Last UPDATE: January 28, 2016 at 12:23 pm

Home » 2016 » January

ਪੰਜਾਬ (ਸਰਕਾਰੀ ਅਤੇ ਨਿਜੀ ਜਾਇਦਾਦ ਨੁਕਸਾਨ ਰੋਕੂ ਬਿਲ) ‘ਤੇ ਗੋਸ਼ਟੀ ਤਰਕਸ਼ੀਲਾਂ ਨੇ ਕਾਨੂੰਨ ਨੂੰ ਲੋਕ ਵਿਰੋਧੀ ਦੱਸਿਆ

ਪੰਜਾਬ (ਸਰਕਾਰੀ ਅਤੇ ਨਿਜੀ ਜਾਇਦਾਦ ਨੁਕਸਾਨ ਰੋਕੂ ਬਿਲ) ‘ਤੇ ਗੋਸ਼ਟੀ ਤਰਕਸ਼ੀਲਾਂ ਨੇ ਕਾਨੂੰਨ ਨੂੰ ਲੋਕ ਵਿਰੋਧੀ ਦੱਸਿਆ

ਜਿਲਾ ਹੈੱਡ ਕੁਆਰਟਰਾਂ ਤੇ ਧਰਨਿਆਂ ਚ ਅੱਜ ਹੋਣਗੇ ਸ਼ਾਮਲ ਮੋਹਾਲੀ, 28 ਜਨਵਰੀ (ANS)- ਤਰਕਸ਼ੀਲਾਂ ਨੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਪੰਜਾਬ (ਸਰਕਾਰੀ ਅਤੇ ਨਿਜੀ ਜਾਇਦਾਦ ਨੁਕਸਾਨ ਰੋਕੂ ਬਿਲ)-2014 ਨੂੰ ਲੋਕ ਵਿਰੋਧੀ ਦੱਸਿਆ ਹੈ ਅਤੇ ਇਸ ਕਾਨੂੰਨ ਨੂੰ ਲੋਕਾਂ ਦੇ ਜਨਤਕ ਅਤੇ ਜਮਹੂਰੀ ਸੰਘਰਸ਼ਾਂ ਦੀ ਸੰਘੀ ਘੁੱਟਣ ਵਾਲਾ ਸੰਦ ਕਰਾਰ ਦਿੱਤਾ ਹੈ। ਅੱਜ ਇੱਥੇ ਹੋਈ ਚੰਡੀਗੜ […]

ਪੰਜਾਬ ‘ਚ ਕੱਲ੍ਹ 28 ਜਨਵਰੀ ਦੀ ਛੁੱਟੀ ਦਾ ਐਲਾਨ

ਪੰਜਾਬ ‘ਚ ਕੱਲ੍ਹ 28 ਜਨਵਰੀ ਦੀ ਛੁੱਟੀ ਦਾ ਐਲਾਨ

ਚੰਡੀਗੜ੍ਹ: (ANS) ਪੰਜਾਬ ਸਰਕਾਰ ਨੇ ਸੂਬੇ ‘ਚ 28 ਜਨਵਰੀ ਯਾਨੀ ਕੱਲ੍ਹ ਦੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਸ਼ਹੀਦ ਦੇਸ਼ ਭਗਤ ਲਾਲਾ ਲਾਜਪਤ ਰਾਏ ਜੀ ਦੇ 150ਵੇਂ ਜਨਮ ਦਿਹਾੜੇ ਦੇ ਚੱਲਦੇ ਕੀਤੀ ਗਈ ਹੈ। ਸਰਕਾਰੀ ਬੁਲਾਰੇ ਮੁਤਾਬਕ ਪੰਜਾਬ ਦੇ ਸਾਰੇ ਸਰਕਾਰੀ ਅਦਾਰੇ, ਬੋਰਡ, ਕਾਰਪੋਰੇਸ਼ਨ ਤੇ ਸਰਕਾਰੀ ਅਦਾਰੇ ਬੰਦ ਰਹਿਣਗੇ। Share on:

ਪ੍ਰੋ ਜੀ ਐਨ ਸਾਈਂ ਬਾਬਾ ਦੀ ਮੁੜ ਗ੍ਰਿਫਤਾਰੀ ਨੂੰ ਨਜਾਇਜ਼ ਦਸਦਿਆਂ ਇਸ ਇਕੱਤਰਤਾ ਨੇ ਜਮਹੂਰੀ ਕਦਰਾਂ ਕੀਮਤਾਂ ਉੱਪਰ ਕਈ ਸੁਆਲ

