Last UPDATE: August 31, 2015 at 1:43 pm

Home » 2015 » August

ਮੰਗਲ ਸਿੰਘ ਨੇ ਲੋਕ ਭਲਾਈ ਯੁਵਾ ਦਲ ਨੂੰ 5 ਮਰਲੇ ਦਾ ਮਕਾਨ ਕੀਤਾ ਦਾਨ।

ਮੰਗਲ ਸਿੰਘ ਨੇ ਲੋਕ ਭਲਾਈ ਯੁਵਾ ਦਲ ਨੂੰ 5 ਮਰਲੇ ਦਾ ਮਕਾਨ ਕੀਤਾ ਦਾਨ।

ਕਾਦੀਆ 31 ਅਗਸਤ (ਦਵਿੰਦਰ ਸਿੰਘ ਕਾਹਲੋ) ਪਿਛਲੇ ਲੰਮੇ ਸਮੇ ਤੋ ਲੋਕ ਭਲਾਈ ਯੁਵਾ ਦਲ ਪੰਜਾਬ ਵਲੋ ਕੀਤੇ ਜਾ ਰਹੇ ਉਪਰਾਲੇ ਦੀ ਸਲਾਘਾ ਕਰਦੇ ਹੋਏ ਅਜ ਮੰਗਲ ਸਿੰਘ ਪੁਤਰ ਕੇਸਰ ਸਿੰਘ ਪਿੰਡ ਜੋੜਾ ਸਿੰਘਾ ਛੋਟਾ ਖੁਰਦ ਵਲੋ 5 ਮਰਲੇ ਦਾ ਮਕਾਨ ਲੋਕ ਭਲਾਈ ਯੁਵਾ ਦਲ ਪੰਜਾਬ ਟਰੱਸਟ ਨੂੰ ਦਾਨ ਕੀਤਾ ਗਿਆ।ਇਸ ਮੋਕੇ ਸਰਬਜੀਤ ਸਿੰਘ ਗਿਲ ਪ੍ਰਧਾਨ […]

ਭਾਰਤੀ ਕਿਸਾਨ ਯੂਨੀਅਨ ਵਲੋ ਨਾਇਬ ਤਹਿਸੀਲਦਾਰ ਕਾਦੀਆ ਦੇ ਜਰੀਏ ਮੁਖ ਮੰਤਰੀ ਪੰਜਾਬ ਨੂੰ ਦਿਤਾ ਗਿਆ ਮੰਗ ਪੱਤਰ ।

ਭਾਰਤੀ ਕਿਸਾਨ ਯੂਨੀਅਨ ਵਲੋ ਨਾਇਬ ਤਹਿਸੀਲਦਾਰ ਕਾਦੀਆ ਦੇ ਜਰੀਏ ਮੁਖ ਮੰਤਰੀ ਪੰਜਾਬ ਨੂੰ  ਦਿਤਾ ਗਿਆ ਮੰਗ ਪੱਤਰ ।

  ਕਾਦੀਆ 28ਅਗਸਤ(ਦਵਿੰਦਰ ਸਿੰਘ ਕਾਹਲੋ) ਭਾਰਤੀ ਕਿਸਾਨ ਯੁਨੀਅਨ ਵਲੋ ਕਲ ਤੋ ਲਗਾਇਆ ਗਿਆ ਰੋਸ ਧਰਨਾ ਅਜ ਦੂਜੇ ਦਿਨ ਵੀ ਜਾਰੀ ਰਿਹਾ।ਧਰਨੇ ਦੋਰਾਨ ਅਜ ਯੂਨੀਅਨ ਵਲੋ ਨਾਇਬ ਤਹਿਸੀਲਦਾਰ ਕਾਦੀਆ ਦੇ ਜਰੀਏ ਮੁਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਦਿਤਾ ਗਿਆ।ਇਸ ਦੋਰਾਨ ਬੋਲਦਿਆ ਜਿਲਾ ਸਕੱਤਰ ਨਰਿੰਦਰ ਸਿੰਘ ਕੋਟਲਾ ਬਾਮਾ ਅਤੇ ਬਲਾਕ ਸਕੱਤਰ ਹਰਦਿਆਲ ਸਿੰਘ ਮਠੋਲਾ ਨੇ ਕਿਹਾ […]

ਹਰਚੋਵਾਲ ਵਿਖੇ ਚੋਰਾਂ ਨੇ ਟੈਲੀਕੋਮ ਦੀ ਦੁਕਾਨ ਤੋ ਕੰਧ ਪਾੜ ਕੇ 40 ਹਜਾਰ ਰੁਪਏ ਦਾ ਸਮਾਨ ਕੀਤਾ ਚੋਰੀ

