Last UPDATE: March 31, 2015 at 2:53 pm

Home » 2015 » March

ਚਰਨਜੀਤ ਕੋਰ ਬਾਜਵਾ ਕਿਸਾਨਾਂ ਦੀਆਂ ਨਸ਼ਟ ਹੋਈਆ ਫ਼ਸਲਾ ਦਾ ਜਾਇਜ਼ਾ ਲੈਣ ਪਹੁੰਚੇ|

ਚਰਨਜੀਤ ਕੋਰ ਬਾਜਵਾ ਕਿਸਾਨਾਂ ਦੀਆਂ ਨਸ਼ਟ ਹੋਈਆ ਫ਼ਸਲਾ ਦਾ ਜਾਇਜ਼ਾ ਲੈਣ ਪਹੁੰਚੇ|

ਕਾਦੀਆਂ 31 ਮਾਰਚ (ਦਵਿੰਦਰ ਸਿੰਘ ਕਾਹਲੋਂ ) ਹਲਕਾ ਕਾਦੀਆਂ ਦੀ ਵਿਧਾਇਕਾ ਸ਼੍ਰੀਮਤਿ ਚਰਨਜੀਤ ਕੋਰ ਬਾਜਵਾ ਕਣਕ ਦੀਆਂ ਨਸ਼ਟ ਹੋਈਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਆਲੇ ਦੁਆਲੇ ਦੇ ਪਿੰਡਾਂ ਵਿੱਚ ਜਾਇਜ਼ਾ ਲੈਣ ਲਈ ਪਹੁੰਚੇ। ਉਨ੍ਹਾਂ ਕੋਟ ਖ਼ਾਨ ਮੁਹਮੰਦ, ਦਾਤਾਰਪੁਰ, ਬਲਵੰਡਾ, ਸਲਾਹਪੁਰ, ਖ਼ਾਨਪੁਰ ਅਤੇ ਸੀਂਹ ਭੱਟੀਆਂ ਸਹਿਤ ਅਨੇਕ ਪਿੰਡਾ ਵਿੱਚ ਜਾਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਖੇਤਾਂ […]

ਭਦੌੜ ਦੀ ਜੈਦ ਮਾਰਕਿਟ ਮੀਂਹ ਦੇ ਪਾਣੀ ’ਚ ਡੁੱਬੀ, ਲੱਖਾਂ ਦਾ ਨੁਕਸਾਨ

ਭਦੌੜ ਦੀ ਜੈਦ ਮਾਰਕਿਟ ਮੀਂਹ ਦੇ ਪਾਣੀ ’ਚ ਡੁੱਬੀ, ਲੱਖਾਂ ਦਾ ਨੁਕਸਾਨ

ਭਦੌੜ 31 ਮਾਰਚ (ਵਿਕਰਾਂਤ ਬਾਂਸਲ) ਬੀਤੀ ਰਾਤ ਪਏ ਮੂਸਲਾਧਾਰ ਮੀਂਹ ਕਾਰਨ ਜੈਦ ਮਾਰਕਿਟ ਭਦੌੜ ’ਚ ਲੱਕ-ਲੱਕ ਪਾਣੀ ਜਮ੍ਹਾਂ ਹੋ ਗਿਆ ਜਿਸ ਕਾਰਨ ਮਾਰਕਿਟ ਦੀਆਂ ਦੁਕਾਨਾਂ ’ਚ ਪਾਣੀ ਦਾਖਲ ਹੋਣ ਕਾਰਨ ਦੁਕਾਨਦਾਰਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਦੁਕਾਨਦਾਰ ਡਾ. ਅਵਤਾਰ ਸਿੰਘ ਗਿੱਲ, ਕਿ੍ਰਸ਼ਨ ਕੁਮਾਰ ਕਾਕਾ, ਡਾ. ਸੰਜੀਵ ਗਰਗ, ਬਿੱਟੂ, ਕੁਲਦੀਪ, ਕਾਕਾ, ਵਿੰਦਰੀ, ਨਿੱਕਾ ਸਿੰਘ ਨੇ […]

