Last UPDATE: August 23, 2017 at 4:47 am

Home » 2017 » August

*’‘ਮਾੜੀ ਦੇ ਭਗਤਾਂ ਵੱਲੋਂ ਪੁੱਛਾਂ ਨਾ ਦੇਣ ਦਾ ਕੀਤਾ ਵਾਅਦਾ’*

*’‘ਮਾੜੀ ਦੇ ਭਗਤਾਂ ਵੱਲੋਂ ਪੁੱਛਾਂ ਨਾ ਦੇਣ ਦਾ ਕੀਤਾ ਵਾਅਦਾ’*

*’ਚੌਂਕੀ ਲਾਕੇ ਭੂਤ-ਪ੍ਰੇਤ ਕੱਢਣਾ ਕਾਨੂੰਨਨ ਅਪਰਾਧ’-ਤਰਕਸ਼ੀਲ। ਖਰੜ ( ANS  ) : ਪਿੰਡ ਨਗਾਰੀ ਦੀ ਗੁੱਗਾ ਮਾੜੀ ਵਿੱਚ ਪਿਛਲੇ ਦਿਨੀਂ ਪਿੰਡ ਗੀਗੇ ਮਾਜਰਾ ਦੀ ਜਿਸ ਲੜਕੀ ਨਾਲ਼ ਭੂਤ-ਪ੍ਰੇਤ ਕੱਢਣ ਦੇ ਨਾਂ ‘ਤੇ ਕੁੱਟਮਾਰ ਕੀਤੀ ਗਈ ਸੀ ਉਸ ਕੇਸ ਵਿੱਚ ਨਾਮਜਦ ਅਖੌਤੀ ਭਗਤਾਂ ਵੱਲੋਂ ਆਪਣੀ ਗਲਤੀ ਮੰਨਣ ਤੋਂ ਬਾਅਦ ਪਿੰਡ ਦੇ ਮੋਹਤਬਰ ਬੰਦਿਆਂ ਦੀ ਹਾਜਰੀ ਵਿੱਚ ਥਾਣਾ […]

ਡਾ.ਅੰਬੇਦਕਰ ਦੀ ਫਿਲਾਸਫੀ ਤੇ ਅਧਾਰਤ 10ਵੀਂ ਪੁਸਤਕ ਪ੍ਰਤੀਯੋਗਤਾ ਹੋਈ

ਡਾ.ਅੰਬੇਦਕਰ ਦੀ ਫਿਲਾਸਫੀ ਤੇ ਅਧਾਰਤ 10ਵੀਂ ਪੁਸਤਕ ਪ੍ਰਤੀਯੋਗਤਾ ਹੋਈ

ਪ੍ਰਤੀਯੋਗਤਾ ਦਾ ਮਕਸਦ ਹੈ ਅਗਿਆਣਤਾ ਮਿਟਾਕੇ ਭਵਿੱਖ ਰੌਸ਼ਨ ਬਨਾਉਣਾ ਮਾਲੇਰਕੋਟਲਾ (ANS ) ਪ੍ਰਬੋਧ ਭਾਰਤ ਫਾਉਂਡੇਸ਼ਨ (ਪੰਜਾਬ) ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ.ਅੰਬੇਦਕਰ ਜੀ ਦੇ ਜੀਵਨ ਅਤੇ ਫਿਲਾਸਫੀ ਨਾਲ ਸਬੰਧਤ 10ਵੀਂ ‘ਪੰਜਾਬ ਪੱਧਰੀ ਪ੍ਰਤੀਯੋਗਤਾ’ ਸਥਾਨਕ ਸੰਗਠਨ ਆਜਾਦ ਫਾਉਂਡੇਸ਼ਨ ਟਰਸਟ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਤਹਿਤ ਪੂਰੇ ਪੰਜਾਬ ਸਮੇਤ ਬਾਹਰਲੇ ਰਾਜਾਂ ਦੇ ਲੱਗਭੱਗ 55000 ਵਿਦਿਆਰਥੀਆਂ […]

