Last UPDATE: May 31, 2016 at 12:56 am

Home » 2016 » May

ਕਸਬਾ ਕਾਦੀਆ ਅੰਦਰ ਚੋਰੀ ਦੀਆ ਵਾਰਦਾਤਾ ਲਗਾਤਾਰ ਜਾਰੀ ,ਦੁਕਾਨਦਾਰਾ ਵਿੱਚ ਫੈਲੀ ਦਹਿਸ਼ਤ ।

ਕਸਬਾ ਕਾਦੀਆ ਅੰਦਰ ਚੋਰੀ ਦੀਆ ਵਾਰਦਾਤਾ ਲਗਾਤਾਰ ਜਾਰੀ ,ਦੁਕਾਨਦਾਰਾ ਵਿੱਚ ਫੈਲੀ ਦਹਿਸ਼ਤ ।

ਗੁਰਦਾਸਪੁਰ,ਕਾਦੀਆ 29 ਮਈ (ਦਵਿੰਦਰ ਸਿੰਘ ਕਾਹਲੋ) ਕਾਦੀਆ ਅੰਦਰ ਚੋਰ ਗਿਰੋਹ ਦਾ ਕਹਿਰ ਲਗਾਤਾਰ ਜਾਰੀ ਹੈ । ਜਿਸ ਨਾਲ ਦੁਕਾਨਦਾਰ ਤੇ ਖੋਖਿਆ ਵਾਲਿਆ ਦੇ ਅੰਦਰ ਭਾਰੀ ਸਹਿਮ ਪਾਇਆ ਜਾ ਰਿਹਾ ਹੈ । ਜਦਕਿ ਪੁਲਿਸ ਪ੍ਰਸ਼ਾਸ਼ਨ ਦੀ ਨੀਦ ਨਹੀ ਖੁੱਲ ਰਹੀ ਤੇ ਹੁਣ ਤੱਕ ਪਿਛਲੇ ਇਕ ਹਫਤੇ ਤੋ ਘੱਟ ਸਮੇ ਵਿਚ ਹੋਈਆ ਚੋਰੀਆ ਤੋ ਪਹਿਲਾ ਹੋਈਆ ਚੋਰੀਆ […]

ਕਾਦੀਆ ਚੋ ਕਰਿਆਨਾ ਤੇ ਮਨਿਆਰੀ ਸਟੋਰਾ ਨੂੰ ਲੱਗੀ ਅੱਗ, ਲੱਖਾ ਦਾ ਸਮਾਨ ਸੜ ਕੇ ਸਵਾਹ , ਰਾਇਲ ਕਿੰਗ ਰੈਸਟੋਰੈਟ ਨੂੰ ਵੀ ਹੋਇਆ ਨੁਕਸਾਨ ।

ਕਾਦੀਆ ਚੋ ਕਰਿਆਨਾ ਤੇ ਮਨਿਆਰੀ ਸਟੋਰਾ ਨੂੰ ਲੱਗੀ ਅੱਗ, ਲੱਖਾ ਦਾ ਸਮਾਨ ਸੜ ਕੇ ਸਵਾਹ , ਰਾਇਲ ਕਿੰਗ ਰੈਸਟੋਰੈਟ ਨੂੰ ਵੀ ਹੋਇਆ ਨੁਕਸਾਨ ।

ਗੁਰਦਾਸਪੁਰ, ਕਾਦੀਆ 29 ਮਈ( ਦਵਿੰਦਰ ਸਿੰਘ ਕਾਹਲੋ) ਕਾਦੀਆ ਦੇ ਰਜਾਦਾ ਰੋਡ ਤੇ ਸਥਿਤ ਇਕ ਰੈਸਟੋਰੈਟ ਦੇ ਪਿਛਲੇ ਪਾਸੇ ਗਲੀ ਵਿਚ ਸਥਿਤ ਵੱਖ ਵੱਖ ਦੁਕਾਨਦਾਰਾ ਦੇ ਸਮਾਨ ਦੇ ਸਟੋਰਾ ਨੂੰ ਸਵੇਰੇ ਦੱਸ ਵਜੇ ਦੇ ਕਰੀਬ ਜਬਰਦਸਤ ਅੱਗ ਲੱਗ ਗਈ ਸੀ । ਬੇਸ਼ਕ ਇਸ ਅਗਨੀ ਕਾਡ ਵਿਚ ਕੋਈ ਵੀ ਜਾਨੀ ਨੁਕਸਾਨ ਨਹੀ ਹੋਇਆ ਪਰ ਸਟੋਰ ਕੀਤਾ ਸਮਾਨ […]

