Home » 2016 » June

ਕਾਦੀਆ ਦੇ ਬਿਜਲੀ ਮੁਲਾਜਮਾ ਵੱਲੋਂ ਹਰਿਆਣਾ ਦੇ ਬਿਜਲੀ ਮੁਲਾਜਮਾ ਦੇ ਸੰਘਰਸ ਦੀ ਹਮਾਇਤ ਵਿੱਚ ਰੈਲੀ।

ਕਾਦੀਆ ਦੇ ਬਿਜਲੀ ਮੁਲਾਜਮਾ  ਵੱਲੋਂ ਹਰਿਆਣਾ ਦੇ ਬਿਜਲੀ ਮੁਲਾਜਮਾ ਦੇ ਸੰਘਰਸ ਦੀ ਹਮਾਇਤ ਵਿੱਚ ਰੈਲੀ।

  ਗੁਰਦਾਸਪੁਰ,ਕਾਦੀਆਂ,30 ਜੂਨ(ਦਵਿੰਦਰ ਸਿੰਘ ਕਾਹਲੋ) ਅੱਜ ਫੈਡਰੇਸ਼ਨ ਏਟਕ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੱਦੇ ਤੇ ਸਬ ਡਵੀਜ਼ਨ ਕਾਦੀਆਂ ਦੇ ਬਿਜਲੀ ਕਾਮਿਆਂ ਵੱਲੋਂ ਨਿੱਜੀਕਰਨ ਦੇ ਵਿਰੋਧ ਵਿੱਚ 2 ਰੋਜ਼ਾ ਹੜਤਾਲ ਕਰ ਰਹੇ ਹਰਿਆਣਾ ਸਟੇਟ ਦੇ ਬਿਜਲੀ ਕਾਮਿਆਂ ਦੇ ਸਮਰਥਨ ਵਿੱਚ ਰੈਲੀ ਕਰਕੇ ਨਾਅਰੇਬਾਜ਼ੀ ਕੀਤੀ ਗਈ।ਸਰਕਲ ਪ੍ਰਧਾਨ ਜਗਤਾਰ ਸਿੰਘ ਖੁੰਡਾਂ ਤੇ ਫੈਡਰੇਸ਼ਨ ਟੇਟਕ ਦੇ ਮੰਡਲ ਪ੍ਰਧਾਨ ਪਿਆਰਾ […]

ਅਕਾਲੀ ਭਾਜਪਾ ਸਰਕਾਰ ਤੋ ਹਰ ਵਰਗ ਦੁ਼ਖੀ – ਫਤਿਹ ਬਾਜਵਾ ।

ਅਕਾਲੀ ਭਾਜਪਾ ਸਰਕਾਰ ਤੋ ਹਰ ਵਰਗ ਦੁ਼ਖੀ   – ਫਤਿਹ ਬਾਜਵਾ ।

ਗੁਰਦਾਸਪੁਰ,ਕਾਦੀਆ 30 ਜੂਨ(ਦਵਿੰਦਰ ਸਿੰਘ ਕਾਹਲੋ) ਅੱਜ ਸਥਾਨਕ ਕਸਬਾ ਕਾਦੀਆ ਵਿਖੇ ਵਾਰਡ ਨੰਬਰ 2 ਦੇ ਘਰ ਘਰ ਪਹੁੰਚ ਕੇ ਫਤਿਹ ਸਿੰਘ ਬਾਜਵਾ ਨੇ ਲੋਕਾ ਨੂੰ ਕਾਗਰਸ ਕਮੇਟੀ ਦੀਆ ਨੀਤੀਆ ਤੋ ਜਾਣੂ ਕਰਵਾਇਆ ਤੇ ਉਹਨਾ ਦੀਆ ਮੁਸਕਿਲਾ ਸੁਣੀਆ ਤੇ ਕਿਹਾ ਕਿ ਕਾਗਰਸ ਸਰਕਾਰ ਆਉਣ ਤੇ ਇਹਨਾ ਮੁਸਕਿਲਾ ਨੂੰ ਪਹਿਲ ਦੇ ਆਧਾਰ ਤੇ ਹੱਲ਼ ਕੀਤਾ ਜਾਵੇਗਾ । ਉਹਨਾ […]

