Home » 2016 » April

ਪਿਸ਼ਲੇ ਤਿੰਨ ਮਹੀਨੇ ਤੋਂ ਲਾਪਤਾ ਵਿਅਕਤੀ ਦੀ ਲਾਸ਼ ਪਿੰਡ ਦੇ ਛੱਪੜ ‘ਚੋਂ ਮਿਲੀ

ਪਿਸ਼ਲੇ ਤਿੰਨ ਮਹੀਨੇ ਤੋਂ ਲਾਪਤਾ ਵਿਅਕਤੀ ਦੀ ਲਾਸ਼ ਪਿੰਡ ਦੇ ਛੱਪੜ ‘ਚੋਂ ਮਿਲੀ

ਗੁਰਦਾਸਪੁਰ,ਕਾਦੀਆਂ, 28 ਅਪ੍ਰੈਲ (ਦਵਿੰਦਰ ਸਿੰਘ ਕਾਹਲੋ)-ਅਜ ਪਿੰਡ ਬੁੱਟਰ ਕਲਾਂ ਵਿਖੇ ਸਵੇਰ ਸਮੇਂ ਅਚਾਨਕ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਛੱਪੜ ਦੀ ਸਫ਼ਾਈ ਕਰਦਿਆਂ ਇਕ ਲਾਸ਼ ਬਰਾਮਦ ਹੋਈ, ਜਿਸ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਥਾਣਾ ਸੇਖਵਾਂ ਦੀ ਪੁਲਿਸ ਨੂੰ ਸੂਚਨਾ ਦਿੱਤੀ | ਲਾਸ਼ ਦੀ ਹਾਲਤ ਕਾਫੀ ਖਰਾਬ ਸੀ ਤੇ ਮਿ੍ਤਕ ਵੱਲੋਂ ਪਾਏ ਕੱਪੜਿਆਂ ਦੇ ਆਧਾਰ […]

ਅਕਾਲੀ ਭਾਜਪਾ ਸਰਕਾਰ ਦੇ ਖੋਖਲੇ ਦਾਅਵੇ ,ਲਿਫਟਿੰਗ ਦਾ ਮਾੜਾ ਹਾਲ ਖੁਲੇ ਆਸਮਾਨ ਥੱਲੇ ਹਜਾਰਾ ਟਨ ਪਈ ਕਣਕ – ਪ੍ਰਤਾਪ ਬਾਜਵਾ

ਅਕਾਲੀ ਭਾਜਪਾ ਸਰਕਾਰ ਦੇ ਖੋਖਲੇ ਦਾਅਵੇ ,ਲਿਫਟਿੰਗ ਦਾ ਮਾੜਾ ਹਾਲ ਖੁਲੇ ਆਸਮਾਨ ਥੱਲੇ ਹਜਾਰਾ ਟਨ ਪਈ ਕਣਕ – ਪ੍ਰਤਾਪ  ਬਾਜਵਾ

ਗੁਰਦਾਸਪੁਰ,ਕਾਦੀਆ 22 ਅਪ੍ਰੈਲ (ਦਵਿੰਦਰ ਸਿੰਘ ਕਾਹਲੋ) ਰਾਜ  ਸਭਾ ਮੈਬਰ ਸ. ਪ੍ਰਤਾਪ  ਸਿੰਘ ਬਾਜਵਾ ਵਲੋ ਕਾਦੀਆ ਅਨਾਜ ਮੰਡੀ ਦਾ ਦੋਰਾ ਕੀਤਾ ਗਿਆ ।ਇਸ ਮੋਕੇ ਉਹਨਾ ਕਿਹਾ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਪੰਜਾਬ ਦੇ ਕਿਸਾਨਾ ਆੜਤੀਆ ਤੇ ਮਜਦੂਰਾ ਨੂੰ ਧੋਖਾ ਦੇ ਰਹੀ ਹੈ  ਤੇ ਇਸ ਸਮੇ ਪੰਜਾਬ ਦੀਆ ਸਮੂਹ ਮੰਡੀਆ ਵਿਚ ਕਣਕ ਦੇ ਅੰਬਾਰ ਲੱਗੇ ਹਨ । […]

