ਹਾਰ ਦੇ ਡਰ ਤੌਂ ਬੁਖਲਾਏ ਸੁਖਬੀਰ ਬਾਦਲ – ਇੰਜੀਨੀਅਰ ਮੁਹੰਮਦ ਉਵੈਸ

ਮੳਲੇਰਕੋਟਲਾ (ANS) ਸੁਖਬੀਰ ਬਾਦਲ ਦੁਆਰਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਿੱਤੇ ਗਏ ਬਿਆਨ ਕਿ ਆਮ ਆਦਮੀ ਪਾਰਟੀ 2017 ਵਿਧਾਨ ਸਭਾ ਚੋਣਾ ਲਈ ਟਿਕਟਾਂ ਇੱਕ-ਇੱਕ ਕਰੋੜ ਰੁਪਏ ਵਿੱਚ ਵੇਚ ਰਹੀ ਹੈ ਤੇ ਪਲਟਵਾਰ ਕਰਦਿਆਂ ਇੰਜੀਨੀਅਰ ਮੁਹੰਮਦ ਉਵੈਸ ਨੇ ਕਿਹਾ ਕਿ ਸੁਖਬੀਰ ਬਾਦਲ ਹਾਰ ਦੇ ਡਰ ਤੋਂ ਬੁਖਲਾ ਗਏ ਹਨ ਜਿਸ ਕਰਕੇ ਉਹ ਅਜਿਹੇ ਬੇਤੁਕੇ ਬਿਆਨ ਦੇ ਰਹੇ […]
ਜ਼ਬਰੀ ਦੁਕਾਨ ਅੰਦਰ ਵੜ੍ਹ ਕੁੱਟਮਾਰ ਕਰਨ ਦੇ ਅਕਾਲੀ ਆਗੂ ਤੇ ਲੱਗੇ ਦੋਸ਼

ਭਦੌੜ (ANS ) ਸਥਾਨਕ ਮੁਹੱਲਾ ਕਲਾਲਾਂ ਦਾ ਵਿਖੇ ਇੱਕ ਦੁਕਾਨਦਾਰ ਨੇ ਇੱਕ ਅਕਾਲੀ ਆਗੂ ਤੇ ਦੁਕਾਨ ਅੰਦਰ ਵੜ੍ਹ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਤੇ ਉੱਚ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੁਕਾਨਦਾਰ ਸੁਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਭਦੌੜ ਨੇ ਆਖਿਆ ਕਿ ਉਸ ਦਾ ਆਪਣੇ ਭਰਾ ਨਾਲ ਘਰ […]
ਫੂਲਕਾ ਦੇ ਰੋਡ ਸ਼ੋਅ ‘ਚ ‘ਆਪ’ ਨੇ ਦਿਖਾਈ ਆਪਣੀ ਤਾਕਤ, ਵੱਡੀ ਗਿਣਤੀ ਚ ਉਮੜਿਆ ਜਨਸੈਲਾਬ

੍ਹ ਅਕਾਲੀ-ਕਾਂਗਰਸੀ ਆਪਸ ਚ ਮਿਲੇ ਹੋਏ, ਪੰਜਾਬ ਦੇ ਅਣਖੀ ਲੋਕ ਇਹਨਾਂ ਦੀਆਂ ਚਾਲਾਂ ਚ ਨਹੀਂ ਆਉਣਗੇ -ਫੂਲਕਾ ਭਦੌੜ 13 ਅਗਸਤ (ਵਿਕਰਾਂਤ ਬਾਂਸਲ) ਆਮ ਆਦਮੀ ਪਾਰਟੀ ਇਕ ਸਿਧਾਂਤਕ ਪਾਰਟੀ ਹੈ ਜਿਸ ਦੇ ਸਿਧਾਤਾਂ ਨੂੰ ਲੋਕ ਪਸੰਦ ਕਰਦੇ ਹਨ ਜਿਨਾਂ ਦੇ ਅਧਾਰ ਤੇ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਵੱਡੀ ਜਿੱਤ ਦਰਜ ਕਰਕੇ ਨਵਾਂ […]
ਹਾਈਕੋਰਟ ਵੱਲੋਂ ਬਾਦਲ ਸਰਕਾਰ ਨੂੰ ਵੱਡਾ ਝਟਕਾ, 18 ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਰੱਦ

   ਚੰਡੀਗੜ, 13ਅਗਸਤ ( ANS) : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਬਾਦਲ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ 18 ਮੁੱਖ ਸੰਸਦੀ ਸਕੱਤਰਾਂ (ਸੀ.ਪੀ.ਐਸ) ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ| ਪੰਜਾਬ ਵਿਚ ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਖਿਲਾਫ ਦਾਇਰ ਕੀਤੀਆਂ ਪਟੀਸ਼ਨਾਂ ਤੇ ਹਾਈਕੋਰਟ ਨੇ ਇਹ ਅਹਿਮ ਫੈਸਲਾ ਸੁਣਾਇਆ ਹੈ| ਹਾਈਕੋਰਟ ਨੇ ਜਿਹੜੇ 18 […]
‘ਆਪ’ ਦੀ 12 ਅਗਸਤ ਦੀ ਰੈਲੀ ਲਈ ਹਲਕਾ ਭਦੌੜ ਦੇ ਵਰਕਰਾਂ ਨੂੰ ਕੀਤਾ ਲਾਮਬੰਦ

ਐਸ.ਸੀ. ਵਿੰਗ ਦੀ ਵਿਸ਼ਾਲ ਰੈਲੀ ਭਦੌੜ 10 ਅਗਸਤ (ਵਿਕਰਾਂਤ ਬਾਂਸਲ) ਤਪਾ ਵਿਖੇ 12 ਅਗਸਤ ਨੂੰ ਹੋਣ ਵਾਲੀ ‘ਆਪ’ ਦੀ ਐਸ.ਸੀ. ਵਿੰਗ ਦੀ ਵਿਸ਼ਾਲ ਰੈਲੀ ਦੇ ਮੱਦੇਨਜ਼ਰ ਭਦੌੜ ਵਿਖੇ ਸਰਕਲ ਇੰਚਾਰਜ ਕੀਰਤ ਸਿੰਗਲਾ, ਸੁਖਚੈਨ ਚੈਨਾ ਅਤੇ ਆਪ ਆਗੂ ਅਮਰ ਸਿੰਘ ਬੀ.ਏ. ਨੇ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ […]
ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ ਵੱਲੋਂ ਕੰਨਿਆ ਸਕੂਲ ਭਦੌੜ ਵਿਖੇ ਵਿਸ਼ੇਸ਼ ਸੈਮੀਨਾਰ

ਭਦੌੜ 10 ਅਗਸਤ (ਵਿਕਰਾਂਤ ਬਾਂਸਲ) ਅੱਜ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਅਮਿਤ ਮੱਲ੍ਹਣ, ਸੀ.ਜੀ.ਐਮ. ਬਰਨਾਲਾ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਪ੍ਰਮੁੱਖ ਕਾਨੂੰਨੀ ਵਕਤਾ ਵੱਲੋਂ ਬੱਚਿਆਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ […]
ਮਾਲੇਰਕੋਟਲਾ ਕਲੱਬ ਚ’ ਕੀਤੇ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਕੀਤੇ ਮੈਰਿਟ ਹੋਲਡਰਾਂ ਵਿਦਿਆਰਥੀ ਸਨਮਾਨਿਤ

ਵਿਦਿਆਰਥੀਆ ਦੀ ਸਖਤ-ਮਿਹਨਤ ਨੇ ਮਾਪਿਆਂ ਅਤੇ ਮਾਲੇਰਕੋਟਲਾ ਦਾ ਨਾਮ ਰੌਸ਼ਨ ਕੀਤਾ ਹੈ: ਇਜਹਾਰ ਆਲਮ ਭਾਰਤ ਦੇ ਪਛੜੇਪਨ ਦਾ ਕਾਰਨ ਸਿਖਿਆ ਦਾ ਪਛੜਾਪਨ ਹੈ: ਡਾ.ਮਜੀਦ ਅਜਾਦ ਮਾਲੇਰਕੋਟਲਾ:(ANS) ਮਾਲੇਰਕੋਟਲਾ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਇੱਕ ਸਨਮਾਨ ਸਮਾਰੋਹ ਇੱਥੇ ਮਾਲੇਰਕੋਟਲਾ ਦੇ ਸਿਰਮੌਰ ਸਵੈ-ਸੇਵੀ ਸੰਗਠਨ ਅਜਾਦ ਫਾਉਂਡੇਸ਼ਨ ਟਰਸਟ (ਰਜਿ.)ਮਾਲੇਰਕੋਟਲਾ ਵਲੋਂ ਮਾਲੇਰਕੋਟਲਾ ਕਲੱਬ ਵਿਖੇ ਕੀਤਾ […]
ਪੰਜਾਬ ਵਿਧਾਨ ਸਭਾ ਚੋਣਾ ਲਈ ਆਪ ਵੱਲੋਂ 19 ਉਮੀਦਵਾਰਾਂ ਦੀ ਪਹਿਲੀ ਸੂਚੀ ਹੋਈ ਜਾਰੀ 

