Last UPDATE: December 31, 2015 at 4:21 pm

Home » 2015 » December

ਮ੍ਰਿਤਕਾਂ ਦੇ ਪਰਿਵਾਰ ਵੱਲੋਂ ਟਰੱਕ ਚਾਲਕ ਖਿਲਾਫ ਕਨੂੰਨੀ ਕਾਰਵਾਈ ਦੀ ਮੰਗ।

ਮ੍ਰਿਤਕਾਂ ਦੇ ਪਰਿਵਾਰ ਵੱਲੋਂ ਟਰੱਕ ਚਾਲਕ ਖਿਲਾਫ ਕਨੂੰਨੀ ਕਾਰਵਾਈ ਦੀ ਮੰਗ।

ਕਾਦੀਆਂ 31 ਦਸੰਬਰ (ਦਵਿੰਦਰ ਸਿੰਘ ਕਾਹਲੋਂਂ) ਬੀਤੇ ਦਿਨੀ ਰਜਾਦਾ ਤੋ ਕਾਦੀਆ ਰੋਡ ਤੇ  ਸੜਕ ਹਾਦਸੇ ਵਿਚ ਮਾਰੇ ਗਏ ਵਿਨੇ ਖੋਸਲਾ ਅਤੇ ਅਭੈ ਮੱਟੂ ਦੇ ਪਰਿਵਾਰਕ ਮੈਬਰ ਡੂੰਘੇ ਦੁੱਖ ਵਿੱਚ ਹਨ । ਉਥੇ ਉਹਨਾ ਵਲੋ ਇਸ ਹਾਦਸੇ ਵਿਚ ਜਿੰਮੇਵਾਰ ਟਰੱਕ ਚਾਲਕ ਦੀ ਭਾਲ ਕਰਨ ਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ । ਇਸ ਹਾਦਸੇ ਬਾਰੇ […]

  ਮੁਸਲਿਮ ਜਮਾਤ ਅਹਿਮਦੀਆ ਵਲੋ ਕਾਦੀਆ ਵਿਖੇ 124 ਵਾ ਸਲਾਨਾ ਜਲਸਾ ਆਰੰਭ । ਕਾਦੀਆਂ 26 ਦਸੰਬਰ (ਦਵਿੰਦਰ ਸਿੰਘ ਕਾਹਲੋ):ਮੁਸਲਿਮ ਜਮਾਤ ਅਹਿਮਦੀਆ ਕਾਦੀਆ ਵਲੋ   124ਵਾਂ ਜਲਸਾ ਸਾਲਾਨਾ ਅਹਿਮਦੀਆ ਗਰਾਉਂਡ ਨੰਗਲ ਬਾਗ਼ਬਾਨਾਂ ਵਿਖੇ  ਸ਼ੁਰੂ ਹੋ ਗਿਆ।ਜਿਸ ਵਿਚ ਖ਼ਲੀਫ਼ਾ ਤੁਲ ਮਸੀਹ ਅਲ ਖ਼ਾਮਿਸ ਦੇ ਪ੍ਰਤੀਨਿਧ ਮੋਲਾਨਾ ਜਲਾਲ ਉਦੀਨ ਨਯਰ ਨੇ ਜਮਾਤ ਅਹਿਮਦੀਆ ਦਾ ਧਾਰਮਿਕ ਪਰਚਮ ਲਹਿਰਾਇਆ ਅਤੇ […]

