Last UPDATE: March 27, 2016 at 4:15 am

Home » 2016 » March

ਰਾਜ ਸਭਾ ਮੈਬਰ ਪ੍ਰਤਾਪ ਸਿੰਘ ਬਾਜਵਾ ਦਾ ਕਾਦੀਆ ਸ਼ਹਿਰ ਪਹੁੰਚਣ ਤੇ ਵੱਖ ਵੱਖ ਥਾਵਾ ਤੇ ਭਰਵਾ ਸਵਾਗਤ ।

ਰਾਜ ਸਭਾ ਮੈਬਰ ਪ੍ਰਤਾਪ ਸਿੰਘ ਬਾਜਵਾ ਦਾ ਕਾਦੀਆ ਸ਼ਹਿਰ ਪਹੁੰਚਣ ਤੇ ਵੱਖ ਵੱਖ ਥਾਵਾ ਤੇ ਭਰਵਾ ਸਵਾਗਤ ।

ਗੁਰਦਾਸਪੁਰ ,ਕਾਦੀਆ 26 ਮਾਰਚ(ਦਵਿੰਦਰ ਸਿੰਘ ਕਾਹਲੋ) ਰਾਜ ਸਭਾ ਮੈਬਰ ਸ. ਪ੍ਰਤਾਪ ਸਿੰਘ ਬਾਜਵਾ ਦਾ ਅੱਜ ਉਹਨਾ ਦੇ ਜੱਦੀ ਸ਼ਹਿਰ ਕਾਦੀਆ ਵਿਖੇ ਰਾਜ ਸਭਾ ਮੈਬਰ ਬਣਨ ਤੋ ਬਾਅਦ ਪਹਿਲੀ ਵਾਰ  ਵਿਧਾਨ ਸਭਾ ਹਲਕਾ ਕਾਦੀਆ ਪਹੁੰਚਣ ਤੇ  ਵਿਧਾਇਕਾ ਸ੍ਰੀ ਮਤੀ ਚਰਨਜੀਤ ਕੌਰ ਬਾਜਵਾ ਅਤੇ ਪ੍ਰਦੇਸ਼ ਕਾਗਰਸ ਦੇ ਜਨਰਲ ਸੈਕਟਰੀ ਸ. ਫਤਿਹਜੰਗ ਸਿੰਘ ਬਾਜਵਾ ਦੀ ਅਗਵਾਈ ਹੇਠ ਬਲਾਕ […]

ਸਕੂਲੀ ਵਿਦਿਆਰਥਣਾ ਤੇ ਲੜਕੀਆ ਨਾਲ ਹੋ ਰਹੀਆ ਛੇੜਖਾਨੀਆ ਚਿੰਤਾ ਦਾ ਵਿਸ਼ਾ ;- ਰਾਜਬੀਰ ਕੌਰ ।

ਸਕੂਲੀ ਵਿਦਿਆਰਥਣਾ ਤੇ ਲੜਕੀਆ ਨਾਲ ਹੋ ਰਹੀਆ ਛੇੜਖਾਨੀਆ ਚਿੰਤਾ ਦਾ ਵਿਸ਼ਾ ;-  ਰਾਜਬੀਰ ਕੌਰ ।

ਗੁਰਦਾਸਪੁਰ , ਕਾਦੀਆ 17 ਮਾਰਚ (ਦਵਿੰਦਰ ਸਿੰਘ ਕਾਹਲੋ) ਅੱਜ ਸਾਡੇ ਸਮਾਜ ਅੰਦਰ ਜਿੱਥੇ ਔਰਤਾ ਉਪਰ ਅੱਤਿਆਚਾਰ ਵੱਧਦੇ ਜਾ ਰਹੇ ਹਨ । ਦੂਜੇ ਪਾਸੇ ਆਏ ਦਿਨ ਸਕੂਲੀ ਵਿਦਿਆਰਥਣਾ ਤੇ ਰਾਹ ਚੱਲਦੀਆ ਲੜਕੀਆ ਨਾਲ ਹੋ ਰਹੀਆ ਛੇੜਖਾਨੀਆ ਦਾ ਵਿਰੋਧ ਕਰਦਿਆ ਲੋਕ ਭਲਾਈ ਯੁਵਾ ਦਲ ਮਹਿਲਾ ਵਿੰਗ ਜਿਲਾ ਗੁਰਦਾਸਪੁਰ ਦੀ ਪ੍ਰਧਾਨ ਰਾਜਬੀਰ ਕੌਰ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ […]