ਪ੍ਰੋ ਜੀ ਐਨ ਸਾਈਂ ਬਾਬਾ ਦੀ ਮੁੜ ਗ੍ਰਿਫਤਾਰੀ ਨੂੰ ਨਜਾਇਜ਼ ਦਸਦਿਆਂ ਇਸ ਇਕੱਤਰਤਾ ਨੇ ਜਮਹੂਰੀ ਕਦਰਾਂ ਕੀਮਤਾਂ ਉੱਪਰ ਕਈ ਸੁਆਲ

Ludhiana (ANS) ਅਪ੍ਰੇਸ਼ਨ ਗ੍ਰੀਨ-ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵੱਲੋਂ ਐਤਵਾਰ 24 ਜਨਵਰੀ 2016 ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿਚ ਇੱਕ ਰੋਸ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਤਿੱਖੀ ਸੀਤ ਲਹਿਰ ਦੇ ਬਾਵਜੂਦ ਖਚਾਖਚ ਭਰੇ ਹਾਲ ਵਿਚ ਜਦੋਂ ਕੁਰਸੀਆਂ ਘਟ ਗਈਆਂ ਤਾਂ ਦਰੀਆਂ ਵਿਛਾਉਣ ਦਾ ਵੀ ਪ੍ਰਬੰਧ ਕਰਨਾ ਪਿਆ। ਪ੍ਰੋ ਜੀ ਐਨ ਸਾਈਂ ਬਾਬਾ ਦੀ ਮੁੜ ਗ੍ਰਿਫਤਾਰੀ […]

ਔਰਤ ਦੀਆ ਦਿਨ ਦਿਹਾੜੇ ਵਾਲੀਆ ਝਪਟ ਕੇ ਚੋਰ ਹੋਏ ਮੋਕੇ ਤੋ ਫਰਾਰ ।

ਔਰਤ ਦੀਆ ਦਿਨ ਦਿਹਾੜੇ ਵਾਲੀਆ ਝਪਟ ਕੇ ਚੋਰ ਹੋਏ ਮੋਕੇ ਤੋ ਫਰਾਰ ।

ਕਾਦੀਆ 26 ਜਨਵਰੀ (ਦਵਿੰਦਰ ਸਿੰਘ ਕਾਹਲੋ) ਕਸਬਾ ਕਾਦੀਆ ਅੰਦਰ ਇਕ ਪਾਸੇ ਨਗਰ ਕੋਂਸਲ ਕਾਦੀਆ ਦੇ ਮੈਦਾਨ ਵਿਖੇ ਦੇਸ਼ ਦਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀ ਉਥੇ ਦਿਨ ਦਿਹਾੜੇ ਦੁਪਿਹਰ ਪੋਣੇ ਤਿੰਨ ਵਜੇ ਦੇ ਕਰੀਬ ਹਰਚੋਵਾਲ ਰੋਡ ਬਜਾਰ ਸੜਕ ਤੇ ਇਕ ਪੈਦਲ ਜਾ ਰਹੀ ਔਰਤ ਦੇ ਕੰਨਾਂ ਵਿਚੋਂ ਮੋਟਰਸਾਇਕਲ ਸਵਾਰ ਦੋ ਨੋਜਵਾਨਾ ਵਲੋ ਸੋਨੇ ਦੀਆ ਵਾਲੀਆ […]

ਗਣਤੰਤਰ ਦਿਵਸ ਮੋਕੇ ਨਗਰ ਕੋਂਸਲ ਪ੍ਰਧਾਨ ਮਾਹਲ ਵਲੋ ਤਰੰਗਾ ਝੰਡਾ ਲਹਿਰਾਇਆ ਗਿਆ ।

ਗਣਤੰਤਰ ਦਿਵਸ ਮੋਕੇ ਨਗਰ ਕੋਂਸਲ ਪ੍ਰਧਾਨ ਮਾਹਲ ਵਲੋ ਤਰੰਗਾ ਝੰਡਾ ਲਹਿਰਾਇਆ ਗਿਆ ।

ਗਾਇਕ ਬਲਕਾਰ ਸਿੱਧੂ ਨੇ ਆਪਣੇ ਗੀਤਾਂ ਨਾਲ ਰੰਗ ਬੰਨਿਆ । ਕਾਦੀਆ 26 ਜਨਵਰੀ(ਦਵਿੰਦਰ ਸਿੰਘ ਕਾਹਲੋ)ਦੇਸ਼ ਦਾ ਜਨਮ ਦਿਹਾੜਾ ਨਗਰ ਕੋਸਲ ਕਾਦੀਆ ਦੇ ਮੈਦਾਨ ਅੰਦਰ ਧੂਮਧਾਮ ਤੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ । ਤਿਰੰਗਾ ਝੰਡਾ ਲਹਿਰਾਉਣ ਤੋ ਪਹਿਲਾਂ ਪ੍ਰਧਾਨ ਜਰਨੈਲ ਸਿੰਘ ਮਾਹਲ ਤੇ ਕੋਸਲਰਾ ਵਲੋ ਰਾਸਟਰਪਿਤਾ ਮਹਾਤਮਾ ਗਾਧੀ ਤੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕੀਤੀਆ ਗਈਆਂ […]

