Home » 2017 » July

ਅਕਾਲੀ – ਭਾਜਪਾ ਵਰਕਰਾਂ ਤੇ ਹੋਏ ਝੂਠੇ ਕੇਸਾਂ ਦੀ ਕਾਰਵਾਈ ਜਾਵੇਗੀ  ਸੀ ਬੀ ਆਈ ਜਾਂਚ ,….. ਅਕਾਲੀ- ਭਾਜਪਾ ਵਰਕਰ ਹੋਣ ਇੱਕਜੁੱਟ ;-  ਸੁਖਬੀਰ ਸਿੰਘ ਬਾਦਲ

ਅਕਾਲੀ – ਭਾਜਪਾ ਵਰਕਰਾਂ ਤੇ ਹੋਏ ਝੂਠੇ ਕੇਸਾਂ ਦੀ ਕਾਰਵਾਈ ਜਾਵੇਗੀ  ਸੀ ਬੀ ਆਈ ਜਾਂਚ ,….. ਅਕਾਲੀ- ਭਾਜਪਾ ਵਰਕਰ ਹੋਣ ਇੱਕਜੁੱਟ ;-  ਸੁਖਬੀਰ ਸਿੰਘ ਬਾਦਲ

ਗੁਰਦਾਸਪੁਰ,ਕਾਦੀਆਂ 28 ਜੁਲਾਈ (ਦਵਿੰਦਰ ਸਿੰਘ ਕਾਹਲੋਂ) ਅੱਜ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਜਬਰ ਵਿਰੋਧੀ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਕਾਦੀਆਂ ਵਿਖੇ ਪਹੁੰਚਣ ਤੇ  ਅਕਾਲੀ ਭਾਜਪਾ ਵਰਕਰਾਂ ਵੱਲੋਂ  ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ । ਇਸ ਮੌਕੇ ਉਹ ਅਕਾਲੀ- ਭਾਜਪਾ ਵਰਕਰਾਂ ਤੇ ਹੋਏ ਕੇਸਾਂ ਦੇ ਸਬੰਧ ਵਿਚ ਉਹ ਨਾ ਦੇ ਗ੍ਰਹਿ ਵਿਖੇ […]

‘ਮੌਤ ਉਪਰੰਤ ਨੈਸ਼ਨਲ ਐਵਾਰਡੀ ਅਧਿਆਪਕ ਜਸਕਰਨ ਸਿੰਘ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ’

‘ਮੌਤ ਉਪਰੰਤ ਨੈਸ਼ਨਲ ਐਵਾਰਡੀ ਅਧਿਆਪਕ ਜਸਕਰਨ ਸਿੰਘ ਦਾ ਸਰੀਰ  ਮੈਡੀਕਲ ਖੋਜਾਂ ਲਈ ਦਾਨ’

ਮਾਲੇਰਕੋਟਲਾ(ANS) ਤਰਕਸ਼ੀਲ ਸੋਸਾਇਟੀ ਪੰਜਾਬ ਵਲੋਂ ਸ਼ੁਰੂ ਕੀਤੀ ਸਰੀਰ-ਦਾਨ ਦੀ ਲਹਿਰ ਤਹਿਤ ਬਹੁਤ ਸਾਰੇ ਲੋਕ ਮੌਤ ਉਪਰੰਤ ਆਪਣੇ ਸਰੀਰ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕਰਨ ਦੀ ਪਿਰਤ ਵਿੱਚ ਸ਼ਾਮਲ ਹੋਕੇ ਵਿਗਿਆਨ ਦੇ ਵਾਧੇ ਵਿੱਚ ਯੋਗਦਾਨ ਪਾਉਣ ਲਈ ਅੱਗੇ ਆ ਰਹੇ ਹਨ। ਇਸੇ ਲੜੀ ੱਿਵੱਚ ਇੱਕ ਅਹਿਮ ਕਾਰਜ ਇੱਥੇ ਸਥਾਨਕ ਉੱਘੇ ਵਕੀਲ ਸਨੇਹਪਾਲ ਸਿੰਘ ਅਤੇ ਅਧਿਆਪਕ ਵਿਜੇਕਰਨ […]

