Last UPDATE: August 30, 2016 at 1:57 am

Home » 2016 » August

ਈਕੋ ਕਲੱਬ ਤਹਿਤ ਆਰਪੀ ਇੰਟਰਨੈਸ਼ਨਲ ਸਕੂਲ ਸ਼ਹਿਣਾ ‘ਚ ਪੌਦੇ ਲਗਾਏ

ਈਕੋ ਕਲੱਬ ਤਹਿਤ ਆਰਪੀ ਇੰਟਰਨੈਸ਼ਨਲ ਸਕੂਲ ਸ਼ਹਿਣਾ ‘ਚ ਪੌਦੇ ਲਗਾਏ

ਭਦੌੜ 30 ਅਗਸਤ (ਵਿਕਰਾਂਤ ਬਾਂਸਲ) ਨੈਸ਼ਨਲ ਗਰੀਨ ਕਾਰਪਸ ਈਕੋ ਕਲੱਬ ਆਰਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਅਤੇ ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਚ ਸਾਂਝੇ ਤੌਰ ਤੇ ਪਿ੍ਰਸੀਪਲ ਸੁਮਨ ਬਾਲਾ ਅਤੇ ਸਿੱਖਿਆ ਡਾਇਰੈਕਟਰ ਰਣਜੀਤ ਸਿੰਘ ਟੱਲੇਵਾਲ ਅਗਵਾਈ ਹੇਠ ਸ਼ਨਿੱਚਰਵਾਰ ਨੰੂ ਸਕੂਲ ਕੰਪਲੈਕਸ ਵਿਚ ਪੌਦੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ।ਇਸ ਦੌਰਾਨ ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ […]

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਕੂਲਾਂ ਦੇ ਕਲੱਸਟਰ ਪੱਧਰੀ ਖੇਡ ਮੁਕਾਬਲੇ

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਕੂਲਾਂ ਦੇ ਕਲੱਸਟਰ ਪੱਧਰੀ ਖੇਡ ਮੁਕਾਬਲੇ

ਭਦੌੜ 30 ਅਗਸਤ (ਵਿਕਰਾਂਤ ਬਾਂਸਲ) ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਸ਼ਹਿਣਾ ਅਧੀਨ ਪੈਂਦੇ ਸਕੂਲਾਂ ਦੇ ਕਲਸਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ।ਇਨ੍ਹਾਂ ਖੇਡ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਦੀ ਵਜੋਂ ਸਰਪੰਚ ਅਮਿ੍ਰਤਪਾਲ ਸਿੰਘ ਖਾਲਸਾ ਅਤੇ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਪੰਧੇਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮੇਂ ਸਰਪੰਚ ਖਾਲਸਾ […]

ਅਜਾਦ ਫਾਉਂਡੇਸ਼ਨ ਨੇ ਕੀਤੀ ਡਾ. ਰਮਨ ਮੈਮੋਰੀਅਲ ਡਿਸ਼ਪੈਸਰੀ ਦੀ ਸ਼ੁਰੂਆਤ।

ਅਜਾਦ ਫਾਉਂਡੇਸ਼ਨ ਨੇ ਕੀਤੀ ਡਾ. ਰਮਨ ਮੈਮੋਰੀਅਲ ਡਿਸ਼ਪੈਸਰੀ ਦੀ ਸ਼ੁਰੂਆਤ।

ਐਸ.ਡੀ.ਐਮ. ਨੇ ਕੀਤਾ ਬਿੰਜੋਕੀ ਵਿਖੇ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ, ਪੰਜਾਬ ਵਿੱਚ ਵਗਦੇ ਨਸ਼ਿਆਂ ਦੇ ਦਰਿਆ ਵਿਰੁੱਧ ਰਾਜਨੀਤਕ ਅਤੇ ਸਮਾਜ ਅਭਿਆਨ ਜਰੂਰੀ: ਸਿਮਰਜੀਤ ਸੇਹਕੇ   ਮਾਲੇਰਕੋਟਲਾ ( ANS  ) ਮਾਲੇਰਕੋਟਲਾ ਨੇੜੇ ਅਫਸਰਾਂ ਦੇ ਪਿੰਡ ਦੇ ਤੌਰ ਤੇ ਮਸ਼ਹੂਰ ਬਿੰਜੋਕੀ ਖੁਰਦ ਵਿਖੇ ਅਜਾਦ ਫਾਉਂਡੇਸ਼ਨ ਟਰੱਸਟ (ਰਜਿ), ਮਾਲੇਰਕੋਟਲਾ ਵਲੋਂ ਪਰੋਜੈਕਟ ਡਾਇਰੈਕਟਰ ਅਸਲਮ ਨਾਜ ਅਤੇ   ਮਰਹੂਮ ਡਾ. ਰਮਨ ਸੋਹੀ […]

