Home » 2017 » April

ਸੜਕ ਹਾਦਸੇ ਚ ਮਾਰੇ ਮਾਂ ਪੁੱਤ ਨੂੰ ਸ਼ਹਿਰ ਵਾਸੀਆਂ ਨੇ ਸੇਜਲ ਅੱਖਾਂ ਨਾਲ ਦਿੱਤੀ ਵਿਦਾਇਗੀ।

ਸੜਕ ਹਾਦਸੇ ਚ ਮਾਰੇ ਮਾਂ ਪੁੱਤ ਨੂੰ ਸ਼ਹਿਰ ਵਾਸੀਆਂ ਨੇ ਸੇਜਲ ਅੱਖਾਂ ਨਾਲ ਦਿੱਤੀ ਵਿਦਾਇਗੀ।

ਗੁਰਦਾਸਪੁਰ,ਕਾਦੀਆਂ  28 ਅਪ੍ਰੈਲ  (ਦਵਿੰਦਰ ਸਿੰਘ ਕਾਹਲੋਂ) ਬੀਤੀ ਸ਼ਾਮ ਕਸਬਾ ਕਾਦੀਆਂ ਬਟਾਲਾ ਰੋਡ ਤੇ ਵਾਪਰੇ ਦਰਦਨਾਕ ਹਾਦਸੇ ਵਿਚ ਕਾਦੀਆਂ ਵਾਸੀ ਮਾਰੇ ਗਏ ਮਾਂ ਪੁੱਤ ਦਾ ਸਥਾਨਕ ਰਾਮਪੁਰਾ ਰੋਡ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਕਾਦੀਆਂ ਮੁਹੱਲਾ ਧਰਮਪੁਰਾ ਵਿਖੇ ਰਜਨੀ ਬਾਵਾ ਤੇ ਉਸ ਦੇ ਪੁੱਤਰ ਪੁਸ਼ਪ ਪਾਲ ਦੀਆ ਮ੍ਰਿਤਕ ਦੇਹਾਂ ਪੁੱਜੀਆਂ ਤਾਂ ਉੱਥੇ ਹਾਜ਼ਰ […]

ਗੁਰਦਸਪੂਰ ਤੋਂ  ਮੈਂਬਰ ਪਾਰਲੀਮੈਂਟ ਤੇ ਫ਼ਿਲਮ ਅਭਿਨੇਤਾ ਵਿਨੋਦ ਖੰਨਾ ਦੇ ਅਕਾਲ ਚਲਾਣੇ ਤੇ ਸੋਗ ਦੀ ਲਹਿਰ ।

ਗੁਰਦਸਪੂਰ ਤੋਂ  ਮੈਂਬਰ ਪਾਰਲੀਮੈਂਟ ਤੇ ਫ਼ਿਲਮ ਅਭਿਨੇਤਾ ਵਿਨੋਦ ਖੰਨਾ ਦੇ ਅਕਾਲ ਚਲਾਣੇ ਤੇ ਸੋਗ ਦੀ ਲਹਿਰ ।

ਗੁਰਦਸਪੂਰ ,ਕਾਦੀਆਂ  27 ਅਪ੍ਰੈਲ (ਦਵਿੰਦਰ ਸਿੰਘ ਕਾਹਲੋਂ) ਜਿਲਾ ਗੁਰਦਾਸਪੁਰ  ਤੋਂ ਲੋਕ ਸਭਾ ਮੈਂਬਰ ਪਾਰਲੀਮੈਂਟ ਤੇ ਉੱਘੇ ਫ਼ਿਲਮ ਅਭਿਨੇਤਾ ਸ੍ਰੀ ਵਿਨੋਦ ਖੰਨਾ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਪੁੱਜਣ ਨਾਲ ਹਲਕਾ ਗੁਰਦਾਸਪੁਰ ਵਿਖੇ ਸੋਗ ਦੀ ਲਹਿਰ ਦੌੜ ਗਈ  ਤੇ ਜਿੱਥੇ ਅਕਾਲੀ ਭਾਜਪਾ ਆਗੂਆਂ ਤੇ ਵਰਕਰਾਂ ਅੰਦਰ ਸੋਗ ਪਾਇਆ ਜਾ ਰਿਹਾ ਹੈ । ਓਥੇ ਦੂਸਰੇ ਪਾਸੇ […]

