Last UPDATE: January 31, 2017 at 11:15 pm

Home » 2017 » January

ਲੋਕ ਇਸ ਵਾਰ ਅਕਾਲੀ – ਭਾਜਪਾ ਤੇ ਕਾਂਗਰਸ ਦੇ ਝੂਠੇ ਦਿਖਾਵਿਆ ਵਿੱਚ ਨਹੀ ਆਉਣ ਵਾਲੇ ;- ਭਗਵੰਤ ਮਾਨ

ਲੋਕ ਇਸ ਵਾਰ ਅਕਾਲੀ – ਭਾਜਪਾ ਤੇ ਕਾਂਗਰਸ ਦੇ ਝੂਠੇ ਦਿਖਾਵਿਆ ਵਿੱਚ ਨਹੀ ਆਉਣ ਵਾਲੇ ;- ਭਗਵੰਤ ਮਾਨ

ਗੁਰਦਾਸਪੁਰ,ਕਾਦੀਆਂ 31 ਜਨਵਰੀ (ਦਵਿੰਦਰ ਸਿੰਘ ਕਾਹਲੋਂ) ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਲਪ੍ਰੀਤ ਸਿੰਘ ਕਾਕੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਕਾਦੀਆ ਵਿਖੇ ਪਹੁੰਚੇ । ਇਸ ਦੋਰਾਨ ਉਹਨਾ ਨੇ ਕਾਕੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆ ਕਿਹਾ ਕਿ ਠਾਠਾ ਮਾਰਦਾ ਇਕੱਠ ਇਸ ਗੱਲ਼ ਦਾ ਸਬੂਤ ਹੈ ਕਿ […]

ਫਤਿਹ ਬਾਜਵਾ ਦੇ ਹੱਕ ਵਿਚ ਕਾਂਗਰਸੀ ਵਰਕਰਾ ਵਲੋਂ ਕੱਢਿਆ ਗਿਆ ਰੋਡ ਸੋਅ ।

ਫਤਿਹ ਬਾਜਵਾ ਦੇ ਹੱਕ ਵਿਚ ਕਾਂਗਰਸੀ ਵਰਕਰਾ ਵਲੋਂ ਕੱਢਿਆ ਗਿਆ ਰੋਡ ਸੋਅ ।

ਗੁਰਦਾਸਪੁਰ ,ਕਾਦੀਆ 30 ਜਨਵਰੀ (ਦਵਿੰਦਰ ਸਿੰਘ ਕਾਹਲੋ) ਵਿਧਾਨ ਸਭਾ ਹਲਕਾ ਕਾਦੀਆਂ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਫਤਿਹਜੰਗ ਸਿੰਘ ਬਾਜਵਾ ਦੇ ਹੱਕ ਵਿੱਚ ਕਾਂਗਰਸ ਪਾਰਟੀ ਦੇ ਜਿਲਾ ਵਪਾਰ ਸੈਲ ਪ੍ਰਧਾਨ ਪ੍ਰਸ਼ੋਤਮ ਲਾਲ ਹੰਸ ਦੀ ਅਗਵਾਈ ਹੇਠ ਕਾਂਗਰਸੀ ਵਰਕਰਾ ਵਲੋਂ ਰੋਡ ਸੋਅ ਕੱਢਿਆ ਗਿਆ । ਜਿਸ ਵਿਚ ਫਤਿਹਜੰਗ ਸਿੰਘ ਬਾਜਵਾ ਦੇ ਬੇਟੇ ਕੰਵਰਪ੍ਰਤਾਪ ਸਿੰਘ ਬਾਜਵਾ ਤੇ ਅਰਜੁਨ […]

ਅਕਾਲੀ ਭਾਜਪਾ ਗੱਠਜੋੜ ਨੂੰ ਵੱਡਾ ਝਟਕਾ …….ਨਗਰ ਕੋਂਸਲ ਕਾਦੀਆਂ ਦੇ ਮੋਜੂਦਾ ਚਾਰ ਕੋਂਸਲਰ ਕਾਂਗਰਸ ਪਾਰਟੀ ਵਿਚ ਸ਼ਾਮਿਲ ।

ਅਕਾਲੀ ਭਾਜਪਾ ਗੱਠਜੋੜ ਨੂੰ ਵੱਡਾ ਝਟਕਾ …….ਨਗਰ ਕੋਂਸਲ ਕਾਦੀਆਂ ਦੇ ਮੋਜੂਦਾ ਚਾਰ ਕੋਂਸਲਰ ਕਾਂਗਰਸ ਪਾਰਟੀ ਵਿਚ ਸ਼ਾਮਿਲ ।