ਅਜਾਦ ਫਾਉਂਡੇਸ਼ਨ ਦੀ ਡਿਸਪੈਂਸਰੀ ਦਾ ਉਦਘਾਟਨ 28 ਅਗਸਤ ਨੂੰ

ਅਜਾਦ ਫਾਉਂਡੇਸ਼ਨ ਦੀ ਡਿਸਪੈਂਸਰੀ ਦਾ ਉਦਘਾਟਨ 28 ਅਗਸਤ ਨੂੰ

ਮਾਲੇਰਕੋਟਲਾ (ANS) ਮਾਲੇਰਕੋਟਲਾ ਨੇੜੇ ਅਫਸਰਾਂ ਦੇ ਪਿੰਡ ਦੇ ਤੌਰ ਤੇ ਮਸ਼ਹੂਰ ਬਿੰਜੋਕੀ ਖੁਰਦ ਵਿਖੇ ਅਜਾਦ ਫਾਉਂਡੇਸ਼ਨ ਟਰੱਸਟ (ਰਜਿ), ਮਾਲੇਰਕੋਟਲਾ ਵਲੋਂ ਮਰਹੂਮ ਡਾ. ਰਮਨ ਸੋਹੀ ਦੇ ਪਰਿਵਾਰ ਦੇ ਸਹਿਯੋਗ ਨਾਲ ਇੱਕ ਡਾ.ਰਮਨ ਮੈਮੋਰੀਅਲ ਚੈਰੀਟੇਬਲ ਹੋਮਿਉਪੈਥੀ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਬੰਧੀ ਡਿਸਪੈਂਸਰੀ ਦੇ ਪਰੋਜੈਕਟ ਡਾਇਰੈਕਟਰ ਅਸਲਮ ਨਾਜ ਨੇ ਦੱਸਿਆ ਕਿ ਡਿਸਪੈਸ਼ਰੀ ਦਾ ਉਦਘਾਟਨ […]

ਗੁਰਦਾਸਪੁਰ ਕਿਸਾਨ ਚੇਤਨਾਰੈਲੀ ਚ ਸਾਮਿਲ ਹੋਣ ਉਪਰੰਤ ਕੈਪਟਨ ਅਮਰਿੰਦਰ ਸਿੰਘ, ਅੰਬਿਕਾ ਸੋਨੀ, ਆਸਾ ਕੁਮਾਰੀ, ਸਮੇਤ ਕਾਂਗਰਸ ਲੀਡਰਸਿਪ ਬਾਜਵਾ ਦੇ ਗ੍ਰਹਿ ਵਿਖੇ ਪਹੁੰਚੀ ।

ਗੁਰਦਾਸਪੁਰ ਕਿਸਾਨ ਚੇਤਨਾਰੈਲੀ ਚ ਸਾਮਿਲ ਹੋਣ ਉਪਰੰਤ ਕੈਪਟਨ ਅਮਰਿੰਦਰ ਸਿੰਘ, ਅੰਬਿਕਾ ਸੋਨੀ, ਆਸਾ ਕੁਮਾਰੀ, ਸਮੇਤ ਕਾਂਗਰਸ ਲੀਡਰਸਿਪ ਬਾਜਵਾ ਦੇ ਗ੍ਰਹਿ ਵਿਖੇ ਪਹੁੰਚੀ ।

ਗੁਰਦਾਸਪੁਰ ,ਕਾਦੀਆ 26 ਅਗਸਤ(ਦਵਿੰਦਰ ਸਿੰਘ ਕਾਹਲੋ) ਅੱਜ ਪ੍ਰਦੇਸ ਕਾਗਰਸ ਵਲੋ ਗੁਰਦਾਸਪੁਰ ਵਿਖੇ ਕੀਤੀ ਕਿਸਾਨ ਚੇਤਨਾ ਰੈਲੀ ਵਿਚ ਕਿਸਾਨਾਂ ਦਾ ਕਰਜ਼ਾ ਮਾਫ ਕਰਾਉਣ ਲਈ ਗੁਰਦਾਸਪੁਰ ਵਿਖੇ ਡੀ ਸੀ ਦਫ਼ਤਰ ਦਾ ਘਿਰਾਓ ਕਰਕੇ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੇ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਤੋ ਬਾਦ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਾਦੀਆਂ ਵਿਖੇ ਸਥਿੱਤ ਪ੍ਰਤਾਪ ਸਿੰਘ ਬਾਜਵਾ […]

