Last UPDATE: October 30, 2015 at 3:54 am

Home » 2015 » October

ਸੰਗਤਾ ਵਲੋ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੂਰਬ ਸ਼ਰਧਾ ਨਾਲ ਮਨਾਇਆ ਗਿਆ ।

ਸੰਗਤਾ ਵਲੋ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੂਰਬ ਸ਼ਰਧਾ ਨਾਲ ਮਨਾਇਆ ਗਿਆ ।

  ਕਾਦੀਆ 29 ਅਕਤੂਬਰ(ਦਵਿੰਦਰ ਸਿੰਘ ਕਾਹਲੋ)ਅੱਜ ਸਥਾਨਕ ਗੁਰਦੂਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ ਪੂਰਬ ਬੜੀ ਸਰਧਾ ਨਾਲ ਮਨਾਇਆ ਗਿਆ । ਇਸ ਦੋਰਾਨ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਹਜੂਰੀ ਰਾਗੀ ਭਾਈ ਜਗਜੀਤ ਸਿੰਘ ਜੀ ਕਾਦੀਆ ਵਾਲਿਆ ਨੇ ਅਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ ।ਇਸ ਦੋਰਾਨ […]

‘ਇਮਾਮਗੜ ਵਿਖੇ ਲੱਗਾ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ’

‘ਇਮਾਮਗੜ ਵਿਖੇ ਲੱਗਾ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ’

‘ਇਮਾਮਗੜ ਵਿਖੇ ਲੱਗਾ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ’ ਕੈਂਪ ਮੌਕੇ ਤੇ 335 ਪਸ਼ੂਆਂ ਦਾ ਮੁਫਤ ਇਲਾਜ ਕੀਤਾ ਗਿਆ। ਅਜਿਹੇ ਕੈਂਪ ਕਿਸਾਨਾਂ ਅਤੇ ਸਰਕਾਰ ਵਿਚਕਾਰ ਰੀਡ ਦੀ ਹੱਡੀ ਦਾ ਕੰਮ ਕਰਦੇ ਹਨ:ਡਾ.ਗੋਸਲ ਕਿਸਾਨਾਂ ਦਾ ਸੱਭ ਤੋਂ ਵੱਧ ਵਿਕਾਸ ਅਕਾਲੀ ਸਰਕਾਰ ਮੌਕੇ ਹੀ ਹੋਇਆ ਹੈ:ਕਾਮਰੇਡ ਇਸਮਾਇਲ ਮਾਲੇਰ ਕੋਟਲਾ (26-10-15) ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ […]

ਭਦੌੜ ਦਾ ਵਾਰਡ ਨੰ 11 ਜਿਥੇ ਪੀਣ ਵਾਲੇ ਪਾਣੀ ’ਚੋਂ ਨਿਕਲਦੇ ਸੱਪ

ਭਦੌੜ ਦਾ ਵਾਰਡ ਨੰ 11 ਜਿਥੇ ਪੀਣ ਵਾਲੇ ਪਾਣੀ ’ਚੋਂ ਨਿਕਲਦੇ ਸੱਪ

ਭਦੌੜ 26 ਅਕਤੂਬਰ (ਵਿਜੈ ਜਿੰਦਲ) ਭਦੌੜ ਦਾ ਵਾਰਡ ਨੰ 11 ਜੋ ਸਾਫ ਸਫ਼ਾਈ ਨਾ ਹੋਣ ਜਾਂ ਸੀਵਰੇਜ਼ ਦੀ ਮੁੱਖ ਸਮੱਸਿਆ ਕਾਰਨ ਅਕਸਰ ਸੁਰਖਿਆ ਵਿੱਚ ਰਹਿੰਦਾ ਹੈ ਤੇ ਸਫ਼ਾਈ ਦੀ ਘਾਟ ਕਾਰਨ ਕਾਫੀ ਲੋਕ ਭਿਆਨਕ ਬਿਮਾਰੀਆਂ ਵਿੱਚ ਜਕੜੇ ਹੋਏ ਹਨ ਤੇ ਇਥੇ ਅਜ਼ੇ ਵੀ ਬਿਮਾਰੀਆਂ ਲਗਣ ਦਾ ਡਰ ਬਣਇਆ ਹੋਇਆ ਹੈ। ਇਥੇ ਪੀਣ ਵਾਲੇ ਪਾਣੀ ਦੀ […]