ਗੁਰਦਾਸਪੁਰ,ਕਾਦੀਆ 30 ਜਨਵਰੀ (ਦਵਿੰਦਰ ਸਿੰਘ ਕਾਹਲੋਂ) ਅੱਜ ਅਕਾਲੀ ਭਾਜਪਾ ਗੱਠਜੋੜ ਨੂੰ ਉਸ ਸਮੇ ਬਹੁਤ ਵੱਡਾ ਝਟਕਾ ਲੱਗਾ ਜਦੋ ਨਗਰ ਕੋਂਸਲ ਕਾਦੀਆ ਦੇ ਮੋਜੂਦਾ ਚਾਰ ਕੋਂਸਲਰ ਅਕਾਲੀ -ਭਾਜਪਾ ਗੱਠਜੋੜ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ । ਇਥੇ ਜਿਕਰਯੋਗ ਹੈ ਕਿ ਇਹ ਚਾਰੇ ਕੋਂਸਲਰ ਮਾਹਲ ਧੜੇ ਨਾਲ ਸਬੰਧ ਰੱਖਦੇ ਹਨ  ਤੇ ਅੱਜ ਦੇ ਇਸ ਫੇਰ […]

‘ਚ ਮੂਰਤੀ ਵਿਸਰਜਨ ਦੇ ਨੁਕਸਾਨ ਸਮਝਾਉਣ ਵਿੱਚ ਕਾਮਯਾਬ ਰਹੇ ਤਰਕਸ਼ੀਲ- ਡਾ. ਸੁਦੇਸ਼ ਘੋੜੇਰਾਓ

‘ਚ ਮੂਰਤੀ ਵਿਸਰਜਨ ਦੇ ਨੁਕਸਾਨ ਸਮਝਾਉਣ ਵਿੱਚ ਕਾਮਯਾਬ ਰਹੇ ਤਰਕਸ਼ੀਲ- ਡਾ. ਸੁਦੇਸ਼ ਘੋੜੇਰਾਓ

* ‘ਚ ਮੂਰਤੀ ਵਿਸਰਜਨ ਦੇ ਨੁਕਸਾਨ ਸਮਝਾਉਣ ਵਿੱਚ ਕਾਮਯਾਬ ਰਹੇ ਤਰਕਸ਼ੀਲ- ਡਾ. ਸੁਦੇਸ਼ ਘੋੜੇਰਾਓ* *95 ਲੋਕ ਫੀਸਦੀ ਪਾਣੀ ‘ਚ ਨਹੀਂ ਕਰਦੇ ਮੂਰਤੀਆਂ ਵਿਸਰਜਨ* *’ਵਿਗਿਆਨਿਕ ਸੋਚ ਦਾ ਕਿਵੇਂ ਕਰੀਏ ਪ੍ਰਚਾਰ?’ ‘ਤੇ ਹੋਈ ਵਿਚਾਰ ਗੋਸ਼ਟੀ* ਐਸ.ਏ.ਐਸ. ਨਗਰ, 29 ਜਨਵਰੀ (ANS)- ਮਹਾਰਾਸ਼ਟਰ ਵਿੱਚ ਤਰਕਸ਼ੀਲ ਲੋਕਾਂ ਨੂੰ ਪਾਣੀ ਵਿੱਚ ਮੂਰਤੀ ਵਿਸਰਜਿਤ ਕਰਨ ਦੇ ਨੁਕਸਾਨ ਸਮਝਾਉਣ ਵਿੱਚ ਕਾਮਯਾਬ ਰਹੇ ਹਨ […]