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਦੌੜ 23 ਅਗਸਤ (ਵਿਜੈ ਜਿੰਦਲ) : 7 ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਮਜਦੂਰਾਂ ਦਆਂ ਹੱਕੀ ਅਤੇ ਜਾਇਜ ਮੰਗਾਂ ਦੇ ਸੰਬੰਧ ਵਿੱਚ ਚੰਡੀਗੜ੍ਹ ਵਿਖੇ 5 ਸਤੰਬਰ ਨੂੰ ਅਣਮਿੱਥੇ ਸਮੇਂ ਲਈ ਲਗਾਏ ਜਾਣ ਵਾਲੇ ਧਰਨੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ਹਿਣਾ ਵੱਲੋਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ ਵਿੱਚ ਸਿਰਾਂ ਉਪਰ ਬਸੰਤੀ ਰੰਗ ਦੀਆਂ ਪੱਗਾਂ […]

3 ਮਹੀਨੇ ਪਹਿਲਾ ਖੋਹੇ ਮੋਟਰ ਸਾਈਕਲ ਦਾ ਮਕੁੱਦਮਾਂ ਦਰਜ ਨਹੀ ਕਰ ਰਹੀ ਪੁਲੀਸ

3 ਮਹੀਨੇ ਪਹਿਲਾ ਖੋਹੇ ਮੋਟਰ ਸਾਈਕਲ ਦਾ ਮਕੁੱਦਮਾਂ ਦਰਜ ਨਹੀ ਕਰ ਰਹੀ ਪੁਲੀਸ

ਭਦੌੜ 23 ਅਗਸਤ (ਵਿਜੈ ਜਿੰਦਲ)ਬਲਾਕ ਸ਼ਹਿਣਾ ਦੇ ਪਿੰਡ ਬਖਤਗੜ੍ਹ ਦੇ ਇੱਕ ਢਾਬੇ ਦੇ ਮਾਲਕ ਦੇ ਦੋਸਤ ਤੋ ਮੋਟਰ ਸਾਈਕਲ ਖੋਹੇ ਜਾਣ ਅਤੇ 3 ਮਹੀਨੇ ਤੋ ਪੁਲੀਸ ਮਕੁੱਦਮਾਂ ਨਹੀ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰ ਸਿੰਘ ਅਤੇ ਜਸਪਾਲ ਸਿੰਘ ਸਾਂਝਾ ਢਾਬਾ ਚਲਾਉਦੇ ਹਨ। ਉਨਾਂ ਕੋਲ ਇੱਕ ਵਿਅਕਤੀ 8/5/2016 ਨੂੰ ਰਾਤ ਨੂੰ ਆਇਆ ਅਤੇ ਰੋਟੀ ਖਾਕੇ […]

ਕਿਸਾਨਾਂ ਦੇ ਕਰਜ਼ੇ ਮਾਫ ਕਰਾਉਣ ਲਈ 26 ਅਗਸਤ ਨੂੰ ਡੀ ਸੀ ਦਫ਼ਤਰ ਦਾ ਕੀਤਾ ਜਾਵੇਗਾ ਘਿਰਾਉ :- ਪ੍ਰਤਾਪ ਸਿੰਘ ਬਾਜਵਾ

ਕਿਸਾਨਾਂ ਦੇ ਕਰਜ਼ੇ ਮਾਫ ਕਰਾਉਣ ਲਈ 26 ਅਗਸਤ  ਨੂੰ ਡੀ ਸੀ ਦਫ਼ਤਰ ਦਾ ਕੀਤਾ ਜਾਵੇਗਾ  ਘਿਰਾਉ :- ਪ੍ਰਤਾਪ ਸਿੰਘ ਬਾਜਵਾ