ਸ਼ਰਾਬ ਨਹੀਂ ਹੋਈ ਸਸਤੀ, ਪੀਣ ਦੇ ਸ਼ੌਕੀਨ ਨਿਰਾਸ਼ਾ ਦੇ ਆਲਮ ’ਚ

ਸ਼ਰਾਬ ਨਹੀਂ ਹੋਈ ਸਸਤੀ, ਪੀਣ ਦੇ ਸ਼ੌਕੀਨ ਨਿਰਾਸ਼ਾ ਦੇ ਆਲਮ ’ਚ

ਸ਼ਰਾਬ ਨਹੀਂ ਹੋਈ ਸਸਤੀ, ਪੀਣ ਦੇ ਸ਼ੌਕੀਨ ਨਿਰਾਸ਼ਾ ਦੇ ਆਲਮ ’ਚ ਭਦੌੜ 31 ਮਾਰਚ (ਵਿਕਰਾਂਤ ਬਾਂਸਲ) 31 ਮਾਰਚ ਨੂੰ ਸ਼ਰਾਬ ਦੇ ਠੇਕੇ ਟੁੱਟਣ ਦੇ ਬਾਵਜੂਦ ਭਦੌੜ ਖੇਤਰ ’ਚ ਸ਼ਰਾਬ ਸਸਤੀ ਨਹੀਂ ਹੋ ਸਕੀ ਜਿਸ ਕਾਰਨ ਸ਼ਰਾਬ ਪੀਣ ਦੇ ਸ਼ੌਕੀਨਾਂ ’ਚ ਨਿਰਾਸ਼ਾ ਦਾ ਆਲਮ ਦੇਖਿਆ ਗਿਆ। ਕਈ ਪਿਆਕੜ ਪਿਛਲੇ 10 ਦਿਨਾਂ ਤੋਂ 31 ਮਾਰਚ ਨੂੰ ਸਸਤੀ […]

ਭਾਰੀ ਮੀਂਹ ਕਾਰਨ ਸਿਵਲ ਹਸਪਤਾਲ ਭਦੌੜ ਨੇ ਧਾਰਿਆ ਛੱਪੜ ਦਾ ਰੂਪ

ਭਾਰੀ ਮੀਂਹ ਕਾਰਨ ਸਿਵਲ ਹਸਪਤਾਲ ਭਦੌੜ ਨੇ ਧਾਰਿਆ ਛੱਪੜ ਦਾ ਰੂਪ

ਭਦੌੜ 31 ਮਾਰਚ (ਵਿਕਰਾਂਤ ਬਾਂਸਲ) ਬੀਤੀ ਰਾਤ ਪਏ ਭਾਰੀ ਮੀਂਹ ਨਾਲ ਸਿਵਲ ਹਸਪਤਾਲ ਭਦੌੜ ਨੇ ਛੱਪੜ ਦਾ ਰੂਪ ਧਾਰ ਲਿਆ। ਪਾਣੀ ਦਾ ਨਿਕਾਸ ਨਾ ਹੋਣ ਕਾਰਨ ਹਸਪਤਾਲ ’ਚ ਗੋਡੇ-ਗੋਡੇ ਪਾਣੀ ਜਮ੍ਹਾਂ ਹੋ ਗਿਆ ਜਿਸ ਕਾਰਨ ਮਰੀਜਾਂ ਨੂੰ ਹਸਪਤਾਲ ’ਚ ਜਾਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਖ਼ਬਰ ਲਿਖੇ ਜਾਣ ਤੱਕ ਹਸਪਤਾਲ ਮਾਰਕਿਟ ਵੱਲੋਂ ਟੁੱਲੂ ਪੰਪਾਂ […]

