Last UPDATE: May 31, 2015 at 5:03 am

Home » 2015 » May

ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿਸ਼ੀਪਲ ਸਕੱਤਰ ਚੀਮਾਂ ਨੇ ਵੱਖ ਵੱਖ ਵਿਕਾਸ ਕਾਰਜਾ ਦਾ ਦੋਰਾ ਕੀਤਾ

ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿਸ਼ੀਪਲ ਸਕੱਤਰ  ਚੀਮਾਂ ਨੇ  ਵੱਖ ਵੱਖ ਵਿਕਾਸ ਕਾਰਜਾ ਦਾ ਦੋਰਾ ਕੀਤਾ

ਮੂਨਕ 31 ਮਈ (ਸੁਰਜੀਤ ਸਿੰਘ ਭੁਟਾਲ) ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਸਪੈਸ਼ਲ ਪ੍ਰਿਸ਼ੀਪਲ ਸਕੱਤਰ ਕੰਵਲਜੀਤ ਸਿੰਘ ਚੀਮਾਂ ਨੇ ਇਲਾਕੇ ਦੇ ਵੱਖ ਵੱਖ ਪਿੰਡਾ ਅਤੇ ਸ਼ਹਿਰ ਦੀਆ ਵੱਖ ਵੱਖ ਥਾਵਾ ਤੇ ਚੱਲ ਰਹੇ ਵਿਕਾਸ ਕਾਰਜਾ ਦਾ ਦੋਰਾ ਕੀਤਾ। ਇਸ ਦੋਰਾਨ ਸਰਕਾਰੀ ਸਕੂਲ ਲੜਕੀਆ ਵਿੱਖੇ 10ਵੀ ਦੇ ਨਤੀਜਿਆ ਵਿੱਚ ਅਵੱਲ ਆਈਆ ਵਿਦਿਆਰਥਣਾ ਨੂੰ ਸਨਮਾਨਿਤ ਕਰਨ […]

ਸੜਕ ਦੁਰਘਟਨਾ ਵਿੱਚ ਚਾਰ ਜ਼ਖ਼ਮੀ ।

ਸੜਕ ਦੁਰਘਟਨਾ ਵਿੱਚ ਚਾਰ ਜ਼ਖ਼ਮੀ ।

ਕਾਦੀਆਂ 29 ਮਈ (ਦਵਿੰਦਰ ਸਿੰਘ ਕਾਹਲੋ )- ਅੱਜ ਸ਼ਾਂਮ ਨੰੂ ਇਕ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਇਕ ਸਕੂਟਰ ਪੀਬੀ 06 5080 ਅਤੇ ਮੋਟਰ ਸਾਇਕਲ ਪੀਬੀ 08 ਸੀਏ 3063 ਦੀ ਸਿਧੀ ਟਕੱਰ ਨਗਰ ਕੋਂਸਲ ਦੇ ਦਫ਼ਤਰ ਨਜ਼ਦੀਕ ਹੋ ਗਈ। ਜਿਸਦੇ ਨਤੀਜੇ ਵਜੋਂ ਇਸ ਹਾਦਸੇ ਵਿੱਚ ਚਾਰ ਲੋਕ […]