ਫੈਸ਼ਨ ਦੇ ਦੋਰ ਵਿੱਚ ਕਰਜਾਈ ਹੁੰਦਾ ਜਾ ਰਿਹਾ ਹੈ ਹਰ ਇਨਸਾਨ

ਫੈਸ਼ਨ ਦੇ ਦੋਰ ਵਿੱਚ ਕਰਜਾਈ ਹੁੰਦਾ ਜਾ ਰਿਹਾ ਹੈ ਹਰ ਇਨਸਾਨ

ਰਕੇਸ਼ ਮਲਹੋਤਰਾ ਬਹਿਰਾਮਪੁਰ ਜਿਲਾ ਗੁਰਦਾਸਪੁਰ Contact.9876435826: ਪ੍ਰਮਾਤਮਾ ਨੇ ਧਰਤੀ ਤੇ ਇਨਸਾਨ ਦੀ ਰਚਨਾ ਇਸ ਕਰਕੇ ਕੀਤੀ ਸੀ ਕਿ ਉਹ ਧਰਤੀ ਤੇ ਰਹਿ ਕੇ ਉਸ ਦੀ ਅਰਾਧਨਾਂ ਕਰੇ,ਉਸ ਦਾ ਡਰ ਹਰ ਸਮੇ ਇਨਸਾਨ ਦੇ ਦਿਲ ਵਿੰਚ ਰਹੇ ਕਿ ਜਿਸ ਪ੍ਰਮਾਤਮਾ ਨੇ ਉਸ ਦੀ ਰਚਨਾ ਕੀਤੀ ਹੈ। ਉਹ ਉਸ ਨੂੰ ਕਿਸੇ ਵੇਲੇ ਵੀ ਆਪਣੇ ਕੋਲ ਬੁਲਾ ਸਕਦਾ […]

ਪੁੱਤਾਂ ਵਾਗੂ ਧੀਆਂ ਦਾ ਸਤਿਕਾਰ ਕਰੋ ਬਾਲੜੀ ਦਿਵਸ ਤੇ ਵਿਸੇ਼ਸ ।

ਪੁੱਤਾਂ ਵਾਗੂ ਧੀਆਂ ਦਾ ਸਤਿਕਾਰ ਕਰੋ ਬਾਲੜੀ ਦਿਵਸ ਤੇ ਵਿਸੇ਼ਸ ।

ਬਹਿਰਾਮਪੁਰ (ਗੁਰਦਾਸਪੁਰ 24 ਜਨਵਰੀ ਚਰਨ ਦਾਸ, ਦਵਿੰਦਰ)ਵਿਸ਼ਵ ਬਾਲੜੀ ਦਿਵਸ ਦੇ ਮੋਕੇ ਤੇ ਜਿੱਥੇ ਹਰ ਜਗਾ ਤੇ ਵੱਖ-ਵੱਖ ਤਰਾਂ ਦੇ ਧੀਆਂ ਨੂੰ ਬਚਾਉਣ ਤੇ ਉਹਨਾਂ ਦਾ ਮਾਨ ਸਨਮਾਨ ਕਰਨ ਦੇ ਮੁਕਾਬਲੇ ਕਰਾਏ ਜਾ ਰਹੇ ਸਨ। ਉਸ ਦੇ ਚਲਦੇ ਇਸ ਪੱਤਰਕਾਰ ਨੇ ਵਿਸ਼ਵ ਬਾਲੜੀ ਦਿਵਸ ਦੇ ਮੋਕੇ ਤੇ ਕੁਝ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ […]

