤੇ ਸਮਾਜਿਕ ਆਗੂਆਂ ਨੇ ਕੀਤੀ ਸ਼ਿਰਕਤ।

ਅਹਿਮਦੀਆ ਜਮਾਤ ਵਲ਼ੋਂ ਕਾਦੀਆਂ ਵਿਖੇ ਈਦ ਮਿਲ਼ਨ ਪਾਰਟੀ ਆਯੋਜਿਤ, ਵੱਖ ਵੱਖ ਧਾਰਮਿਕ,ਸਿਆਸੀ ਅਤੇ ਸਮਾਜਿਕ ਆਗੂਆਂ ਨੇ ਕੀਤੀ ਸ਼ਿਰਕਤ।

ਗੁਰਦਾਸਪੁਰ,ਕਾਦੀਆਂ  17 ਜੂਨ (ਦਵਿੰਦਰ ਸਿੰਘ ਕਾਹਲੋਂ) ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ  ਕਾਦੀਆਂ ਵਿਖੇ ਈਦ ਉਲ ਫਿਤਰ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਈਦ ਮਿਲ਼ਨ ਸਮਾਗਮ ਵਿਕਟੋਰੀਆ ਗਾਰਡਨ ਖਾਰਾ ਰੋਡ ਨਜ਼ਦੀਕ ਰੇਲਵੇ ਸਟੇਸ਼ਨ ਕਾਦੀਆਂ ਵਿਖੇ ਆਯੋਜਿਤ ਕੀਤਾ ਗਿਆ । ਇਸ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਗਮ ਚ ਰਾਜਸੀ, ਧਾਰਮਿਕ ਤੇ ਸਮਾਜਸੇਵੀ , ਜਥੇਬੰਦੀਆਂ ਦੇ ਆਗੂ ਜਮਾਤ ਅਹਿਮਦੀਆ ਨੂੰ […]

Page 1 of 26123Next ›Last »

Widgetized Section

Go to Admin » appearance » Widgets » and move a widget into Advertise Widget Zone