ਵਕਫ ਬੋਰਡ ਦੇ ਸੀ.ਈ.ਉ. ਨੂੰ ਅਹੁਦੇ ਤੋਂ ਫੋਰਨ ਲਾਂਭੇ ਕੀਤਾ ਜਾਵੇ: ਅਜਾਦ ਫਾਉਂਡੇਸ਼ਨ

ਵਕਫ ਬੋਰਡ ਦੇ ਸੀ.ਈ.ਉ. ਨੂੰ ਅਹੁਦੇ ਤੋਂ ਫੋਰਨ ਲਾਂਭੇ ਕੀਤਾ ਜਾਵੇ: ਅਜਾਦ ਫਾਉਂਡੇਸ਼ਨ

ਧੋਖਾਧੜੀ ਤਹਿਤ ਪਰਚਾ ਦਰਜ ਹੋਣ ਕਰਕੇ ਵਕਫ ਬੋਰਡ ਦੇ ਸੀ.ਈ.ਉ. ਨੂੰ ਅਹੁਦੇ ਤੋਂ ਫੋਰਨ ਲਾਂਭੇ ਕੀਤਾ ਜਾਵੇ: ਅਜਾਦ ਫਾਉਂਡੇਸ਼ਨ ਹਰਿੰਦਰ ਸਿੰਘ ਖਾਲਸਾ ਐਮ.ਪੀ.ਫਤਹਿਗੜ ਨੂੰ ਪੱਤਰ ਸੌਂਪਕੇ ਕੀਤੀ ਅਜਾਦ ਫਾਉਂਡੇਸ਼ਨ ਨੇ ਮੰਗ ਮਾਲੇਰਕੋਟਲਾ (ANS) ਪੰਜਾਬ ਵਕਫ ਬੋਰਡ ਦੇ ਮੌਜੂਦਾ ਸੀ.ਈ.ਉ. ਜਨਾਬ ਜੁਲਫਕਾਰ ਮਲਿਕ ਉੱਤੇ ਜਿਲਾ ਪਟਿਆਲਾ ਦੇ ਥਾਨਾ ਬਨੂੜ ਵਿੱਚ ਧੋਖਾਧੜੀ ਦਾ ਮਾਮਲਾ ਧਾਰਾਵਾਂ 420, 467, […]

ਧਾਰਮਿਕ ਦਰਸਨ ਯਾਤਰਾ ਬਟਾਲਾ ਤੋ ਹੁੰਦੀ ਹੋਈ ਸ੍ਰੀ ਹਰਿਗੋਬਿੰਦਪੁਰ ਪਹੁੰਚੀ ।

ਧਾਰਮਿਕ ਦਰਸਨ ਯਾਤਰਾ ਬਟਾਲਾ ਤੋ ਹੁੰਦੀ ਹੋਈ ਸ੍ਰੀ ਹਰਿਗੋਬਿੰਦਪੁਰ ਪਹੁੰਚੀ ।

ਕਾਦੀਆ 25 ਮਈ ( ਦਵਿੰਦਰ ਸਿੰਘ ਕਾਹਲੋ ) ਅਜ ਬੀਤੀ ਸਾਮ ਧਾਰਮਿਕ ਦਰਸਨ ਯਾਤਰਾ ਬਟਾਲਾ  ਤੋ  ਵਾਇਆ ਪੰਜ ਗਰਾਈਆ“ ਊਧਨਵਾਲ ਹੁੰਦੀ ਹੋਈ ਸ੍ਰੀ ਹਰਿਗੋਬਿੰਦਪੁਰ ਪਹੁੰਚੀ ।ਇਸ ਮੋਕੇ ਤੇ ਕਾਫੀ ਸੰਗਤਾ ਹੁੰਮ ਹੁੰਮਾ ਕੇ ਦਰਸਨਾ  ਲਈ ਪਹੁੰਚੀਆ।ਇਸ ਮੋਕੇ ਤੇ ਸੰਗਤਾ ਵਿਚ ਕਾਫੀ ਉਤਸਾਹ ਵੇਖਣ ਨੁੰ ਮਿਲਿਆ। ਯਾਤਰਾ ਦੇ ਅੱਗੇ ਅੱਗੇ ਪੰਜਾਬ ਪੁਲਿਸ ਦੇ ਨੋਜਵਾਨ ਚਲ ਰਹੇ […]

ਫਰਜ਼ੀ ਆਨ-ਲਾਇਨ ਕੰਪਨੀਆਂ ਨੇ ਸਤਾਏ ਲੋਕ… ਰਾਤੋ-ਰਾਤ ਅਮੀਰ ਬਣਾਉਣ ਦਾ ਝਾਂਸਾ ਦੇ ਕੇ ਲਗਾ ਰਹੀਆਂ ਨੇ ਲੱਖਾਂ ਰੁਪੈ ਦੀਆਂ ਠੱਗੀਆਂ…

