Last UPDATE: September 17, 2015 at 8:09 am

Home » 2015 » September

ਬੱਕਰੀ ਪਾਲਕਾਂ ਲਈ ਲਗਾਇਆ ਇਲਾਜ ਅਤੇ ਜਾਗਰੂਕਤਾ ਕੈਂਪ

ਬੱਕਰੀ ਪਾਲਕਾਂ ਲਈ ਲਗਾਇਆ ਇਲਾਜ ਅਤੇ ਜਾਗਰੂਕਤਾ ਕੈਂਪ

ਮਾਲੇਰ ਕੋਟਲਾ (ANS) ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਇੱਥੇ ਪਿੰਡ ਸੰਘੈਣ ਵਿਖੇ ਭੇਡਾਂ-ਬੱਕਰੀਆਂ ਦਾ ਇਲਾਜ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਲਾਗਲੇ ਪਿੰਡਾ ਰੋਡੀਵਾਲ, ਮਤੋਈ. ਇਬਰਾਹੀਮ ਪਰਾ ਦੈਂਵਾਲ, ਜਾਤੀਵਾਲ ਆਦਿ ਤੋਂ ਬਕਰੀ ਭੇਢ ਪਾਲਕਾਂ ਨੇ ਭਾਗ ਲਿਆ, ਇਸ ਮੌਕੇ 300 ਪਸ਼ੂਆਂ ਦੀ ਪੀ.ਪੀ.ਆਰ. ਬਿਮਾਰੀ ਦੀ ਵੈਕਸੀਨੇਸ਼ਨ ਕੀਤੀ ਗਈ। ਧਾਤਾਂ ਦਾ […]

ਸਿਵਲ ਹਸਪਤਾਲ ਭਦੌੜ ਮੁੱਦੇ ਉੱਤੇ ਭਦੌੜ ਉੱਤੇ ਇੱਕ ਹਜਾਰ ਵਲੋਂ ਵਿਸ਼ਾਲ ਧਰਨਾ

ਸਿਵਲ ਹਸਪਤਾਲ ਭਦੌੜ ਮੁੱਦੇ ਉੱਤੇ  ਭਦੌੜ ਉੱਤੇ ਇੱਕ ਹਜਾਰ ਵਲੋਂ  ਵਿਸ਼ਾਲ ਧਰਨਾ

ਭਦੌੜ 17 ਸਿਤੰਬਰ ( ਵਿਜੈ ਜਿੰਦਲ ) ਸਿਵਲ ਹਸਪਤਾਲ ਭਦੌੜ ਵਿੱਚ ਡਾਕਟਰਾਂ ਦੇ ਖਾਲੀ ਪਏ ਪਦਾਂ ਉੱਤੇ ਡਾਕਟਰਾਂ ਦੀ ਨਿਯੁਕਤੀ ਕਰਾਉਣ ਦੇ ਮੁੱਦੇ ਉੱਤੇ ਅੱਜ ਤੀਨਕੋਨੀ ਭਦੌੜ ਉੱਤੇ ਇੱਕ ਹਜਾਰ ਵਲੋਂ ਜ਼ਿਆਦਾ ਆਦਮੀਆਂ ਨਾਂ ਵਿਸ਼ਾਲ ਧਰਨਾ ਦੇਕੇ ਰਾਜ ਸਰਕਾਰ ਸਿਹਤ ਵਿਭਾਗ ਅਤੇ ਸ਼ਿਅਦ ਦੇ ਹਲਕੇ ਇੰਰਚਾਜ ਦੇ ਖਿਲਾਫ ਨਾਰੇਬਾਜੀ ਕੀਤੀ । ਉਪਰੋਕਤ ਧਰਨਾ ਨੁਮਾਇਸ਼ ਲਈ […]