ਭਾਰਤ ਵਿੱਚ ਫਿਰਕੂ ਹਵਾ ਦੇ ਦਰਪੇਸ਼, ਧਰਮ-ਨਿਰਪੱਖ ਗੁੱਟ ਇੱਕਠੇ ਹੋਣ: ਬਰਨਾਲਾ

ਭਾਰਤ ਵਿੱਚ ਫਿਰਕੂ ਹਵਾ ਦੇ ਦਰਪੇਸ਼, ਧਰਮ-ਨਿਰਪੱਖ ਗੁੱਟ ਇੱਕਠੇ ਹੋਣ: ਬਰਨਾਲਾ

ਲੁਧਿਆਣਾ: (ANS) ਤਰਕਸ਼ੀਲ ਸੋਸਾਇਟੀ ਪੰਜਾਬ ਜੋਨ ਲੁਧਿਆਣਾ ਦੀ ਇੱਕ ਇਜਲਾਸ ਇਥੇ ਲੁਧਿਆਣਾ ਬਸ ਸਟੈਂਡ ਨੇੜੇ ਸਥਾਨਕ ਤਰਕਸ਼ੀਲ ਦਫਤਰ ਵਿੱਚ ਹੋਇਆ। ਜਿਸ ਵਿੱਚ ਜੋਨ ਅਧੀਨ ਪੈਂਦੀਆਂ ਇਕਾਈਆਂ ਮਾਲੇਰ ਕੋਟਲਾ, ਸਾਹਨੇਵਾਲ, ਲੁਧਿਆਣਾ, ਜਗਰਾਉਂ, ਸਿਧਾਰ, ਸਮਰਾਲਾ , ਜਰਗ ਤੋਂ ਤਰਕਸ਼ੀਲ ਆਗੂਆਂ ਨੇ ਭਾਗ ਲਿਆ। ਇਜਲਾਸ ਵਿੱਚ ਮੁਖ-ਮਹਿਮਾਨ ਦੇ ਤੌਰ ਤੇ ਸੋਸਾਇਟੀ ਦੇ ਸੂਬਾ ਕੌਮਾਂਤਰੀ ਤਾਲਮੇਲ ਵਿਭਾਗ ਦੇ ਮੁਖੀ […]

ਕਿਤਾਬਾਂ ਵੇਚਣ ਵਾਲਿਆਂ ਨਾਲ ਮਿਲ ਵਿਦਿਆਰਥੀਆਂ ਦੇ ਮਾਪਿਆਂ ਦੀ ਕੀਤੀ ਜਾਂਦੀ ਅੰਨੀ ਲੁੱਟ

ਕਿਤਾਬਾਂ ਵੇਚਣ ਵਾਲਿਆਂ ਨਾਲ ਮਿਲ ਵਿਦਿਆਰਥੀਆਂ ਦੇ ਮਾਪਿਆਂ ਦੀ ਕੀਤੀ ਜਾਂਦੀ ਅੰਨੀ ਲੁੱਟ

ਪ੍ਰਾਇਵੇਟ ਸਕੂਲਾਂ ਵੱਲੋਂ ਕਿਤਾਬਾਂ ਵੇਚਣ ਵਾਲਿਆਂ ਨਾਲ ਮਿਲ ਵਿਦਿਆਰਥੀਆਂ ਦੇ ਮਾਪਿਆਂ ਦੀ ਕੀਤੀ ਜਾਂਦੀ ਅੰਨੀ ਲੁੱਟ ਭਦੌੜ ਦੇ ਬਾਹਰ ਦੇ ਕਿਤਾਬ ਵਿਕਰੇਤਾ ਸਕੂਲਾਂ ਦੇ ਨਜ਼ਦੀਕ ਆਰਜ਼ੀ ਦੁਕਾਨਾਂ ਬਣਾ ਵਿਦਿਆਰਥੀਆਂ ਦੇ ਮਾਪਿਆਂ ਤੋਂ ਬਟੋਰ ਰਹੇ ਮੋਟਾ ਪੈਸਾ ਸਕੂਲਾਂ ਵਾਲਿਆਂ ਦਾ ਅੰਦਰਖਾਤੇ ਇਹਨਾਂ ਕਿਤਾਬ ਵਿਕਰੇਤਵਾਂ ਨਾਲ ਚਲਦਾ ਹੈ ਕਮਿਸ਼ਨ ਦਾ ਮੋਟਾ ਲੈਣ ਦੇਣ ਭਦੌੜ/ਸ਼ਹਿਣਾ 26 ਮਾਰਚ (ਸਾਹਿਬ […]

