Home » 2016 » October

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਸਹਿਤ ਮਨਾਇਆ ….ਬਾਬਾ ਜੀ ਦੇ ਜੀਵਨ ਤੋ ਸੇਧ ਲੈਣ ਦੀ ਲੋੜ ;- ਸੇਖਵਾਂ

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਸਹਿਤ ਮਨਾਇਆ ….ਬਾਬਾ ਜੀ ਦੇ ਜੀਵਨ ਤੋ ਸੇਧ ਲੈਣ ਦੀ ਲੋੜ ;- ਸੇਖਵਾਂ

  ਗੁਰਦਾਸਪੁਰ ,ਕਾਦੀਆ 31 ਅਕਤੂਬਰ(ਦਵਿੰਦਰ ਸਿੰਘ ਕਾਹਲੋ) ਅੱਜ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਗਟ ਦਿਵਸ ਸਥਾਨਕ ਕਸਬਾ ਕਾਦੀਆ ਵਿਖੇ ਬਾਬਾ ਵਿਸ਼ਵਕਰਮਾ ਕਮੇਟੀ ਕਾਦੀਆ ਅਤੇ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਬਲਾਕ ਕਾਦੀਆ ਵਲੋ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ । ਇਸ ਮੋਕੇ ਜਥੇਦਾਰ ਸੇਵਾ ਸਿੰਘ ਸੇਖਵਾ ਰਾਜਮਤੰਰੀ ਮੁੱਖ ਮਹਿਮਾਨ ਵਜੋ ਸਾਮਿਲ ਹੋਏ । ਇਸ […]

ਛੋਟੇ ਛੋਟੇ ਬੱਚਿਆ ਨੇ ਦੀਵਾਲੀ ਪ੍ਰਦੂਸ਼ਨ ਰਹਿਤ ਮਨਾਉਣ ਲਈ ਰੋਡ ਸ਼ੋਅ ਕੱਢ ਕੇ ਕੀਤਾ ਲੋਕਾ ਨੂੰ ਜਾਗਰੂਕ ।

ਛੋਟੇ ਛੋਟੇ ਬੱਚਿਆ ਨੇ ਦੀਵਾਲੀ ਪ੍ਰਦੂਸ਼ਨ ਰਹਿਤ ਮਨਾਉਣ ਲਈ ਰੋਡ ਸ਼ੋਅ ਕੱਢ ਕੇ ਕੀਤਾ ਲੋਕਾ ਨੂੰ ਜਾਗਰੂਕ ।

ਗੁਰਦਾਸਪੁਰ,ਕਾਦੀਆ 27 ਅਕਤੂਬਰ(ਦਵਿੰਦਰ ਸਿੰਘ ਕਾਹਲੋ) ਅੱਜ ਕਸਬਾ ਕਾਦੀਆ ਵਿਖੇ ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿੰਗ ਵਲੋ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਲਈ  ਰੋਡ ਸੋਅ ਕੱਢ ਕੇ ਲੋਕਾ ਨੂੰ ਜਾਗਰੂਕ ਕੀਤਾ ਗਿਆ । ਇਸ ਸਮੇ ਪ੍ਰਿੰਸੀਪਲ ਮੈਡਮ ਸਾਲਿਨੀ ਸਰਮਾ ਵਲੋ ਬੱਚਿਆ ਨੂੰ ਰਵਾਨਾ ਕੀਤਾ ਗਿਆ । ਇਸ ਰੋਡ ਸੋਅ ਦੀ ਅਗਵਾਈ ਪ੍ਰਾਇਮਰੀ ਹੈਡਮਾਸਟਰ ਸਤਿੰਦਰ ਸਿੰਘ […]

