Last UPDATE: April 30, 2015 at 4:16 pm

Home » 2015 » April

ਧਰਨੇ ਤੋ ਬਾਅਦ ਅਕਾਲ਼ੀ ਲੀਡਰਸ਼ਿਪ ਦੀ ਮਿਹਨਤ ਸਦਕਾ ਸਰਕਾਰੀ ਖਰੀਦ ਸ਼ੁਰੂ ਹੋਈ।

ਧਰਨੇ ਤੋ ਬਾਅਦ ਅਕਾਲ਼ੀ ਲੀਡਰਸ਼ਿਪ ਦੀ ਮਿਹਨਤ ਸਦਕਾ ਸਰਕਾਰੀ ਖਰੀਦ ਸ਼ੁਰੂ ਹੋਈ।

  ਕਾਦੀਆ 28 ਅਪ੍ਰੈਲ (ਦਵਿੰਦਰ ਸਿੰਘ ਕਾਹਲੋ )- ਅੱਜ ਕਾਦੀਆ ਦਾਣਾ ਮੰਡੀ ਵਿਚ  ਜਗਰੂਪ ਸਿੰਘ ਸੇਖਵਾ, ਚੇਅਰਮੈਨ ਰਾਕੇਸ਼ ਕੁਮਾਰ ਰਾਜੂ ਮਾਲੀਆ ਦੀ ਮਿਹਨਤ ਸਦਕਾ ਕਣਕ ਦੀ ਖਰੀਦ ਸ਼ੁਰੂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਮੁਤਾਬਿਕ ਜੋ ਧਰਨਾ ਕਿਸਾਨ ਜਥੇਬੰਦੀਆ ਅਤੇ ਆੜਤੀਆ ਵਲੋ ਸਾਂਝੇ ਤੋਰ ਤੇ ਦਿਤਾ ਗਿਆ ਸੀ। ਉਸ ਸੰਬੰਧ ਵਿਚ ਕਾਦੀਆ ਅਕਾਲੀ ਲੀਡਰਸ਼ਿਪ […]

ਮਿਉਸੀਪਲ ਕਮੇਟੀ ਦੇ ਮੁਲਾਜਮ ਈ.ਓ ਦੀ ਰਿਟਾਇਰ ਪਾਰਟੀ ਦਾ ਲੈਦੇ ਰਹੇ ਆਨੰਦ ਤੇ ਲੋਕ ਹੁੰਦੇ ਰਹੇ ਖੱਜਲ ਖੁਆਰ

ਮਿਉਸੀਪਲ ਕਮੇਟੀ ਦੇ ਮੁਲਾਜਮ ਈ.ਓ ਦੀ ਰਿਟਾਇਰ ਪਾਰਟੀ ਦਾ ਲੈਦੇ ਰਹੇ ਆਨੰਦ ਤੇ ਲੋਕ ਹੁੰਦੇ ਰਹੇ ਖੱਜਲ ਖੁਆਰ

ਸੰਗਰੂਰ, 30 ਅਪ੍ਰੈਲ (ਜਗਤਾਰ ਬਾਵਾ) ਸਥਾਨਕ ਸ਼ਹਿਰ ਵਿਖੇ ਮਿਉਸੀਪਲ ਕਮੇਟੀ ਦਫਤਰ ਪਿਆ ਰਿਕਾਰਡ ਦਾ ਕੋਈ ਬਾਲੀ ਵਾਰਸ ਨਹੀ ਅੱਜ ਦੇਖਣ ਨੰੂ ਮਿਲਿਆ ਹੈ ਕਿ ਮਿਉਸੀਪਲ ਕਮੇਟੀ ਦੇ ਕਾਰਜ ਸਾਧਕ ਅਫਸਰ ਸ੍ਰ ਸੁਰਜੀਤ ਸਿੰਘ ਜੀ ਰਿਟਾਇਰਮੇਂਟ ਪਾਰਟੀ ਕਾਰਨ 12 ਵਜੇ ਤੋ ਬਾਅਦ ਮਿਉਸੀਪਲ ਕਮੇਟੀ ਦੇ ਦਫਤਰ ਕੋਈ ਮੁਲਾਜਮ ਹਾਜਰ ਨਹੀ ਸੀ ਦਫਤਰ ਦਾ ਸਾਰਾ ਰਿਕਾਰਡ ਕੰਪਿਉਟਰ […]