ਖੁੱਲੇ ਆਸਮਾਨ ਥੱਲੇ ਪਈ ਹਜਾਰਾ ਟਨ ਕਣਕ ਬਾਰਿਸ ਦੀ ਭੇਂਟ ਚੜ੍ਹੀ , ਮੰਡੀ ਅੰਦਰ ਸੀਵਰੇਜ ਪ੍ਰਬੰਧ ਠੀਕ ਨਾ ਹੋਣ ਕਾਰਨ ਪਾਣੀ ਸੜਕਾਂ ਉਪਰ ਖੜਿਆ।

ਖੁੱਲੇ ਆਸਮਾਨ ਥੱਲੇ ਪਈ ਹਜਾਰਾ ਟਨ ਕਣਕ ਬਾਰਿਸ ਦੀ ਭੇਂਟ ਚੜ੍ਹੀ , ਮੰਡੀ ਅੰਦਰ ਸੀਵਰੇਜ ਪ੍ਰਬੰਧ ਠੀਕ ਨਾ ਹੋਣ ਕਾਰਨ ਪਾਣੀ ਸੜਕਾਂ ਉਪਰ ਖੜਿਆ।

  ਗੁਰਦਸਪੂਰ ,ਕਾਦੀਆਂ 22 ਅਪ੍ਰੈਲ (ਦਵਿੰਦਰ ਸਿੰਘ ਕਾਹਲੋ) ਜਿਥੇ ਪੰਜਾਬ ਸਰਕਾਰ ਵਲੋ ਇਸ ਵਾਰ ਕਣਕ ਦੀ ਖਰੀਦ ਦੇ ਪ੍ਰਬੰਧਾ ਵਾਸਤੇ ਸਾਰੇ ਪ੍ਰਸ਼ਾਸ਼ਨਿਕ ਅਧਿਕਾਰੀਆ ਨੂੰ ਪਹਿਲਾ ਤੋ ਹੀ ਸਖਤ ਹਦਾਇਤਾ ਜਾਰੀ ਕੀਤੀਆ ਗਈਆ ਹਨ ਉਥੇ ਦੂਸਰੇ ਪਾਸੇ ਬੀਤੀ ਰਾਤ ਕਸਬਾ ਕਾਦੀਆ ਦੇ ਨਜਦੀਕ ਦੇ ਇਲ਼ਾਕਿਆ ਅੰਦਰ ਆਏ ਤੇਜ ਹਨੇਰੀ ਝੱਖੜ ਤੇ ਬੇਮੋਸਮੀ ਬਾਰਸ ਕਾਰਨ ਕਿਸਾਨਾ ਨੂੰ […]