ਸਿਵਲ ਹਸਪਤਾਲ ਵਿੱਚ ਈਲਾਜ ਦੇ ਆਭਾਵ ਵਿੱਚ ਹੋਈ ਅੱਜ ਮੌਤ

ਸਿਵਲ ਹਸਪਤਾਲ ਵਿੱਚ ਈਲਾਜ  ਦੇ ਆਭਾਵ ਵਿੱਚ ਹੋਈ ਅੱਜ ਮੌਤ

ਭਦੌੜ 17 ਸਿਤੰਬਰ ( ਵਿਜੈ ਜਿੰਦਲ ) ਸਿਵਲ ਹਸਪਤਾਲ ਭਦੌੜ ਵਿੱਚ ਡਾਕਟਰਾਂ ਦੇ ਖਾਲੀ ਪਏ ਪਦਾਂ ਉੱਤੇ ਡਾਕਟਰਾਂ ਦੀ ਨਿਯੁਕਤੀ ਕਰਾਉਣ ਦੇ ਅਤੇ ਸਿਵਲ ਹਸਪਤਾਲ ਵਿੱਚ ਈਲਾਜ ਦੇ ਆਭਾਵ ਵਿੱਚ ਹੋਈ ਅੱਜ ਮੌਤ ਦੇ ਬਾਅਦ ਮ੍ਰਤਕ ਦੇ ਪਰੀਜਨਾਂ ਨੂੰ ਪੰਜ ਲੱਖ ਮੁਆਵਜਾ ਦਵਾਉਣ ਅਤੇ ਸਰਕਾਰੀ ਹਸਪਤਾਲ ਭਦੌੜ ਵਿੱਚ ਡਾਕਟਰਾਂ ਦੇ ਖਾਲੀ ਪਏ ਪਦਾਂ ਉੱਤੇ ਪੱਕੇ […]

ਲੰਮੇ ਸਮੇ ਤੋਂ ਭਦੌੜ ਹਸਪਤਾਲ ਵਿਖੇ ਡਾਕਟਰਾਂ ਦੀਆਂ ਪੋਸਟਾਂ ਖਾਲੀ, ਹਸਪਤਾਲ ਅਧੀਨ ਆਂਉਦੇ ਨੇ ਵੀਹ ਪਿੰਡ

ਲੰਮੇ ਸਮੇ ਤੋਂ ਭਦੌੜ ਹਸਪਤਾਲ ਵਿਖੇ ਡਾਕਟਰਾਂ ਦੀਆਂ ਪੋਸਟਾਂ ਖਾਲੀ, ਹਸਪਤਾਲ ਅਧੀਨ ਆਂਉਦੇ ਨੇ ਵੀਹ ਪਿੰਡ

ਭਦੌੜ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ 16 ਤਰੀਕ ਤੋਂ ਪਿੰਡ ਵਾਸੀ ਕਰਨਗੇ ਚੱਕਾ ਜਾਮ ਲੰਮੇ ਸਮੇ ਤੋਂ ਭਦੌੜ ਹਸਪਤਾਲ ਵਿਖੇ ਡਾਕਟਰਾਂ ਦੀਆਂ ਪੋਸਟਾਂ ਖਾਲੀ, ਹਸਪਤਾਲ ਅਧੀਨ ਆਂਉਦੇ ਨੇ ਵੀਹ ਪਿੰਡ ਭਦੌੜ 14 ਸਤੰਬਰ (ਵਿਜੈ ਜਿੰਦਲ) ਪਿਛਲੇ ਲੰਮੇ ਸਮੇ ਤੋਂ ਡਾਕਟਰਾਂ ਦੀ ਘਾਟ ਨਾਲ ਜੂਝਦੇ ਆ ਰਹੇ ਸਿਵਲ ਹਸਪਤਾਲ ਭਦੌੜ ਦੇ ਸਬੰਧੀ […]

ਸਾਬਕਾ ਨਗਰ ਕੌਂਸ਼ਲ ਪ੍ਰਧਾਨ ਨੇ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਪਿੰਡ ਵਾਸੀਆਂ ਸੰਘਰਸ਼ ਲਈ ਪ੍ਰੇਰਿਆ

ਸਾਬਕਾ ਨਗਰ ਕੌਂਸ਼ਲ ਪ੍ਰਧਾਨ ਨੇ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਪਿੰਡ ਵਾਸੀਆਂ ਸੰਘਰਸ਼ ਲਈ ਪ੍ਰੇਰਿਆ

ੜ ਸਿਵਲ ਹਸਪਤਾਲ ਵਿਖੇ ਡਾਕਟਰ ਲਿਆਉਣ ਲਈ ਅਗਵਾਈ ਕਰਨ ਵਾਲੇ ਆਗੂ ਵੱਟਣ ਲੱਗੇ ਪਾਸੇ 21 ਮੈਂਬਰੀ ਕਮੇਟੀ ਦਾ ਕੀਤਾ ਗਠਨ, ਭਾਜਪਾ ਚੈਅਰਮੈਨ ਵੀ ਗਰਜ਼ਿਆ ਕਿਹਾ ਆਪਣੀ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀ ਹਟਣਗੇ ਭਦੌੜ 14 ਸਤੰਬਰ (ਵਿਜੈ ਜਿੰਦਲ) ਸਿਵਲ ਹਸਪਤਾਲ ਭਦੌੜ ਵਿਖੇ ਪਿਛਲੇ ਲੰਮੇ ਸਮੇ ਤੋਂ ਡਾਕਟਰਾਂ ਦੀ ਘਾਟ ਕਾਰਨ ਸੈਂਕੜੇ ਲੋਕ ਮੁੱਢਲੀ ਸਹਾਇਤਾ […]