ਫਤਿਹ ਬਾਜਵਾ ਨੇ ਪਿੰਡ ਛੋਟਾ ਨੰਗਲ ਵਿਖੇ ਕੀਤਾ ਚੋਣ ਪ੍ਰਚਾਰ ।

ਫਤਿਹ ਬਾਜਵਾ ਨੇ ਪਿੰਡ ਛੋਟਾ ਨੰਗਲ ਵਿਖੇ ਕੀਤਾ ਚੋਣ ਪ੍ਰਚਾਰ ।

ਗੁਰਦਾਸਪੁਰ ,ਕਾਦੀਆ 29 ਜਨਵਰੀ (ਦਵਿੰਦਰ ਸਿੰਘ ਕਾਹਲੋ) ਜਿਲਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਫਤਿਹਜੰਗ ਸਿੰਘ ਬਾਜਵਾ ਵਲੋ ਵੱਖ ਵੱਖ ਪਿੰਡਾ ਵਿਚ ਚੋਣ ਪ੍ਰਚਾਰ ਕੀਤਾ ਗਿਆ । ਉਹਨਾ ਚੋਣ ਪ੍ਰਚਾਰ ਦੋਰਾਨ ਪਿੰਡ ਛੋਟਾ ਨੰਗਲ ਵਿਖੇ ਭਰਵੀ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਅੰਦਰ ਗੁੰਡਾ […]

ਨਸ਼ਾ ਤਸ਼ਕਰਾ ਨੂੰ ਸਰਕਾਰ ਬਣਦੇ ਹੀ ਜੇਲਾ ਅੰਦਰ ਸੁੱਟਾਗੇ ;- ਸੰਜੈ ਸਿੰਘ

ਨਸ਼ਾ ਤਸ਼ਕਰਾ ਨੂੰ ਸਰਕਾਰ ਬਣਦੇ ਹੀ ਜੇਲਾ ਅੰਦਰ ਸੁੱਟਾਗੇ ;-  ਸੰਜੈ ਸਿੰਘ

ਗੁਰਦਾਸਪੁਰ , ਕਾਦੀਆ 24 ਜਨਵਰੀ (ਦਵਿੰਦਰ ਸਿੰਘ ਕਾਹਲੋ) ਵਿਧਾਨ ਸਭਾ ਹਲਕਾ ਕਾਦੀਆ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਲਪ੍ਰੀਤ ਸਿੰਘ ਕਾਕੀ ਦੇ ਹੱਕ ਵਿਚ ਪਾਰਟੀ ਦੇ ਪੰਜਾਬ ਇੰਚਾਰਜ ਸੰਜੈ ਸਿੰਘ ਨੇ ਇਕ ਵਿਸ਼ਾਲ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ 100 ਤੋ ਜਿਆਦਾ ਸੀਟਾ ਪ੍ਰਾਪਤ ਕਰੇਗੀ ਅਤੇ ਆਪ ਦੀ ਸਰਕਾਰ […]

ਜਥੇਦਾਰ ਸੇਖਵਾ ਵਲੋ ਵੱਖ ਵੱਖ ਪਿੰਡਾ ਵਿੱਚ ਚੋਣ ਪ੍ਰਚਾਰ ।

ਜਥੇਦਾਰ ਸੇਖਵਾ ਵਲੋ ਵੱਖ ਵੱਖ ਪਿੰਡਾ ਵਿੱਚ ਚੋਣ ਪ੍ਰਚਾਰ ।

ਗੁਰਦਾਸਪੁਰ, ਕਾਦੀਆਂ 22 ਜਨਵਰੀ (ਦਵਿੰਦਰ ਸਿੰਘ ਕਾਹਲੋ) ਵਿਧਾਨ ਸਭਾ ਹਲਕਾ ਕਾਦੀਆਂ ਤੋ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਪਿੰਡ ਬਸਰਾਵਾ, ਕਾਹਲਵਾਂ ਭਗਤਪੁਰਾ ਪੱਤੀ ਅਤੇ ਛੋਟਾ ਨੰਗਲ ਵਿਖੇ ਚੋਣ ਪ੍ਰਚਾਰ ਕੀਤਾ । ਇਸ ਸਮੇ ਸੰਬੋਧਨ ਕਰਦਿਆ ਜਥੇਦਾਰ ਸੇਵਾ ਸਿੰਘ ਸੇਖਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ […]