ਪੰਜਾਬ ਪੁਲਿਸ ਵਲੋ ਕੀਤੇ ਕਥਿਤ ਤੋਰ ਤੇ ਤਸ਼ੱਦਦ ਦੀ ਕਸਮੀਰਾ ਸਿੰਘ ਨੇ ਸੁਣਾਈ ਹੱਡ ਬੀਤੀ ।

ਪੰਜਾਬ ਪੁਲਿਸ ਵਲੋ ਕੀਤੇ ਕਥਿਤ ਤੋਰ ਤੇ ਤਸ਼ੱਦਦ ਦੀ ਕਸਮੀਰਾ ਸਿੰਘ ਨੇ ਸੁਣਾਈ ਹੱਡ ਬੀਤੀ ।

ਗੁਰਦਾਸਪੁਰ ਕਾਦੀਆ 18 ਅਪ੍ਰੈਲ(ਦਵਿੰਦਰ ਸਿੰਘ ਕਾਹਲੋ) ਬੀਤੇ ਦਿਨੀ ਉਤਰ ਪ੍ਰਦੇਸ ਦੇ ਪੀਲੀ ਭੀਤ ਜਿਲੇ ਚੋ ਪੁਲਿਸ ਮੁਲਾਜਮਾ ਵਲੋ ਸਾਲ 1991 ਵਿਚ ਕਥਿਤ ਤੋਰ ਤੇ ਗਿਆਰਾ ਬੇਦੋਸੋ ਤੇ ਨਿਰਦੋਸੇ ਸਿੱਖਾ ਨੂੰ ਫਰਜੀ ਮੁਕਾਬਲੇ ਵਿਚ ਮਾਰਨ ਦੇ ਦੋਸ ਹੇਠ ਸੀ ਬੀ ਆਈ ਦੀ ਵਿਸੇਸ ਅਦਾਲਤ ਨੇ 47 ਪੁਲਿਸ ਮੁਲਾਜਮਾ ਨੂੰ ਇਸ ਮਾਮਲੇ ਅਧੀਨ ਉਮਰ ਕੈਦ ਦੀ ਸਜਾ […]

ਆਦਰਸ਼ ਸਕੂਲ ਬੁੱਟਰ ਕਲਾਂ ਵਿਖੇ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ।

ਆਦਰਸ਼ ਸਕੂਲ ਬੁੱਟਰ ਕਲਾਂ ਵਿਖੇ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ।

ਗੁਰਦਾਸਪੁਰ, ਕਾਦੀਆ 16 ਅਪ੍ਰੈਲ (ਦਵਿੰਦਰ ਸਿੰਘ ਕਾਹਲੋ) ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਦਾ 113ਵਾ ਜਨਮ ਦਿਹਾੜਾ ਅਤੇ ਭਗਤ ਪੂਰਨ ਸਿੰਘ ਆਦਰਸ਼ ਸਕੂਲ ਬੁੱਟਰ ਕਲਾ ਦੇ 16ਵੇ ਸਥਾਪਨਾ ਦਿਵਸ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਇਕ ਧਾਰਮਿਕ ਸਮਾਗਮ ਭਗਤ ਪੂਰਨ ਸਿੰਘ ਜੀ ਆਦਰਸ਼ ਸਕੂਲ ਦੇ ਕੈਪਸ ਅੰਦਰ ਪੂਰੀ ਸ਼ਰਧਾ ਨਾਲ ਕਰਵਾਇਆ ਗਿਆ । ਇਸ ਮੋਕੇ […]