ਹਰਚੋਵਾਲ ਵਿਖੇ ਚੋਰਾਂ ਨੇ ਟੈਲੀਕੋਮ ਦੀ ਦੁਕਾਨ ਤੋ ਕੰਧ ਪਾੜ ਕੇ 40 ਹਜਾਰ ਰੁਪਏ ਦਾ ਸਮਾਨ ਕੀਤਾ ਚੋਰੀ

ਕਾਦੀਆ 25ਅਗਸਤ (ਦਵਿੰਦਰ ਸਿੰਘ ਕਾਹਲੋ) ਹਰਚੋਵਾਲ ਵਿਖੇ  ਪੁਲਿਸ ਨਾਕੇ ਤੋ   5੦ ਮੀਟਰ ਦੂਰੀ ਤੇ ਰਾਤ ਚੋਰਾਂ ਵੱਲੋ ਕੰਧ ਪਾੜ ਕਿ ਟੈਲੀਕੋਮ ਦੀ ਦੁਕਾਨ ਦੇ ਅੰਦਰੋ ਕੀਮਤੀ ਮੋਬਾਇਲ ਅਤੇ ਗੱਡੀਆਂ ਚ ਪਾਉਣ ਵਾਲਾ ਆਇਲ ਚੋਰੀ ਕਰ ਕਿ 40 ਹਜਾਰ ਰੁਪਏ ਦਾ ਸਮਾਨ ਚੋਰੀ ਕਰ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ।ਪਰਾਪਤ ਜਾਣਕਾਰੀ ਅਨੁਸਾਰ ਅਜੇ ਕੁਮਾਰ ਪੁੱਤਰ ਪਵਨ ਕੁਮਾਰ […]

ਯੂਨੀਵਰਸਿਟੀ ਦੇ ਨਤੀਜਿਆ ਵਿਚੋ ਸਿਖ ਨੈਸਨਲ ਕਾਲਜ ਕਾਦੀਆ ਨੇ 15 ਮੈਰਿਟ ਸਥਾਨ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ।

ਯੂਨੀਵਰਸਿਟੀ ਦੇ ਨਤੀਜਿਆ ਵਿਚੋ ਸਿਖ ਨੈਸਨਲ ਕਾਲਜ ਕਾਦੀਆ ਨੇ 15 ਮੈਰਿਟ ਸਥਾਨ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ।

ਕਾਦੀਆ 22 ਅਗਸਤ (ਦਵਿੰਦਰ ਸਿੰਘ ਕਾਹਲੋ) ਸਿਖ ਨੈਸਨਲ ਕਾਲਜ ਕਾਦੀਆ ਦੀਆ ਐਮ ਏ ਪੰਜਾਬੀ ਸਮੈਸਟਰ ਦੂਜਾ  ਦੀਆ ਵਿਦਿਆਰਥਣਾ ਵਲੋ ਗੂਰੂ ਨਾਨਕ ਦੇਵ ਯੂਨੀਵਰਸਿਟੀ ਦੀ ਨਤੀਜਾ ਮੈਰਿਟ ਲਿਸਟ ਵਿਚ ਛੇਵਾ ਸਥਾਨ ਪ੍ਰਾਪਤ ਕਰਕੇ ਜਿਥੇ ਸਾਨਦਾਰ ਅਤੇ ਵੱਡੀ ਸਫਲਤਾ ਹਾਸਲ ਕੀਤੀ ਹੈ, ਉਥੇ ਕਾਲਜ ਦੇ ਇਤਹਾਸ ਵਿਚ ਹੈਰਾਨੀਜਨਕ ਪ੍ਰਾਪਤੀ ਇਹ ਵੀ ਹੋਈ ਹੈ ਕਿ ਪਿਛਲੇ ਵਿਦਿਅਕ ਵਰੇ […]