ਹੋਲਾ ਮਹੱਲਾ ਨੂੰ ਸਮਰਪਿਤ ਨਗਰ ਕੀਰਤਨ ਦਾ ਕਾਦੀਆ ਪਹੁੰਚਣ ਤੇ ਨਿੱਘਾ ਸਵਾਗਤ …….ਸ੍ਰੀ ਤਰਨਤਾਰਨ ਸਾਹਿਬ ਤੋ ਰਵਾਨਾ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ ਨਗਰ ਕੀਰਤਨ ।

ਹੋਲਾ ਮਹੱਲਾ ਨੂੰ ਸਮਰਪਿਤ ਨਗਰ ਕੀਰਤਨ ਦਾ ਕਾਦੀਆ ਪਹੁੰਚਣ ਤੇ ਨਿੱਘਾ ਸਵਾਗਤ …….ਸ੍ਰੀ ਤਰਨਤਾਰਨ ਸਾਹਿਬ ਤੋ ਰਵਾਨਾ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ ਨਗਰ ਕੀਰਤਨ ।

ਗੁਰਦਾਸਪੁਰ ,  ਕਾਦੀਆ 17ਮਾਰਚ(ਦਵਿੰਦਰ ਸਿੰਘ ਕਾਹਲੋ) ਗੁਰਦੁਆਰਾ ਯਾਦਗਾਰ ਭਗਤ ਪੱਲਾ ਜੀ ਪਿੰਡ ਗੋਰਖਾ ਸ੍ਰੀ ਤਰਨਤਾਰਨ ਸਾਹਿਬ ਤੋ ਹੋਲਾ ਮਹੱਲਾ ਦੇ ਸਬੰਧ ਵਿਚ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ ਮਹਾਨ ਨਗਰ ਕੀਰਤਨ ਦਾ ਕਸਬਾ ਕਾਦੀਆ ਵਿਖੇ ਪਹੁੰਚਣ ਤੇ ਸੰਗਤਾ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਤੇ ਪੰਜਾ ਪਿਆਰਿਆ ਦੇ ਨਤਮਸਤਕ ਹੋ ਕੇ ਸਾਨਦਾਰ […]

ਬਾਜਵਾ ਸਾਹਿਬ ਨੂੰ ਰਾਜ ਸਭਾ ਦਾ ਮੈਬਰ ਬਣਾਉਣ ਤੇ ਹਾਈ ਕਮਾਨ ਦਾ ਧੰਨਵਾਦ : – ਪ੍ਰਸ਼ੋਤਮ ਲਾਲ ਹੰਸ ।

ਬਾਜਵਾ  ਸਾਹਿਬ ਨੂੰ ਰਾਜ ਸਭਾ ਦਾ ਮੈਬਰ ਬਣਾਉਣ ਤੇ ਹਾਈ ਕਮਾਨ ਦਾ ਧੰਨਵਾਦ : – ਪ੍ਰਸ਼ੋਤਮ ਲਾਲ ਹੰਸ ।

ਗੁਰਦਾਸਪੁਰ ਕਾਦੀਆ 14 ਮਾਰਚ(ਦਵਿੰਦਰ ਸਿੰਘ ਕਾਹਲੋ) ਪ੍ਰਤਾਪ ਸਿੰਘ ਬਾਜਵਾ ਦੇ ਜੱਦੀ ਸ਼ਹਿਰ ਕਾਦੀਆ ਵਿਖੇ ਉੱਘੇ ਕਾਗਰਸੀ ਆਗੂ ਤੇ ਜਿਲਾ ਵਪਾਰ ਸੈਲ ਪ੍ਰਧਾਨ ਪ੍ਰਸ਼ੋਤਮ ਲਾਲ ਹੰਸ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਰਾਜ ਸਭਾ ਮੈਬਰ ਬਣਾਉਣ ਤੇ ਹਾਈ ਕਮਾਨ ਦਾ ਧੰਨਵਾਦ ਕੀਤਾ ।ਇਸ ਸਮੇ ਪ੍ਰਸ਼ੋਤਮ ਲਾਲ ਹੰਸ ਦੀ ਅਗਵਾਈ ਹੇਠ ਸਥਾਨਕ ਪ੍ਰਭਾਕਰ ਚੋਕ ਵਿਚ ਇਕੱਠੇ ਹੋ ਕੇ […]

