Home » 2016 » July

ਰਾਮਗੜ੍ਹ ਦੀ ਕਾਂਗਰਸੀ ਪੰਚਾਇਤ ਨੂੰ ਮਿਲਿਆ ਚੈੱਕ ਅਕਾਲੀ ਪੰਚ ਨੇ ਖੋਹਿਆ

ਰਾਮਗੜ੍ਹ ਦੀ ਕਾਂਗਰਸੀ ਪੰਚਾਇਤ ਨੂੰ ਮਿਲਿਆ ਚੈੱਕ ਅਕਾਲੀ ਪੰਚ ਨੇ ਖੋਹਿਆ

ਪੰਚਾਇਤ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜੀ, ਅਸਤੀਫ਼ਾ ਦੇਣ ਦੀ ਦਿੱਤੀ ਧਮਕੀ ਭਦੌੜ 31 ਜੁਲਾਈ (ਵਿਕਰਾਂਤ ਬਾਂਸਲ)- ਪਿੰਡ ਜੰਗੀਆਣਾ ਵਿਖੇ ਸੰਗਤ ਦਰਸ਼ਨ ਦੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਪਿੰਡ ਰਾਮਗੜ੍ਹ ਦੀ ਕਾਂਗਰਸੀ ਪੰਚਇਤ ਨੂੰ ਗ੍ਰਾਂਟ ਦਾ ਚੈੱਕ ਭੇਂਟ ਕੀਤਾ ਤਾਂ ਉੱਥੇ ਮੌਜੂਦ ਪਿੰਡ ਦਾ ਸਾਬਕਾ ਅਕਾਲੀ ਸਰਪੰਚ ਗ੍ਰਾਂਟ ਦਾ ਚੈੱਕ ਖੋਹ ਕੇ ਲੈ […]

ਮੁੱਖਮੰਤਰੀ ਬਾਦਲ ਨੇ ਪਿੰਡ ਜੰਗੀਆਣਾ ਨੂੰ ਦਿੱਤੀ 1 ਕਰੋੜ ਦੀ ਗਰਾਂਟ

ਮੁੱਖਮੰਤਰੀ ਬਾਦਲ ਨੇ ਪਿੰਡ ਜੰਗੀਆਣਾ ਨੂੰ ਦਿੱਤੀ 1 ਕਰੋੜ ਦੀ ਗਰਾਂਟ

ਭਦੌੜ 30 ਜੁਲਾਈ (ਵਿਕਰਾਂਤ ਬਾਂਸਲ)- ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਦੌਰਾਨ ਪਿੰਡ ਜੰਗੀਆਣਾ ਨੂੰ ਇੱਕ ਕਰੋੜ ਦੀ ਗਰਾਂਟ ਦਿੱਤੀ। ਪਿੰਡ ਦੇ ਸਰਪੰਚ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਕਰਮਜੀਤ ਸਿੰਘ ਨੀਟਾ ਜੰਗੀਆਣਾ ਨੇ ਦੱਸਿਆ ਕਿ ਪਿੰਡ ਦੇ ਬੀੜ ਦੀ ਚਾਰਦੀਵਾਰੀ ਲਈ 68 ਲੱਖ ਰੁਪਏ, ਪੰਚਾਇਤ ਨੂੰ 32 ਲੱਖ ਰੁਪਏ ਗਰਾਂਟ ਮੁੱਖਮੰਤਰੀ ਦੇ […]

‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਜ਼ਮਾਨਤ ਮਿਲ ਗਈ

‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਜ਼ਮਾਨਤ ਮਿਲ ਗਈ

ਮਲੇਰਕੋਟਲਾ :(ANS)ਬੇਅਦਬੀ ਮਾਮਲੇ ‘ਚ ਸੰਗਰੂਰ ਜੇਲ੍ਹ ‘ਚ ਬੰਦ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਸੰਗਰੂਰ ਜਿਲ੍ਹਾ ਸ਼ੈਸ਼ਨ ਕੋਰਟ ਨੇ ਯਾਦਵ ਦੀ ਜ਼ਮਾਨਤ ‘ਤੇ ਸੁਣਵਾਈ ਮਗਰੋਂ ਫੈਸਲਾ ਸੁਣਾਇਆ ਹੈ। ਅੱਜ ਸਵੇਰੇ ਅਦਾਲਤ ਨੇ ਸੁਣਵਾਈ ਤੋਂ ਬਾਅਦ ਫੈਸਲਾ ਰਾਖਵਾਂ ਰੱਖਿਆ ਸੀ। ਇਸ ਤੋਂ ਪਹਿਲਾਂ ਮਲੇਕਰੋਟਲਾ ਅਦਾਲਤ ਨੇ ਯਾਦਵ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ […]