ਝੂਠੀ ਬੱਲੇ ਬੱਲੇ ਮੋਹਾਲੀ ਪੁਲਿਸ ਦੀ-ਸਤਨਾਮ ਦਾਊਂ

ਝੂਠੀ ਬੱਲੇ ਬੱਲੇ ਮੋਹਾਲੀ ਪੁਲਿਸ ਦੀ-ਸਤਨਾਮ ਦਾਊਂ

ਆਤਮ ਹੱਤਿਆ ਕੇਸ ਨੂੰ ਦਬਾਉਣ ਲਈ ਮੋਹਾਲੀ ਪੁਲਿਸ ਵੱਲੋਂ ਪੀੜਤਾਂ ਅਤੇ ਮਦਦ ਕਰਨ ਵਾਲਿਆਂ ਵਿਰੁੱਧ ਝੂਠਾ 420 ਦਾ ਪਰਚਾ ਦਰਜ ਦੋਸ਼ੀਆਂ ਨੂੰ ਬਣਦੀ ਸਜਾ ਦਿਵਾਉਣ ਤੱਕ ਕਾਨੂੰਨੀ ਲੜਾਈ ਜਾਰੀ ਰਹੇਗੀ, ਝੂਠੇ ਪਰਚੇ ਰਾਹ ਵਿੱਚ ਰੋੜਾ ਨਹੀਂ ਬਣਨ ਦਿੱਤੇ ਜਾਣਗੇ – ਸਤਨਾਮ ਦਾਊਂ ਮੋਹਾਲੀ (ANS) ਭੂ ਮਾਫੀਆ ਅਤੇ ਪੁਲਿਸ ਦਾ ਸਬੰਧ ਸਮੇਂ ਸਮੇਂ ਤੇ ਸਾਹਮਣੇ ਆਉਦਾ […]

ਦੋਹਾ ਕਤਰ ਵਿਖੇ ਧੰਨ ਧੰਨ ਸ਼੍ਰੀ  ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਗਈ ਛਬੀਲ।

ਦੋਹਾ ਕਤਰ ਵਿਖੇ ਧੰਨ ਧੰਨ ਸ਼੍ਰੀ  ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਗਈ ਛਬੀਲ।

  ਗੁਰਦਾਸਪੁਰ ,ਕਾਦੀਆਂ  17 ਜੁਲਾਈ (ਦਵਿੰਦਰ ਸਿੰਘ ਕਾਹਲੋਂ ) ਦੋਹਾ ਕਤਾਰ ਵਿਖੇ ਪੰਜਾਬੀ  ਵੀਰਾਂ ਵੱਲੋਂ ਧੰਨ ਧੰਨ ਸ਼੍ਰੀ  ਗੁਰੂ ਅਰਜਨ ਦੇਵ ਜੀ ਦਾ  ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ  ਮਨਾਇਆ ਗਿਆ । ਜਿਸ ਦਾ  ਅਰੰਭ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤਾ ਗਿਆ ਉਪਰੰਤ ਰਾਗੀ ਸਿੰਘਾਂ ਵੱਲੋਂ ਸ਼ਬਦ ਗੁਰਬਾਣੀ ਦਾ ਜੱਸ ਗਾਇਆ ਗਿਆ ਅਤੇ ਸਰਬੱਤ […]

ਬਹੁਤ ਤੇਜੀ ਨਾਲ ਵਿਸ਼ਵ ਵਿੱਚ ਹੋ ਰਿਹਾ ਹੈ ਕੈਂਸਰ ਦਾ ਪਸਾਰ: ਡਾ. ਤਨਵੀਰ ;

ਬਹੁਤ ਤੇਜੀ ਨਾਲ ਵਿਸ਼ਵ ਵਿੱਚ ਹੋ ਰਿਹਾ ਹੈ ਕੈਂਸਰ ਦਾ ਪਸਾਰ: ਡਾ. ਤਨਵੀਰ ;

ਅੰਤਰਰਾਸ਼ਟਰੀ ਹੋਮਿੳਪੈਥੀ ਕਾਨਫਰੰਸ ਤੋਂ ਵਾਪਸੀ ਮੋਕੇ ਕੀਤਾ ਡਾ ਤਨਵੀਰ ਦਾ ਸਨਮਾਨ; ਮਾਲੇਰਕੋਟਲਾ:(ANS ) ‘ਹੋਮਿਉਪੈਥੀ ਇਲਾਜ ਪ੍ਰਨਾਲੀ ਰਾਹੀਂ ਕੈਂਸਰ ਦਾ ਇਲਾਜ’ ਕਰਕੇ, ਵਿਸ਼ਵ ਪੱਧਰ ਤੇ ਮਾਲੇਰਕੋਟਲਾ ਦਾ ਨਾਮ ਚਮਕਾਉਣ ਵਾਲੇ ਡਾ. ਸਈਅਦ ਤਨਵੀਰ ਦੀ ਜਰਮਨ ਤੋਂ ਆਮਦ ਮੌਕੇ , ਅੱਜ ਇੱਥੇ ਇੱਕ ਮੀਟਿੰਗ ਡਾ.ਮਜੀਦ ਅਜਾਦ ਦੀ ਸ਼ਰਪ੍ਰਸਤੀ ਹੇਠ ਕਾਰਨੈਟ ਕੈਫੇ ਵਿਖੇ ਹੋਈ,ਜਿਸ ਵਿੱਚ ਸਥਾਨਕ ਸਵੈ-ਸੇਵੀ ਸਮਾਜਿਕ […]