ਕਾਰ ਅਤੇ ਮੋਟਰਸਾਇਕਲ ਦੀ ਟੱਕਰ….ਵਾਲ ਵਾਲ ਬਚੀ ਮੋਟਰਸਾਇਕਲ ਸਵਾਰ ਦੀ ਜਾਨ ।

ਕਾਰ ਅਤੇ ਮੋਟਰਸਾਇਕਲ ਦੀ ਟੱਕਰ….ਵਾਲ ਵਾਲ ਬਚੀ ਮੋਟਰਸਾਇਕਲ ਸਵਾਰ ਦੀ ਜਾਨ ।

ਗੁਰਦਾਸਪੁਰ ,ਕਾਦੀਆ 11 ਮਾਰਚ(ਦਵਿੰਦਰ ਸਿੰਘ ਕਾਹਲੋ) ਅੱਜ ਬਟਾਲਾ ਤੋ ਹਰਚੋਵਾਲ ਰੋਡ ਤੇ ਸੈਨਟਰੋ ਕਾਰ ਅਤੇ ਮੋਟਰਸਾਇਕਲ ਦੀ ਟੱਕਰ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਸੈਨਟਰੋ ਕਾਰ ਜਿਸਨੂੰ ਰਮਨਜੀਤ ਸਿੰਘ ਪੁਤਰ ਦਿਆਲ ਸਿੰਘ ਵਾਸੀ ਮੋਮਨਵਾਲ (ਗੁਰਦਾਸਪੁਰ ) ਚਲਾ ਰਿਹਾ ਸੀ । ਜੋ ਆਪਣੇ ਪਰਿਵਾਰ ਨਾਲ ਪਿੰਡ ਤੋ ਕਾਦੀਆ ਦਵਾਈ ਲੈਂਣ ਲਈ ਜਾ ਰਿਹਾ ਸੀ । ਦੂਜੇ […]

ਮਹਾਂ ਸਿ਼ਵਰਾਤਰੀ ਦੇ ਸਬੰਧ ਵਿਚ ਕੱਢੀ ਗਈ ਸੋਭਾ ਯਾਤਰਾ ।

ਮਹਾਂ ਸਿ਼ਵਰਾਤਰੀ ਦੇ ਸਬੰਧ ਵਿਚ ਕੱਢੀ ਗਈ ਸੋਭਾ ਯਾਤਰਾ ।

ਗੁਰਦਾਸਪੁਰ,ਕਾਦੀਆ 6 ਮਾਰਚ(ਦਵਿੰਦਰ ਸਿੰਘ ਕਾਹਲੋ) ਅੱਜ ਕਸਬਾ ਕਾਦੀਆ ਵਿਖੇ ਸ਼ਾਮ ਨੂੰ ਸਿਵਰਾਤਰੀ ਦੇ ਸਬੰਧ ਵਿਚ ਸੋਭਾ ਯਾਤਰਾ ਕੱਢੀ ਗਈ । ਇਹ ਸੋਭਾ ਯਾਤਰਾ ਕਮੇਟੀ ਪ੍ਰਧਾਨ ਅਰਵਿੰਦ ਜੁਲਕਾ ਦੀ ਅਗਵਾਈ ਹੇਠ ਕੱਢੀ ਗਈ । ਜਿਸ ਵਿੱਚ ਸ਼ਹਿਰ ਦੀਆ ਸੰਗਤਾ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ । ਇਹ ਸੋਭਾ ਯਾਤਰਾ ਸ਼ਿਵਾਲਾ ਚੋਕ ਤੋ ਸੂਰੂ ਹੋ ਕੇ ਪ੍ਰਭਾਕਰ […]