ਪੰਜਾਬੀਓ 2017 ਚ ਕਿਤੇ ਗਲਤ ਸਿਆਸੀ ਫੈਸਲਾ ਨਾ ਲੈ ਲਿਓ

ਪੰਜਾਬੀਓ 2017 ਚ ਕਿਤੇ ਗਲਤ ਸਿਆਸੀ ਫੈਸਲਾ ਨਾ ਲੈ ਲਿਓ

ਅਕਾਲੀ ਭਾਜਪਾ ਸਰਕਾਰ ਦਾ ਭਾਈਚਾਰਕ ਸਾਂਝ ਅਤੇ ਵਿਕਾਸ ਮੁੱਖ ਏਜੰਡਾ ਬਾਦਲ ਪੰਜਾਬੀਓ 2017 ਚ ਕਿਤੇ ਗਲਤ ਸਿਆਸੀ ਫੈਸਲਾ ਨਾ ਲੈ ਲਿਓ ਭਦੌੜ 29 ਜੁਲਾਈ (ਵਿਕਰਾਂਤ ਬਾਂਸਲ) ਪੰਜਾਬ ਦੀ ਜਨਤਾ ਨੂੰ ਮਿਲ ਕੇ ਮਨ ਨੂੰ ਜੋ ਸਕੂਨ ਮਿਲਦਾ ਹੈ, ਉਹ ਹੋਰ ਕਿਸੇ ਕੰਮ ਚੋਂ ਨਹੀਂ ਮਿਲਦਾ ਜਿਸ ਕਰਕੇ ਮੇਰੇ ਵੱਲੋਂ ਹਰ ਹਲਕੇ ਵਿੱਚ ਸੰਗਤ ਨੂੰ ਮਿਲਣ […]

ਵਿਜੈ ਭਦੌੜੀਆ ਅਤੇ ਅਮਰਜੀਤ ਜੀਤਾ ਦੀ ਨਿਯੁਕਤੀ ‘ਤੇ ਕਾਂਗਰਸੀ ਖੇਮਿਆਂ ਚ ਖੁਸ਼ੀ ਦੀ ਲਹਿਰ

ਵਿਜੈ ਭਦੌੜੀਆ ਅਤੇ ਅਮਰਜੀਤ ਜੀਤਾ ਦੀ ਨਿਯੁਕਤੀ ‘ਤੇ ਕਾਂਗਰਸੀ ਖੇਮਿਆਂ ਚ ਖੁਸ਼ੀ ਦੀ ਲਹਿਰ

ਵਿਜੈ ਭਦੌੜੀਆ ਅਤੇ ਅਮਰਜੀਤ ਜੀਤਾ ਦੀ ਨਿਯੁਕਤੀ ‘ਤੇ ਕਾਂਗਰਸੀ ਖੇਮਿਆਂ ਚ ਖੁਸ਼ੀ ਦੀ ਲਹਿਰ ਭਦੌੜ 29 ਜੁਲਾਈ (ਵਿਕਰਾਂਤ ਬਾਂਸਲ)- ਸੀਨੀਅਰ ਕਾਂਗਰਸੀ ਆਗੂ ਵਿਜੈ ਭਦੌੜੀਆਂ ਨੂੰ ਜਿਲ੍ਹਾ ਬਰਨਾਲਾ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਸਮਾਜਸੇਵੀ ਅਮਰਜੀਤ ਜੀਤਾ ਨੂੰ ਜਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਕਾਂਗਰਸੀ ਖੇਮਿਆਂ ਚ ਖੁਸ਼ੀ ਦੀ ਲਹਿਰ ਫੈਲ ਗਈ। ਪੰਜਾਬ ਕਾਂਗਰਸ ਦੇ ਮੀਤ […]