ਸਬ ਤਹਿਸੀਲ ਕੰਪਲੈਕਸ ਕਾਦੀਆ ਚੋ ਅਸਟਾਮ ਫਰੋਸ਼ ਦੇ ਖੋਖੇ ਦਾ ਤਾਲਾ ਤੋੜ ਕੇ ਕੀਤਾ ਸਮਾਨ ਚੋਰੀ ।

ਸਬ ਤਹਿਸੀਲ ਕੰਪਲੈਕਸ ਕਾਦੀਆ ਚੋ ਅਸਟਾਮ ਫਰੋਸ਼ ਦੇ ਖੋਖੇ ਦਾ ਤਾਲਾ ਤੋੜ ਕੇ ਕੀਤਾ ਸਮਾਨ ਚੋਰੀ ।

  ਗੁਰਦਾਸਪੁਰ,ਕਾਦੀਆ 26 ਮਈ(ਦਵਿੰਦਰ ਸਿੰਘ ਕਾਹਲੋ) ਸਥਾਨਕ ਕਸਬਾ ਕਾਦੀਆ ਵਿਖੇ ਬੀਤੀ ਰਾਤ ਪੁਲਿਸ ਥਾਣਾ ਕਾਦੀਆ ਦੇ ਨਜਦੀਕ ਸਥਿਤ ਸਬ ਤਹਿਸੀਲ ਕੰਪਲੈਕਸ ਚੋ ਅਸਟਾਮ ਫਰੋਸ਼ ਦੇ ਖੋਖੇ ਦਾ ਤਾਲਾ ਤੋੜ ਕੇ ਪ੍ਰਿੰਟਰ, ਖਾਲੀ ਅਸ਼ਟਾਮ  ਅਤੇ ਟਿਊਬਵੈਲ ਕਨੈਕਸ਼ਨਾ ਨਾਲ ਸਬੰਧੀ ਖਾਲੀ ਫਾਰਮ ਆਦਿ ਕਿਸੇ ਵਲੋ ਚੋਰੀ ਕਰ ਲਏ ਗਏ । ਇਹਨਾ ਸ਼ਬਦਾ ਦਾ ਪ੍ਰਗਟਾਵਾ ਰਮੇਸ਼ ਕੁਮਾਰ ਪੁਤਰ […]

ਪਿੰਡ ਨਾਥਪੁਰ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ ।

ਪਿੰਡ ਨਾਥਪੁਰ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ ।

ਗੁਰਦਾਸਪੁਰ,ਕਾਦੀਆ 24 ਮਈ (ਦਵਿੰਦਰ ਸਿੰਘ ਕਾਹਲੋ) ਕਾਦੀਆ ਦੇ ਨਜਦੀਕੀ ਪਿੰਡ ਨਾਥਪੁਰ ਦੇ ਗੁਰਦੁਆਰਾ ਸਾਹਿਬ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਧੰਨ ਧੰਨ ਸਾਹਿਬ ਸ੍ਰੀ ਗੂਰੂ ਰਾਮਦਾਸ ਜੀ ਨੂੰ ਸਮਰਪਿਤ ਛੋਟੇ ਛੋਟੇ ਬੱਚਿਆ ਵਿਚ ਸਿਖ ਕੋਮ ਦੀ ਮਰਿਯਾਦਾ ਨੂੰ ਕਾਇਮ ਰੱਖਣ ਲਈ ਅਤੇ ਸਿਰ ਉਪਰ ਦਸਤਾਰ ਸਜਾਉਣ ਲਈ ਅਤੇ […]