ਗਰਮੀ ਕਾਰਨ ਦਿਲ ਦਾ ਦੋਰਾ ਪੈਣ ਨਾਲ ਬਜੁਰਗ ਦੀ ਮੋਤ।

ਗਰਮੀ ਕਾਰਨ ਦਿਲ ਦਾ ਦੋਰਾ ਪੈਣ ਨਾਲ ਬਜੁਰਗ ਦੀ ਮੋਤ।

ਗੁਰਦਾਸਪੁਰ ,ਕਾਦੀਆ 28 ਜੂਨ (ਦਵਿੰਦਰ ਸਿੰਘ ਕਾਹਲੋ) ਕਸਬਾ ਕਾਦੀਆ ਅੰਦਰ ਸਲਵਿੰਦਰ ਸਿੰਘ ਪੁਤਰ ਬਚਨ ਸਿੰਘ ਵਾਸੀ ਨੰਗਲਝੋਰ ਉਮਰ ਕਰੀਬ 70 ਸਾਲ ਜੋ ਕਿ ਆਪਣੇ ਘਰ ਦਾ ਘਰੇਲੂ ਸਮਾਨ ਲੈਣ ਵਾਸਤੇ ਕਾਦੀਆ ਆਇਆ ਹੋਇਆ ਸੀ ਦੀ ਅਚਾਨਕ ਗਰਮੀ ਨਾਲ ਚੱਕਰ ਖਾ ਕੇ ਡਿੱਗਣ ਨਾਲ ਮੋਤ ਹੋ ਗਈ । ਇਹਨਾ ਗੱਲਾ ਦਾ ਪ੍ਰਗਟਾਵਾ ਬਲਜਿੰਦਰ ਸਿੰਘ ਪੁਤਰ ਸਲਵਿੰਦਰ […]

ਮਲੇਰਕੋਟਲਾ ‘ਚ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀ ਗ੍ਰਿਫਤਾਰ

ਮਲੇਰਕੋਟਲਾ ‘ਚ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀ ਗ੍ਰਿਫਤਾਰ

ਆਈ.ਜੀ ਪਟਿਆਲਾ ਜ਼ੋਨ ਵੱਲੋਂ ਪੱਤਰਕਾਰ ਸੰਮੇਲਨ ਦੌਰਾਨ ਖੁਲਾਸਾ ਘਟਨਾ ਤੋਂ ਪਹਿਲਾਂ ਜੀਪ ਪਾਰਕਿੰਗ ‘ਚ ਲਗਾ ਕੇ ਕੀਤੀ ਸੀ ਰੇਕੀ: ਉਮਰਾਨੰਗਲ ਮਾਲੇਰਕੋਟਲਾ, 29ਜੂਨ (ANS) : ਪਿਛਲੇ ਦਿਨੀਂ ਮਾਲੇਰਕੋਟਲਾ ਸ਼ਹਿਰ ਵਿੱਚ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਦੀ ਵਾਪਰੀ ਘਟਨਾ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦਾ ਖੁਲਾਸਾ ਸ. ਪਰਮਰਾਜ ਸਿੰਘ […]

ਮਾਹਲ ਅਤੇ ਡੀ ਐਸ ਪੀ ਕਾਦੀਆ ਵਲੋ ਨਵੇ ਖੁਲੇ ਈ ਜੀ ਡੇਅ ਸਟੋਰ ਦਾ ਉਦਘਾਟਨ ।

ਮਾਹਲ ਅਤੇ ਡੀ ਐਸ ਪੀ ਕਾਦੀਆ ਵਲੋ ਨਵੇ ਖੁਲੇ ਈ ਜੀ ਡੇਅ ਸਟੋਰ ਦਾ ਉਦਘਾਟਨ ।

ਗੁਰਦਾਸਪੁਰ,ਕਾਦੀਆ 25 ਜੂਨ( ਦਵਿੰਦਰ ਸਿੰਘ ਕਾਹਲੋ) ਕਾਦੀਆ ਵਿਖੇ ਈਜੀਡੇਅ ਵਲੋ ਆਪਣੇ  ਨਵੇ ਸ਼ੋਅ ਰੂਮ ਦੀ ਸੁਰੂਆਤ ਕੀਤੀ ਗਈ । ਇਸ ਮੋਕੇ ਉਦਘਾਟਨ ਕਰਨ ਦੀ ਰਸਮ ਨਗਰ ਕੋਸਲ ਪ੍ਰਧਾਨ ਜਰਨੈਲ ਸਿੰਘ ਮਾਹਲ ਅਤੇ ਡੀ ਐਸ ਪੀ ਕਾਦੀਆ ਸ੍ਰੀ ਪ੍ਰਭੂਦਾਸ ਵਲੋ ਅਦਾ ਕੀਤੀ ਗਈ । ਮਹਿਮਾਨਾ ਵਲੋ ਸਾਰੀ ਮਾਰਕੀਟਿੰਗ ਟੀਮ ਨੂੰ ਵਧਾਈ ਭੇਟ ਕੀਤੀ ਗਈ ਤੇ ਕਿਹਾ […]

ਰਮਜਾਨ ਦੇ ਮਹੀਨੇ ਦੇ ਚੱਲਦੇ ਹੋਏ ਅਹਿਮਦੀਆ ਭਾਈਚਾਰੇ ਨੂੰ ਤ੍ਰਿਪਤ ਬਾਜਵਾ ਵਲੋ ਦਿਤੀ ਗਈ ਇਫਤਾਰ ਪਾਰਟੀ ।