ਪੰਜਾਬ ਵਿਚ ਲਾਲ ਬੱਤੀ ਦੀ ਥਾਂ ਲੈ ਰਿਹਾ ਹੂਟਰ ਕਲਚਰ ਮੰਦਭਾਗਾ-ਚਾਹਲ

ਪੰਜਾਬ ਵਿਚ ਲਾਲ ਬੱਤੀ ਦੀ ਥਾਂ ਲੈ ਰਿਹਾ ਹੂਟਰ ਕਲਚਰ ਮੰਦਭਾਗਾ-ਚਾਹਲ

ਜਲੰਧਰ (ANS)-ਪੰਜਾਬ ਵਿਚ ਲਾਲ ਬੱਤੀ ਕਲਚਰ ਲਗਭਗ ਜਿਥੇ ਖਤਮ ਹੋ ਗਿਆ ਹੈ ਉਥੇ ਇਸ ਦੀ ਥਾਂ ਹੁਣ ਹੂਟਰ ਕਲਚਰ ਨੇ ਲੈ ਲਈ ਹੈੈੈ ਤਾਂ ਕਿ ਲੋਕਾਂ ਦਾ ਧਿਆਨ ਰੋਡ ਤੋਂ ਨਿਕਲ ਰਹੇ ਵੀ.ਆਈ.ਪੀ ਵੱਲ ਜਾ ਸਕੇ।ਇਹ ਗਲ ਅਜ ਇਥੇ ਪੰਜਾਬ ਫੇਰੀ ਤੇ ਆਏ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ(ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ […]

ਕਤਲੇਆਮ ਦੇ ਖਿਲਾਫ “ਮੇਰੇ ਨਾਮ ਤੇ ਦਹਿਸ਼ਤ ਨਹੀਂ” ਅੰਦੋਲਨ ਤਹਿਤ ਸਮਾਗਮ

ਕਤਲੇਆਮ ਦੇ ਖਿਲਾਫ “ਮੇਰੇ ਨਾਮ ਤੇ ਦਹਿਸ਼ਤ ਨਹੀਂ” ਅੰਦੋਲਨ ਤਹਿਤ ਸਮਾਗਮ

ਬਠਿੰਡਾ : (ਅਨਸ) ਅੱਜ ਜਮਹੂਰੀ ਅਤੇ ਜਨਤਕ ਜਥੇਬੰਦੀਆਂ ਵਲੋਂ ਹਿੰਦੂਕੱਟੜਵਾਦੀ ਫਿਰਕਾਪ੍ਰਸਤ ਟੋਲਿਆਂ ਵਲੋਂ ਦੇਸ਼ ਦੇ ਵੱਖ ਵੱਖ ਹਿਸਿਆਂ ਵਿਚ ਗਏ ਰੱਖਿਆ ਅਤੇ ਧਰਮ ਦੇ ਨਾਂ ਤੇ ਕਦੇ ਘਰ ਵਾਪਸੀ ਕਦੇ ਲਵ ਜਿਹਾ ਦੇ ਨਾਂ ਤੇ ਕਦੇ ਦੇਸ਼ ਰੋਹੀ ਦੇ ਨਾਂਅ ਤੇ ਨਿਰਦੇਸ਼ ਮੁਸਲਮਾਨਾਂ,ਦਲਿਤਾਂ, ਜੇ ਐਨ ਯੂ ਦੇ ਸਟੂਡੈਂਟਾਂ,ਤਰਕਸ਼ੀਲਾਂ ਅਤੇ ਔਰਤਾਂ ਉਤੇ ਕੀਤੇ ਜਾਂਦੇ ਜੁਲਮਾਂ ਅਤੇ […]

ਪ੍ਰਾਰਥਨਾ ਭਵਨ ਵਿਚ ਸੇਵਾ ਕਰ ਰਹੇ ਨੌਜਵਾਨਾ ਤੇ ਅਣਪਛਾਤੇ ਹਮਲਾਵਰਾਂ ਨੇ ਕੀਤਾ ਹਮਲਾ ….ਪੁਲਿਸ ਪ੍ਰਸ਼ਾਸਨ ਕੋਲੋਂ ਕਾਰਵਾਈ ਦੀ ਕੀਤੀ ਮੰਗ ।

ਪ੍ਰਾਰਥਨਾ ਭਵਨ ਵਿਚ ਸੇਵਾ ਕਰ ਰਹੇ ਨੌਜਵਾਨਾ ਤੇ ਅਣਪਛਾਤੇ ਹਮਲਾਵਰਾਂ ਨੇ ਕੀਤਾ ਹਮਲਾ ….ਪੁਲਿਸ ਪ੍ਰਸ਼ਾਸਨ ਕੋਲੋਂ ਕਾਰਵਾਈ ਦੀ ਕੀਤੀ ਮੰਗ ।

