Last UPDATE: May 30, 2017 at 11:47 pm

Home » 2017 » May

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਸੰਦੌੜ, 30 ਮਈ (ਜਗਪਾਲ ਸਿੰਘ ਸੰਧੂ) – ਲਗਭਗ ਪਿਛਲੇ ਤਿੰਨ ਚਾਰ ਸਾਲਾਂ ਤੋਂ ਪਿੰਡ ਸ਼ੇਰਗੜ੍ਹ ਚੀਮਾ ਤੋਂ ਮਲੇਰਕੋਟਲਾ ਨੂੰ ਜਾਂਦਿਆਂ ਮਲੇਰਕੋਟਲਾ ਰਾਏਕੋਟ ਮੁੱਖ ਮਾਰਗ ਦੇ ਦੋਵੇਂ ਪਾਸੇ ਖੜ੍ਹੇ ਦਰਖਤਾਂ ਤੋਂ ਕਾਫ਼ੀ ਤਾਦਾਦ ‘ਚ ਡਿਗਦੇ ਪਾਣੀ ਦੀਆਂ ਬੂੰਦਾਂ ਨੂੰ ਲੈ ਕੇ ਸੜਕ ਤੋਂ ਲੰਘਣ ਵਾਲੇ ਲੋਕ ਹੁਣ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਣ ਲੱਗ ਪਏ ਸਨ ਪਰੰਤੂ […]

ਸੋਸ਼ਲ ਮੀਡੀਆ ਨੂੰ ਅਫਵਾਹਾਂ ਫੈਲਾਉਣ ਲਈ ਵਰਤਿਆ ਜਾ ਰਿਹਾ: ਤਰਲੋਚਨ

ਸੋਸ਼ਲ ਮੀਡੀਆ ਨੂੰ ਅਫਵਾਹਾਂ ਫੈਲਾਉਣ ਲਈ ਵਰਤਿਆ ਜਾ ਰਿਹਾ: ਤਰਲੋਚਨ

ਤਰਕਸ਼ੀਲ ਸੋਸਾਇਟੀ ਨੇ ਲਗਾਈ‘ਸਫਲ ਸਕੂਲੀ ਪ੍ਰੋਗਰਾਮ’ ਵਿਸ਼ੇ ਤੇ ਵਰਕਸ਼ਾਪ ਲੁਧਿਆਣਾ: (ANS)  ) ਤਰਕਸ਼ੀਲ ਸੋਸਾਇਟੀ ਪੰਜਾਬ (ਰਜਿ.)  ਦੇ ਜੋਨ ਲੁਧਿਆਣਾ ਵਲੋਂ ‘ਸਕੂਲਾਂ ਵਿੱਚ ਸਫਲ ਤਰਕਸ਼ੀਲ ਪ੍ਰੋਗਰਾਮ’ ਵਿਸ਼ੇ ਉਪਰ ਇੱਕ ਟਰੇਨਿੰਗ ਵਰਕਸ਼ਾਪ ਅੱਜ ਸਥਾਨਕ ਤਰਕਸ਼ੀਲ ਦਫਤਰ, ਨੇੜੇ ਬਸ-ਸਟੈਂਡ, ਲੁਧਿਆਣਾ ਵਿਖੇ ਲਗਾਈ  ਗਈ । ਇਸ ਟਰੇਨਿੰਗ ਵਰਕਸ਼ਾਪ ਵਿੱਚ ਲੁਧਿਆਣਾ ਜੋਨਾਂ ਅਧਨਿ ਪੈਂਦੀਆ ਸਾਰੀਆਂ ਇਕਾਈਆਂ ਮਾਲੇਰ ਕੋਟਲਾ, ਸਾਹਨੇਵਾਲ, ਲੁਧਿਆਣਾ, […]

ਸੋਸਲ ਮੌਡੀਆ ਦੇ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਜਿਆਦਾ: ਡਾ.ਮਜੀਦ

ਸੋਸਲ ਮੌਡੀਆ ਦੇ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਜਿਆਦਾ: ਡਾ.ਮਜੀਦ

ਮਤੋਈ ਦੇ ਹਾਈ ਸਕੂਲ ਵਿੱਚ ਕੀਤਾ ਤਰਕਸ਼ੀਲ ਸਮਾਗਮ; ਮਾਲੇਰਕੋਟਲਾ (27-5-2017) ਇੱਥੇ ਮਾਲੇਰਕੋਟਲਾ ਨੇੜਲੇ ਪਿੰਡ ਮਤੋਈ ਦੇੇ ਸਰਕਾਰੀ ਹਾਈ ਸਕੂਲ ਵਿਖੇ ਤਰਕਸ਼ੀਲ ਸੋਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਅਧਿਆਪਕ ਸ਼ਾਹਿਦ ਪ੍ਰਵੇਜ ਜੀ ਦੁਅਰਾ ਤਰਕਸ਼ੀਲ ਆਗੂਆਂ ਨੂੰ  ‘ਜੀ ਆਇਆ ਜੀ’  ਕਹਿੰਦਿਆਂ ਕੀਤੀ ਗਈ। […]

ਜੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ ਸਿਆਣੇ ਸਾਡਾ 25 ਲੱਖ ਦਾ ਇਨਾਮ ਜਿੱਤਣ : ਡਾ.ਮਜੀਦ ਅਜਾਦ;

ਜੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ ਸਿਆਣੇ ਸਾਡਾ 25 ਲੱਖ ਦਾ ਇਨਾਮ ਜਿੱਤਣ : ਡਾ.ਮਜੀਦ ਅਜਾਦ;

ਜਮਾਲਪੁਰਾ ਦੇ ਹਾਈ ਸਕੂਲ ਵਿੱਚ ਕੀਤਾ ਤਰਕਸ਼ੀਲ ਸਮਾਗਮ; ਮਾਲੇਰਕੋਟਲਾ (ANS) ਇੱਥੇ ਮਾਲੇਰਕੋਟਲਾ ਸ਼ਹਿਰ ਦੇੇ ਸਰਕਾਰੀ ਹਾਈ ਸਕੂਲ ਵਿਖੇ ਤਰਕਸ਼ੀਲ ਸੋਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼੍ਰੀ ਵਿਜੇਕਰਨ ਜੀ ਦੁਅਰਾ ਤਰਕਸ਼ੀਲ ਆਗੂਆਂ ਨੂੰ  ‘ਜੀ ਆਇਆ ਜੀ’  ਕਹਿੰਦਿਆਂ ਕੀਤੀ ਗਈ। ਇਸ ਮੌਕੇ ਤਰਕਸ਼ੀਲ ਆਗੂ […]

‘ਸਫਲ ਤਰਕਸ਼ੀਲ ਪ੍ਰੋਗਰਾਮ’ ਵਿਸ਼ੇ ਤੇ ਟਰੇਨਿੰਗ ਵਰਕਸ਼ਾਪ 28 ਮਈ ਨੂੰ

‘ਸਫਲ ਤਰਕਸ਼ੀਲ ਪ੍ਰੋਗਰਾਮ’ ਵਿਸ਼ੇ ਤੇ ਟਰੇਨਿੰਗ ਵਰਕਸ਼ਾਪ 28 ਮਈ ਨੂੰ

ਲੁਧਿਆਣਾ: (24 ਮਈ 2017)  ) ਤਰਕਸ਼ੀਲ ਸੋਸਾਇਟੀ ਪੰਜਾਬ (ਰਜਿ.)  ਦੇ ਜੋਨ ਲੁਧਿਆਣਾ ਵਲੋਂ ‘ਸਕੂਲਾਂ ਵਿੱਚ ਸਫਲ ਤਰਕਸ਼ੀਲ ਪ੍ਰੋਗਰਾਮ’ ਵਿਸ਼ੇ ਉਪਰ ਇੱਕ ਟਰੇਨਿੰਗ ਵਰਕਸ਼ਾਪ ਮਿਤੀ 28 ਮਈ 2017 ਐਤਵਾਰ ਨੂੰ ਸਮਾਂ ਸਵੇਰੇ 9.30 ਵਜੇ , ਸਥਾਨਕ ਤਰਕਸ਼ੀਲ ਦਫਤਰ, ਨੇੜੇ ਬਸ-ਸਟੈਂਡ, ਲੁਧਿਆਣਾ ਵਿਖੇ ਲਗਾਈ  ਜਾ ਰਹੀ ਹੈ । ਵਰਕਸ਼ਾਪ ਵਿੱਚ ਸੋਸਾਇਟੀ ਦੇ ਸੂਬਾ ਮੁਖੀ, ਸਭਿਆਚਾਰ ਵਿਭਾਗ, ਤਰਲੋਚਨ […]