ਗੁਰਦਾਸਪੁਰ, ਕਾਦੀਆਂ,21 ਅਗਸਤ(ਦਵਿੰਦਰ ਸਿੰਘ ਕਾਹਲੋ) ਵਿਧਾਨ ਸਭਾ ਹਲਕਾ ਕਾਦੀਆ ਦੇ ਨਜਦੀਕੀ ਪਿੰਡ ਤੁਗਲਵਾਲ, ਕਾਹਨੂੰਵਾਨ ਤੇ ਚੱਕ ਸਰੀਫ ਵਿਖੇ  ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਉਨ੍ਹਾ ਦੇ ਭਰਾ ਫ਼ਤਿਹ ਸਿੰਘ ਬਾਜਵਾ ਵੱਲੋਂ ਕਿਸਾਨਾ ਦੇ ਕਰਜ਼ੇ ਮਾਫ ਕਰਾਉਣ ਲਈ 26 ਅਗਸਤ ਨੂੰ ਗੁਰਦਾਸਪੁਰ ਵਿਖੇ ਡੀ ਸੀ ਦਫ਼ਤਰ ਦਾ ਘਿਰਾਓ ਕਰਨ ਸਬੰਧੀ  ਕਿਸਾਨਾ ਨਾਲ ਮਿਲ ਕੇ ਮੀਟਿੰਗਾਂ […]

ਪੰਜਾਬ ਵਿਰੋਧੀ ਹੈ ਮੋਦੀ ਸਰਕਾਰ ਦਾ ਫ਼ੈਸਲਾ, ਤੁਰੰਤ ਅਸਤੀਫ਼ਾ ਦੇਣ ਬਾਦਲ: ਭਗਵੰਤ ਮਾਨ

ਪੰਜਾਬ ਵਿਰੋਧੀ ਹੈ ਮੋਦੀ ਸਰਕਾਰ ਦਾ ਫ਼ੈਸਲਾ, ਤੁਰੰਤ ਅਸਤੀਫ਼ਾ ਦੇਣ ਬਾਦਲ: ਭਗਵੰਤ ਮਾਨ

  ਚੰਡੀਗੜ, 18 ਅਗਸਤ (  ANS  ): ਅਕਾਲੀ ਦਲ (ਬਾਦਲ) ਦੇ ਸਮਰਥਨ ਵਾਲੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਦਹਾਕਿਆਂ ਪੁਰਾਣੀ ਰਵਾਇਤ ਤੋੜ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ ਲਈ ਨਵਾਂ ਪ੍ਰਸ਼ਾਸਕ ਨਿਯੁਕਤ ਕਰਨ ਦੇ ਫ਼ੈਸਲੇ ਦਾ ਆਮ ਆਦਮੀ ਪਾਰਟੀ (ਆਪ) ਨੇ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਚੰਡੀਗੜ ਨੂੰ ਪੂਰੀ ਤਰ ਪੰਜਾਬ ਤੋਂ ਖੋਹ ਲੈਣ ਵਾਲਾ […]

ਫਤਿਹ ਬਾਜਵਾ ਵਲੋਂ ਸਹੀਦ ਸੈਨਿਕਾ ਦੇ ਪਰਿਵਾਰਾ ਨੂੰ ਕੀਤਾ ਗਿਆ ਸਨਮਾਨਿਤ ।

ਫਤਿਹ ਬਾਜਵਾ ਵਲੋਂ  ਸਹੀਦ ਸੈਨਿਕਾ ਦੇ  ਪਰਿਵਾਰਾ ਨੂੰ ਕੀਤਾ ਗਿਆ ਸਨਮਾਨਿਤ ।

ਗੁਰਦਾਸਪੁਰ, ਕਾਦੀਆ 15 ਅਗਸਤ(ਦਵਿੰਦਰ ਸਿੰਘ ਕਾਹਲੋ) ਦੇਸ ਦੇ ਅਜਾਦੀ ਦਿਹਾੜੇ ਮੋਕੇ ਤੇ ਸੀਨੀਅਰ ਕਾਗਰਸੀ ਆਗੂ ਫਤਿਹ ਸਿੰਘ ਬਾਜਵਾ ਨੇ ਵਿਧਾਨ ਸਭਾ ਹਲਕਾ ਕਾਦੀਆ ਅਧੀਨ ਪੈਦੇ ਪਿੰਡ ਭੈਣੀ ਬਾਗਰ ਤੇ ਭੈਣੀ ਮੀਆ ਖਾਨ ਸਮੇਤ ਕੁਲ ਸੱਤ ਸਹੀਦ ਸੈਨਿਕਾ ਦੇ  ਪਰਿਵਾਰਾ ਨੁੰ ਸਨਮਾਨਿਤ ਕੀਤਾ।  ਜਿੰਨਾ ਦੇ ਵਡੇਰਿਆ ਵਲੋ ਹਿੰਦ ਚੀਨ 1962 ਤੇ ਹਿੰਦ ਪਾਕਿ 1965 ਦੀ ਜੰਗ […]

Page 1 of 41234

Recent Comments

    Categories