  ਗੁਰਦਾਸਪੁਰ, ਕਾਦੀਆਂ 14 ਜੁਲਾਈ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਦੇ ਨਜ਼ਦੀਕ ਪਿੰਡ ਭੈਣੀ ਬਾਂਗਰ ਵਿਖੇ ਸਥਿਤ  ਚਰਚ ਵਿਚ ਅੱਜ ਸਵੇਰ ਸਮੇਂ ਸੇਵਾ ਕਰ ਰਹੇ ਪਿੰਡ ਦੇ ਦੋ ਨੌਜਵਾਨਾ ਤੇ ਕੁੱਝ ਅਣਪਛਾਤੇ ਨੌਜਵਾਨਾ ਵਲ਼ੋਂ ਹਮਲਾ ਕਰ ਕੇ ਸੱਟਾ ਲਗਾਈਆਂ ਗਈਆਂ । ਇਸ ਸਬੰਧੀ ਹਮਲੇ ਵਿਚ ਜ਼ਖਮੀ ਨੌਜਵਾਨਾ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਜਾਣਕਾਰੀ […]

ਪੰਜਾਬ ਬੰਦ ਦੇ ਸੱਦੇ ਤੇ ਕਾਦੀਆਂ ਸ਼ਹਿਰ ਰਿਹਾ ਮੁਕੰਮਲ ਬੰਦ …….ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ।

ਪੰਜਾਬ ਬੰਦ ਦੇ ਸੱਦੇ ਤੇ ਕਾਦੀਆਂ ਸ਼ਹਿਰ ਰਿਹਾ ਮੁਕੰਮਲ ਬੰਦ …….ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ।

ਗੁਰਦਾਸਪੁਰ,ਕਾਦੀਆਂ 14 ਜੁਲਾਈ (ਦਵਿੰਦਰ ਸਿੰਘ ਕਾਹਲੋਂ) ਜੰਮੂ ਕਸ਼ਮੀਰ ਵਿਖੇ ਪਵਿੱਤਰ ਅਮਰਨਾਥ ਯਾਤਰਾ ਦੇ ਸ਼ਰਧਾਲੂਆ ਦੀ ਪਰਤ ਰਹੀ ਬੱਸ ਤੇ ਬੀਤੇ ਦਿਨੀਂ ਹੋਏ ਅੱਤਵਾਦੀ ਹਮਲੇ ਤੇ ਇਸ ਹਮਲੇ ਵਿਚ ਹੋਈ ਸਤ ਸ਼ਰਧਾਲੂਆ ਦੀ ਮੌਤ ਦੇ ਰੋਸ ਵੱਜੋ ਹਿੰਦੂ ਸੰਗਠਨਾਂ ਵੱਲੋਂ ਅੱਜ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਕਸਬਾ ਕਾਦੀਆਂ ਵਿਚ ਮੁਕੰਮਲ ਬੰਦ ਰਿਹਾ ਤੇ ਬੰਦ ਦੇ […]

ਸ਼੍ਰੋਮਣੀ ਕਮੇਟੀ ਨੇ ਕੈਂਸਰ ਪੀੜਤ ਮਰੀਜ਼ਾਂ ਦੇ ਇਲਾਜ ਵਾਸਤੇ ਭੇਜੀ ਸਹਾਇਤਾ ਰਾਸ਼ੀ ।

ਸ਼੍ਰੋਮਣੀ ਕਮੇਟੀ ਨੇ ਕੈਂਸਰ ਪੀੜਤ ਮਰੀਜ਼ਾਂ ਦੇ ਇਲਾਜ ਵਾਸਤੇ ਭੇਜੀ ਸਹਾਇਤਾ ਰਾਸ਼ੀ ।

ਗੁਰਦਾਸਪੁਰ, ਕਾਦੀਆਂ 12 ਜੁਲਾਈ (ਦਵਿੰਦਰ ਸਿੰਘ ਕਾਹਲੋਂ )ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਤੋਂ  ਪੀੜਤ 4  ਮਰੀਜ਼ਾਂ ਦੇ ਇਲਾਜ  ਵਾਸਤੇ 80 ਹਾਜ਼ਰ  ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਗਈ । ਜਿਸ ਨੂੰ ਅੱਜ ਸ਼੍ਰੋਮਣੀ ਕਮੇਟੀ  ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਬਟਾਲਾ ਵਿਖੇ 20 – 20 ਹਾਜ਼ਰ ਦੇ 4 ਚੈੱਕਾਂ ਦੇ ਰੂਪ ਵਿਚ ਕੈਂਸਰ ਪੀੜਤ ਮਰੀਜ਼ਾਂ […]

Page 1 of 3123

Recent Comments

    Categories