ਚਿਟ ਫੰਡ ਕੰਪਨੀ ਖੋਲਣ ਅਤੇ ਬਾਅਦ ਚ ਕਰੌੜਾਂ ਰੁਪਏ ਠੱਗ ਕੇ ਤਿੱਤਰ ਹੋ ਜਾਣ ਦਾ ਮਾਮਲਾ

ਚਿਟ ਫੰਡ ਕੰਪਨੀ ਖੋਲਣ ਅਤੇ ਬਾਅਦ ਚ ਕਰੌੜਾਂ ਰੁਪਏ ਠੱਗ ਕੇ ਤਿੱਤਰ ਹੋ ਜਾਣ ਦਾ ਮਾਮਲਾ

ਸੰਗਰੂਰ 9ਸਤੰਬਰ (ਜਗਤਾਰ ਬਾਵਾ) ਜ਼ਿਲ੍ਹਾ ਸੰਗਰੂਰ ਦੇ ਪਿੰਡ ਧਰਮਗੜ੍ਹ ਛੰਨਾਂ (ਨੇੜੇ ਦਿੜ੍ਹਬਾ) ਦੇ ਇੱਕ ਵਿਆਕਤੀ ਵੱਲੋਂ ਆਪਣੀ ਪਤਨੀ ਅਤੇ ਕੁਝ ਸਾਥੀਆਂ ਨਾਲ ਮਿਲਕੇ ਚਿਟ ਫੰਡ ਕੰਪਨੀ ਖੋਲਣ ਅਤੇ ਬਾਅਦ ਚ ਕਰੌੜਾਂ ਰੁਪਏ ਠੱਗ ਕੇ ਤਿੱਤਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ,ਪਰ ਇਸ ਮਾਮਲੇ ਤੋਂ ਪੁਲਿਸ ਜਾਣ ਬੁੱਝਕੇ ਅਣਜਾਣ ਬਣੀ ਬੈਠੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ […]

‘ਮੌਤ ਉਪਰੰਤ ਸਾਬਕਾ ਅਧਿਆਪਕ ਗੁਰਦੇਵ ਸਿੰਘ ਲਸੋਈ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ’

‘ਮੌਤ ਉਪਰੰਤ ਸਾਬਕਾ ਅਧਿਆਪਕ ਗੁਰਦੇਵ ਸਿੰਘ ਲਸੋਈ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ’

ਤਰਕਸ਼ੀਲ ਸੋਸਾਇਟੀ ਦੀ ਸੋਚ ਤੋਂ ਮਿਲੀ ਪਰੇਰਣਾ: ਕਿਹਾ ਸਪੁੱਤਰ ਨੇ ਮਾਲੇਰਕੋਟਲਾ: (ans) ਤਰਕਸ਼ੀਲ ਸੋਸਾਇਟੀ ਪੰਜਾਬ ਦੇ ਆਗੂ ਕ੍ਰਿਸ਼ਨ ਬਰਗਾੜੀ ਦੇ ਮਰਨ ਉਪਰੰਤ ਸਰੀਰ-ਦਾਨ ਤੋਂ ਪਿਛੋ ਇਹ ਕਾਰਜ ਇੱਕ ਲਹਿਰ ਬਣਕੇ ਉੱਭਰੀ ਹੈ, ਅਤੇ ਮੈਡੀਕਲ ਖੋਜਾਂ ਵਾਸਤੇ ਮਿਰਤ ਸਰੀਰਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸੇ ਲੜੀ ੱਿਵੱਚ ਇੱਕ ਅਹਿਮ ਕਾਰਜ ਇੱਥੇ […]