ਲੋਕ ਭਲਾਈ ਯੁਵਾ ਦਲ ਵਲੋ ਗੁਰਪ੍ਰੀਤ ਸਿੰਘ ਪੰਜਾਬ ਦੇ ਪ੍ਰੈਸ ਸਕੱਤਰ ਨਿਯੁਕਤ ।

ਲੋਕ ਭਲਾਈ ਯੁਵਾ ਦਲ ਵਲੋ ਗੁਰਪ੍ਰੀਤ ਸਿੰਘ ਪੰਜਾਬ ਦੇ ਪ੍ਰੈਸ ਸਕੱਤਰ ਨਿਯੁਕਤ ।

ਗੁਰਦਾਸਪੁਰ ,ਕਾਦੀਆ  24 ਮਈ (ਦਵਿੰਦਰ ਸਿੰਘ ਕਾਹਲੋ) ਪਿਛਲੇ ਲੰਮੇ ਸਮੇ ਤੋ ਲੋੜਵੰਦਾ ਦੀ ਮਦਦ ਕਰਦੀ ਆ ਰਹੀ ਸੰਸਥਾ ਲੋਕ ਭਲਾਈ ਯੁਵਾ ਦਲ ਵਿਚ ਜਿਲਾ ਗੁਰਦਾਸਪੁਰ ਤੋ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਨੂੰ ਪੰਜਾਬ ਪ੍ਰਦੇਸ ਪ੍ਰਧਾਨ ਸ,. ਸਰਬਜੀਤ ਸਿੰਘ ਗਿਲ ਨੇ ਉਹਨਾ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਸ. ਗੁਰਪ੍ਰੀਤ ਸਿੰਘ ਨੂੰ ਪੰਜਾਬ ਦਾ ਪ੍ਰੈਸ ਸਕੱਤਰ ਨਿਯੁਕਤ ਕੀਤਾ […]

ਸੰਤ ਢੱਡਰੀਆ ਵਾਲਿਆ ਨਾਲ ਕੀਤਾ ਦੁੱਖ ਸਾਝਾ ਕਰਨ ਪਹੁੰਚੇ ਐਸ ਐਸ ਗਿਲ ।

ਸੰਤ ਢੱਡਰੀਆ ਵਾਲਿਆ ਨਾਲ ਕੀਤਾ ਦੁੱਖ ਸਾਝਾ ਕਰਨ ਪਹੁੰਚੇ ਐਸ ਐਸ ਗਿਲ ।

ਗੁਰਦਾਸਪੁਰ,ਬਟਾਲਾ 24 ਮਈ(ਦਵਿੰਦਰ ਸਿੰਘ ਕਾਹਲੋ) ਬੀਤੇ ਦਿਨੀ ਸੰਤ ਬਾਬਾ ਢੱਡਰੀਆ ਵਾਲੇ ਤੇ ਹੋਏ ਕਾਤਲਾਨਾ ਹਮਲੇ ਤੋ ਬਾਅਦ ਸਨੀਵਾਰ ਦੇਰ ਰਾਤ ਪੁਜੇ ਲੋਕ ਭਲਾਈ ਯੁਵਾ ਦਲ ਪੰਜਾਬ ਪ੍ਰਦੇਸ਼ ਪ੍ਰਧਾਨ ਸ. ਸਰਬਜੀਤ ਸਿੰਘ ਗਿਲ ਤੇ ਉਹਨਾ ਨਾਲ ਗੱਠਬੰਧਨ ਸ੍ਰੀ ਨਿਰਵੈਰ ਸਿੰਘ ਖਾਲਸਾ ਜਥੇਬੰਦੀ ਪੰਜਾਬ ਦੇ ਮੁਖੀ ਬਾਬਾ ਗੁਰਪਾਲ ਸਿੰਘ ਜੀ ਤੇ ਜਨਰਲ ਸਕੱਤਰ ਪੰਜਾਬ ਲੋਕ ਭਲਾਈ ਯੁਵਾ […]