ਅਧਿਆਪਕ ਨੇ ਕੀਤੀ ਵਿਦਿਆਰਥੀ ਦੀ ਕੁੱਟਮਾਰ ।

ਅਧਿਆਪਕ ਨੇ ਕੀਤੀ ਵਿਦਿਆਰਥੀ ਦੀ ਕੁੱਟਮਾਰ ।

ਪਰਿਵਾਰ ਵਲੋਂ ਅਧਿਆਪਕ ਖਿਲਾਫ ਕਾਰਵਾਈ ਦੀ ਮੰਗ । ਕਾਦੀਆ 21 ਜਨਵਰੀ (ਦਵਿੰਦਰ ਸਿੰਘ ਕਾਹਲੋ) ਸਥਾਨਕ ਦਯਾਨੰਦ ਐਂਗਲੋ ਵੈਦਿਕ ਸਕੂਲ ਦੇ ਅਧਿਆਪਕ ਵੱਲੋਂ ਸਕੂਲ ਦੇ ਇੱਕ ਵਿਦਿਆਰਥੀ ਦੀ ਕੁੱਟਮਾਰ ਕਰਕੇ ਉਸ ਕੋਲੋਂ ਇੱਕ ਕਿੱਲੋਂ ਮੀਟ ਦੀ ਮੰਗ ਕੀਤੀ ਗਈ, ਜਾਣਕਾਰੀ ਦੇਂਦੇ ਹੋਏ ਵਿਦਿਆਰਥੀ ਗਗਨਦੀਪ ਸਿੰਘ ਦੀ ਮਾਤਾ ਰਛਪਾਲ ਕੌਰ ਨੇ ਦੱਸਿਆ ਕਿ ਉਸਦਾ ਬੇਟਾ ਗਗਨਦੀਪ ਸਿੰਘ […]

ਸਕੂਲ ਦੀ ਨਵੀਂ ਉਸਾਰੀ ਇਮਾਰਤ ਦਾ ਉਦਘਾਟਨ ।

ਸਕੂਲ ਦੀ ਨਵੀਂ ਉਸਾਰੀ ਇਮਾਰਤ ਦਾ ਉਦਘਾਟਨ ।

 ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਕਰਵਾਇਆ ਗਿਆ ਸਮਾਗਮ । ਕਾਦੀਆਂ 20 ਜਨਵਰੀ (ਦਵਿੰਦਰ ਸਿੰਘ ਕਾਹਲੋ ) ਸਿੱਖ ਐਜੂਕੇਸ਼ਨਲ ਸੁਸਾਇਟੀ, ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ, ਕਾਦੀਆਂ ਅਤੇ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਕਾਦੀਆਂ ਦੇ ਸਮੂਹ ਸਟਾਫ਼ੳਮਪ; ਅਤੇ ਵਿਦਿਆਰਥੀਆਂ ਵੱਲੋਂ ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ […]

ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਨੂੰ ਵੀ ਲੈਕਚਰਾਰ ਲਈ ਵਿਚਾਰਿਆ ਜਾਵੇ-ਹਰਦਿਆਲ,ਲਖਵਿੰਦਰ।

ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਨੂੰ ਵੀ ਲੈਕਚਰਾਰ ਲਈ ਵਿਚਾਰਿਆ ਜਾਵੇ-ਹਰਦਿਆਲ,ਲਖਵਿੰਦਰ।

ਬਹਿਰਾਮਪੁਰ(ਗੁਰਦਾਸਪੁਰ 21 ਜਨਵਰੀ ਚਰਨ ਦਾਸ, ਦਵਿੰਦਰ)ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੁਆਰ ਬੀਤੇ ਮਹੀਨੇ ਮਾਸਟਰ ਕੇੇਡਰ ਤੋ ਲੈਕਚਰਾਰ ਬਣਾ ਕੇ ਪ੍ਰਮੋਟ ਕੀਤੇ ਸਾਰੇ ਵਿਸੇ ਦੇ ਅਧਿਆਪਕਾਂ ਦੀ ਤਰੱਕੀ ਕਰਕੇ ਉਹਨਾਂ ਨੂੰ ਆਪਣੇ ਆਪਣੇ ਪਿੱਤਰੀ ਸਕੂਲਾਂ ਵਿੱਚ ਨਿਯੁਕਤ ਕੀਤਾ ਹੈ।ਸਿੱਖਿਆ ਵਿਭਾਗ ਨੇ ਉਹਨਾਂ ਮਾਸਟਰ ਕਾਡਰ ਦੀ ਤਰੱਕੀ ਦੀ ਸੂਚੀ ਤਿਆਰ ਕੀਤੀ ਜਿੰਨਾਂ ਨੇ ਆਪਣੇ ਸਿੱਖਿਆ ਵਿਭਾਗ ਵਿੱਚ […]

Page 1 of 3123

Widgetized Section

Go to Admin » appearance » Widgets » and move a widget into Advertise Widget Zone