ਦੁਸਹਿਰੇ ਦਾ ਤਿਉਹਾਰ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ ।

ਦੁਸਹਿਰੇ ਦਾ ਤਿਉਹਾਰ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ ।

ਗੁਰਦਾਸਪੁਰ,ਕਾਦੀਆ 11 ਅਕਤੂਬਰ(ਦਵਿੰਦਰ ਸਿੰਘ ਕਾਹਲੋ) ਅੱਜ ਕਸਬਾ ਕਾਦੀਆ ਵਿਖੇ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਿਹਰਾ ਬੜੀ ਹੀ ਸਰਧਾ ਤੇ ਉਤਸਾਹ ਨਾਲ ਮਨਾਇਆ ਗਿਆ । ਸਥਾਨਕ ਬਟਾਲਾ ਰੋਡ ਵਿਖੇ ਸਥਿਤ ਆਈ ਟੀ ਆਈ ਸੰਸਥਾ ਦੇ ਖੇਡ ਮੈਦਾਨ ਅੰਦਰ ਸ੍ਰੀ ਦੁਸਹਿਰਾ ਉਤਸਵ ਕਮੇਟੀ ਅਤੇ ਸ੍ਰੀ ਕੋਸਲ ਨੰਦਨ ਰਾਮਲੀਲਾ ਕਲੱਬ ਕਾਦੀਆ ਵਲੋ ਦੁਸਹਿਰਾ ਮੇਲਾ ਆਯੋਜਿਤ […]

ਕਿਸਾਨਾ ਨੂੰ ਝੋਨੇ ਦੀ ਫਸਲ ਵੇਚਣ ਸਮੇ ਕੋਈ ਵੀ ਮੁਸਕਿਲ ਨਹੀ ਆਉਣ ਦਿਤੀ ਜਾਵੇਗੀ : –ਸੇਖਵਾ

ਕਿਸਾਨਾ ਨੂੰ ਝੋਨੇ ਦੀ ਫਸਲ ਵੇਚਣ ਸਮੇ ਕੋਈ ਵੀ ਮੁਸਕਿਲ ਨਹੀ ਆਉਣ ਦਿਤੀ ਜਾਵੇਗੀ : –ਸੇਖਵਾ

ਗੁਰਦਾਸਪੁਰ,ਕਾਦੀਆ 10 ਅਕਤੂਬਰ(ਦਵਿੰਦਰ ਸਿੰਘ ਕਾਹਲੋ) ਕਸਬਾ ਕਾਦੀਆ ਵਿਖੇ  ਅਨਾਜ ਮੰਡੀ ਦਾ ਦੋਰਾ ਕਰਨ ਪਹੁੰਚੇ ਰਾਜ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾ ,ਡਿਪਟੀ ਕਮਿਸਨਰ  ਗੁਰਦਾਸਪੁਰ ਸ੍ਰੀ ਪ੍ਰਦੀਪ ਸਭਰਵਾਲ ਨੇ ਕਿਹਾ ਕਿ ਕਿਸਾਨਾ ਨੂੰ ਝੋਨੇ ਦੀ ਫਸਲ ਵੇਚਣ ਸਮੇ ਕੋਈ ਵੀ ਮੁਸਕਿਲ ਨਹੀ ਆਉਣ ਦਿਤੀ ਜਾਵੇਗੀ । ਉਹਨਾ ਕਿਸਾਨਾ ਨੂੰ ਅਪੀਲ ਕੀਤੀ ਕਿ ਸਰਕਾਰੀ ਹਦਾਇਤਾ ਅਨੁਸਾਰ ਝੋਨੇ ਵਿਚ […]

ਪਿੰਡ ਨੱਥੂ ਖੈਹਰਾ ਵਿਖੇ ਤੀਸਰਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

ਪਿੰਡ ਨੱਥੂ ਖੈਹਰਾ ਵਿਖੇ ਤੀਸਰਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

  ਗੁਰਦਾਸਪੁਰ ਕਾਦੀਆਂ, 10 ਅਕਤੂਬਰ (ਦਵਿੰਦਰ ਸਿੰਘ ਕਾਹਲੋ) ਪਿੰਡ ਨੱਥੂ ਖੈਹਰਾ ਵਿਖੇ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲਿਆਂ ਦੀ ਯਾਦ ਵਿੱਚ ਤੀਸਰਾ ਸਾਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਵਰਲਡ ਕੱਪ ਖਿਡਾਰੀ ਲੜਕੀਆਂ ਨੇ ਹਿੱਸਾ ਲਿਆ। ਇਸ ਤੀਸਰੇ ਸਾਲਾਨਾ ਕਬੱਡੀ ਟੂਰਨਾਮੈਂਟ ਵਿੱਚ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ  ਵਾਲਿਆ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ […]