ਭਾਈ ਗੁਰਦਾਸ ਕਾਲਜ਼ ਵਿਖੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਨਵੀਂ ਇਕਾਈ ਗਠਿਤ

ਭਾਈ ਗੁਰਦਾਸ ਕਾਲਜ਼ ਵਿਖੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਨਵੀਂ ਇਕਾਈ ਗਠਿਤ

ਭਦੌੜ 30 ਅਪ੍ਰੈਲ (ਵਿਜੈ ਜਿੰਦਲ) ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੀ ਇੱਕ ਮੀਟਿੰਗ ਹੋਈ। ਜਿਸ ਦੀ ਅਗਵਾਈ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਲਾ ਪ੍ਰਧਾਨ ਓਂਕਾਰ ਸਿੰਘ ਬਰਾੜ ਨੇ ਕੀਤੀ। ਗੁਰਦੁਆਰਾ ਨਾਨਕੀਆਣਾ ਸਾਹਿਬ ਵਿਖੇ ਰੱਖੀ ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਟ ਦੀ ਨਵੀਂ ਇਕਾਈ ਗਠਿਤ ਕੀਤੀ ਗਈ। ਜਿਸ ਵਿੱਚ ਅਵਤਾਰ ਸਿੰਘ ਨੂੰ ਇਕਾਈ ਪ੍ਰਧਾਨ, […]

ਹੁਸ਼ਿਆਰ ਵਿਦਿਆਰਥਣਾਂ ਦੀ ਕੀਤੀ ਹੌਂਸਲਾ ਅਫ਼ਜਾਈ

ਹੁਸ਼ਿਆਰ ਵਿਦਿਆਰਥਣਾਂ ਦੀ ਕੀਤੀ ਹੌਂਸਲਾ ਅਫ਼ਜਾਈ

ਭਦੌੜ 30 ਅਪ੍ਰੈਲ (ਵਿਜੈ ਜਿੰਦਲ) ਸਵ. ਡਾ.ਐਸ.ਆਰ. ਜਿੰਦਲ ਦੀ ਯਾਦ ਵਿੱਚ ਹਰੇਕ ਸਾਲ ਸਾਇੰਸ ਗਰੁੱਪ ਵਿੱਚ ਅੱਵਲ ਰਹਿਣ ਵਾਲੇ ਲੋੜਵੰਦ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਦੌੜ ਵਿਖੇ +2 ਦੀਆਂ 2 ਵਿਦਿਆਰਥਣਾਂ ਊਸ਼ਾ ਕੌਰ ਅਤੇ ਲਵਪ੍ਰੀਤ ਕੌਰ ਨੂੰ ਪੰਜ-ਪੰਜ ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕਰਕੇ […]

ਕਿਸਾਨਾ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ ਨਾ ਆਊਣ ਦਿੱਤੀ ਜਾਵੇ-ਡਵੀਜ਼ਨ ਕਮਿਸ਼ਨਰ ਅਜੀਤ ਸਿੰਘ ਪੰਨੂੰ ਕਮਿਸ਼ਨਰ ਪੰਨੂੰ ਨੇ ਲਿਆ ਜ਼ਿਲ੍ਹੇ ਦੀਆਂ ਮੰਡੀਆਂ ਦਾ ਜਾਇਜ਼ਾ

ਕਿਸਾਨਾ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ ਨਾ ਆਊਣ ਦਿੱਤੀ ਜਾਵੇ-ਡਵੀਜ਼ਨ ਕਮਿਸ਼ਨਰ ਅਜੀਤ ਸਿੰਘ ਪੰਨੂੰ ਕਮਿਸ਼ਨਰ ਪੰਨੂੰ ਨੇ ਲਿਆ ਜ਼ਿਲ੍ਹੇ ਦੀਆਂ ਮੰਡੀਆਂ ਦਾ ਜਾਇਜ਼ਾ