ਰਾਮ ਨੋਮੀ ਦਾ ਪਵਿੱਤਰ ਦਿਹਾੜਾ ਕਾਦੀਆ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ …..ਸੋਭਾ ਯਾਤਰਾ ਵਿੱਚ ਪਹੁੰਚੇ ਰਾਜਸੀ ਆਗੂ ।

ਰਾਮ ਨੋਮੀ ਦਾ ਪਵਿੱਤਰ ਦਿਹਾੜਾ ਕਾਦੀਆ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ …..ਸੋਭਾ ਯਾਤਰਾ ਵਿੱਚ ਪਹੁੰਚੇ ਰਾਜਸੀ ਆਗੂ ।

ਗੁਰਦਾਸਪੁਰ ,ਕਾਦੀਆ 15 ਅਪ੍ਰੈਲ (ਦਵਿੰਦਰ ਸਿੰਘ ਕਾਹਲੋ) ਸ੍ਰੀ ਰਾਮ ਨੋਮੀ ਦਾ ਪਵਿੱਤਰ ਦਿਹਾੜਾ ਕਾਦੀਆ ਦੇ ਵੱਖ ਵੱਖ ਮੰਦਰਾ ਅੰਦਰ ਸੰਗਤਾ ਵਲੋ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਮੰਦਰਾ ਅੰਦਰ ਸਵੇਰ ਤੋ ਹੀ ਸੰਗਤਾ ਵੱਡੀ ਗਿਣਤੀ ਵਿਚ ਨਤਮਸਤਕ ਹੋ ਰਹੀਆ ਸਨ । ਇਸ ਤੋ ਪਹਿਲਾ ਮੰਦਰ ਕਮੇਟੀਆ ਵਲੋ ਰੋਜਾਨਾ ਪ੍ਰਭਾਤ ਫੇਰੀਆ ਵੀ ਕੱਢੀਆ ਜਾ ਰਹੀਆ ਸਨ […]

ਲੱਚਰ ਅਤੇ ਭੜਕੀਲੀ ਗਾਇਕੀ ਤੇ ਰੋਕ ਲਾਉਣ ਲਈ ਨੋਜਵਾਨ ਪੀੜੀ ਦਾ ਅੱਗੇ ਆਉਣਾ ਬਹੁਤ ਜਰੂਰੀ

ਲੱਚਰ ਅਤੇ ਭੜਕੀਲੀ ਗਾਇਕੀ ਤੇ ਰੋਕ ਲਾਉਣ ਲਈ ਨੋਜਵਾਨ ਪੀੜੀ ਦਾ ਅੱਗੇ ਆਉਣਾ ਬਹੁਤ ਜਰੂਰੀ

ਸੱਤ ਸੁਰਾਂ ਤੋ ਸੰਗੀਤ ਦੀ ਸੁਰੂਆਤ ਹੁੰਦੀ ਹੈ । ਸੰਗੀਤ ਮਨ ਨੂੰ ਸਾਂਤੀ ਅਤੇ ਸਕੂਨ ਦਿੰਦਾ ਹੈ। ਮਨੋਵਿਗਿਆਨੀਆਂ ਦੀ ਰਾਏ ਮੰਨੀ ਜਾਏ ਤਾਂ ਉਹਨਾਂ ਅਨੁਸਾਰ ਅਵਸਾਦ ਮਤਲਬ ਡਿਪਰੈਸ਼ਨ ਨੂੰ ਦੂਰ ਕਰਨ ਵਿੱਚ ਸੰਗੀਤ ਦਾ ਬਹੁਤ ਵੱਡਾ ਰੋਲ ਹੈ।ਸੰਗੀਤ ਜਿੱਥੇ ਮਨ ਨੂੰ ਸਾਂਤੀ ਦਿੰਦਾ ਹੈ। ਉਥੇ ਦੁੱਖ ਅਤੇ ਸੁੱਖ ਵਿੱਚ ਮਨ ਨੁੰ ਖੁਸ਼ੀ ਪ੍ਰ਼ਦਾਨ ਕਰਦਾ ਹੈ। […]

