Home » 2017 » June

ਕਾਦੀਆਂ ਵਿਖੇ ਅਹਿਮਦੀਆ ਮੁਸਲਿਮ ਭਾਈਚਾਰੇ ਵਲ਼ੋਂ  ਈਦ ਉਲ ਫਿਤਰ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ… ਮੁਸਲਿਮ ਭਾਈਚਾਰੇ ਨੂੰ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਲੋਕਾਂ ਨੇ  ਦਿੱਤੀ ਵਧਾਈ ।

ਕਾਦੀਆਂ ਵਿਖੇ ਅਹਿਮਦੀਆ ਮੁਸਲਿਮ ਭਾਈਚਾਰੇ ਵਲ਼ੋਂ  ਈਦ ਉਲ ਫਿਤਰ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ… ਮੁਸਲਿਮ ਭਾਈਚਾਰੇ ਨੂੰ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਲੋਕਾਂ ਨੇ  ਦਿੱਤੀ ਵਧਾਈ ।

    ਗੁਰਦਾਸਪੁਰ, ਕਾਦੀਆਂ 26 ਜੂਨ (ਦਵਿੰਦਰ ਸਿੰਘ ਕਾਹਲੋਂ) ਕਾਦੀਆਂ ਵਿਖੇ ਅੰਤਰਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਵਲ਼ੋਂ ਈਦ ਉਲ ਫਿਤਰ ਦਾ ਪਵਿੱਤਰ ਤਿਉਹਾਰ ਅਹਿਮਦੀਆ ਹੈੱਡ ਕੁਆਰਟਰ ਕਸਬਾ ਕਾਦੀਆਂ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਈਦ ਦੀ ਨਮਾਜ਼ ਅਹਿਮਦੀਆ ਮੁਸਲਿਮ ਭਾਈਚਾਰੇ ਦੀ ਪੁਰਾਤਨ ਮਸਜਿਦ ਅਕਸਾ ਵਿਖੇ ਅਦਾ ਕਰਵਾਈ ਗਈ । ਜਿੱਥੇ ਇਲਾਕੇ ਦੇ ਪਿੰਡਾ […]

ਪੈਨਸ਼ਨਰਜ਼ ਐਸੋਸੀਏਸ਼ਨ ਮੁਲਾਜ਼ਮਾਂ ਨੇ ਮੰਗਾ ਮੰਨਣ ਦੀ ਸਰਕਾਰ ਨੂੰ ਕੀਤੀ ਅਪੀਲ ।

ਪੈਨਸ਼ਨਰਜ਼  ਐਸੋਸੀਏਸ਼ਨ  ਮੁਲਾਜ਼ਮਾਂ ਨੇ ਮੰਗਾ ਮੰਨਣ ਦੀ ਸਰਕਾਰ ਨੂੰ ਕੀਤੀ ਅਪੀਲ ।

ਗੁਰਦਾਸਪੁਰ ,ਕਾਦੀਆਂ 17 ਜੂਨ (ਦਵਿੰਦਰ ਸਿੰਘ ਕਾਹਲੋਂ) ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਲਾਕ ਕਾਦੀਆਂ ਦੀ ਮੀਟਿੰਗ ਸ. ਸਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਕਾਦੀਆਂ ਵਿਖੇ ਹੋਈ । ਜਿਸ ਵਿਚ ਵੱਖ ਵੱਖ ਵਿਭਾਗਾਂ ਤੋ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੇ ਹਿੱਸਾ ਲਿਆ । ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਸ. ਪਿਆਰਾ ਸਿੰਘ ਚੀਮਾ ਨੇ ਸ਼ੁਰੂ ਕੀਤੀ । […]

ਗਊ ਦੇ ਵੱਛੇ ਦਾ ਮਿਲਿਆ ਕੱਟਿਆ ਸਿਰ  …..ਪੁਲਿਸ ਵਲ਼ੋਂ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ।

ਗਊ ਦੇ ਵੱਛੇ ਦਾ ਮਿਲਿਆ ਕੱਟਿਆ ਸਿਰ  …..ਪੁਲਿਸ ਵਲ਼ੋਂ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ।

 ਗੁਰਦਾਸਪੁਰ, ਕਾਦੀਆਂ 17 ਜੂਨ (ਦਵਿੰਦਰ ਸਿੰਘ ਕਾਹਲੋਂ)  ਕਸਬਾ ਕਾਦੀਆਂ ਦੇ ਰਾਮਪੁਰਾ ਰੋਡ ਸ਼ਮਸ਼ਾਨਘਾਟ ਦੇ ਕੋਲ ਗਊ ਦੇ ਵੱਛੇ ਦਾ ਕੱਟਿਆ ਸਿਰ ਮਿਲਣ ਨਾਲ ਜਿੱਥੇ ਸਨਸਨੀ ਫੈਲ ਗਈ , ਉੱਥੇ ਕਸਬਾ ਕਾਦੀਆਂ ਦੇ ਹਿੰਦੂ ਸੰਗਠਨਾਂ ਤੇ ਧਾਰਮਿਕ ਜਥੇਬੰਦੀਆਂ ਅੰਦਰ ਭਾਰੀ ਰੋਸ ਵੇਖਣ ਨੂੰ ਮਿਲਿਆ । ਮਿਲੀ ਜਾਣਕਾਰੀ ਅਨੁਸਾਰ ਰਾਮਪੁਰਾ ਰੋਡ ਕਾਦੀਆਂ ਸ਼ਮਸ਼ਾਨਘਾਟ ਦੇ ਗੇਟ ਤੋ ਕੁੱਝ […]

ਭਗਤ ਕਬੀਰ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸੋਭਾ ਯਾਤਰਾ ਕੱਢੀ ਗਈ ……ਠੰਡੇ ਮਿੱਠੇ ਜਲ ਦੀ ਛਬੀਲ ਤੇ ਅਟੁਟ ਲੰਗਰ ਵਰਤਾਏ ਗਏ ।

ਭਗਤ ਕਬੀਰ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸੋਭਾ ਯਾਤਰਾ ਕੱਢੀ ਗਈ ……ਠੰਡੇ ਮਿੱਠੇ ਜਲ ਦੀ ਛਬੀਲ ਤੇ ਅਟੁਟ ਲੰਗਰ ਵਰਤਾਏ ਗਏ ।

  ਗੁਰਦਾਸਪੁਰ ਕਾਦੀਆਂ 8 ਜੂਨ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਵਿਖੇ ਸਤਿਗੁਰੂ ਭਗਤ ਕਬੀਰ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ  ਇੱਕ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਮੰਦਰ ਭਗਤ ਕਬੀਰ ਜੀ ਭਗਤਪੁਰਾ ਸਟੇਸ਼ਨ ਵਾਲਾ ਤੋਂ  ਸਜਾਈ ਗਈ   ਜੋ ਪਿੰਡ ਰਜਾਦਾ ਰੋਡ  ਤੋ ਹੁੰਦੀ ਹੋਈ , ਬੱਸ ਸਟੈਂਡ , ਮੰਦਿਰ ਭਗਤ ਕਬੀਰ ਜੀ ਕਾਦੀਆਂ […]

Widgetized Section

Go to Admin » appearance » Widgets » and move a widget into Advertise Widget Zone