ਚੋਰਾਂ ਨੇ ਕਰਿਆਨਾ ਸਟੋਰ ਦਾ ਤਾਲਾ ਤੋੜ ਕੇ ਢਾਈ ਤੋ ਤਿੰਨ ਲੱਖ ਦਾ ਉਡਾਇਆ ਸਮਾਨ।

ਚੋਰਾਂ ਨੇ ਕਰਿਆਨਾ ਸਟੋਰ ਦਾ ਤਾਲਾ ਤੋੜ ਕੇ ਢਾਈ ਤੋ ਤਿੰਨ ਲੱਖ ਦਾ  ਉਡਾਇਆ ਸਮਾਨ।

ਗੁਰਦਸਪੂਰ, ਕਾਦੀਆਂ   21 ਅਪ੍ਰੈਲ (ਦਵਿੰਦਰ ਸਿੰਘ ਕਾਹਲੋ) ਇਥੋ ਨਜਦੀਕ ਠੀਕਰੀਵਾਲ ਰੋਡ ਤੇ ਸਥਿਕ ਇਕ ਕਰਿਆਨਾ ਸਟੋਰ ਦੇ ਤਾਲੇ ਤੋੜ ਕੇ ਚੋਰਾ ਵਲੋ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਇਸ ਬਾਰੇ ਜਾਣਕਾਰੀ ਦਿੰਦਿਆਂ  ਜਸਵਿੰਦਰ ਸਿੰਘ ਪੁਤਰ ਕੈਪਟਨ ਗੁਰਬਖਸ ਸਿੰਘ ਵਾਸੀ ਪਿੰਡ ਬੁੱਟਰ ਕਲਾ ਨੇ ਦੱਸਿਆ  ਕੇ ਉਹ  ਠੀਕਰੀਵਾਲ ਕਾਦੀਆ ਰੋਡ ਤੇ ਬੁੱਟਰ ਖਲ […]

ਪਰਿਵਾਰ ਵੱਲੋਂ  ਨਾਮਜ਼ਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ  ਮੰਗ ।

ਪਰਿਵਾਰ ਵੱਲੋਂ  ਨਾਮਜ਼ਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ  ਮੰਗ ।

ਗੁਰਦਾਸਪੁਰ ,ਕਾਦੀਆਂ  21 ਅਪ੍ਰੈਲ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਦੇ ਨਜ਼ਦੀਕੀ  ਪਿੰਡ ਡੱਲਾ ਦੇ ਇੱਕ ਪਰਿਵਾਰ ਵਲ਼ੋਂ ਬੀਤੇ ਮਹੀਨੇ ਆਪਣੇ ਨੌਜਵਾਨ ਪੁੱਤਰ ਦੇ ਕਥਿਤ ਤੋਰ ਤੇ  ਕੀਤੇ ਕਤਲ ਦੇ ਰਹੱਸ ਤੋ ਪਰਦਾ ਚੁੱਕ ਕੇ ਜਿੱਥੇ ਪੂਰੇ ਮਾਮਲੇ ਦੀ ਪੁਲਿਸ ਕੋਲੋਂ ਗੰਭੀਰਤਾ ਨਾਲ ਮੰਗ ਕੀਤੀ ਹੈ ਉੱਥੇ ਨੌਜਵਾਨ ਦੇ ਕਤਲ ਲਈ ਜ਼ਿੰਮੇਵਾਰ ਨਾਮਜ਼ਦ ਦੋਸ਼ੀਆਂ  ਨੂੰ ਤੁਰੰਤ […]

ਥਾਣਾ ਕਾਦੀਆਂ ਦੇ ਏ ਐਸ ਆਈ ਖ਼ਿਲਾਫ਼ ਕੀਤੀ ਕਾਨੂੰਨੀ ਕਾਰਵਾਈ ਦੀ ਮੰਗ ।

ਥਾਣਾ ਕਾਦੀਆਂ ਦੇ ਏ ਐਸ ਆਈ ਖ਼ਿਲਾਫ਼ ਕੀਤੀ ਕਾਨੂੰਨੀ ਕਾਰਵਾਈ ਦੀ ਮੰਗ ।

ਗੁਰਦਾਸਪੁਰ,ਕਾਦੀਆਂ 20 ਅਪ੍ਰੈਲ(ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਅਧੀਨ ਪੈਂਦੇ ਪਿੰਡ ਭਗਵਾਂ ਦੇ ਅੰਦਰ ਜਾਇਦਾਦ ਦੇ ਝਗੜੇ ਦੇ ਸਬੰਧ ਵਿਚ ਫ਼ੈਸਲੇ ਵਾਸਤੇ ਥਾਣਾ ਕਾਦੀਆਂ ਵਿਖੇ ਪੁੱਜੇ ਪਿੰਡ ਦੇ ਮੋਹਤਬਰਾ ਨਾਲ ਕਥਿਤ ਤੋਰ ਤੇ ਥਾਣਾ ਕਾਦੀਆਂ ਵਿਚ ਤਾਇਨਾਤ ਇੱਕ ਏ ਐਸ ਆਈ ਕੁਲਵਿੰਦਰ ਸਿੰਘ  ਨੇ ਬਦਸਲੂਕੀ ਕੀਤੀ ਤੇ ਮਾੜੀ ਸ਼ਬਦਾਵਲੀ ਵਰਤੀ  ਇਸ ਮਾਮਲੇ ਸਬੰਧੀ ਪਿੰਡ ਭਗਵਾਂ ਦੇ […]