ਸੀ. ਸੀ. ਟੀਵੀ ਕੈਮਰਿਆਂ ‘ਚ ਹੋਈਆਂ ਸ਼ਕਲਾਂ ਕੈਦ

ਸੀ. ਸੀ. ਟੀਵੀ ਕੈਮਰਿਆਂ ‘ਚ ਹੋਈਆਂ ਸ਼ਕਲਾਂ ਕੈਦ

ਲੁਟੇਰਿਆਂ ਵੱਲੋਂ ਦੁਕਾਨਦਾਰ ਨੂੰ ਲੁੱਟਣ ਦੀ ਕੋਸਿਸ਼ ਅਸਫ਼ਲ  ਸੀ. ਸੀ. ਟੀਵੀ ਕੈਮਰਿਆਂ ‘ਚ ਹੋਈਆਂ ਸ਼ਕਲਾਂ ਕੈਦ ਭਦੌੜ 12 ਅਪ੍ਰੈਲ (ਵਿਜੈ ਜਿੰਦਲ) ਬੀਤੀ ਦੇਰ ਰਾਤ ਭਦੌੜ ਦੇ ਬਰਨਾਲਾ ਰੋਡ ਸਥਿਤ ਸਿੰਗਲਾ ਟਿੰਬਰ ਸਟੋਰ ਤੇ ਕੁੱਝ ਲੁਟੇਰਿਆਂ ਨੇ ਦੁਕਾਨ ਮਾਲਕ ਤੋਂ ਲੁੱਟ ਦੀ ਨੀਯਤ ਨਾਲ ਹਮਲਾ ਕਰ ਉਹਨਾਂ ਨੂੰ ਜਖ਼ਮੀ ਕਰ ਦਿੱਤਾ ਪਰ ਲੁੱਟ ਦੀ ਘਟਨਾਂ ਨੂੰ […]

ਯੂਥ ਵਰਕਰ ਆਉਦੀਆ ਵਿਧਾਨ ਸਭਾ ਚੋਣਾ ਵਿਚ ਅਹਿਮ ਭੂਮਿਕਾ ਨਿਭਾਉਣਗੇ –ਫਤਿਹਜੰਗ ਸਿੰਘ ਬਾਜਵਾ । ਯੂਥ ਵਰਕਰ ਕਾਗਰਸ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ –ਪ੍ਰਸ਼ੋਤਮ ਲਾਲ ਹੰਸ ।

ਯੂਥ ਵਰਕਰ ਆਉਦੀਆ ਵਿਧਾਨ ਸਭਾ ਚੋਣਾ ਵਿਚ ਅਹਿਮ ਭੂਮਿਕਾ ਨਿਭਾਉਣਗੇ –ਫਤਿਹਜੰਗ ਸਿੰਘ ਬਾਜਵਾ ।   ਯੂਥ ਵਰਕਰ ਕਾਗਰਸ ਪਾਰਟੀ  ਨਾਲ ਮੋਢੇ ਨਾਲ ਮੋਢਾ ਜੋੜ  ਕੇ ਖੜਨਗੇ –ਪ੍ਰਸ਼ੋਤਮ ਲਾਲ ਹੰਸ ।

ਗੁਰਦਾਸਪੁਰ ,ਕਾਦੀਆ 8 ਅਪ੍ਰੈਲ (ਦਵਿੰਦਰ ਸਿੰਘ ਕਾਹਲੋ) ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਨੋਜਵਾਨਾ ਵਿਚ ਨਿਰਾਸ਼ਾ ਪੈਦਾ ਕੀਤੀ ਹੈ ਅਤੇ ਪੜਿਆ ਲਿਖਿਆ ਨੋਜਵਾਨ ਬੇਰੁਜਗਾਰ ਹੈ । ਇਹਨਾ ਗੱਲਾ ਦਾ ਪ੍ਰਗਟਾਵਾ ਪ੍ਰਦੇਸ਼ ਕਾਗਰਸ ਦੇ ਜਨਰਲ ਸਕੱਤਰ ਫਤਿਹਜੰਗ ਸਿੰਘ ਬਾਜਵਾ ਨੇ ਬਾਜਵਾ ਹਾਊਸ ਵਿਚ ਯੂਥ ਵਰਕਰਾ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ । ਉਹਨਾ ਕਿਹਾ ਕਿ […]