ਚੰਡੀਗੜ, 4 ਅਗਸਤ (ANS): ਪੰਜਾਬ ‘ਚ 2017 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ‘ਆਮ ਆਦਮੀ ਪਾਰਟੀ’ ਯਾਨੀ ਆਲ ਵੱਲੋਂ 19 ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਵੀਰਵਾਰ ਜਾਰੀ ਕਰ ਦਿੱਤਾ ਗਿਆ ਹੈ। ਇਸ ਸੂਚੀ ਤਹਿਤ ਜਿਹੜੇ ਨਾਂਅ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵੱਖ ਵੱਖ ਸ਼ਹਿਰਾਂ ਤੋਂ ਸਾਹਮਣੇ ਆਏ ਹਨ ਉਨਾਂ ਵਿੱਚ: ਅਹਿਬਾਬ […]
ਬਾਦਲ ਦਾ ਸੰਗਤ ਦਰਸ਼ਨ ਵੀ ਭਦੌੜ ਦੇ ਹਸਪਤਾਲ ਨੂੰ ਨਹੀਂ ਦਿਵਾ ਸਕਿਆ ਅਤਿ-ਅਧੁਨਿਕ ਹਸਪਤਾਲ ਦਾ ਦਰਜਾ

ਭਦੌੜ (ਵਿਕਰਾਂਤ ਬਾਂਸਲ) ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਤੋਂ ਲੋਕਾਂ ਨੂੰ ਭਾਰੀ ਉਮੀਦ ਸੀ ਕਿ ਬਾਦਲ ਸਾਹਿਬ ! ਭਦੌੜ ਦੇ ਸਿਵਲ ਹਸਪਤਾਲ ਨੂੰ ਪੰਜਾਬ ਦੇ ਅਤਿ-ਅਧੁਨਿਕ ਹਸਪਤਾਲਾਂ ਵਿੱਚ ਪਾ ਕੇ ਜਾਣ ਦਾ ਐਲਾਨ ਕਰਕੇ ਜਾਣਗੇ ਪ੍ਰੰਤੂ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਬਾਦਲ ਨੇ ਕਿਹਾ ਕਿ ਭਦੌੜ ਦਾ ਹਸਪਤਾਲ ਕਮਿਊਨਿਟੀ ਹੈਲਥ ਸੈਂਟਰ […]
ਭਦੌੜ ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ – ਜ਼ਮੀਨੀ ਵਿਵਾਦ ਪਿੱਛੇ ਨੂੰਹ ਨੇ ਹੀ ਕੀਤਾ ਬਜ਼ੁਰਗ ਸੱਸ ਦਾ ਘੋਟਣੇ ਮਾਰ ਕਤਲ

ਭਦੌੜ 02 ਅਗਸਤ (ਵਿਕਰਾਂਤ ਬਾਂਸਲ) ਬੀਤੇ ਦਿਨ ਪਿੰਡ ਨੈਣੇਵਾਲ ਵਿਖੇ ਦਿਨ ਦਿਹਾੜੇ ਹੋਏ ਬਜ਼ੁਰਗ ਔਰਤ ਦੇ ਕਤਲ ਦੀ ਗੁੱਥੀ ਨੂੰ ਭਦੌੜ ਪੁਲਿਸ ਨੇ ਥੋੜੇ ਸਮੇਂ ਵਿੱਚ ਹੀ ਸੁਲਝਾ ਲਿਆ ਹੈ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਘਰ ਦੀ ਨੂੰਹ ਹੀ ਨਿਕਲੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਅਜੈਬ ਸਿੰਘ ਨੇ ਦੱਸਿਆ ਕਿ ਬੀਤੇ ਦਿਨ […]