Last UPDATE: November 27, 2016 at 8:23 am

Home » 2016 » November

ਧੰਨ ਧੰਨ ਸ੍ਰੀ ਗੂਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਪਿੰਡ ਕੋਟ ਸੰਤੋਖ ਰਾਏ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।

ਧੰਨ ਧੰਨ ਸ੍ਰੀ ਗੂਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਪਿੰਡ ਕੋਟ ਸੰਤੋਖ ਰਾਏ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।

ਗੁਰਦਾਸਪੁਰ,ਕਾਦੀਆ 27 ਨਵੰਬਰ(ਦਵਿੰਦਰ ਸਿੰਘ ਕਾਹਲੋ) ਅੱਜ ਕਸਬਾ ਧਾਰੀਵਾਲ ਦੇ ਨਜਦੀਕ ਪੈਦੇ ਪਿੰਡ ਕੋਟ ਸੰਤੋਖ ਰਾਏ ਵਿਖੇ ਸ੍ਰੀ ਗੂਰੂ ਨਾਨਕ ਦੇਵ ਜੀ ਦਾ ਪ੍ਰਕਾਸ ਪੂਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਜਿਸਦੀ ਸੇਵਾ ਭਾਈ ਬਲਦੇਵ ਸਿੰਘ ਨਿਮਾਂਣਾ ਤੇ ਉਹਨਾ ਦੇ ਪਰਿਵਾਰ ਵਲੋ ਕੀਤੀ ਗਈ । ਇਸ ਮੋਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ […]

ਜਥੇਦਾਰ ਸੇਖਵਾ ਨੇ  ਵੰਡੇ ਕਾਦੀਆ ਦੀਆ ਧਾਰਮਿਕ ਸੰਸਥਾਵਾ  ਨੂੰ 11 ਲੱਖ ਦੇ ਚੈਕ ।

ਜਥੇਦਾਰ ਸੇਖਵਾ ਨੇ  ਵੰਡੇ ਕਾਦੀਆ ਦੀਆ ਧਾਰਮਿਕ ਸੰਸਥਾਵਾ  ਨੂੰ 11 ਲੱਖ ਦੇ ਚੈਕ ।

ਗੁਰਦਾਸਪੁਰ,ਕਾਦੀਆ 15 ਨਵੰਬਰ(ਦਵਿੰਦਰ ਸਿੰਘ ਕਾਹਲੋਂ) ਅੱਜ ਕਸਬਾ ਕਾਦੀਆ ਵਿਖੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਹੇਠ ਆਪਣੇ ਵਿਰਸੇ ਤੇ ਸਭਿੱਆਚਾਰ ਦੀ ਸਾਭ ਸੰਭਾਲ ਕਰਦੇ ਹੋਏ ਕਈ ਕੋਮੀ ਯਾਦਗਾਰਾ ਤਿਆਰ ਕਰਕੇ ਵਿਰਾਸਤੀ ਤੇ ਭਾਈਚਾਰਕ ਸਾਝ ਨੂੰ ਕਾਇਮ ਕੀਤਾ ਹੈ ਤੇ ਆਉਣ ਵਾਲੀਆ ਪੀੜੀਆ ਇਹਨਾ ਧਾਰਮਿਕ ਤੇ ਵਿਰਾਸਤੀ ਯਾਦਗਾਰਾ ਨੂੰ […]

ਬਾਦਲ ਸਰਕਾਰ ਦਾ ਪੁਤਲਾ ਫੂਕ ਕੇ ਯੂਥ ਕਾਗਰਸ ਵਲੋ ਰੋਸ ਪ੍ਰਦਰਸ਼ਨ,…….ਅਕਾਲੀ ਭਾਜਪਾ ਸਰਕਾਰ ਪੰਜਾਬ ਦੇ ਹਿੱਤਾ ਦੀ ਰਾਖੀ ਕਰਨ ਚ ਨਾਕਾਮ ;– ਕੰਵਰਪ੍ਰਤਾਪ ਬਾਜਵਾ