ਜਲਦ ਹੀ ਸਰਕਲ ਕਬੱਡੀ ਲੀਗ ਟੂਰਨਾਮੈਂਟ ਕਰਵਾਇਆ ਜਾਵੇਗਾ ;-  ਫਤਿਹਜੰਗ ਸਿੰਘ ਬਾਜਵਾ

ਜਲਦ ਹੀ ਸਰਕਲ ਕਬੱਡੀ ਲੀਗ ਟੂਰਨਾਮੈਂਟ ਕਰਵਾਇਆ ਜਾਵੇਗਾ ;-  ਫਤਿਹਜੰਗ ਸਿੰਘ ਬਾਜਵਾ

ਗੁਰਦਾਸਪੁਰ ,ਕਾਦੀਆਂ 19 ਮਈ(ਦਵਿੰਦਰ ਸਿੰਘ ਕਾਹਲੋਂ) ਵਿਧਾਨ ਸਭਾ ਹਲਕਾ ਕਾਦੀਆਂ ਤੋਂ ਵਿਧਾਇਕ ਤੇ  ਵਿਸ਼ਵ ਕਬੱਡੀ ਫੈਡਰੇਸ਼ਨ ਕਮੇਟੀ ਦੇ ਸਰਪ੍ਰਸਤ ਸ. ਫਤਿਹਜੰਗ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਕਿਹਾ ਕੇ ਕਬੱਡੀ ਨੂੰ ਉਲੰਪਿਕ ਖੇਡਾਂ ਵਿਚ ਮਾਨਤਾ ਦਿਵਾਉਣ ਤੇ ਇਸ ਨੂੰ ਵਿਸ਼ਵ ਪੱਧਰ ਤੇ ਹੋਰ ਪ੍ਰਸਿੱਧੀ ਦਿਵਾਉਣ ਲਈ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਬਹੁਤ ਜਲਦ ਹੀ […]

ਕੈਂਬਰਿਜ ਇੰਟਰਨੈਸ਼ਨਲ ਸਕੂਲ ਬਟਾਲਾ ਦੀ ਬੱਸ ਨਾਲ ਵਾਪਰਿਆ ਹਾਦਸਾ, ਵਾਲ-ਵਾਲ ਬਚੀ ਛੋਟੇ ਛੋਟੇ ਬੱਚਿਆਂ ਦੀ ਜਾਨ, ਮੌਕੇ ਤੇ ਪਹੁੰਚੇ ਪੱਤਰਕਾਰ ਨੂੰ ਰਮਨ ਪੱਡਾ ਨੇ ਬੋਲੀ ਮਾੜੀ ਸ਼ਬਦਾਵਲੀ ।

ਕੈਂਬਰਿਜ ਇੰਟਰਨੈਸ਼ਨਲ ਸਕੂਲ ਬਟਾਲਾ ਦੀ ਬੱਸ  ਨਾਲ ਵਾਪਰਿਆ ਹਾਦਸਾ,  ਵਾਲ-ਵਾਲ ਬਚੀ ਛੋਟੇ ਛੋਟੇ  ਬੱਚਿਆਂ  ਦੀ ਜਾਨ,  ਮੌਕੇ ਤੇ ਪਹੁੰਚੇ ਪੱਤਰਕਾਰ ਨੂੰ ਰਮਨ ਪੱਡਾ ਨੇ ਬੋਲੀ ਮਾੜੀ ਸ਼ਬਦਾਵਲੀ ।

  ਗੁਰਦਾਸਪੁਰ, ਕਾਦੀਆਂ 11  ਮਈ   (ਦਵਿੰਦਰ ਸਿੰਘ ਕਾਹਲੋਂ ) ਕਸਬਾ ਹਰਚੋਵਾਲ ਚੌਂਕ ਦੇ ਨਜ਼ਦੀਕ ਬਟਾਲਾ ਰੋਡ ਤੇ ਅੱਜ ਸਵੇਰੇ ਕਰੀਬਨ 8:00ਵਜੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਬੱਸ ਰੁੱਖ ਨਾਲ ਜਾ ਟਕਰਾਈ ਜੋ ਕਿ ਬੱਚਿਆਂ ਨਾਲ ਭਰੀ ਹੋਈ ਸੀ ।  ਜਿਸ ਵਿੱਚ ਡਰਾਈਵਰ ਨੇ ਦੱਸਿਆਂ ਕਿ ਕਰੀਬਨ 25 ਬੱਚੇ ਬੱਸ ਵਿੱਚ ਸਨ । ਜਿਨ੍ਹਾਂ ਵਿੱਚੋਂ ਕੁੱਝ ਬੱਚਿਆਂ […]

