Last UPDATE: February 21, 2017 at 9:53 am

Home » 2017 » February

ਪਾਵਰਕੌਮ ਦਫ਼ਤਰ ਭਦੌੜ ਦਾ ਲੋਕਾਂ ਵੱਲ ਹੈ ਲੱਖਾਂ ਕਰੌੜ ਦਾ ਬਕਾਇਆ

ਪਾਵਰਕੌਮ ਦਫ਼ਤਰ ਭਦੌੜ ਦਾ ਲੋਕਾਂ ਵੱਲ ਹੈ ਲੱਖਾਂ ਕਰੌੜ ਦਾ ਬਕਾਇਆ

ਭਦੌੜ 21 ਫਰਵਰੀ (ਵਿਜੈ ਜਿੰਦਲ) ਦਫ਼ਤਰ ਪਾਵਰਕੌਮ ਭਦੌੜ ਦਾ ਭਦੌੜ ਤੋਂ ਇਲਾਵਾ ਆਸ ਪਾਸ ਦੇ ਬਿਜ਼ਲੀ ਉਪਭੋਗਤਾਵਾਂ ਵੱਲ ਜਿਥੇ ਲੱਖਾਂ ਰੁਪੈ ਦੀ ਬਕਾਇਆ ਰਾਸ਼ੀ ਖੜ•ੀ ਹੈ। ਉਥੇ ਹੀ ਕਰੌੜਾਂ ਰੂਪੇ ਦਾ ਭੁਗਤਾਨ ਸਰਕਾਰੀ ਅਦਾਰਿਆਂ ਵੱਲ ਵੀ ਖੜ•ਾ ਹੈ ਤੇ ਅਧਿਕਾਰੀਆਂ ਨੇ ਹੁਣ ਡਿਫਾਲਟਰ ਲੋਕਾਂ ਦੇ ਮੀਟਰ ਉਤਾਰ ਕੂਨੈਕਸ਼ਨ ਕੱਟਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। […]

ਜਮਹੂਰੀ ਅਧਿਕਾਰ ਸਭਾ ਵਲੋਂ ਸੰਘੀ ਫਾਸ਼ੀਵਾਦੀਆਂ ਦੇ ਦਬਾਓ ਹੇਠ ਦਿੱਲੀ ਯੂਨੀਵਰਸਿਟੀ ਦੇ ਕਾਲਜ ਵਿਚ ਉਮਰ ਖ਼ਾਲਿਦ ਦਾ ਭਾਸ਼ਣ ਸੈਸ਼ਨ ਰੱਦ ਕੀਤੇ ਜਾਣ ਦੀ ਨਿਖੇਧੀ

ਜਮਹੂਰੀ ਅਧਿਕਾਰ ਸਭਾ ਵਲੋਂ ਸੰਘੀ  ਫਾਸ਼ੀਵਾਦੀਆਂ ਦੇ ਦਬਾਓ ਹੇਠ ਦਿੱਲੀ ਯੂਨੀਵਰਸਿਟੀ ਦੇ ਕਾਲਜ ਵਿਚ ਉਮਰ ਖ਼ਾਲਿਦ ਦਾ ਭਾਸ਼ਣ ਸੈਸ਼ਨ ਰੱਦ ਕੀਤੇ ਜਾਣ ਦੀ ਨਿਖੇਧੀ

ਜਮਹੂਰੀ ਅਧਿਕਾਰ ਸਭਾ ਵਲੋਂ ਸੰਘੀ  ਫਾਸ਼ੀਵਾਦੀਆਂ ਦੇ ਦਬਾਓ ਹੇਠ ਦਿੱਲੀ ਯੂਨੀਵਰਸਿਟੀ ਦੇ ਕਾਲਜ ਵਿਚ ਉਮਰ ਖ਼ਾਲਿਦ ਦਾ ਭਾਸ਼ਣ ਸੈਸ਼ਨ ਰੱਦ ਕੀਤੇ ਜਾਣ ਦੀ ਨਿਖੇਧੀ Ludhiana (ਬੂਟਾ ਸਿੰਘ)ਅੱਜ ਦਿੱਲੀ ਯੂਨੀਵਰਸਿਟੀ ਦੇ ਰਾਮਲਾਲ ਕਾਲਜ ਵਿਚ ਆਯੋਜਤ ਕੀਤੇ ਜਾ ਰਹੇ ਸਮਾਗਮ ਵਿਚ ਸੰਘ ਬਰਗੇਡ ਦੇ ਗੁੰਡਿਆਂ ਵਲੋਂ ਗੁੰਡਾਗਰਦੀ ਕੀਤੇ ਜਾਣ ਕਾਰਨ ਕਾਲਜ ਪ੍ਰਸ਼ਾਸਨ ਵਲੋਂ ਇਹ ਸਮਾਗਮ ਰੱਦ ਕਰ […]

ਪੰਜਾਬ ਸਰਕਾਰ ਨੇ ਪੰਜ ਜ਼ਿਲ੍ਹਿਆਂ ‘ਚ ਭਲਕੇ ਛੁੱਟੀ ਦਾ ਐਲਾਨ ਕੀਤਾ

ਪੰਜਾਬ ਸਰਕਾਰ ਨੇ ਪੰਜ ਜ਼ਿਲ੍ਹਿਆਂ ‘ਚ ਭਲਕੇ ਛੁੱਟੀ ਦਾ ਐਲਾਨ ਕੀਤਾ

  ਚੰਡੀਗੜ੍ਹ, 08 ਫਰਵਰੀ (ANS ) : ਸੂਬੇ ਦੇ ਪੰਜ ਜਿਲ੍ਹਿਆਂ ਦੇ ਕੁਝ ਬੂਥਾਂ ਤੇ ਕੱਲ ਹੋਣ ਵਾਲੀ ਪੋਲਿੰਗ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅੰਮ੍ਰਿਤਸਰ, ਮੋਗਾ, ਮੁਕਤਸਰ, ਮਾਨਸਾ ਅਤੇ ਸੰਗਰੂਰ ਜਿਲ੍ਹੇ ਵਿੱਚ ਕੱਲ ਮਿਤੀ 09 ਫਰਵਰੀ, 2017 ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਫੈਸਲੇ […]

Widgetized Section

Go to Admin » appearance » Widgets » and move a widget into Advertise Widget Zone