ਜੂਆ ਸਿਖਰਾ ਤੇ ਪ੍ਰਸ਼ਾਸ਼ਨ ਸੁੱਤਾ ਕੁੰਭ ਦੀ ਨੀਂਦ ।

ਜੂਆ ਸਿਖਰਾ ਤੇ ਪ੍ਰਸ਼ਾਸ਼ਨ ਸੁੱਤਾ ਕੁੰਭ ਦੀ ਨੀਂਦ ।

ਕਾਦੀਆਂ 19 ਦਸੰਬਰ(ਦਵਿੰਦਰ ਸਿੰਘ ਕਾਹਲੋਂ)ਸਥਾਨਕ ਬੱਸ ਸਟੈਂਡ ਕਾਦੀਆਂ ਵਿਖੇ ਜਿਥੇ ਹਰ ਰੋਜ ਅਨੇਕਾਂ ਮੁਸਾਫਰ ਸਫਰ ਕਰਦੇ ਹਨ, ਪਰ ਉਥੇ ਹੀ ਜੂਏਬਾਜ ਸ਼ਰੇਆਮ ਜੂਆ ਵੀ ਖੇਡਦੇ ਹਨ । ਜੂਆ ਕਾਨੂੰਨੀ ਅਪਰਾਧ ਹੋਣ ਦੇ ਬਾਵਜੂਦ ਵੀ ਸ਼ਰੇਆਮ ਖੇਡਿਆ ਜਾ ਰਿਹਾ ਹੈ । ਪਰ ਇਹਨਾ ਜੂਏਬਾਜਾ ਨੂੰ ਪ੍ਰਸ਼ਾਸ਼ਨ ਦਾ ਕੋਈ ਵੀ ਡਰ ਨਹੀ ਹੈ । ਜੂਏਬਾਜ ਖੇਡਦੇ ਖੇਡਦੇ […]

ਸੈਟ ਜੋਸਫ ਕਾਨਵੈਟ ਸਕੂਲ ਡੱਲਾ ਮੋੜ ਕਾਦੀਆ ਵਿਖੇ ਮਨਾਇਆ ਗਿਆ ਕ੍ਰਿਸਮਿਸ ਡੇ ।

ਸੈਟ ਜੋਸਫ ਕਾਨਵੈਟ ਸਕੂਲ ਡੱਲਾ ਮੋੜ ਕਾਦੀਆ ਵਿਖੇ ਮਨਾਇਆ ਗਿਆ ਕ੍ਰਿਸਮਿਸ ਡੇ  ।

ਕਾਦੀਆ 19 ਦਸੰਬਰ (ਦਵਿੰਦਰ ਸਿੰਘ ਕਾਹਲੋ) ਬਿਸ਼ਪ ਫਰੈਕੋ ਮੁਲਾਕਲ ਦੀ ਅਗਵਾਈ ਹੇਠ ਚੱਲ ਰਹੇ ਸੈਟ ਜੋਸਫ ਸਕੂਲ ਡੱਲਾ ਮੋੜ ਕਾਦੀਆ ਵਿਖੇ ਬੱਚਿਆ ਅਤੇ ਸਮੂਹ ਸਟਾਫ ਵਲੋ ਕ੍ਰਿਸ਼ਮਿਸ਼ ਡੇ ਮਨਾਇਆ ਗਿਆ । ਇਸ ਸਮੇ ਛੋਟੇ ਛੋਟੇ ਬੱਚਿਆ ਨੇ ਬਹੁਤ ਹੀ ਖੂਬਸੂਰਤ ਡਰੈਸਾ ਪਾਈਆ ਹੋਈਆ ਸਨ ਅਤੇ ਬੱਚਿਆ ਵਿਚ ਕਾਫੀ ਉਤਸ਼ਾਹ ਸੀ । ਇਸ ਮੋਕੇ ਫਾਦਰ ਜੋਨ […]

ਵਧੀਆ ਨਸਲ ਦੇ ਪਸ਼ੂਆਂ ਨੂੰ ਦਿੱਤੇ ਜਾਣਗੇ 5.50 ਲੱਖ ਰੁਪਏ ਦੇ ਨਕਦ ਇਨਾਮ-ਡਾ: ਗੋਸਲ

ਵਧੀਆ ਨਸਲ ਦੇ ਪਸ਼ੂਆਂ ਨੂੰ ਦਿੱਤੇ ਜਾਣਗੇ 5.50 ਲੱਖ ਰੁਪਏ ਦੇ ਨਕਦ ਇਨਾਮ-ਡਾ: ਗੋਸਲ

ਮਾਲੇਰਕੋਟਲਾ, 8 ਦਸੰਬਰ (ANS) – ਪਸ਼ੂ ਪਾਲਣ ਵਿਭਾਗ ਵੱਲੋਂ 9 ਅਤੇ 10 ਦਸੰਬਰ ਨੂੰ ਸ੍ਰੀ ਮਸਤੂਆਣਾ ਸਾਹਿਬ ਵਿਖੇ ਕਰਵਾਈ ਜਾ ਰਹੀ ਜ਼ਿਲ੍ਹਾ ਪੱਧਰੀ ਪਸ਼ੂ ਧਨ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਲਈ ਵਿਭਾਗ ਦੇ ਜ਼ਿਲ੍ਹਾ ਡਿਪਟੀ ਡਾਇਰੈਕਟਰ ਡਾ. ਸੁਖਚਰਨਜੀਤ ਸਿੰਘ ਗੋਸਲ ਦੀ ਅਗਵਾਈ ਹੇਠ ਸਮੁੱਚਾ ਅਮਲੇ ਨੇ ਜੋਰਦਾਰ ਤਿਆਰੀਆਂ ਵਿੱਢ ਦਿੱਤੀਆਂ ਹਨ . ਅੱਜ ਸਥਾਨਕ ਸਿਵਲ ਵੈਟਰਨਰੀ […]