ਦਰਦਨਾਕ ਸੜਕ ਹਾਦਸੇ ਵਿੱਚ ਤੀਸਰੇ ਨੋਜਵਾਨ ਨੇ ਵੀ ਦਮ ਤੋੜਿਆ…….ਸੋਗ ਵਜੋ ਬਜਾਰ ਰਿਹਾ ਬੰਦ ।

ਦਰਦਨਾਕ ਸੜਕ ਹਾਦਸੇ ਵਿੱਚ ਤੀਸਰੇ ਨੋਜਵਾਨ ਨੇ ਵੀ  ਦਮ ਤੋੜਿਆ…….ਸੋਗ ਵਜੋ ਬਜਾਰ ਰਿਹਾ ਬੰਦ ।

ਗੁਰਦਾਸਪੁਰ,ਕਾਦੀਆ 21 ਜਨਵਰੀ (ਦਵਿੰਦਰ ਸਿੰਘ ਕਾਹਲੋ) ਬੀਤੇ ਦਿਨੀ ਬਟਾਲਾ ਅੰਮ੍ਰਿਤਸਰ ਰੋਡ ਤੇ ਵਾਪਰੇ ਦਰਦਨਾਕ ਹਾਦਸੇ ਵਿਚ ਪਹਿਲਾ ਹੀ ਦੋ ਨੋਜਵਾਨ ਗੁਰਵਿੰਦਰ ਸਿੰਘ (ਗਿੰਦਾ) ਤੇ ਬਲਬੀਰ ਸਿੰਘ (ਹੀਰਾ) ਵਾਸੀ ਕਾਦੀਆ ਸਵਿਫਟ ਡਿਜਾਇਰ ਕਾਰ ਵਿਚ ਸਵਾਰ ਹੋ ਕੇ ਕਾਦੀਆ ਆ ਰਹੇ ਸੀ ਕਿ ਸੜਕ ਤੇ ਖੜੇ ਟਰੱਕ ਨਾਲ ਹਾਦਸਾ ਵਾਪਰਨ ਕਾਰਨ ਮੋਕੇ ਤੇ ਹੀ ਦਮ ਤੋੜ ਗਏ […]

ਸੜਕ ਹਾਦਸੇ ਚ ਕਾਦੀਆ ਵਾਸੀ ਦੋ ਨੋਜਵਾਨਾ ਦੀ ਮੋਤ ਇਕ ਗੰਭੀਰ ਜਖਮੀ ।

ਸੜਕ ਹਾਦਸੇ ਚ ਕਾਦੀਆ ਵਾਸੀ ਦੋ ਨੋਜਵਾਨਾ ਦੀ ਮੋਤ ਇਕ ਗੰਭੀਰ ਜਖਮੀ ।

ਗੁਰਦਾਸਪੁਰ,ਕਾਦੀਆ 19 ਜਨਵਰੀ(ਦਵਿੰਦਰ ਸਿੰਘ ਕਾਹਲੋ) ਬੀਤੀ ਰਾਤ  ਕਸਬਾ ਕਾਦੀਆ ਦੇ ਵਸਨੀਕ ਦੋ ਨੋਜਵਾਨਾ ਦੀ ਅੰਮ੍ਰਿਤਸਰ ਬਟਾਲਾ ਰੋਡ ਤੇ ਵਾਪਰੇ ਹਾਦਸੇ ਚ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਕ ਹੋਰ ਨੋਜਵਾਨ ਜੋ ਕਿ ਮ੍ਰਿਤਕ ਨੋਜਵਾਨਾ ਦੇ ਨਾਲ ਹੀ ਉਸੇ ਵਾਹਨ ਚ ਸਵਾਰ ਸੀ ਗੰਭੀਰ ਰੂਪ ਵਿੱਚ ਜਖਮੀ ਹੋਣ ਕਾਰਨ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਵਿਚ […]

ਸਮਾਜ ਭਲਾਈ ਮੰਚ ਨੇ ਮਨਾਈ ਧੀਆਂ ਦੀ ਲੋਹੜੀ

ਸਮਾਜ ਭਲਾਈ ਮੰਚ ਨੇ ਮਨਾਈ ਧੀਆਂ ਦੀ ਲੋਹੜੀ

ਮਲੇਰਕੋਟਲਾ: ਸਮਾਜ ਭਲਾਈ ਮੰਚ (ਰਜ਼ਿ) ਸ਼ੇਰਪੁਰ ਵੱਲੋ ਫ਼ਲੌਂਡ ਖੁਰਦ ਵਿੱਖੇ ਉਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰੰਮ ਤਹਿਤ ਨਵ ਜਨਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਨਹਿਰੂ ਯੁਵਕ ਕੇਦਰ ਸੰਗਰੂਰ ਅਤੇ ਗਰਾਮ ਪੰਚਾਇਤ ਫ਼ਲੌਂਡ ਖੁਰਦ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ: ਮਨਜੀਤ ਸਿੰਘ ਬਖਸ਼ੀ, ਜਸਵੰਤ ਸਿੰਘ […]

Page 1 of 212

Widgetized Section

Go to Admin » appearance » Widgets » and move a widget into Advertise Widget Zone