ਦੋ ਧਿਰਾਂ ਦੀ ਆਪਸੀ ਲੜਾਈ ਵਿੱਚ ਇਕ ਨੋਜਵਾਨ ਦੀ ਮੋਤ

ਦੋ ਧਿਰਾਂ ਦੀ ਆਪਸੀ ਲੜਾਈ ਵਿੱਚ ਇਕ ਨੋਜਵਾਨ ਦੀ ਮੋਤ

ਮੂਨਕ 22 ਅਗਸਤ(ਸੁਰਜੀਤ ਸਿੰਘ ਭੁਟਾਲ) ਨਜਦੀਕੀ ਪਿੰਡ ਭੁਟਾਲ ਖੁਰਦ ਵਿਖੇ ਦੋ ਧਿਰਾਂ ਦੀ ਆਪਸੀ ਲੜਾਈ ਵਿੱਚ ਇਕ ਨੋਜਵਾਨ ਦੀ ਮੋਤ ਹੋ ਜਾਣ ਕਾਰਣ ਮਾਪਿਆ ਅਤੇ ਪਿੰਡ ਵਾਸੀਆਂ ਵੱਲੋ ਪੁਲਸ ਦੀ ਢਿੱਲੀ ਕਾਰਵਾਈ ਵਿਰੁੱਧ ਸਥਾਨਕ ਮੂਨਕ ਬੈਰੀਅਰ ਚੌਕ ਵਿਖੇ ਮ੍ਰਿਤਕ ਦੀ ਲਾਸ ਰੱਖਕੇ ਚੱਕਾ-ਜਾਮ ਕੀਤਾ ਅਤੇ ਪੁਲਸ ਵਿਰੁਧ ਨਾਰੇਬਾਜੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਦੋ […]

ਜਗਰੂਪ ਸਿੰਘ ਸੇਖਵਾ ਵਲੋ ਪਿੰਡ ਛੋਟਾ ਨੰਗਲ ਬਾਗਬਾਨਾ ਦਾ ਕੀਤਾ ਗਿਆ ਦੋਰਾ ।

ਜਗਰੂਪ ਸਿੰਘ ਸੇਖਵਾ ਵਲੋ ਪਿੰਡ ਛੋਟਾ ਨੰਗਲ ਬਾਗਬਾਨਾ ਦਾ ਕੀਤਾ ਗਿਆ ਦੋਰਾ ।

ਕਾਦੀਆ 21 ਅਗਸਤ(ਦਵਿੰਦਰ ਸਿੰਘ ਕਾਹਲੋ) ਅਜ ਐਡਵੋਕੇਟ ਜਗਰੂਪ ਸਿੰਘ ਸੇਖਵਾ ਵਲੋ ਪਿੰਡ  ਛੋਟਾ ਨੰਗਲ ਬਾਗਬਾਨਾ ਦਾ ਦੋਰਾ ਕੀਤਾ ਗਿਆ।ਇਸ ਦੋਰਾਨ ਉਹਨਾ ਨੇ ਪਿੰਡ ਦਾ ਪੈਦਲ ਦੋਰਾ ਕੀਤਾ ਅਤੇ ਪਿੰਡ ਵਾਸੀਆ ਦੀਆ ਮੁਸਕਿਲਾ ਸੁਣੀਆ।ਇਸ ਮੋਕੇ ਉਹਨਾ ਨੇ ਪਿੰਡ ਵਿਚ ਹੋਏ ਕੰਮਾ ਦਾ ਵੀ ਜਾਇਜਾ ਲਿਆ ਅਤੇ ਪਿੰਡ ਵਿਚ ਬਾਕੀ ਰਹਿੰਦੇ ਕੰਮਾ ਬਾਰੇ ਵੀ ਜਾਣਕਾਰੀ ਲਈ।ਇਸ ਮੋਕੇ […]

ਕਿਸਾਨ ਜਥੇਬੰਦੀਆ ਵਲੋ ਮੁਕੇਰੀਆ ਵਿਖੇ ਲਗਾਇਆ ਗਿਆ ਧਰਨਾ

ਕਿਸਾਨ ਜਥੇਬੰਦੀਆ ਵਲੋ ਮੁਕੇਰੀਆ ਵਿਖੇ ਲਗਾਇਆ ਗਿਆ ਧਰਨਾ

ਕਾਦੀਆ 20 ਅਗਸਤ (ਦਵਿੰਦਰ ਸਿੰਘ ਕਾਹਲੋ) ਮੁਕੇਰੀਆ ਵਿਖੇ ਕਿਸਾਨ ਜਥੇਬੰਦੀਆ ਵਲੋ ਰੇਲਵੇ ਟਰੈਕ ਅਤੇ ਹਾਈਵੇ ਰੋਕ ਕੇ ਧਰਨਾ ਲਗਾਇਆ ਗਿਆ ।ਇਸ ਮੋਕੇ ਤੇ ਕਿਸਾਨ ਜਥੇਬੰਦੀਆ ਨੇ ਕਿਹਾ ਕਿ ਸਾਨੂੰ ਗੰਨੇ ਦੀ ਫਸਲ ਦੀ ਅਦਾਇਗੀ ਹਾਲੇ ਤਕ ਨਹੀ ਕੀਤੀ ਗਈ।ਜਿਸ ਕਾਰਨ ਜਿਮੀਦਾਰ ਬਹੁਤ ਹੀ ਪਰੇਸਾਨ ਹਨ।ਇਸ ਮੋਕੇ ਤੇ ਕਿਸਾਨ ਜਥੇਬੰਦੀਆ ਵਲੋ ਸਰਕਾਰ ਕੋਲੋ ਮੰਗ ਕੀਤੀ ਗਈ […]