ਪੀ ਐਸ ਪੀ ਸੀ ਐਲ ਖਿਲਾਫ ਕਿਸਾਨਾ ਵਲੋ ਨਾਅਰੇਬਾਜੀ ।

ਪੀ ਐਸ ਪੀ ਸੀ ਐਲ ਖਿਲਾਫ ਕਿਸਾਨਾ ਵਲੋ ਨਾਅਰੇਬਾਜੀ ।

  ਗੁਰਦਾਸਪੁਰ,ਕਾਦੀਆ 23 ਮਈ(ਦਵਿੰਦਰ ਸਿੰਘ ਕਾਹਲੋ) ਸਥਾਨਕ ਕਸਬਾ ਕਾਦੀਆ ਦੇ ਨੇੜਲੇ ਪਿੰਡ ਨੰਗਲ ਬਾਗਬਾਨਾ ਵਿਖੇ ਕੁਲਦੀਪ ਸਿੰਘ ਸਾਬਕਾ ਸਰਪੰਚ ਦੀ ਅਗਵਾਈ ਹੇਠ ਪਿੰਡ ਨੰਗਲ ਬਾਗਬਾਨਾ ਦੇ ਜਮੀਨ ਮਾਲਕ ਨੀਟੂ ਬੇਦੀ, ਸੁਖਜੀਤ ਸਿੰਘ, ਮਨਿੰਦਰ ਸਿੰਘ, ਅਜੇਪਾਲ ਸਿੰਘ, ਜਗਜੀਤ ਸਿੰਘ, ਮੁਜੱਫਰ ਆਮੀਨ, ਤਾਰਿਕ ਬਾਜਵਾ, ਟਹਿਲ ਸਿੰਘ, ਬਿਕਰਮਜੀਤ ਸਿੰਘ, ਨਰਿੰਦਰ ਸਿੰਘ ਆਦਿ ਪਿੰਡ ਵਾਸੀਆ ਨੇ ਪੀ ਐਸ ਪੀ […]

ਸੰਤ ਰਣਜੀਤ ਸਿੰਘ ਢ਼ੱਡਰੀਆ ਵਾਲੇ ਤੇ ਹੋਇਆ ਹਮਲਾ ਮੰਦਭਾਗੀ ਘਟਨਾ :- ਐਸ ਐਸ ਗਿਲ ।

ਸੰਤ ਰਣਜੀਤ ਸਿੰਘ ਢ਼ੱਡਰੀਆ ਵਾਲੇ ਤੇ ਹੋਇਆ ਹਮਲਾ ਮੰਦਭਾਗੀ ਘਟਨਾ :- ਐਸ ਐਸ ਗਿਲ ।

ਗੁਰਦਾਸਪੁਰ, ਕਾਦੀਆ 18 ਮਈ(ਦਵਿੰਦਰ ਸਿੰਘ ਕਾਹਲੋ) ਸਮਾਜ ਸੇਵੀ ਸੰਸਥਾ ਲੋਕ ਭਲਾਈ ਯੁਵਾ ਦਲ ਦੇ ਸੰਚਾਲਕ ਸ. ਸਰਬਜੀਤ ਸਿੰਘ ਗਿਲ ਤੇ ਉਹਨਾ ਦੀ ਸਮੁੱਚੀ ਟੀਮ ਨੇ ਅੱਜ ਪ੍ਰੈਸ  ਨੋਟ ਜਾਰੀ ਕਰਦਿਆ ਸੰਤ ਬਾਬਾ ਰਣਜੀਤ ਸਿੰਘ ਢ਼ਡਰੀਆ ਵਾਲੇ ਤੇ ਹੋਏ ਜਾਨਲੇਵਾ ਹਮਲੇ ਦੀ ਸਖਤ ਨਿੰਦਾ ਕੀਤੀ ਤੇ ਪੰਜਾਬ ਵਾਸੀਆ ਤੇ ਸਿੱਖ ਕੋਮ ਨੂੰ ਸਾਤੀ ਬਣਾਏ ਰੱਖਣ ਦੀ […]