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋ ਦਿਤਾ ਜਾ ਰਿਹਾ ਹਰ ਰੋਜ ਧਰਨਾ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋ ਦਿਤਾ ਜਾ ਰਿਹਾ ਹਰ ਰੋਜ ਧਰਨਾ।

ਕਾਦੀਆ 24 ਅਕਤੂਬਰ(ਦਵਿੰਦਰ ਸਿੰਘ ਕਾਹਲੋ)ਜਿਲਾ ਗੁਰਦਾਸਪੁਰ ਦੇ ਅਧੀਨ ਪੈਦੇ ਕਸਬਾ ਡੱਲਾ ਮੋੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋ ਹਰ ਰੋਜ ਲਗਾਤਾਰ 10 ਤੋ 1 ਵਜੇ ਤਕ ਧਰਨਾ ਦਿਤਾ ਜਾ ਰਿਹਾ ਹੈ।ਇਹ ਧਰਨਾ ਸ੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਜਿਲਾ ਪ੍ਰਧਾਨ ਗੁਰਬਚਨ ਸਿੰਘ ਪਵਾਰ ਤੇ ਸਿਖ ਜਥੇਬੰਦੀਆ ਦੇ ਸਹਿਯੋਗ ਨਾਲ ਦਿਤਾ ਜਾ ਰਿਹਾ ਹੈ।ਇਸ […]

ਨੋਜਵਾਨ ਦਸਿਹਰਾ ਕਮੇਟੀ ਕਾਦੀਆ ਵਲੋ ਮਨਾਇਆ ਗਿਆ ਦੁਸਹਿਰਾ ਲੱਗੀਆ ਭਾਰੀ ਰੋਣਕਾ।

ਨੋਜਵਾਨ ਦਸਿਹਰਾ ਕਮੇਟੀ ਕਾਦੀਆ ਵਲੋ ਮਨਾਇਆ ਗਿਆ ਦੁਸਹਿਰਾ ਲੱਗੀਆ ਭਾਰੀ ਰੋਣਕਾ।

  ਕਾਦੀਆ 22 ਅਕਤੂਬਰ(ਦਵਿੰਦਰ ਸਿੰਘ ਕਾਹਲੋ) ਅਜ ਕਾਦੀਆ ਵਿਖੇ ਮਿੰਟੂ ਬਾਜਵਾ ਤੇ ਸਮੂਹ ਨੋਜਵਾਨ ਦੁਸਹਿਰਾ ਕਮੇਟੀ ਕਾਦੀਆ ਦੀ ਦੇਖ ਰੇਖ ਹੇਠ ਸਿਖ ਨੈਸਨਲ ਕਾਦੀਆ ਦੀ ਗਰਾਉਡ ਵਿਚ ਦੁਸਹਿਰਾ ਮਨਾਇਆ ਗਿਆ।ਇਸ ਸਮੇ ਜਗਰੂਪ ਸਿਂਘ ਸੇਖਵਾ ਮੁਖ ਮਹਿਮਾਨ ਵਜੋ ਸਾਮਲ ਹੋਏ ਤੇ ਇਸ ਸਮੇ ਉਹਨਾ ਬੋਲਦਿਆ ਕਿਹਾ ਕਿ ਸਾਨੂੰ ਇਹ ਤਿਉਹਾਰ ਇਸੇ ਤਰਾ ਮਿਲ ਜੁਲ ਕੇ ਮਨਾਉਣੇ […]

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਜੋ ਡੱਲਾ ਮੋੜ ਵਿਖੇ ਰੋਸ ਧਰਨਾ ਪੰਜਵੇ ਦਿਨ ਵੀ ਜਾਰੀ।

ਸ੍ਰੀ ਗੁਰੂ ਗ੍ਰੰਥ ਸਾਹਿਬ  ਜੀ ਦੀ ਬੇਅਦਬੀ ਵਜੋ ਡੱਲਾ ਮੋੜ ਵਿਖੇ ਰੋਸ ਧਰਨਾ ਪੰਜਵੇ ਦਿਨ ਵੀ ਜਾਰੀ।