ਬਰਨਾਲਾ, 30 ਅਪ੍ਰੈਲ :(Rajesh Garg)ਪਟਿਆਲਾ ਡਵੀਜ਼ਨ ਕਮਿਸ਼ਨਰ ਸ. ਅਜੀਤ ਸਿੰਘ ਪੰਨੂੰ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿਖੇ ਦੌਰਾ ਕਰਕੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ. ਗੁਰਲਵਲੀਨ ਸਿੰਘ ਸਿੱਧੂ ਅਤੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਭਦੋੜ ਦੇ ਇੰਚਾਰਜ਼ ਸ. ਦਰਬਾਰਾ ਸਿੰਘ ਗੁਰੂ ਉਹਨਾਂ ਨਾਲ ਵਿਸ਼ੇਸ਼ ਤੌਰ ਤੇ […]

ਆਵਾਜਾਈ ‘ਚ ਪੈਂਦਾ ਵਿਘਨ ਖ਼ਤਮ ਕਰਨ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਮਨਾਹੀ ਹੁਕਮ ਜਾਰੀ

ਆਵਾਜਾਈ ‘ਚ ਪੈਂਦਾ ਵਿਘਨ ਖ਼ਤਮ ਕਰਨ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਮਨਾਹੀ ਹੁਕਮ ਜਾਰੀ

ਦਫ਼ਾ 144 ਤਹਿਤ ਵੱਖ-ਵੱਖ ਮਨਾਹੀ ਹੁਕਮ ਜਾਰੀ ਬਰਨਾਲਾ, 30 ਅਪ੍ਰੈਲ (Rajesh Garg) ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਸ. ਗੁਰਲਵਲੀਨ ਸਿੰਘ ਸਿੱਧੂ ਨੇ ਸ਼ਹਿਰ ਬਰਨਾਲਾ ਦੇ ਬਾਜਾਰਾਂ ਵਿੱਚ ਭਾਰੀ ਵਹੀਕਲਾਂ ਕਾਰਨ ਪ੍ਰਭਾਵਿਤ ਹੁੰਦੀ ਆਵਾਜਾਈ ਦੇ ਮੱਦੇਨਜ਼ਰ ਮਨਾਹੀ ਹੁਕਮ ਜਾਰੀ ਕੀਤੇ ਹਨ। ਫੌਜਦਾਰੀ ਜਾਬਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਜਾਰੀ ਇਨ੍ਹਾਂ ਹੁਕਮਾਂ […]

ਬਹੁਤ ਜਲਦ ਸਾਰੀਆਂ ਸਹੂਲਤਾਂ ਨਾਲ ਲੈਸ ਸੈਨਿਕ ਸਦਨ ਦਾ ਕੀਤਾ ਜਾਵੇਗਾ ਨਿਰਮਾਣ- ਬਿ੍ਰਗੇਡੀਅਰ ਜਤਿੰਦਰ ਸਿੰਘ ਅਰੋੜਾ

ਬਹੁਤ ਜਲਦ ਸਾਰੀਆਂ ਸਹੂਲਤਾਂ ਨਾਲ ਲੈਸ ਸੈਨਿਕ ਸਦਨ ਦਾ ਕੀਤਾ ਜਾਵੇਗਾ ਨਿਰਮਾਣ- ਬਿ੍ਰਗੇਡੀਅਰ ਜਤਿੰਦਰ ਸਿੰਘ ਅਰੋੜਾ

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਕੀਤਾ ਉਦਘਾਟਨ ਬਰਨਾਲਾ, 29 ਅਪ੍ਰੈਲ (000) ਡਿਪਟੀ ਕਮਿਸ਼ਨਰ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਉਦਘਾਟਨ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਬਿ੍ਰਗੇਡੀਅਰ ਸ੍ਰੀ ਜਤਿੰਦਰ ਸਿੰਘ ਅਰੋੜਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਸ੍ਰੀਮਤੀ ਅਰੋੜਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਮੌਕੇ ਬਿ੍ਰਗੇਡੀਅਰ ਜਤਿੰਦਰ […]