ਫਰਜ਼ੀ ਆਨ-ਲਾਇਨ ਕੰਪਨੀਆਂ ਨੇ ਸਤਾਏ ਲੋਕ… ਰਾਤੋ-ਰਾਤ ਅਮੀਰ ਬਣਾਉਣ ਦਾ ਝਾਂਸਾ ਦੇ ਕੇ ਲਗਾ ਰਹੀਆਂ ਨੇ ਲੱਖਾਂ ਰੁਪੈ ਦੀਆਂ ਠੱਗੀਆਂ…

ਫਰਜ਼ੀ ਆਨ-ਲਾਇਨ ਕੰਪਨੀਆਂ ਨੇ ਸਤਾਏ ਲੋਕ… ਰਾਤੋ-ਰਾਤ ਅਮੀਰ ਬਣਾਉਣ ਦਾ ਝਾਂਸਾ ਦੇ ਕੇ ਲਗਾ ਰਹੀਆਂ ਨੇ ਲੱਖਾਂ ਰੁਪੈ ਦੀਆਂ ਠੱਗੀਆਂ… ਸੰਗਰੂਰ-25 ਮਈ 2015{ ਜਗਤਾਰ ਬਾਵਾ } ਅੱਜ ਦੇ ਜ਼ਮਾਨੇ ਨੂੰ ਸਾਇੰਸ ਨੇ ਕਈਂ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹਨ ਪਰ ਕੁੱਝ ਚਲਾਕ ਕਿਸਮ ਦੇ ਲੋਕ ਇਹਨਾਂ ਦਾ ਗਲਤ ਫਾਇਦਾ ਵੀ ਚੁੱਕ ਲੈਂਦੇ ਹਨ।ਜਿਸ ਦਾ ਤਾਜ਼ਾ ਦਾ […]

ਚੰਡੀਗੜ-ਜਾਖਲ ਮੇਨ ਰੋਡ ਤੇ ਜਾਮ ਲਗਾ ਕੇ ਬੈਂਕ ਮੇਨੈਜਮੇਂਟ ਦੇ ਖਿਲਾਫ ਨਾਰੇਬਾਜੀ

ਚੰਡੀਗੜ-ਜਾਖਲ ਮੇਨ ਰੋਡ ਤੇ ਜਾਮ ਲਗਾ ਕੇ ਬੈਂਕ ਮੇਨੈਜਮੇਂਟ ਦੇ ਖਿਲਾਫ ਨਾਰੇਬਾਜੀ

ਮੂਨਕ 25 ਮਈ (ਸੁਰਜੀਤ ਸਿੰਘ ਭੁਟਾਲ) ਕੋਪਰੇਟਿਵ ਬੈਂਕ ਮੂਨਕ ਅੱਗੇ ਕਿਸਾਨਾ ਵੱਲੋ ਕੜਕਦੀ ਦੁਪਹਿਰ ਵਿੱਚ ਚੰਡੀਗੜ-ਜਾਖਲ ਮੇਨ ਰੋਡ ਤੇ ਜਾਮ ਲਗਾ ਕੇ ਬੈਂਕ ਮੇਨੈਜਮੇਂਟ ਦੇ ਖਿਲਾਫ ਨਾਰੇਬਾਜੀ ਕਰਕੇ ਧਰਨਾ ਲਗਾ ਦਿਤਾ।ਕਿਸਾਨਾ ਨੇ ਦੋਸ਼ ਲਗਾਇਆ ਕਿ ਖੇਤੀ ਹੱਦ ਕਰਜਿਆ ਦੀਆ ਪੇਮੈਂਟਾ ਲੈਣ ਲਈ ਬੈਂਕ ਅਧਿਕਾਰੀਆ ਵੱਲੋ ਕਈ ਦਿਨਾ ਤੋ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ।ਇਸ ਮੌਕੇ […]