ਪ੍ਰਵੇਸ਼ ਕਰਨ ਵਾਲੇ ਵਿੱਦਿਆਰਥੀਆਂ ਲਈ ਇੱਕ ਸ਼ਾਨਦਾਰ ਸਮਾਗਮ

ਪ੍ਰਵੇਸ਼ ਕਰਨ ਵਾਲੇ ਵਿੱਦਿਆਰਥੀਆਂ  ਲਈ ਇੱਕ ਸ਼ਾਨਦਾਰ ਸਮਾਗਮ

ਮੂਨਕ 08 ਸਤੰਬਰ (ਸੁਰਜੀਤ ਸਿੰਘ ਭੁਟਾਲ) ਇਲਾਕੇ ਦੇ ਸਭ ਤੋਂ ਪ੍ਰਸਿੱਧ ਅਤੇ ਵੱਡੇ ਕਾਲਜ ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਕਲਾਂ ਵਿਖੇ ਸੈਸ਼ਨ 2015-16 ਵਿੱਚ ਪ੍ਰਵੇਸ਼ ਕਰਨ ਵਾਲੇ ਵਿੱਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਇੱਕ ਸ਼ਾਨਦਾਰ ਸਮਾਗਮ ਕੀਤਾ ਗਿਆ ।ਸਭ ਤੋਂ ਪਹਿਲਾਂ ਵਿੱਦਿਅਰਥੀਆਂ ਨੇ ਆਪਣੀ ਪ੍ਰਤਿਭਾ ਕਵਿਤਾਵਾਂ,ਗੀਤਾਂ,ਲੋਕਗੀਤਾਂ ਆਦਿ ਦੁਆਰਾ ਪ੍ਰਗਟਾਈ ।ਇਸ ਤੋਂ ਬਾਅਦ ਕਾਮਰਸ ਵਿਭਾਗ ਦੇ ਮੁੱਖੀ […]

ਪ੍ਰੈੱਸ ਕਲੱਬ ਮੂਨਕ ਦੀ ਚੋਣ ਵਿੱਚ ਅੰਕੁਰ ਸਿੰਗਲਾ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ

ਪ੍ਰੈੱਸ ਕਲੱਬ ਮੂਨਕ ਦੀ ਚੋਣ ਵਿੱਚ ਅੰਕੁਰ ਸਿੰਗਲਾ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ

ਮੂਨਕ 08 ਸਤੰਬਰ (ਸੁਰਜੀਤ ਸਿੰਘ ਭੁਟਾਲ) ਪ੍ਰੈਸ ਕਲੱਬ (ਰਜਿ:464) ਮੂਨਕ ਦੀ ਬੈਠਕ ਕਲੱਬ ਦੇ ਬਾਨੀ ਸੁਰਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਲ 2015-2016 ਲਈ ਪੈ੍ਰਸ ਕਲੱਬ ਦੀ ਨਵੀ ਚੋਣ ਉਲੀਕੀ ਗਈ। ਇਸ ਮੋਕੇ ਪੈ੍ਰੈਸ ਕਲੱਬ ਦੇ ਸਮੂਹ ਮੈਂਬਰਾ ਨੇ ਸਰਵਸੰਮਤੀ ਨਾਲ ਅੰਕੁਰ ਸਿੰਗਲਾ ਨੂੰ ਪ੍ਰਧਾਨ, ਚੇਅਰਮੈਨ ਪ੍ਰਵੀਨ ਮਦਾਨ, ਵਾਈਸ ਚੇਅਰਮੈਨ ਸੁਰਿੰਦਰ ਪਾਲ […]

ਜੋਗੀ ਬਰਾਦਰੀ ਦੇ ਦੋ ਧੜਿਆਂ ਵਿੱਚ ਇੱਟਾਂ ਰੋੜਿਆਂ ਨਾਲ ਹੋਇਆ ਖੂਨੀ ਟਕਰਾਅ

ਜੋਗੀ ਬਰਾਦਰੀ ਦੇ ਦੋ ਧੜਿਆਂ ਵਿੱਚ ਇੱਟਾਂ ਰੋੜਿਆਂ ਨਾਲ ਹੋਇਆ ਖੂਨੀ ਟਕਰਾਅ

ਦਰਜ਼ਨ ਦੇ ਕਰੀਬ ਜੋਗੀ ਜਖ਼ਮੀ, ਕੁੱਝ ਪੁਲਸ ਮੁਲਾਜਮਾਂ ਦੇ ਵੀ ਲੱਗੀਆਂ ਸੱਟਾਂ, 7 ਬੰਦੇ ਭਦੌੜ ਪੁਲਸ ਵੱਲੋਂ ਗਿ੍ਰਫਤਾਰ ਚਾਰ ਘੰਟਿਆਂ ਦੀ ਜਦੋ ਜਹਿਦ ਬਆਦ ਪੁਲਸ ਨੇ ਸਥਿਤੀ ਸੰਭਾਲੀ। ਭਦੌੜ 8 ਸਤੰਬਰ (ਵਿਜੈ ਜਿੰਦਲ) ਭਦੌੜ ਦੇ ਪੰਜ ਨੰਬਰ ਵਾਰਡ ਵਿੱਚ ਜੋਗੀਆਂ ਦੇ ਅਗਵਾੜ ਵਿੱਚ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦ ਇਸ ਵਾਰਡ ਦੇ ਇੱਕ ਵਿਅਕਤੀ […]

Page 1 of 212

Widgetized Section

Go to Admin » appearance » Widgets » and move a widget into Advertise Widget Zone