ਕਾਦੀਆ 22 ਅਕਤੂਬਰ (ਦਵਿੰਦਰ ਸਿੰਘ ਕਾਹਲੋ) ਅਜ ਡੱਲਾ ਮੋੜ ਕਾਦੀਆ ਵਿਖੇ ਸ੍ਰੋਮਣੀ ਅਕਾਲੀ ਦਲ (ਅੰਮ੍ਰਤਸਰ )ਦੇ ਜਿਲਾ ਪ੍ਰਧਾਨ ਗੁਰਬਚਨ ਸਿੰਘ ਪਵਾਰ ਤੇ ਸਮੂਹ ਸਿਖ ਜਥੇਬੰਦੀਆ ਵਲੋ ਧਰਨਾ ਅਜ ਪੰਜਵੇ ਦਿਨ ਵੀ ਜਾਰੀ ਰਿਹਾ।ਜਿਕਰਯੋਗ ਹੈ ਕਿ ਜੋ ਪਿੰਡ ਬਰਗਾੜੀ ਵਿਖੇ ਸ੍ਰੀ ਗੂਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਉਸ ਨੂੰ ਲੈ ਕੇ ਸਿਖ ਜਥੇਬੰਦੀਆ ਵਿਚ […]

ਬਟਾਲਾ ਹਰਚੋਵਾਲ ਰੋਡ ਡੱਲਾ ਮੋੜ ਵਿਖੇ ਸਿਖ ਜਥੇਬੰਦੀਆ ਵਲੋ ਧਰਨਾ।

ਬਟਾਲਾ ਹਰਚੋਵਾਲ ਰੋਡ ਡੱਲਾ ਮੋੜ ਵਿਖੇ ਸਿਖ ਜਥੇਬੰਦੀਆ ਵਲੋ ਧਰਨਾ।

ਕਾਦੀਆ 21 ਅਕਤੂਬਰ(ਦਵਿੰਦਰ ਸਿੰਘ ਕਾਹਲੋ)ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਲਾ ਪ੍ਰਧਾਨ ਸ੍ਰ, ਗੁਰਬਚਨ ਸਿੰਘ ਪਵਾਰ ਦੀ ਅਗਵਾਈ ਹੇਠ ਸਮੂਹ ਸਿੱਖ ਜਥੇਬੰਦੀਆ ਵਲੋ ਡੱਲਾ ਮੋੜ ਕਾਦੀਆ ਵਿਖੇ ਰੋਸ ਵਜੋ ਧਰਨਾ ਦਿਤਾ ਗਿਆ।ਇਸ ਸਮੇ ਸੰਗਤਾ ਵਲੋ ਕਾਲੀਆ ਝੰਡੀਆ ਫੜ ਕੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਸਮੇ ਉਹਨਾ ਨੇ ਵਾਹਿਗੁਰੂ ਗੁਰਮੰਤਰ ਦਾ ਜਾਪ ਕੀਤਾ।ਇਸ ਦੋਰਾਨ ਬੁਲਾਰਿਆ ਬੋਲਦਿਆ ਕਿਹਾ ਕਿ ਅਸੀ […]

ਮਾਤਾ ਰਾਣੀ ਦੀਆ ਜੋਤਾ ਦਾ ਉਤਸਵ ਧੁਮ ਧਾਮ ਨਾਲ ਮਨਾਇਆ ਗਿਆ।

ਮਾਤਾ ਰਾਣੀ ਦੀਆ ਜੋਤਾ ਦਾ ਉਤਸਵ ਧੁਮ ਧਾਮ ਨਾਲ ਮਨਾਇਆ ਗਿਆ।

              ਕਾਦੀਆ 21 ਅਕਤੂਬਰ(ਦਵਿੰਦਰ ਸਿੰਘ ਕਾਹਲੋ)ਅਜ ਬਟਾਲਾ ਸਥਾਨਕ ਮਾਤਾ ਰਾਣੀ ਦੇ ਨਵਰਾਤਰੇ ਤੋ ਬਾਅਦ ਕੰਜਕਾ ਬਿਠਾਈਆ ਗਈਆ ਇਸ ਮੋਕੇ ਮਾਨਸੀ,ਰਾਜਬੀਰ ਕੌਰ,ਹਰਸਦੀਪ ਕੌਰ,ਗੁਰਰਾਜਪ੍ਰੀਤ ਕੌਰ ਆਦਿ ਬੱਚੇ ਹਾਜਰ ਸਨ। ਫੋਟੋ ਮਾਤਾ ਰਾਣੀ ਦੀਆ ਕੰਜਕਾ ਲੈਦੀ ਹੋਈ ਛੋਟੀ ਜਿਹੀ ਬੱਚੀ