ਆਜ਼ਾਦੀ ਦਿਹਾੜੇ ਮੌਕੇ ਫ਼ਤਿਹ ਜੰਗ ਸਿੰਘ ਬਾਜਵਾ ਵਲ਼ੋਂ ਤਿਰੰਗਾ ਝੰਡਾ ਲਹਿਰਾਇਆ ਗਿਆ ।

ਆਜ਼ਾਦੀ ਦਿਹਾੜੇ ਮੌਕੇ ਫ਼ਤਿਹ ਜੰਗ ਸਿੰਘ ਬਾਜਵਾ ਵਲ਼ੋਂ ਤਿਰੰਗਾ ਝੰਡਾ ਲਹਿਰਾਇਆ ਗਿਆ ।

ਗੁਰਦਾਸਪੁਰ, ਕਾਦੀਆਂ 15 ਅਗਸਤ(ਦਵਿੰਦਰ ਸਿੰਘ ਕਾਹਲੋਂ) ਵਿਧਾਨ ਸਭਾ ਹਲਕਾ ਕਾਦੀਆਂ ਵਿਖੇ ਦੇਸ ਦੀ ਆਜ਼ਾਦੀ ਦੀ 71ਵੀ ਵਰ੍ਹੇਗੰਢ ਮੌਕੇ ਨਗਰ ਕੌਂਸਲ ਕਾਦੀਆਂ ਦੇ ਮੈਦਾਨ ਅੰਦਰ ਕਰਵਾਏ ਸਮਾਗਮ ਮੌਕੇ ਹਲਕਾ ਕਾਦੀਆਂ ਦੇ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਵਲ਼ੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ । ਇਸ ਤੋ ਪਹਿਲਾ ਰਾਸ਼ਟਰ ਪਿਤਾ ਮਹਾਤਮਾ ਗਾਧੀ ਤੇ ਸ਼ਹੀਦ ਭਗਤ […]

ਪਿੰਡ ਖਜਾਲਾ ਵਿੱਚ ਲਗਾਇਆ ਗਿਆ ਕਿਸਾਨ ਜਾਗਰੂਕਤਾ ਕੈਂਪ, … ਝੋਨੇ ਦੀ ਪਰਾਲੀ ਸਾੜਨ ਨਾਲ  ਜ਼ਮੀਨ ਦੀ ਸਿਹਤ ਵਿੱਚ ਆਉਂਦੀ ਹੈ ਗਿਰਾਵਟ ;- ਡਾ ਰਮੇਸ਼ ਕੁਮਾਰ ਸ਼ਰਮਾ ।

ਪਿੰਡ ਖਜਾਲਾ ਵਿੱਚ ਲਗਾਇਆ ਗਿਆ ਕਿਸਾਨ ਜਾਗਰੂਕਤਾ ਕੈਂਪ, … ਝੋਨੇ ਦੀ ਪਰਾਲੀ ਸਾੜਨ ਨਾਲ  ਜ਼ਮੀਨ ਦੀ ਸਿਹਤ ਵਿੱਚ ਆਉਂਦੀ ਹੈ ਗਿਰਾਵਟ ;- ਡਾ ਰਮੇਸ਼ ਕੁਮਾਰ ਸ਼ਰਮਾ ।

ਗੁਰਦਾਸਪੁਰ ਕਾਦੀਆਂ: 5 ਅਗਸਤ (ਦਵਿੰਦਰ ਸਿੰਘ ਕਾਹਲੋਂ ) ਅੱਜ  ਪਿੰਡ ਖਜਾਲਾ ਵਿਖੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਦੇਸ਼ ਭਰ ਵਿੱਚ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੁੱਲ੍ਹੇ ਵਿੱਚ ਸਾੜਨ ਤੇ ਲਗਾਈ ਪਾਬੰਦੀ ਦੇ ਮੱਦੇਨਜ਼ਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲੱਗਾ ਕੇ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਬਲਾਕ ਕਾਦੀਆਂ ਦੇ ਪਿੰਡ ਖਜਾਲਾ […]

ਲੋਕਾਂ ਦੇ ਜਿਆਦਾਤਰ ਮਸਲੇ ਆਪਸੀ ਸਹਿਮਤੀ ਨਾਲ ਸੁਲਝਾਉਣ ਦੀ ਕੋਸ਼ਿਸ਼

ਲੋਕਾਂ ਦੇ ਜਿਆਦਾਤਰ ਮਸਲੇ ਆਪਸੀ ਸਹਿਮਤੀ ਨਾਲ ਸੁਲਝਾਉਣ ਦੀ ਕੋਸ਼ਿਸ਼

ਜ਼ਿਲ•ਾ ਪੁਲਿਸ ਖੰਨਾ ਵਿੱਚ ਥਾਣਾ ਪੱਧਰ ‘ਤੇ ਬਣਨਗੀਆਂ ‘ਝਗੜਾ ਨਿਪਟਾਊ ਕਮੇਟੀਆਂ’ -ਤਜ਼ਰਬਾ ਸਫ਼ਲ ਰਿਹਾ ਤਾਂ ਪੂਰੇ ਪੰਜਾਬ ਵਿੱਚ ਲਾਗੂ ਕਰਾਂਗੇ-ਰੋਹਿਤ ਚੌਧਰੀ -ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਵੱਲੋਂ ਸਾਂਝ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਲੁਧਿਆਣਾ, (ਰਵਿੰਦਰ ਸਿੰਘ ਢਿੱਲੋਂ )-”ਲੋਕਾਂ ਦੇ ਨਿੱਕੇ ਮੋਟੇ ਆਪਸੀ ਝਗੜੇ ਆਪਸੀ ਸਹਿਮਤੀ ਅਤੇ ਗੱਲਬਾਤ ਨਾਲ ਸੁਲਝਾਉਣ ਦੇ ਮੰਤਵ ਨਾਲ ਜ਼ਿਲ•ਾ ਪੁਲਿਸ ਖੰਨਾ […]

Recent Comments

    Categories