ਪੁਲਿਸ ਪ੍ਰਸ਼ਾਸ਼ਨ ਖਿਲਾਫ ਦੁਕਾਨਦਾਰਾ ਵਲੋ ਰੋਸ ਪ੍ਰਦਰਸ਼ਨ,……., ਅਕਾਲੀ ਸਰਕਾਰ ਗੁੰਡਾਗਰਦੀ ਨੂੰ ਦੇ ਰਹੀ ਹੈ ਸ਼ਹਿ ;- ਪ੍ਰਤਾਪ ਸਿੰਘ ਬਾਜਵਾ

ਪੁਲਿਸ ਪ੍ਰਸ਼ਾਸ਼ਨ ਖਿਲਾਫ ਦੁਕਾਨਦਾਰਾ ਵਲੋ ਰੋਸ ਪ੍ਰਦਰਸ਼ਨ,…….,  ਅਕਾਲੀ ਸਰਕਾਰ ਗੁੰਡਾਗਰਦੀ ਨੂੰ ਦੇ ਰਹੀ ਹੈ ਸ਼ਹਿ ;- ਪ੍ਰਤਾਪ ਸਿੰਘ ਬਾਜਵਾ

  ਗੁਰਦਾਸਪੁਰ, ਕਾਦੀਆ 4 ਅਕਤੂਬਰ(ਦਵਿੰਦਰ ਸਿੰਘ ਕਾਹਲੋ) ਅੱਜ ਕਸਬਾ ਕਾਦੀਆ ਅੰਦਰ ਉਸ ਸਮੇ ਤਣਾਉ ਤੇ ਟਕਰਾਉ ਦੀ ਸਥਿਤੀ ਬਣ ਗਈ ਜਦੋ ਦੋ ਦੁਕਾਨਦਾਰਾ ਦੇ  ਦੁਕਾਨਾ ਤੋ ਚੱਲ ਰਹੇ ਵਿਵਾਦ ਕਾਰਨ ਸਮੂਹ ਦੁਕਾਨਦਾਰ ਭਾਈਚਾਰੇ ਸਮੇਤ ਕੁਝ ਰਾਜਸੀ ਆਗੂਆ ਵਲੋ ਉਕਤ ਵਿਵਾਦ ਵਾਸਤੇ ਜਿੰਮੇਵਾਰ ਵਿਅਕਤੀਆ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਧਰਨੇ ਤੇ ਬੈਠ ਗਏ […]

ਵਿਗਿਆਨਕ ਸਮਝ ਦੀ ਘਾਟ ਕਾਰਣ ਫੈਲਿਆ ਹੈ ਅੰਧ-ਵਿਸਵਾਸ: ਰਾਜਿੰਦਰ ਭਦੌੜ

ਵਿਗਿਆਨਕ ਸਮਝ ਦੀ ਘਾਟ ਕਾਰਣ ਫੈਲਿਆ ਹੈ ਅੰਧ-ਵਿਸਵਾਸ: ਰਾਜਿੰਦਰ ਭਦੌੜ

ਤਰਕਸ਼ੀਲ ਵੈਨ ਨੇ ਪਾਈ ਗਜਨਮਾਜਰਾ ਸਕੂਲ ਸਮੇਤ ਮੋਹਰੀ ਸਕੂਲਾਂ ਅਤੇ ਸੱਥਾਂ ਫੇਰੀ; ਮਾਲੇਰਕੋਟਲਾ (ANS): ਤਰਕਸ਼ੀਲ ਸੋਸਾਇਟੀ ਪੰਜਾਬ,ਵਲੋਂ ਇਕਾਈ ਮਾਲੇਰਕੋਟਲਾ ਦੇ ਸੱਦੇ ਤੇ ਤਰਕਸ਼ੀਲ ਲਾਇਬਰੇਰੀ ਵੈਨ ਵਲੋਂ ਆਪਣੇ ਤਿੰਨ ਦਿਨਾ ਦੌਰੇ ਦੌਰਾਨ ਖੇਤਰ ਦੇ ਮੋਹਰੀ ਸਕੂਲਾਂ ਅਤੇ ਸੱਥਾਂ ਵਿੱਚ ਫੇਰੀ ਪਾਈ ਗਈ। ਆਪਣੇ ਟੂਰ ਦੇ ਤਿੰਨ ਦਿਨਾਂ ਦੌਰਾਨ ਤਰਕਸ਼ੀਲ ਵੈਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ, […]

Widgetized Section

Go to Admin » appearance » Widgets » and move a widget into Advertise Widget Zone