ਕਿਸਾਨਾ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਵੈਨ ਖੇਤੀਬਾੜੀ ਵਿਭਾਗ ਵਲੋ ਰਵਾਨਾ ।

ਕਿਸਾਨਾ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਵੈਨ ਖੇਤੀਬਾੜੀ ਵਿਭਾਗ ਵਲੋ ਰਵਾਨਾ ।

ਗੁਰਦਾਸਪੁਰ,ਕਾਦੀਆਂ  20 ਅਪ੍ਰੈਲ (ਦਵਿੰਦਰ ਸਿਘ ਕਾਹਲੋ) ਅੱਜ ਕਾਦੀਆ ਨੈਸ਼ਨਲ ਗਰੀਨ ਟ੍ਰਿਬਿਉਨਲ ਵਲੋ ਵਾਤਾਵਰਨ ਦੇ ਬਚਾਉ ਲਈ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੇ ਸਬੰਧ ਵਿਚ ਪ੍ਰਚਾਰ ਵੈਨ ਚਲਾਈ ਗਈ  ਇਸ ਮੌਕੇ ਬੋਲਦਿਆਂ ਏ ਡੀ ਓ  ਸ੍ਰ ਸਤਨਾਮ ਸਿੰਘ ਦੱਸਿਆ ਗਿਆ ਕਿ ਕਣਕ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਓਥੇ ਜਮੀਨ ਵਿਚਲੇ […]

ਦੋਹਾ ਕਤਰ ਵਿੱਚ ਖਾਲਸੇ ਦਾ ਜਨਮ ਦਿਹਾੜਾ ਮਨਾਇਆ ।  

ਦੋਹਾ ਕਤਰ ਵਿੱਚ ਖਾਲਸੇ ਦਾ ਜਨਮ ਦਿਹਾੜਾ ਮਨਾਇਆ ।  

    ਗੁਰਦਾਸਪੁਰ ,ਕਾਦੀਆਂ   18 ਅਪ੍ਰੈਲ(ਦਵਿੰਦਰ ਸਿੰਘ ਕਾਹਲੋ ) ਪ੍ਰਧਾਨ ਮੇਜਰ ਸਿੰਘਂ ਨੇ ਦੋਹਾ ਕਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਦਸਿਆ ਕੇ ਧੰਨ ਧੰਨ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਛਤਰ ਛਾੲਿਅਾ ਹੇਠ ਦੋਹਾ ਕਤਰ ਵਿੱਚ ਰਹਿੰਦੇ ਪੰਜਾਬੀ ਵੀਰਾਂ ਵਲੋਂ ਖਾਲਸੇ ਦਾ ਜਨਮ ਦਿਹਾੜਾ ਦੋਹਾ ਕਤਰ ਵਿਖੇ  ਕੈਂਪ ਅੰਦਰ  ਮਨਾੲਿਅਾ ਗਿਅਾ । ੲਿਸ ਮੌਕੇ […]

ਸਰਕਾਰੀ ਮਸ਼ੀਨਰੀ ਦੀ ਢਿੱਲੀ ਕਾਰਗੁਜਾਰੀ ਅਤੇ ਕੰਮ-ਸਭਿਆਚਾਰ ਦੀ ਘਾਟ ਨੂੰ ਉਜਾਗਰ ਕਰਦਾ ਹੈ: ਐਡਵੋਕੇਟ ਲਵਨੀਤ

ਸਰਕਾਰੀ ਮਸ਼ੀਨਰੀ ਦੀ ਢਿੱਲੀ ਕਾਰਗੁਜਾਰੀ ਅਤੇ ਕੰਮ-ਸਭਿਆਚਾਰ ਦੀ ਘਾਟ ਨੂੰ ਉਜਾਗਰ ਕਰਦਾ ਹੈ: ਐਡਵੋਕੇਟ ਲਵਨੀਤ