ਕੇਜਰੀਵਾਲ ਦੀ ਵਿਰੋਧੀਆਂ ਖਿਲਾਫ਼ ਬੇਤੁਕੀ ਬਿਆਨਬਾਜ਼ੀ ਉਸ ਦੀ ਮਾਯੂਸੀ ਦਾ ਨਤੀਜਾ-ਮੁੱਖ ਮੰਤਰੀ

ਕੇਜਰੀਵਾਲ ਦੀ ਵਿਰੋਧੀਆਂ ਖਿਲਾਫ਼ ਬੇਤੁਕੀ ਬਿਆਨਬਾਜ਼ੀ ਉਸ ਦੀ ਮਾਯੂਸੀ ਦਾ ਨਤੀਜਾ-ਮੁੱਖ ਮੰਤਰੀ

ਕੇਜਰੀਵਾਲ ਨੰੂ ਮੁੱਖ ਮੰਤਰੀ ਦੀ ਕੁਰਸੀ ਦੀ ਮਰਿਆਦਾ ਬਾਰੇ ਕੋਈ ਗਿਆਨ ਨਹੀ ਅਕਾਲੀ ਭਾਜਪਾ ਗਠਜੋੜ ਸੂਬੇ ਵਿੱਚ ਤੀਸਰੀ ਵਾਰ ਸੱਤਾ ਵਿੱਚ ਆਵੇਗਾ ਸਿੱਧੂ ਦੇ ਆਪ ਵਿੱਚ ਜਾਣ ਨਾਲ ਪੰਜਾਬ ਦੀ ਸਿਆਸਤ ’ਤੇ ਕੋਈ ਪ੍ਰਭਾਵ ਨਹੀ ਪਵੇਗਾ ਅਮਰਿੰਦਰ ਵੱਲੋਂ ਐਸ.ਵਾਈ.ਐਲ ਦੇ ਮੁੱਦੇ ਤੇ ਗਲਤ ਤੱਥ ਪੇਸ਼ ਕੀਤੇ ਜਾ ਰਹੇ ਕੇਂਦਰ ਦੀ ਐਨ.ਡੀ.ਏ ਸਰਕਾਰ ਤੋਂ ਪੰਜਾਬ ਨੰੂ […]

ਐਡਵੋਕੇਟ ਫੂਲਕਾ ਨੂੰ ਪੰਜਾਬ ਵਿਚ ਸਰਗਰਮ ਕਰਨ ਦਾ ਸਵਾਗਤ : ਪਿੰ੍ਰ. ਸੰਧੂ, ਕੀਰਤ ਸਿੰਗਲਾ

ਐਡਵੋਕੇਟ ਫੂਲਕਾ ਨੂੰ ਪੰਜਾਬ ਵਿਚ ਸਰਗਰਮ ਕਰਨ ਦਾ ਸਵਾਗਤ : ਪਿੰ੍ਰ. ਸੰਧੂ, ਕੀਰਤ ਸਿੰਗਲਾ

ਭਦੌੜ 28 ਜੁਲਾਈ (ਵਿਕਰਾਂਤ ਬਾਂਸਲ) ‘ਆਪ’ ਦੇ ਸੀਨੀਅਰ ਆਗੂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂੰ ਪਾਰਟੀ ਹਾਈਕਮਾਂਡ ਵੱਲੋ ਪੰਜਾਬ ਦੀ ਰਾਜਨੀਤੀ ਵਿਚ ਸਰਗਰਮ ਭੂਮਿਕਾ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਹਲਕਾ ਬਰਨਾਲਾ ਦੇ ਬੁੱਧੀ-ਜੀਵੀ ਵਿੰਗ ਦੇ ਕੁਆਰਡੀਨੇਟਰ ਪਿ੍ਰੰਸੀਪਲ ਸੁਰਜੀਤ ਸਿੰਘ ਸੰਧੂ ਅਤੇ ਸਰਕਲ ਇੰਚਾਰਜ ਭਦੌੜ ਐਡਵੋਕੇਟ ਕੀਰਤ ਸਿੰਗਲਾ ਨੇ ਕਿਹਾ ਕਿ ਇਹ ਪਾਰਟੀ ਹਾਈਕਮਾਂਡ ਵੱਲੋ ਂਸਮੇ […]

ਸੰਗਤ ਦਰਸ਼ਨ ਤੋਂ ਭਦੌੜੀਆਂ ਨੂੰ ਵੱਡੀਆਂ ਆਸਾਂ !!