ਨਿਜੀ ਸਕੂਲਾਂ ਵਾਲੇ ਕਰ ਰਹੇ ਹਨ ਲੁੱਟ , ਸਰਕਾਰੀ ਨਿਯਮਾਂ ਦੀ ਸਰੇਆਮ ਅਨਦੇਖੀ ।

ਨਿਜੀ ਸਕੂਲਾਂ ਵਾਲੇ ਕਰ ਰਹੇ ਹਨ ਲੁੱਟ ,  ਸਰਕਾਰੀ ਨਿਯਮਾਂ ਦੀ ਸਰੇਆਮ ਅਨਦੇਖੀ ।

ਨਿਜੀ ਸਕੂਲਾਂ ਵਾਲੇ ਕਰ ਰਹੇ ਹਨ ਲੁੱਟ , ਸਰਕਾਰੀ ਨਿਯਮਾਂ ਦੀ ਸਰੇਆਮ ਅਨਦੇਖੀ । – ਕਿਤਾਬਾਂ ਦੇ ਨਾਲ ਜਬਰਦਸਤੀ ਕਾਪੀਆਂ ਅਤੇ ਸਟੇਸ਼ਨਰੀ ਦੇਕੇ ਕਰਹੇ ਲੁੱਟ – – ਸਿੱਖਿਆ ਵਿਭਾਗ ਅਤੇ ਪ੍ਰਸਾਸ਼ਨਿਕ ਅਧਿਕਾਰੀ ਨਹੀਂ ਕਰਦੇ ਕਾੱਰਵਾਈ – – ਡੀਸੀ , ਡੀਈਓ ਅਤੇ ਬੀਪੀਈਓ ਨੇ ਕਿਹਾ ਹੋਵੇਗੀ ਕਾੱਰਵਾਈ ਭਦੌੜ 25 ਮਾਰਚ ( ਵਿਜੈ ਜਿੰਦਲ ) ਪ੍ਰਾਇਵੇਟ ਸਕੂਲ […]

ਨਗਰ ਕੌਂਸਲ ਪ੍ਰਧਾਨ ਪਰਮਜੀਤ ਕੌਰ ਦਾ ਤਾਜ਼ਪੋਸ਼ੀ ਸਮਾਗਮ

ਨਗਰ ਕੌਂਸਲ ਪ੍ਰਧਾਨ ਪਰਮਜੀਤ ਕੌਰ ਦਾ ਤਾਜ਼ਪੋਸ਼ੀ ਸਮਾਗਮ

ਭਦੌੜ 26 ਮਾਰਚ (ਵਿਜੈ ਜਿੰਦਲ) ਨਗਰ ਕੌਂਸਲ ਪ੍ਰਧਾਨ ਪਰਮਜੀਤ ਕੌਰ ਦਾ ਤਾਜ਼ਪੋਸ਼ੀ ਸਮਾਗਮ ਅੱਜ ਪੂਰੇ ਧੂਮ ਧੜੱਕੇ ਨਾਲ ਕੀਤਾ ਗਿਆ। ਇਸ ਮੌਕੇ ਤੇ ਹਲਕਾ ਇੰਚਾਰਜ਼ ਦਰਬਾਰਾ ਸਿੰਘ ਗੁਰੂ ਵਿਸ਼ੇਸ਼ ਤੇ ਪਹੁੰਚੇ। ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਹਮੇਸ਼ਾ ਹੀ ਨਿਰਪੱਖ ਤੌਰ ਤੇ ਚੋਣਾਂ ਕਰਵਾਉਣ ਵਿਸ਼ਵਾਸ ਰੱਖਦਾ ਹੈ। ਨਵ-ਨਿਯੁਕਤ ਪ੍ਰਧਾਨ ਪਰਮਜੀਤ ਕੌਰ […]