ਬਾਦਲ ਸਰਕਾਰ ਦਾ ਪੁਤਲਾ ਫੂਕ ਕੇ ਯੂਥ ਕਾਗਰਸ ਵਲੋ ਰੋਸ ਪ੍ਰਦਰਸ਼ਨ,…….ਅਕਾਲੀ ਭਾਜਪਾ ਸਰਕਾਰ ਪੰਜਾਬ ਦੇ ਹਿੱਤਾ ਦੀ ਰਾਖੀ ਕਰਨ ਚ ਨਾਕਾਮ ;– ਕੰਵਰਪ੍ਰਤਾਪ ਬਾਜਵਾ

ਗੁਰਦਾਸਪੁਰ,ਕਾਦੀਆ12 ਨਵੰਬਰ (ਦਵਿੰਦਰ ਸਿੰਘ ਕਾਹਲੋ)  ਸਤਲੁਜ ਯਮਨਾ ਲਿੰਕ ਨਹਿਰ ਬਾਰੇ ਮਾਣਯੋਗ ਸੁਪਰੀਮ ਕੋਰਟ ਦੇ ਆਏ ਫੈਸਲੇ ਤੋ ਬਾਅਦ ਮੋਜੂਦਾ ਕਾਗਰਸ ਵਿਧਾਇਕਾ ਵਲੋ ਅਸਤੀਫਾ ਸੋਪਣ ਉਪਰੰਤ ਪ੍ਰਦੇਸ ਕਾਗਰਸ ਵਲੋ ਉਲੀਕੇ ਪ੍ਰੋਗਰਾਮ ਤਹਿਤ ਯੂਥ ਕਾਗਰਸ ਪੰਜਾਬ ਦੇ ਜਨਰਲ ਸੈਕਟਰੀ ਕੰਵਰਪ੍ਰਤਾਪ ਸਿੰਘ ਬਾਜਵਾ ਵਲੋ ਵਿਧਾਨ ਸਭਾ ਹਲਕਾ ਕਾਦੀਆ ਦੇ ਸਮੂਹ ਵਰਕਰਾ ਨਾਲ ਮਿਲ ਕੇ ਬੁੱਟਰ ਚੋਕ ਅੰਦਰ ਬਾਦਲ […]

ਸਾਬਕਾ ਸੈਨਿਕ ਦੀ ਖੁਦਕੁਸੀ ਦੇ ਰੋਸ ਵਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ ।

ਸਾਬਕਾ ਸੈਨਿਕ ਦੀ ਖੁਦਕੁਸੀ ਦੇ ਰੋਸ ਵਜੋ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ ।

ਗੁਰਦਾਸਪੁਰ ,ਕਾਦੀਆ 4 ਨਵੰਬਰ (ਦਵਿੰਦਰ ਸਿੰਘ ਕਾਹਲੋ )ਅੱਜ ਵਿਧਾਨ ਸਭਾ ਹਲਕਾ ਕਾਦੀਆ ਵਿਖੇ ਦਿੱਲੀ ਵਿਖੇ ‘ਇਕ ਰੈਂਕ, ਇਕ ਪੈਨਸ਼ਨ ਦੇ ਮੁੱਦੇ ‘ਤੇ ਸਾਬਕਾ ਸੈਨਿਕ ਰਾਮ ਕਿਸ਼ਨ ਵੱਲੋਂ ਕੀਤੀ ਆਤਮ ਹੱਤਿਆ ਦੇ ਸਬੰਧ ‘ਚ ਕਾਂਗਰਸ ਪਾਰਟੀ ਵੱਲੋਂ ਕਾਗਰਸ ਦੇ ਜਨਰਲ ਸਕੱਤਰ ਸ. ਫਤਿਹ ਸਿੰਘ ਬਾਜਵਾ ਦੀ ਅਗਵਾਈ ਵਿਚ  ਸਥਾਨਕ ਪ੍ਰਭਾਕਰ ਚੋਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ […]

Recent Comments

    Categories