ਪਿੰਡ ਮੁੱਛਲ ਵਿਖੇ ਸਿਲਾਈ ਸੈਟਰ ਦਾ ਆਗਾਜ, ਗਰੀਬਾ ਦੀ ਸਹੂਲਤ ਲਈ ਲੋਕ ਭਲਾਈ ਯੁਵਾ ਦਲ ਵਚਨਬੱਧ -: ਸਰਬਜੀਤ ਸਿੰਘ ਗਿਲ

ਪਿੰਡ ਮੁੱਛਲ ਵਿਖੇ ਸਿਲਾਈ ਸੈਟਰ ਦਾ ਆਗਾਜ, ਗਰੀਬਾ ਦੀ ਸਹੂਲਤ ਲਈ ਲੋਕ ਭਲਾਈ ਯੁਵਾ ਦਲ ਵਚਨਬੱਧ -:  ਸਰਬਜੀਤ ਸਿੰਘ ਗਿਲ

ਗੁਰਦਾਸਪੁਰ,ਕਾਦੀਆ 17 ਮਈ (ਦਵਿੰਦਰ ਸਿੰਘ ਕਾਹਲੋ) ਜਿਥੇ ਅੱਜ ਸਾਡੇ ਪੰਜਾਬ ਅੰਦਰ ਗਰੀਬੀ ਤੇ ਬੇਰੁਜਗਾਰੀ ਵੱਧਦੀ ਜਾ ਰਹੀ ਹੈ ਤੇ ਮਾਪੇ ਆਪਣੀਆ ਧੀਆ ਨੂੰ ਬੋਝ ਸਮਝਦੇ ਹੋਏ ਘਰ ਵਿਚ ਬਿਠਾ ਕੇ ਆਪਣੀ ਕਿਸਮਤ ਨੂੰ ਤਾਹਨੇ ਦੇ ਰਹੇ ਹਨ ਤੇ ਧੀਆ ਨੂੰ ਜਿੰਦਗੀ ਜੀਊਣ ਲਈ ਥਾ ਥਾ ਤੇ ਭਟਕ ਰਹੇ ਹਨ ਉਧਰ ਹੀ ਉਘੇ ਸਮਾਜ ਸੇਵਕ ਤੇ […]

ਪਿੰਡ ਕੋਟ ਟੋਡਰ ਮੱਲ਼ ਵਿਖੇ ਕ੍ਰਿਕਟ ਟੂਰਨਾਮੈਟ ਕਰਵਾਇਆ ਗਿਆ ।

ਪਿੰਡ ਕੋਟ ਟੋਡਰ ਮੱਲ਼ ਵਿਖੇ ਕ੍ਰਿਕਟ ਟੂਰਨਾਮੈਟ ਕਰਵਾਇਆ ਗਿਆ ।

ਗੁਰਦਾਸਪੁਰ, ਕਾਦੀਆ 17 ਮਈ(ਦਵਿੰਦਰ ਸਿੰਘ ਕਾਹਲੋ)  ਕਾਦੀਆ ਦੇ ਨਜਦੀਕੀ ਪਿੰਡ ਕੋਟ ਟੋਡਰ ਮੱਲ਼ ਵਿਖੇ ਕ੍ਰਿਕਟ ਟੂਰਨਾਮੈਟ ਕਰਵਾਇਆ ਗਿਆ । ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਭੰਗੂ ਨੇ ਦੱਸਿਆ ਕਿ ਟੀਮ ਕਾਹਨੂੰਵਾਨ ਤੇ ਕੋਟ ਟੋਡਰ ਮੱਲ਼ ਵਿਖੇ ਕ੍ਰਿਕਟ ਟੂਰਨਾਮੈਟ ਕਰਵਾਇਆ ਗਿਆ । ਜਿਸ ਵਿਚ ਕੋਟ ਟੋਡਰ ਮੱਲ ਦੀ ਟੀਮ ਨੇ ਕਾਹਨੂੰਵਾਨ ਦੀ ਟੀਮ ਨੂੰ ਹਰਾਇਆ । ਇਸ […]

Page 1 of 3123

Widgetized Section

Go to Admin » appearance » Widgets » and move a widget into Advertise Widget Zone