ਧਾਰਾ 144 ਤਹਿਤ ਮਨਾਹੀ ਹੁਕਮ ਜਾਰੀ

ਧਾਰਾ 144 ਤਹਿਤ ਮਨਾਹੀ ਹੁਕਮ ਜਾਰੀ

ਬਰਨਾਲਾ, 30 ਅਪ੍ਰੈਲ (Rajesh Garg) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟੇ੍ਰਟ ਸ੍ਰ. ਗੁਰਲਵਲੀਨ ਸਿੰਘ ਸਿੱਧੂ ਨੇ ਫੋਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੀ ਹਦੂਦ ਚੱਲਣ ਵਾਲੀਆਂ ਸਰਕਾਰੀ ਅਤੇ ਨਿੱਜੀ ਬੱਸਾਂ ਵਿੱਚ ਹੁਣ ਅਸ਼ਲੀਲ ਗਾਣੇ ਚਲਾਉਣ ’ਤੇ ਪਾਬੰਦੀ ਹੋਵੇਗੀ। ਸ੍ਰ ਸਿੱਧੂ ਨੇ ਕਿਹਾ ਕਿ ਜ਼ਿਲ੍ਹੇ ਦੀ ਹਦੂਦ ਅੰਦਰ […]

ਸਬ ਜੇਲ੍ਹ ਬਰਨਾਲਾ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ

ਸਬ ਜੇਲ੍ਹ ਬਰਨਾਲਾ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ

250 ਕੈਦੀਆਂ ਨੇ ਕੈਂਪ ਦਾ ਉਠਾਇਆ ਲਾਭ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਬ ਜੇਲ੍ਹ ਦਾ ਦੌਰਾ ਬਰਨਾਲਾ, 30 ਅਪ੍ਰੈਲ (Rajesh Garg) ਕੌਮੀ ਕਾਨੰੂਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ, ਪੰਜਾਬ ਕਾਨੰੂਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਟੀ ਬਰਨਾਲਾ ਸ੍ਰੀਮਤੀ ਸੁਖਵਿੰਦਰ ਕੌਰ ਦੀਆਂ ਹਦਾਇਤਾਂ ਅਨੁਸਾਰ ਸੀ.ਜੇ.ਐੱਮ.ਕਮ-ਸਕੱਤਰ ਜਿਲ੍ਹਾਂ ਕਾਨੰੂਨੀ ਸੇਵਾਵਾਂ ਅਥਾਰਟੀ ਸ੍ਰੀਮਤੀ […]

ਬਿਨਾਂ ਕਿਸੇ ਦੇਰੀ ਤੋਂ ਮੰਡੀਆਂ ’ਚ ਕਣਕ ਦਾ ਇੱਕ ਇੱਕ ਦਾਣੇ ਦੇ ਖਰੀਦ ਕੀਤੀ ਜਾਵੇਗਾ- ਦਰਬਾਰਾ ਸਿੰਘ ਗੁਰੂ

ਬਿਨਾਂ ਕਿਸੇ ਦੇਰੀ ਤੋਂ ਮੰਡੀਆਂ ’ਚ ਕਣਕ ਦਾ ਇੱਕ ਇੱਕ ਦਾਣੇ ਦੇ ਖਰੀਦ ਕੀਤੀ ਜਾਵੇਗਾ- ਦਰਬਾਰਾ ਸਿੰਘ ਗੁਰੂ

– 16 ਮੰੰਡੀਆਂ ਦਾ ਦਰਵਾਰਾ ਸਿੰਘ ਗੁਰੂ ਦਾ ਅੱਜ ਤੂਫਾਨੀ ਦੌਰਾ- ਧਨੌਲਾ, 28 ਅਪ੍ਰੈਲ (ਕਰਮਜੀਤ ਸਿੰਘ ਸਾਗਰ):- ਸੂਬਾ ਸਰਕਾਰ ਵੱਲੋਂ ਕਿਸਾਨ ਹਿਤੈਸੀ ਹੁੰਦਿਆ ਹੀ ਮੰਡੀਆਂ ਵਿਚ ਕਣਕ ਦਾ ਦਾਣਾ ਰੁਲਣ ਨਹੀਂ ਦਿੱਤਾ ਜਾਵੇਗਾ ਇੱਕ-ਇੱਕ ਦਾਣਾ ਖ੍ਰਦਿਆਂ ਜਾਵੇਗਾ ਤੇ ਕਿਸਾਨਾਂ ਨੂੰ ਕਣਕ ਦੀ ਖਰੀਦ ਸਬੰਧੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਹਲਕਾ […]

Page 1 of 7123Next ›Last »

Widgetized Section

Go to Admin » appearance » Widgets » and move a widget into Advertise Widget Zone