ਮਾਨ ਦੀ ਸਿਹਤ ਦੀ ਤੰਦਰੁਸਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਵਾਇਆ

ਮਾਨ ਦੀ ਸਿਹਤ ਦੀ ਤੰਦਰੁਸਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਵਾਇਆ

ਮੂਨਕ 25 ਮਈ (ਸੁਰਜੀਤ ਸਿੰਘ ਭੁਟਾਲ) ਸਥਾਨਕ ਗੁਰੁਦੁਆਰਾ ਸਾਹਿਬ ਪਾਤਸ਼ਾਹੀ ਨੋਵੀਂ ਵਿਖੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ(ਅ) ਦੀ ਸਿਹਤ ਦੀ ਤੰਦਰੁਸਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਵਾਇਆ ਗਿਆ ਜਿਸ ਦਾ ਭੋਗ 25 ਮਈ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਪਵੇਗਾ।ਇਸ ਮੌਕੇ ਪਾਰਟੀ ਦੇ ਜਿਲਾ੍ਹ ਜਨਰਲ ਸਕੱਤਰ ਗਿਆਨੀ ਗਿਆਨ […]

12ਵੀਂ ਦੇ ਪੰਜਾਬ ਟੌਪਰ ਅਤੇ ਪੀ.ਐਮ.ਟੀ. ਚੋਂ ਉੱਚ-ਮੇਰਿਟ ਕਰਨ ਵਾਲੇ ਵਿਦਿਆਰਥੀਅ ‘ਫਖਰ-ਏ-ਪੰਜਾਬ’ ਅਤੇ ‘ਫਖਰ-ਏ-ਮਾਲੇਰਕੋਟਲਾ ਐਵਾਰਡ’ ਨਾਲਾ ਮਾਲੇਰਕੋਟਲਾ ਕਲੱਬ ਵਿਖੇ ਸਨਮਾਨ

12ਵੀਂ ਦੇ ਪੰਜਾਬ ਟੌਪਰ ਅਤੇ ਪੀ.ਐਮ.ਟੀ. ਚੋਂ ਉੱਚ-ਮੇਰਿਟ ਕਰਨ ਵਾਲੇ ਵਿਦਿਆਰਥੀਅ ‘ਫਖਰ-ਏ-ਪੰਜਾਬ’ ਅਤੇ ‘ਫਖਰ-ਏ-ਮਾਲੇਰਕੋਟਲਾ ਐਵਾਰਡ’ ਨਾਲਾ ਮਾਲੇਰਕੋਟਲਾ ਕਲੱਬ ਵਿਖੇ ਸਨਮਾਨ

12ਵੀਂ ਦੇ ਪੰਜਾਬ ਟੌਪਰ ਅਤੇ ਪੀ.ਐਮ.ਟੀ. ਚੋਂ ਉੱਚ-ਮੇਰਿਟ ਕਰਨ ਵਾਲੇ ਵਿਦਿਆਰਥੀਅ ‘ਫਖਰ-ਏ-ਪੰਜਾਬ’ ਅਤੇ ‘ਫਖਰ-ਏ-ਮਾਲੇਰਕੋਟਲਾ ਐਵਾਰਡ’ ਨਾਲਾ ਮਾਲੇਰਕੋਟਲਾ ਕਲੱਬ ਵਿਖੇ ਸਨਮਾਨ; ਨਵਾਬ ਸ਼ੇਰ ਖਾਨ ਦਾ ਕਰਜਾ ਹੈ ਪੂਰੀ ਸਿੱਖੀ ਸਿਰ: ਹਰਿੰਦਰ ਸਿੰਘ ਖਾਲਸਾ, ਐਮ.ਪੀ. ਚਿਰਾਗ-ਦਰ-ਚਿਰਾਗ ਜਲਣ ਨਾਲ ਇੱਕ ਦਿਨ ਪੂਰੀ ਕਾਇਨਾਤ ਰੌਸ਼ਨ ਹੋ ਜਾਏਗੀ: ਡਾ.ਮਜੀਦ ਮਾਲੇਰਕੋਟਲਾ:(ANS) ਜਿੱਥੇ ਕੁੱਝ ਸਮਾਂ ਪਹਿਲਾਂ ਵਿਦਿਆ ਦੇ ਖੇਤਰ ਵਿੱਚ ਮਹਾਂ-ਨਗਰਾਂ ਦਾ […]