ਤੇਲ ਦੀ ਬਲੈਕ ਕਰਦੇ ਡਿੱਪੂ ਹੋਲਡਰ ਨੂੰ ਤੇਲ ਅਤੇ ਨਗਦੀ ਸਮੇਤ ਰੰਗੇ ਹੱਥੀ ਕਾਬੂ

ਤੇਲ ਦੀ ਬਲੈਕ ਕਰਦੇ ਡਿੱਪੂ ਹੋਲਡਰ ਨੂੰ ਤੇਲ ਅਤੇ ਨਗਦੀ ਸਮੇਤ ਰੰਗੇ ਹੱਥੀ ਕਾਬੂ

ਮੂਨਕ 26 ਮਾਰਚ(ਸੁਰਜੀਤ ਸਿੰਘ ਭੁਟਾਲ) ਸਥਾਨਕ ਪੁਲਸ ਨੇ ਮਿੱਟੀ ਦੇ ਤੇਲ ਦੀ ਬਲੈਕ ਕਰਦੇ ਡਿੱਪੂ ਹੋਲਡਰ ਨੂੰ ਤੇਲ ਅਤੇ ਨਗਦੀ ਸਮੇਤ ਰੰਗੇ ਹੱਥੀ ਕਾਬੂ ਕੀਤਾ। ਜਾਣਕਾਰੀ ਦਿੰਦਿਆ ਥਾਣਾ ਮੁੱਖੀ ਐਸ.ਐਚ.ਓ.ਬਲਦੇਵ ਸਿੰਘ ਨੇ ਦੱਸਿਆ ਕਿ ਐਸ.ਆਈ.ਰੁਪਿੰਦਰ ਸਿੰਘ ਨੂੰ ਗੁਪਤ ਸੁਚਨਾ ਮਿਲੀ ਕੇ ਰਘਵੀਰ ਚੰਦ ਪੁੱਤਰ ਧਰਮ ਚੰਦ ਵਾਸੀ ਭੁਟਾਲ ਕਲਾਂ ਜੋ ਕੇ ਆਪਣੇ ਹੀ ਪਿੰਡ ਭੁਟਾਲ […]

ਸਰਕਾਰੀ ਹੁਕਮਾਂ ਨੂੰ ਟਿੱਚ ਸਮਝਦੀ ਏ ਅਕਾਲ ਅਕੈਡਮੀ ਭਦੌੜ

ਸਰਕਾਰੀ ਹੁਕਮਾਂ ਨੂੰ ਟਿੱਚ ਸਮਝਦੀ ਏ ਅਕਾਲ ਅਕੈਡਮੀ ਭਦੌੜ

ਰਾਸ਼ਟਰੀ ਬਲੀਦਾਨ ਦਿਵਸ ਦੀ ਛੁੱਟੀ ਦੇ ਐਲਾਨ ਦੇ ਵਾਵਜੂਦ ਖੁੱਲ੍ਹਾ ਰੱਖਿਆ ਸਕੂਲ ਭਦੌੜ 24 ਮਾਰਚ (ਵਿਜੈ ਜਿੰਦਲ) ਭਦੌੜ ਵਿਖੇ ਚੱਲ ਰਹੀ ਅਕਾਲ ਅਕੈਡਮੀ ਸੰਸਥਾਂ ਜੋ ਹਰ ਵਾਰ ਸਰਕਾਰੀ ਹੁਕਮਾਂ ਨੂੰ ਟਿੱਚ ਸਮਝਦੀ ਹੈ ਤੇ ਸਰਕਾਰੀ ਛੁੱਟੀ ਦੇ ਵਾਵਜੂਦ ਵੀ ਸਕੂਲਾਂ ਨੂੰ ਖੁੱਲ੍ਹਾ ਰੱਖਦੀ ਹੈ। ਇਸ ਤਰਾਂ ਦੀ ਇੱਕ ਹੋਰ ਉਦਹਾਰਨ ਅੱਜ਼ ਰਾਸ਼ਟਰੀ ਬਲੀਦਾਨ ਦਿਵਸ ਮੌਕੇ […]

Page 1 of 3123

Widgetized Section

Go to Admin » appearance » Widgets » and move a widget into Advertise Widget Zone