ਪਗੜੀ ਸੰਭਾਲ ਜੱਟਾ ਲਹਿਰ ਵਲੋਂ ਐਸ ਡੀ ਐਮ ਦਫਤਰ ਗੁਰਦਾਸਪੁਰ ਵਿਖੇ ਰੋਸ ਵਜੋਂ ਲਗਾਇਆ ਗਿਆ ਧਰਨਾ ।

ਪਗੜੀ ਸੰਭਾਲ ਜੱਟਾ  ਲਹਿਰ ਵਲੋਂ ਐਸ ਡੀ ਐਮ ਦਫਤਰ ਗੁਰਦਾਸਪੁਰ ਵਿਖੇ ਰੋਸ ਵਜੋਂ ਲਗਾਇਆ ਗਿਆ ਧਰਨਾ ।

  ਗੁਰਦਾਸਪੁਰ 5 ਦਸੰਬਰ (ਦਵਿੰਦਰ ਸਿੰਘ ਕਾਹਲੋਂ) ਪਗੜੀ ਸੰਭਾਲ ਲਹਿਰ ਵਲੋ ਪਿਛਲੇ ਕਈ ਮਹੀਨਿਆ ਤੋ ਆਪਣੀਆ ਫਸਲਾ ਦੇ ਸਰਕਾਰ ਵਲੋ ਬਕਾਇਆ ਦੀ ਅਦਾਇਗੀ ਨੂੰ ਲੈ ਕੇ ਸੰਘਰਸ਼ ਕਰ ਰਹੇ ਪਗੜੀ ਸੰਭਾਲ ਲਹਿਰ ਦੇ ਆਗੂਆ ਨੂੰ ਜੇਲ ਚ ਬੰਦ ਕੀਤੇ ਜਾਣ ਉਪਰੰਤ ਇਹਨਾ  ਆਗੂਆ ਦੀ ਬਿਨਾ ਸਰਤ ਰਿਹਾਈ ਤੇ ਕਿਸਾਨਾ ਦੀ ਮੰਗ ਨੂੰ ਲੈ ਕੇ ਦੇਰ […]

‘ਮੁਫਤ ਹੋਮਿੳਪੈਥੀ ਮੈਡੀਕਲ ਕੈਂਪ ਵਿੱਚ ਵਿੱਚ ਭੁਗਤਾਏ 135 ਮਰੀਜ’

‘ਮੁਫਤ ਹੋਮਿੳਪੈਥੀ ਮੈਡੀਕਲ ਕੈਂਪ ਵਿੱਚ ਵਿੱਚ ਭੁਗਤਾਏ 135 ਮਰੀਜ’

‘ਇਹੋ ਕੈਂਪ ਹਰ ਮਹੀਨੇ ਦੂਸਰੇ ਤੇ ਚੌਥੇ ਐਤਵਾਰ ਨੂੰ ਲਗਾਤਾਰ ਲਗਣਗੇ:ਨਾਜ’ ਮਾਲੇਰਕੋਟਲਾ (1 ਦਸੰਬਰ 2015) ਇੱਥੇ ਮਾਲੇਰ ਕੋਟਲਾ ਨੇੜਲੇ ਪਿੰਡ ਬਿੰਜੋਕੀ ਖੁਰਦ ਦੇ ਸਰਕਾਰੀ ਮਿਡਲ ਸਕੂਲ ਵਿਖੇ ਉੱਘੇ ਸਮਾਜ ਸੇਵਕ ਅਸਲਮ ਨਾਜ ਦੀ ਸਰਪ੍ਰਸਤੀ ਹੇਠ ਅਜਾਦ ਫਾਉਂਡੇਸ਼ਨ ਟਰਸਟ (ਰਜਿ.) ਮਾਲੇਕੋਟਲਾ ਵਲੋਂ ਮੁਫਤ ਹੋਮਿੳਪੈਥੀ ਮੇਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਅਜਾਦ ਫਾਉਂਡੇਸ਼ਨ ਟਰਸਟ, ਮਾਲੇਰਕੋਟਲਾ […]

Widgetized Section

Go to Admin » appearance » Widgets » and move a widget into Advertise Widget Zone