ਸੰਗਤ ਦਰਸ਼ਨ ਤੋਂ ਭਦੌੜੀਆਂ ਨੂੰ ਵੱਡੀਆਂ ਆਸਾਂ !!

ਭਦੌੜ 28 ਜੁਲਾਈ (ਵਿਕਰਾਂਤ ਬਾਂਸਲ) ਅੱਜ ਭਦੌੜ ਵਿਖੇ ਸੰਗਤ ਦਰਸ਼ਨ ਕਰਨ ਆ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਭਦੌੜੀਏ ਵੱਡੀਆ ਆਸਾਂ ਲਾਈ ਬੈਠੇ ਹਨ। ਭਦੌੜ ਵਿਖੇ ਕਰੋੜਾਂ ਦੀ ਲਾਗਤ ਬਣੇ ਹਸਪਤਾਲ ਜੋ ਰੈਫ਼ਰ ਸੈਂਟਰ ਬਣਕੇ ਰਹਿ ਗਿਆ ਹੈ ਨੂੰ ਪ੍ਰਮੋਟ ਕਰਵਾਉਣਾ ਇਲਾਕੇ ਦੀ ਸਭ ਤੋਂ ਵੱਡੀ ਮੰਗ ਬਣ ਕੇ ਉੱਭਰੀ ਹੈ। ਭਾਵੇਂ ਕਿ ਹਲਕਾ […]

ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ

ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ

ਭਦੌੜ 27 ਜੁਲਾਈ (ਵਿਕਰਾਂਤ ਬਾਂਸਲ) ਬੀਤੀ ਰਾਤ ਪਿੰਡ ਮੱਝੂਕੇ ਵਿਖੇ ਮੋਟਰ ਚਲਾਉਣ ਲੱਗੇ ਇਕ ਨੌਂਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਦੌੜ ਪੁਲਸ ਦੇ ਮੁਲਾਜ਼ਮ ਰਜਿੰਦਰ ਸਿੰਘ ਨੇ ਦੱਸਿਆ ਕਿ ਹਰਭਜ਼ਨ ਸਿੰਘ ਉਰਫ ਬੱਬੂ (31) ਪੁੱਤਰ ਨਾਹਰ ਸਿੰਘ ਜੱਟ ਵਾਸੀ ਮੱਝੂਕੇ ਰਾਤ ਨੂੰ ਆਪਣੇ ਖੇਤ ਮੋਟਰ ਚਲਾਉਣ ਗਿਆ […]

ਪਾਵਰਕਾਮ ਦੇ ਲਾਈਨਮੈਨ ’ਤੇ ਦੁਰਵਿਵਹਾਰ ਕਰਨ ਦੇ ਦੋਸ਼

ਪਾਵਰਕਾਮ ਦੇ ਲਾਈਨਮੈਨ ’ਤੇ ਦੁਰਵਿਵਹਾਰ ਕਰਨ ਦੇ ਦੋਸ਼

ਭਦੌੜ 27 ਜੁਲਾਈ (ਵਿਕਰਾਂਤ ਬਾਂਸਲ)- ਪਾਵਰਕਾਮ ਭਦੌੜ ਦੇ ਲਾਈਨਮੈਨ ਜਸਵੀਰ ਸਿੰਘ ’ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਦੁਰਵਿਵਹਾਰ ਕਰਨ ਦੋਸ਼ ਲਗਾਏ ਹਨ ਅਤੇ ਉਸ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ। ਲਾਈਨਮੈਨ ਜਸਵੀਰ ਸਿੰਘ ਜੇ.ਈ. ਜਿੰਨ੍ਹਾਂ ਨੂੰ ਜੇ.ਈ. ਦਾ ਚਾਰਜ ਦਿੱਤਾ ਹੋਇਆ ਹੈ ’ਤੇ ਦੋਸ਼ ਲਗਾਉਂਦਿਆਂ ਇੰਦਰਜੀਤ ਸਿੰਘ ਭਿੰਦਾ, ਪਰਮਜੀਤ ਤਲਵਾੜ, ਜਸਵਿੰਦਰ ਸਿੰਘ ਕਾਲਾ, ਨੇ ਜਾਣਕਾਰੀ ਦਿੰਦਿਆਂ […]

Page 1 of 41234

Widgetized Section

Go to Admin » appearance » Widgets » and move a widget into Advertise Widget Zone