ਆਰ.ਟੀ.ਆਈ. ਐਕਟ 2005 ਦੀ ਜਾਣਕਾਰੀ ਸਬੰਧੀ ਸੈਮੀਨਾਰ

ਆਰ.ਟੀ.ਆਈ. ਐਕਟ 2005 ਦੀ ਜਾਣਕਾਰੀ ਸਬੰਧੀ ਸੈਮੀਨਾਰ

ਮੂਨਕ 21 ਮਈ (ਸੁਰਜੀਤ ਸਿੰਘ ਭੁਟਾਲ) ਆਰ.ਟੀ.ਆਈ. ਐਕਟ 2005 ਦੀ ਜਾਣਕਾਰੀ ਸਬੰਧੀ ਸੈਮੀਨਾਰ ਐਸ.ਡੀ.ਐਮ. ਕਾਲਾ ਰਾਮ ਕਾਂਸਲ ਦੀ ਅਗੁਵਾਈ ਵਿੱਚ ਸਥਾਨਕ ਐਸ.ਡੀ.ਐਮ ਦਫਤਰ ਵਿੱਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਐਸ.ਡੀ.ਐਮ. ਸ਼੍ਰੀ ਕਾਂਸਲ ਨੇ ਇਲਾਕੇ ਅਤੇ ਸ਼ਹਿਰ ਦੇ ਪੰਤਵੰਤੇ ਸੱਜਣਾ ਅਤੇ ਆਮ ਪਬਲਿਕ ਨੂੰ ਆਰ.ਟੀ.ਆਈ. ਐਕਟ 2005 ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੋਕੇ ਉਹਨਾ ਕਿਹਾ […]

ਸ਼ਹਿਰ ਦੀ ਸਫਾਈ , ਪੇਂਸ਼ਨ ਆਦਿ ਲਈ ਨਗਰ ਕੌਂਸਲ ਦਫਤਰ ਦੇ ਸਾਹਮਣੇ ਵਰਤ

ਸ਼ਹਿਰ ਦੀ ਸਫਾਈ , ਪੇਂਸ਼ਨ ਆਦਿ ਲਈ ਨਗਰ ਕੌਂਸਲ ਦਫਤਰ ਦੇ ਸਾਹਮਣੇ ਵਰਤ

21 ਮਈ ਨੂੰ ਭਦੌੜ ਚ ਧੰਨਾ ਸਿੰਘ ਰੱਖਣਗੇ ਮਰਨ ਵਰਤ । – ਸ਼ਹਿਰ ਦੀ ਸਫਾਈ , ਪੇਂਸ਼ਨ ਆਦਿ ਲਈ ਨਗਰ ਕੌਂਸਲ ਦਫਤਰ ਦੇ ਸਾਹਮਣੇ ਵਰਤ ਭਦੌੜ 2o ਮਈ ( ਵਿਜੈ ਜਿੰਦਲ ) ਭਦੌੜ ਖੇਤਰ ਚ ਪਿਛਲੇ ਕਈ ਸਾਲਾਂ ਤੋਂ ਚਰਮਰਾਈ ਸਫਾਈ ਵਿਵਸਥਾ ਅਤੇ ਨਗਰ ਕੌਂਸਲ ਕਰਮਚਾਰੀਆਂ ਦੁਆਰਾ ਬੁਢਾਪਾ ਪੇਂਸ਼ਨ ਆਦਿ ਦੇ ਫ਼ਾਰਮਾਂ ਲਈ ਜਰੂਰਤਮੰਦ ਗਰੀਬਾਂ […]

Page 1 of 512345

Recent Comments

    Categories