‘ਪੰਜਾਬ ਅਗੇਂਸਟ ਕੁਰਪਸ਼ਨ’ ਦੀ ‘ਕੋਰ-ਕਮੈਟੀ’ ਇੱਕ ਜਰੂਰੀ ਮੀਟਿੰਗ ਵਿੱਚ ਸਤਨਾਮ ਦਾਉਂ ਬਣੇ ਪ੍ਰਧਾਨ; ਮੋਹਾਲੀ:(ANS) ਪਿਛਲੇ ਕੁਝ ਸਾਲਾਂ ਤੋਂ ਆਰਥਿਕ ਤੌਰ ਤੇ ਕਮਜੋਰ ਵਰਗਾਂ ਲਈ ਬਨਣ ਵਾਲੇ ਮਕਾਨਾਂ ਦਾ ਘਪਲਾ ਅਤੇ ਸਕਾਈ-ਰਾਕ ਸਿਟੀ ਦੇ ਮੈਗਾ-ਸਕੈਮ ਵਿਰੁੱਧ ਲੜਾਈ ਰਹੀ ਸੰਸਥਾ ‘ਪੰਜਾਬ ਅਗੇਂਸਟ ਕੁਰਪਸ਼ਨ’ ਦੀ ‘ਕੋਰ-ਕਮੈਟੀ’ ਇੱਕ ਜਰੂਰੀ ਮੀਟਿੰਗ ਸੰਸਥਾ ਦੇ ਸੰਸਥਾਪਕ ਡਾ. ਦਲੇਰ ਸਿੰਘ ਮੁਲਤਾਨੀ ਦੀ ਸਰਪ੍ਰਸਤੀ ਹੇਠ ਥੇ ਫੇਜ […]

ਕਾਦੀਆਂ ਵਿਖੇ ਭਗਵਾਨ ਵਾਲਮੀਕੀ ਸਭਾ ਦੇ ਮੈਬਰਾ ਨੇ ਰਕੇਸ ਕੁਮਾਰ ਨੂੰ ਮੁੜ ਪ੍ਰਧਾਨ ਬਣਾਇਆ ।

ਕਾਦੀਆਂ ਵਿਖੇ ਭਗਵਾਨ ਵਾਲਮੀਕੀ ਸਭਾ ਦੇ ਮੈਬਰਾ ਨੇ ਰਕੇਸ ਕੁਮਾਰ ਨੂੰ ਮੁੜ ਪ੍ਰਧਾਨ ਬਣਾਇਆ ।

ਗੁਰਦਾਸਪੁਰ ਕਾਦੀਆਂ  15 ਅਪ੍ਰੈਲ (ਦਵਿੰਦਰ ਸਿੰਘ ਕਾਹਲੋ) ਭਗਵਾਨ ਵਾਲਮੀਕੀ ਮੰਦਿਰ ਕਾਦੀਆ ਵਿਖੇ ਇੱਕ ਹੰਗਾਮੀ ਮੀਟਿੰਗ ਹੋਈ । ਜਿਸ ਵਿੱਚ ਮੋਜੂਦਾ ਵਾਲਮੀਕੀ ਸਭਾ ਦੇ ਪ੍ਰਧਾਨ ਰਕੇਸ ਕੁਮਾਰ ਨੂੰ ਮੁੜ ਪ੍ਰਧਾਨ ਬਣਾਉਣ ਤੇ ਚਰਚਾ ਕੀਤੀ ਗਈ । ਇਸ ਮੋਕੇ ਸਥਾਨਕ ਮੰਦਿਰ ਕਮੇਟੀਆ ਦੇ ਅਹੁਦੇਦਾਰ ਤੇ ਸਮਾਜ ਸੇਵਾ ਸੰਸਥਾਵਾ ਦੇ ਅਹੁਦੇਦਾਰ ਵੀ ਪਹੁੰਚੇ ਅਤੇ ਬਾਬਾ ਬੁੱਧ ਦਾਸ ਮੁੱਖ […]

Page 1 of 212

Widgetized Section

Go to Admin » appearance » Widgets » and move a widget into Advertise Widget Zone