ਚੰਡੀਗੜ ਕਾਗਰਸ ਭਵਨ ਵਿਚ ਐਨ ਐਸ ਯੂ ਆਈ ਦੀ ਮੀਟਿੰਗ।

ਚੰਡੀਗੜ ਕਾਗਰਸ ਭਵਨ ਵਿਚ ਐਨ ਐਸ ਯੂ ਆਈ ਦੀ ਮੀਟਿੰਗ।

ਗੁਰਦਾਸਪੁਰ ,ਕਾਦੀਆ 4 ਮਾਰਚ(ਦਵਿੰਦਰ ਸਿੰਘ ਕਾਹਲੋ) ਚੰਡੀਗੜ ਕਾਗਰਸ ਭਵਨ ਵਿਚ ਐਨ ਐਸ ਯੂ ਆਈ ਦੀ ਮੀਟਿੰਗ ਹੋਈ । ਜਿਸ ਦੀ ਪ੍ਰਧਾਨਗੀ ਇਕਬਾਲ ਸਿੰਘ ਗਰੇਵਾਲ ਨੇ ਕੀਤੀ । ਇਸ ਦੋਰਾਨ ਉਹਨਾ ਨੇ ਐਨ ਐਸ ਯੂ ਆਈ ਦੇ ਮੈਬਰਾ ਨੂੰ ਪੂਰੀ ਤਰਾ ਇਕਜੁੱਟ ਹੋ ਕੇ ਕੰਮ ਕਰਨ ਤੇ 2017 ਦੀਆ ਚੋਣਾ ਬਾਰੇ ਵਿਚਾਰ ਕੀਤਾ ।ਇਸ ਸਮੇ ਐਨ […]

ਚੋਲਾ ਸਾਹਿਬ ਦੇ ਮੇਲੇ ਨੂੰ ਮੁਖ ਰਖਦੇ ਹੋਏ ਲਗਾਏ ਗਏ ਲੰਗਰ।

ਚੋਲਾ ਸਾਹਿਬ ਦੇ ਮੇਲੇ ਨੂੰ ਮੁਖ ਰਖਦੇ ਹੋਏ ਲਗਾਏ ਗਏ ਲੰਗਰ।

  ਕਾਦੀਆ 2 ਮਾਰਚ(ਦਵਿੰਦਰ ਸਿੰਘ ਕਾਹਲੋ) ਕਸਬਾ ਹਰਚੋਵਾਲ ਵਿਖੇ ਚੋਲਾ ਸਾਹਿਬ ਦੇ ਮੇਲੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੇ ਲੰਗਰ ਲਗਾਏ ਗਏ । ਇਸ ਦੋਰਾਨ ਸੰਗਤਾ ਨੇ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਅਤੇ ਗੁਰੂ ਘਰ ਦੀਆ ਖੁਸੀਆ ਪ੍ਰਾਪਤ ਕੀਤੀਆ । ਇਸ ਦੋਰਾਨ ਸੇਵਾਦਾਰਾ ਵਿਚ ਭਾਈ ਕਸਮੀਰ ਸਿੰਘ […]

ਸੁਵਿਧਾ ਕੈਂਪਾ ਰਾਹੀਂ ਲੋਕਾਂ ਦੇ ਮਸਲੇ ਹੱਲ ਕੀਤੇ ਜਾ ਰਹੇ ਹਨ:ਫਰਜਾਨਾ ਆਲਮ

ਸੁਵਿਧਾ ਕੈਂਪਾ ਰਾਹੀਂ ਲੋਕਾਂ ਦੇ ਮਸਲੇ ਹੱਲ ਕੀਤੇ ਜਾ ਰਹੇ ਹਨ:ਫਰਜਾਨਾ ਆਲਮ

ਮਾਲੇਰਕੋਟਲਾ ਵਿਖੇ ਅਜਾਦ ਫਾਉਂਡੇਸ਼ਨ ਨੇ ਸੁਵਿਧਾ ਕੈਂਪ ਦਾ ਕੀਤਾ ਸੁਚੱਜਾ ਪ੍ਰਬੰਧ ਮਾਲੇਰਕਟਲਾ (ANS) ਇੱਕ ਸੁਵਿਧਾ ਕੈਂਪ ਮਾਲੇਰਕੋਟਲਾ ਦੇ ਸਿਰਮੌਰ ਸਵੈ-ਸੇਵੀ ਸਗੰਠਨ ਅਜਾਦ ਫਾਉਂਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਵਲੋਂ ਜਿਲਾ ਪ੍ਰਸਾਸ਼ਨ ਅਤੇ ਤਹਿਸੀਲ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ (ਲੜਕੇ),ਦਿੱਲੀ ਗੇਟ , ਮਾਲੇਰਕੋਟਲਾ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਨਗਰ ਕੌਸਲ ਮਾਲੇਰਕੋਟਲਾ ਦੇ ਪ੍ਰਧਾਨ ਕਾਮਰੇਡ ਮੁਹੰਮਦ […]

Widgetized Section

Go to Admin » appearance » Widgets » and move a widget into Advertise Widget Zone