ਰਮਜਾਨ ਦੇ ਮਹੀਨੇ ਦੇ ਚੱਲਦੇ ਹੋਏ ਅਹਿਮਦੀਆ ਭਾਈਚਾਰੇ ਨੂੰ ਤ੍ਰਿਪਤ ਬਾਜਵਾ ਵਲੋ ਦਿਤੀ ਗਈ ਇਫਤਾਰ ਪਾਰਟੀ ।

ਗੁਰਦਾਸਪੁਰ ,ਕਾਦੀਆ25 ਜੂਨ (ਦਵਿੰਦਰ ਸਿੰਘ ਕਾਹਲੋ) ਪਵਿੱਤਰ ਰਮਜਾਨ ਦੇ ਮਹੀਨੇ ਦੇ ਚੱਲਦਿਆ ਵਿਧਾਇਕ ਰਜਿੰਦਰ ਸਿੰਘ ਬਾਜਵਾ ਵਲੋ ਅਹਿਮਦੀਆ ਭਾਈਚਾਰੇ ਨੂੰ ਆਪਣੇ ਗ੍ਰਹਿ ਵਿਖੇ ਇਫਤਾਰ ਪਾਰਟੀ ਆਯੋਜਿਤ ਕਰਕੇ ਰੋਜਾ ਖੁਲਵਾਇਆ । ਇਸ ਮੋਕੇ ਮੁਸਲਿਮ ਜਮਾਤ ਅਹਿਮਦੀਆ ਦੇ ਚੀਫ ਸੈਕਟਰੀ ਭਾਰਤ ਮੁਹੰਮਦ ਇਨਾਮ ਗੋਰੀ, ਸਹਾਇਕ ਚੀਫ ਸੈਕਟਰੀ ਸਿਰਾਜ ਅਹਿਮਦ, ਪ੍ਰਧਾਨ ਸਦਰ ਅੰਜੁਮਨ ਜਲਾਲੁਦੀਨ ਨਈਅਰ, ਸ੍ਰੀ ਅਬਦੁਲ ਵਾਸੇ […]

ਪੰਜਾਬ ਵਾਸੀ ਪੈਲਸਾ ਅੰਦਰ ਫਜੂਲ ਖਰਚੀ ਬੰਦ ਕਰਕੇ ਗੁਰਦੁਆਰਿਆ ਵਿੱਚ ਕਰਨ ਵਿਆਹ ਸ਼ਾਦੀਆ ;- ਸ. ਗਿਲ

ਪੰਜਾਬ ਵਾਸੀ ਪੈਲਸਾ ਅੰਦਰ ਫਜੂਲ ਖਰਚੀ ਬੰਦ ਕਰਕੇ ਗੁਰਦੁਆਰਿਆ ਵਿੱਚ ਕਰਨ ਵਿਆਹ ਸ਼ਾਦੀਆ ;- ਸ. ਗਿਲ

ਗੁਰਦਾਸਪੁਰ,ਕਾਦੀਆ 21 ਜੂਨ(ਦਵਿੰਦਰ ਸਿੰਘ ਕਾਹਲੋ) ਅੱਜ ਪੱਤਰਕਾਰਾ ਨਾਲ ਵਿਸ਼ੇਸ ਗੱਲਬਾਤ ਕਰਦਿਆ ਲੋਕ ਭਲਾਈ ਯੁਵਾ ਦਲ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸ. ਸਰਬਜੀਤ ਸਿੰਘ ਗਿਲ ਨੇ ਐਲਾਨ ਕੀਤਾ ਕਿ ਸਾਡੀ ਅਜਾਦ ਸੰਸਥਾ ਲੋਕ ਭਲਾਈ ਯੁਵਾ ਦਲ ਤੇ ਸ੍ਰੀ ਨਿਰਵੈਰ ਖਾਲਸਾ ਜਥੇਬੰਦੀ ਸਾਝੇ ਤੋਰ ਤੇ 26 ਜੁਲਾਈ ਨੂੰ ਬਟਾਲਾ ਦੇ ਡੇਰਾ ਰੋਡ ਦਾਣਾ ਮੰਡੀ ਵਿਖੇ ਗਰੀਬ ਪਰਿਵਾਰ ਦੇ […]