ਬਾਪੂ ਹੁਣ ਤੂੰ ਚਿੱਟੀ ਪੱਗ ਬੰਨਿਆ ਕਰ

ਬਾਪੂ ਹੁਣ ਤੂੰ ਚਿੱਟੀ ਪੱਗ ਬੰਨਿਆ ਕਰ

.. ਦੋਸਤੋ ਇਹ ਚਿੱਠੀ ਤੇ ਸਾਢੇ ਸੱਤ ਮੀਟਰ ਦੀ ਚਿੱਟੀ ਪੱਗ ਮੈਂ ਅੱਜ 13 ਅਗਸਤ 2015 ਨੂੰ ਸ. ਪਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀ ਸਰਕਾਰੀ ਰਿਹਾਇਸ਼ ’ਤੇ ਕੋਰੀਅਰ ਜ਼ਰੀਏ ਭੇਜੀ ਹੈ.. ਜੁਆਬ ਦੀ ਉਡੀਕ ਵਿੱਚ ਹਾਂ.. ਇਕ ਖਤ ਬਾਪੂ ਸ. ਪਰਕਾਸ਼ ਸਿੰਘ ਬਾਦਲ ਵੱਲ.. ਵੱਲੋਂ-ਅਮਨਦੀਪ ਹਾਂਸ .. ਬਾਪੂ ਹੁਣ ਤੂੰ ਚਿੱਟੀ ਪੱਗ ਬੰਨਿਆ ਕਰ.. ਸਤਿਕਾਰਯੋਗ […]

ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆ ਵਿਖੇ ਅਜਾਦੀ ਦਿਵਸ ਮਨਾਇਆ ਗਿਆ ।

ਕਲਾਸਵਾਲਾ  ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆ ਵਿਖੇ ਅਜਾਦੀ ਦਿਵਸ ਮਨਾਇਆ ਗਿਆ ।

ਕਾਦੀਆ 15 ਅਗਸਤ(ਦਵਿੰਦਰ ਸਿੰਘ ਕਾਹਲੋ) ਅਜ ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਜਾਦੀ ਦਿਵਸ ਬੜੇ ਹੀ ਉਤਸਾਹ ਨਾਲ ਮਨਾਇਆ ਗਿਆ ਇਸ ਦੋਰਾਨ ਹਲਕਾ ਵਿਧਾਇਕ ਚਰਨਜੀਤ ਕੌਰ ਬਾਜਵਾ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ।ਇਸ ਮੋਕੇ ਦੋਰਾਨ ਸਕੂਲ ਦੇ ਬੱਚਿਆ ਵਲੋ ਦੇਸ ਭਗਤੀ ਭਰਪੂਰ  ਰੰਗਾਰਗ ਪ੍ਰੋਗਰਾਮ ਪੇਸ ਕੀਤਾ ਗਿਆ  ।ਇਸ ਮੋਕੇ ਦੋਰਾਨ ਪ੍ਰਿੰਸੀਪਲ ਸਾਲਿਨੀ […]

ਨਗਰ ਕੋਸਲ ਕਾਦੀਆ ਵਿਖੇ ਝੰਡਾ ਲਹਿਰਉਣ ਦੀ ਰਸਮ ਅਦਾ ਕੀਤੀ ਗਈ।

ਨਗਰ ਕੋਸਲ ਕਾਦੀਆ ਵਿਖੇ ਝੰਡਾ ਲਹਿਰਉਣ ਦੀ ਰਸਮ ਅਦਾ ਕੀਤੀ ਗਈ।

ਕਾਦੀਆ 15 ਅਗਸਤ (ਦਵਿੰਦਰ ਸਿੰਘ ਕਾਹਲੋ) ਅਜ ਨਗਰ ਕੋਸਲ ਕਾਦੀਆ ਵਿਖੇ ਨਗਰ ਕੋਸਲ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।। ਇਸ ਮੋਕੇ ਤੇ ਐਡਵੋਕੇਟ ਜਗਰੂਪ ਸਿੰਘ ਸੇਖਵਾ ਮੁਖ ਮਹਿਮਾਨ ਵਜੋ ਸਾਮਿਲ ਹੋਏ । ਇਸ ਮੋਕੇ ਦੋਰਾਨ ਬੱਚਿਆ ਨੇ ਰੰਗਾਰਗ  ਪ੍ਰੋਗਰਾਮ ਪੇਸ ਕੀਤਾ, ਅਤੇ ਬੱਚਿਆ ਵਿਚ ਅਜਾਦੀ ਦਿਵਸ ਮੋਕੇ ਤੇ ਕਾਫੀ […]

Page 1 of 212

Widgetized Section

Go to Admin » appearance » Widgets » and move a widget into Advertise Widget Zone