ਸਿਖ ਜਥੇਬੰਦੀਆ ਵਲੋ ਕੱਢਿਆ ਗਿਆ ਰੋਸ ਮਾਰਚ।

ਸਿਖ ਜਥੇਬੰਦੀਆ ਵਲੋ ਕੱਢਿਆ ਗਿਆ ਰੋਸ ਮਾਰਚ।

    ਸਿਖ ਜਥੇਬੰਦੀਆ ਵਲੋ ਕੱਢਿਆ ਗਿਆ ਰੋਸ ਮਾਰਚ। ਕਾਦੀਆ 20 ਅਕਤੂਬਰ (ਦਵਿੰਦਰ ਸਿੰਘ ਕਾਹਲੋ) ਸ੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ)ਗੁਰਬਚਨ ਸਿੰਘ ਪਵਾਰ ਦੀ ਦੇਖ ਰੇਖ ਹੇਠ ਅਤੇ ਸਮੂਹ ਸਿੱਖ ਜਥੇਬੰਦੀਆ ਦੇ ਸਹਿਯੋਗ ਨਾਲ ਰੋਸ ਮਾਰਚ ਕੱਢਿਆ ਗਿਆ।ਇਹ ਰੋਸ ਮਾਰਚ ਹਰਚੋਵਾਲ ਤੋ ਅਰੰਭ ਹੋਇਆ ਅਤੇ ਕਾਦੀਆ ਤੋ ਹੁੰਦਾ ਹੋਇਆ ਗੁਰਦੁਆਰਾ ਸਤਕਰਤਾਰੀਆ ਸਾਹਿਬ ਬਟਾਲਾ ਵਿਖੇ ਸੰਪੂਰਨ ਹੋਇਆ। ਇਸ ਰੋਸ ਮਾਰਚ […]

ਐਸ ਜੀ ਪੀ ਸੀ ਮੈਬਰ ਦੇ ਘਰ ਦਾ ਘਿਰਾਉ …….ਕੀਤੀ ਅਸਤੀਫੇ ਦੀ ਮੰਗ।

ਐਸ ਜੀ ਪੀ ਸੀ ਮੈਬਰ ਦੇ ਘਰ ਦਾ ਘਿਰਾਉ …….ਕੀਤੀ ਅਸਤੀਫੇ ਦੀ ਮੰਗ।

ਕਾਦੀਆ 19 ਅਕਤੂਬਰ (ਦਵਿੰਦਰ ਸਿੰਘ ਕਾਹਲੋ)ਜਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ( ਅੰਮ੍ਰਿਤਸਰ) ਗੁਰਬਚਨ ਸਿੰਘ ਪਵਾਰ ਦੀ ਅਗਵਾਈ ਹੇਠ ਸਮੂਹ ਸਿਖ ਜਥੇਬੰਦੀਆ ਵਲੋ ਐਸ ਜੀ ਪੀ ਸੀ ਮੈਬਰ ਗੁਰਿੰਦਰਪਾਲ ਸਿੰਘ ਗੋਰਾ ਦੇ ਘਰ ਦਾ ਘਿਰਾਉ ਕੀਤਾ ਗਿਆ । ਸਿਖ ਨੋਜਵਾਨ ਕਾਲੀਆ ਝੰਡੀਆ ਲੈ ਕੇ ਮੈਬਰ ਗੁਰਿੰਦਰਪਾਲ ਸਿੰਘ ਗੋਰਾ ਦੀ ਰਿਹਾਇਸ ਅੱਗੇ ਪਹੁੰਚ ਕੇ ਨਾਅਰੇਬਾਜੀ ਕਰਨ ਲੱਗੇ। ਇਸ […]

Page 1 of 41234

Recent Comments

    Categories