ਪਿੰਡ ਧੰਨੇ ਵਿਖੇ ਕਰਵਾਏ ਗਏ ਗਤਕਾ ਮੁਕਾਬਲੇ ।

ਪਿੰਡ ਧੰਨੇ ਵਿਖੇ ਕਰਵਾਏ ਗਏ ਗਤਕਾ ਮੁਕਾਬਲੇ ।

ਗੁਰਦਾਸਪੁਰ, ਕਾਦੀਆਂ, 21 ਜੂਨ (ਦਵਿੰਦਰ ਸਿੰਘ ਕਾਹਲੋ) ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਵੱਲੋਂ ਕੌਮੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਹੁਕਮਾਂ ਤੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਪਵਾਰ ਦੀ ਅਗਵਾਈ ਹੇਠ ਪਿੰਡ ਧੰਨੇ ਦੇ ਮੈਦਾਨ ਅੰਦਰ ਅੰਤਰਰਾਸ਼ਟਰੀ ਗਤਕਾ ਦਿਵਸ ਮਨਾਇਆ ਗਿਆ।ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਉਣ ਉਪਰੰਤ ਭਾਈ ਬਲਰਾਜ ਸਿੰਘ ਨੇ ਕਥਾ ਕੀਰਤਨ ,ਗੁਰਮਤਿ ਵਿਚਾਰਾਂ […]

ਸ੍ਰੀ ਮਤੀ ਪ੍ਰੀਤ ਬਾਜਵਾ ਨੇ ਘਰ ਘਰ ਜਾ ਕੇ ਕਾਗਰਸ ਪਾਰਟੀ ਲਈ ਲੋਕਾ ਨੂੰ ਕਰਵਾਇਆ ਜਾਗਰੂਕ ।

ਸ੍ਰੀ ਮਤੀ ਪ੍ਰੀਤ ਬਾਜਵਾ ਨੇ ਘਰ ਘਰ ਜਾ ਕੇ ਕਾਗਰਸ ਪਾਰਟੀ ਲਈ ਲੋਕਾ ਨੂੰ ਕਰਵਾਇਆ ਜਾਗਰੂਕ ।

  ਗੁਰਦਾਸਪੁਰ,ਕਾਦੀਆ 7 ਜੂਨ(ਦਵਿੰਦਰ ਸਿੰਘ ਕਾਹਲੋ) ਅੱਜ ਸਥਾਨਕ ਹਲਕਾ ਕਾਦੀਆ ਦੇ ਵਾਰਡ ਨੰ 4 ਦੇ ਘਰ ਘਰ ਪਹੁੰਚ ਕੇ ਸ੍ਰੀ ਮਤੀ ਪ੍ਰੀਤ ਬਾਜਵਾ ਨੇ ਕਾਗਰਸ ਪਾਰਟੀ ਦੇ ਕੰਮਾ ਤੋ ਲੋਕਾ ਨੂੰ ਜਾਣੂ ਕਰਵਾਇਆ ਅਤੇ ਆਉਣ ਵਾਲੀਆ 2017 ਦੀਆ ਚੋਣਾ ਵਿੱਚ ਕਾਗਰਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ । ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸ੍ਰੀਮਤੀ […]

ਕਾਰ ਤੇ ਮੋਟਰ ਸਾਇਕਲ ਦੀ ਟੱਕਰ , ਮੋਟਰ ਸਾਇਕਲ ਸਵਾਰ ਜਖਮੀ ।

ਕਾਰ ਤੇ ਮੋਟਰ ਸਾਇਕਲ ਦੀ ਟੱਕਰ , ਮੋਟਰ ਸਾਇਕਲ ਸਵਾਰ ਜਖਮੀ ।

ਗੁਰਦਾਸਪੁਰ ,ਕਾਦੀਆ 6 ਜੂਨ (ਦਵਿੰਦਰ ਸਿੰਘ ਕਾਹਲੋ) ਅੱਜ ਬਟਾਲਾ ਹਰਚੋਵਾਲ ਰੋਡ ਤੇ ਸਵਿਫਟ ਡਿਵਾਇਰ ਪੀ ਬੀ 06 ਜੈਡ਼ 5867 ਜਿਸਨੂੰ ਹਰਪਾਲ ਸਿੰਘ ਪੁਤਰ ਰੂੜ ਸਿੰਘ ਵਾਸੀ ਭਾਮੜੀ  ਚਲਾ ਰਿਹਾ ਸੀ   ਅਤੇ ਡਿਸਕਵਰ ਮੋਟਰਸਾਇਕਲ ਨੰਬਰ ਪੀ ਬੀ 06 ਏ ਏ 8047 ਜਿਸਨੂੰ ਧਰਮਪਾਲ ਸਿੰਘ ਪੁਤਰ ਕਸਮੀਰ ਸਿੰਘ ਵਾਸੀ ਅੰਮੋਨੰਗਲ ਚਲਾ ਰਿਹਾ ਸੀ। ਅਚਾਨਕ ਦੋਹਾ ਵਾਹਨਾ ਵਿਚਕਾਰ […]

Page 1 of 212

Widgetized Section

Go to Admin » appearance » Widgets » and move a widget into Advertise Widget Zone