ਤਰਕਸੀਲ ਸੁਸਾਇਟੀ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ

ਤਰਕਸੀਲ ਸੁਸਾਇਟੀ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ

ਰੁੜਕੀ ਕਲਾਂ 3 ਅਪੈ੍ਰਲ ( ANS) ਤਰਕਸ਼ੀਲ ਸੁਸਾਇਟੀ ਇਕਾਈ ਮਾਲੇਰਕੋਟਲਾ ਵੱਲੋਂ ਨਗਰ ਨਿਵਾਸੀਆ ਦੇ ਸਹਿਯੋਗ ਨਾਲ 6ਵਾਂ ਖੂਨਦਾਨ ਕੈਂਪ ਸਰਕਾਰੀ ਸਕੂਲ ਪਿੰਡ ਬਡਲਾ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਖੂਨ ਇੱਕਤਰ ਕਰਨ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਦੀ ਟੀਮ ਡਾ: ਜ਼ੋਤੀ ਕਪੂਰ ਦੀ ਅਗਵਾਈ `ਚ ਪਹੁੰਚੀ ਅਤੇ ਉਨ੍ਹਾ 54 ਯੂਨਿਟ ਬਲੱਡ ਇੱਕਤਰ ਕੀਤਾ। ਡਾ: ਮਜੀਦ ਅਜ਼ਾਦ […]

ਕਾਦੀਆ ਵਿਖੇ ਮਹਾਮਾਈ ਦਾ ਜਾਗਰਣ ਸ਼ਰਧਾ ਸਹਿਤ ਕਰਵਾਇਆ ਗਿਆ ।

ਕਾਦੀਆ ਵਿਖੇ ਮਹਾਮਾਈ ਦਾ ਜਾਗਰਣ ਸ਼ਰਧਾ ਸਹਿਤ ਕਰਵਾਇਆ ਗਿਆ ।

ਗੁਰਦਾਸਪੁਰ ,ਕਾਦੀਆ  2 ਅਪ੍ਰੈਲ (ਦਵਿੰਦਰ ਸਿੰਘ ਕਾਹਲੋ) ਮੁਹਲਾ ਸੰਤ ਨਗਰ ਕਾਦੀਆ ਵਿਖੇ ਮਹਾਮਾਈ ਦਾ ਜਾਗਰਣ ਪੂਰੀ ਸ਼ਰਧਾ ਨਾਲ ਕਰਵਾਇਆ ਗਿਆ । ਇਸ ਜਾਗਰਣ ਵਿਚ ਵਿਸੇਸ ਤੋਰ ਤੇ ਪ੍ਰਦੇਸ਼ ਕਾਗਰਸ ਦੇ  ਜਨਰਲ ਸਕੱਤਰ ਤੇ ਸੀਨੀਅਰ ਆਗੂ ਫਤਿਹ ਸਿੰਘ ਬਾਜਵਾ ਨਤਮਸਤਕ ਹੋਣ ਲਈ ਪੁਜੇ । ਇਸ ਸਮੇ ਉਹਨਾ ਨੇ ਮਾ ਵੈਸਨੋ ਕਲੱਬ ਵਲੋ ਕੀਤੇ ਗਏ ਇਸ ਉਪਰਾਲੇ […]

Page 1 of 212

Widgetized Section

Go to Admin » appearance » Widgets » and move a widget into Advertise Widget Zone