ਨਾੜ ਨੂੰ ਅੱਗ ਲਗਾਉਣ ਵਾਲੇ  ਕਿਸਾਨਾਂ ਨੂੰ  ਕੀਤਾ ਜੁਰਮਾਨਾ ।

ਨਾੜ ਨੂੰ ਅੱਗ ਲਗਾਉਣ ਵਾਲੇ  ਕਿਸਾਨਾਂ ਨੂੰ  ਕੀਤਾ ਜੁਰਮਾਨਾ ।

 ਗੁਰਦਾਸਪੁਰ,ਕਾਦੀਆਂ 10 ਮਈ (ਦਵਿੰਦਰ ਸਿੰਘ ਕਾਹਲੋਂ) ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿਲੀ ਤੇ ਖੇਤੀਬਾੜੀ ਵਿਭਾਗ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲ਼ੋਂ ਲਗਾਈ ਪਾਬੰਦੀ ਦੇ ਬਾਵਜੂਦ ਵੀ  ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ ।ਜਿਸ ਤੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਦਿਆਂ  ਬਲਾਕ ਕਾਦੀਆਂ  ਖੇਤੀਬਾੜੀ ਵਿਭਾਗ  ਵੱਲੋਂ ਕਿਸਾਨਾਂ ਨੂੰ  ਜੁਰਮਾਨੇ  ਕੀਤੇ ਗਏ ।  ਇਸ ਸਬੰਧੀ ਜਾਣਕਾਰੀ ਦਿੰਦਿਆਂ […]

ਹਲਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਚੌਕੀਦਾਰ ਨੂੰ ਨਿਯੁਕਤੀ ਪੱਤਰ ਸੌਂਪਿਆ ।

ਹਲਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਚੌਕੀਦਾਰ ਨੂੰ ਨਿਯੁਕਤੀ ਪੱਤਰ ਸੌਂਪਿਆ ।

ਗੁਰਦਾਸਪੁਰ,ਕਾਦੀਆਂ 8 ਮਈ(ਦਵਿੰਦਰ ਸਿੰਘ ਕਾਹਲੋਂ) ਹਲਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਆਰਤੀ ਦੇਵੀ ਨੂੰ ਬਤੌਰ ਚੌਕੀਦਾਰ ਵੱਜੋ ਨਿਯੁਕਤੀ ਪੱਤਰ ਸੌਂਪਿਆ । ਇਸ ਸਮੇਂ ਸ੍ਰ ਬਾਜਵਾ ਜਾਣਕਾਰੀ ਦਿੰਦਿਆਂ ਦੱਸਿਆ ਕੇ ਆਰਤੀ ਦੇਵੀ ਦੇ ਪਿਤਾ ਜੀ ਕੁੱਜ ਸਮਾਂ ਪਹਿਲਾ ਗੁਜ਼ਰ ਗਏ ਜੋ ਕਿ ਮੰਡੀ ਬੋਰਡ ਵਿਚ  ਮੁਲਾਜ਼ਮ ਸਨ । ਇਸ ਲਈ ਓਹਨਾ ਦੀ ਬੇਟੀ ਆਰਤੀ ਦੇਵੀ […]

ਭਗਵਾਨ ਵਾਲਮੀਕੀ ਸਭਾ ਕਾਦੀਆਂ  ਵਲ਼ੋਂ ਮੰਦਰ ਚ ਮੂਰਤੀ ਸਥਾਪਨਾ ਕੀਤੀ ਗਈ ।

ਭਗਵਾਨ ਵਾਲਮੀਕੀ ਸਭਾ ਕਾਦੀਆਂ  ਵਲ਼ੋਂ ਮੰਦਰ ਚ ਮੂਰਤੀ ਸਥਾਪਨਾ ਕੀਤੀ ਗਈ ।

ਗੁਰਦਾਸਪੁਰ,ਕਾਦੀਆਂ   8 ਮਈ(ਦਵਿੰਦਰ ਸਿੰਘ ਕਾਹਲੋਂ) ਭਗਵਾਨ ਬਾਲਮੀਕੀ ਸਭਾ ਕਾਦੀਆਂ ਵੱਲੋਂ  ਬਟਾਲਾ ਰੋਡ ਮਾਰਕੀਟ ਕਾਦੀਆਂ ਮੰਦਿਰ ਵਿਖੇ  ਭਗਵਾਨ ਵਾਲਮੀਕ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ । ਇਸ ਤੋ ਪਹਿਲਾ ਸੋਭਾ ਯਾਤਰਾ ਕੱਢੀ  ਗਈ । ਜਿਸ ਵਿਚ ਸਮੂਹ ਸੰਗਤਾਂ ਵੱਧ  ਚੜ੍ਹ ਪਹੁੰਚੀਆਂ । ਇਸ ਸਮੇ  ਠੰਢੇ ਜਲ ਦੀ ਛਬੀਲ ਵੀ ਲਗਾਈ ਗਈ  । ਇਸ ਮੌਕੇ ਬਾਬਾ ਬੁੱਧ […]

Page 1 of 212

Recent Comments

    Categories