Last UPDATE: November 7, 2014 at 5:44 am

Home » 2014 » November (Page 4)

6 ਮਹੀਨਿਆਂ ਚ ਪੰਜਾਬ ਦੀਆਂ 6 ਨਗਰ ਨਿਗਮਾਂ ਸ਼ਹਿਰਾਂ ਨੂੰ ਐਲ.ਈ.ਡੀ ਲਾਈਟਾਂ ਨਾਲ ਰੁਸ਼ਨਾਉਣਗੀਆਂ

6 ਮਹੀਨਿਆਂ ਚ ਪੰਜਾਬ ਦੀਆਂ 6 ਨਗਰ ਨਿਗਮਾਂ ਸ਼ਹਿਰਾਂ ਨੂੰ ਐਲ.ਈ.ਡੀ ਲਾਈਟਾਂ ਨਾਲ ਰੁਸ਼ਨਾਉਣਗੀਆਂ

ਧਾਰਮਿਕ ਤੇ ਸਿੱਖਿਆ ਆਦਾਰਿਆਂ ਨੂੰ ਬਿਜਲੀ ਬਚਾਉਣ ਤੇ ਵਾਤਾਵਰਣ ਦੀ ਰਾਖੀ ਲਈ ਐਲ.ਈ.ਡੀ ਲਾਈਟਾਂ ਅਪਨਾਉਣ ਦੀ ਕੀਤੀ ਅਪੀਲ ਚੰਡੀਗੜ੍ਹ, 6 ਨਵੰਬਰ : ਸ਼ਹਿਰਾਂ ਤੇ ਕਸਬਿਆਂ ਦੀਆਂ ਸਟਰੀਟ ਲਾਈਟਾਂ ‘ਚ ਐਲ.ਈ.ਡੀ. ਲਾਈਟਾਂ ਦੀ ਵਰਤੋਂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਨਣ ਜਾ ਰਿਹਾ ਹੈ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਸ ਪ੍ਰੋਜੈਕਟ […]

ਅਕਾਲੀ-ਭਾਜਪਾ ਗਠਜੋੜ ਸੂਬੇ ਅਤੇ ਦੇਸ਼ ਦੇ ਹਿੱਤ ਲਈ ਜਰੂਰੀ-ਬਾਦਲ

ਅਕਾਲੀ-ਭਾਜਪਾ ਗਠਜੋੜ ਸੂਬੇ ਅਤੇ ਦੇਸ਼ ਦੇ ਹਿੱਤ ਲਈ ਜਰੂਰੀ-ਬਾਦਲ

ਲੋਕਾਂ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਕਪੂਰਥਲਾ, 6 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਦੇਸ਼ ਦੇ ਅਤੇ ਖਾਸ ਤੌਰ ਤੇ ਸੂਬੇ ਦੇ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗਠਜੋੜ ਬਹੁਤ ਜਰੂਰੀ ਹੈ । ਅੱਜ ਇਥੇ ਸ਼੍ਰੀ ਗੁਰੁ ਨਾਨਕ ਦੇਵ […]

ਮੇਰੇ ਪੁੱਤਰ ਨੇ ਗੱਡੀ ਤੇ ਲਾਲ ਬੱਤੀ ਲਾ ਕੇ ਗਲਤ ਕੀਤਾ : ਐਮ ਪੀ ਹਰਿੰਦਰ ਖਾਲਸਾ

ਮੇਰੇ ਪੁੱਤਰ ਨੇ ਗੱਡੀ ਤੇ ਲਾਲ ਬੱਤੀ ਲਾ ਕੇ ਗਲਤ ਕੀਤਾ : ਐਮ ਪੀ ਹਰਿੰਦਰ ਖਾਲਸਾ

ਚੰਡੀਗੜ੍ਹ, 6 ਨਵੰਬਰ : ਆਮ ਆਦਮੀ ਪਾਰਟੀ ਦੇ ਫਤਿਹਗੜ੍ਹ ਸਾਹਿਬ ਹਲਕੇ ਤੋਂ ਐਮ ਪੀ ਬਣੇ ਹਰਿੰਦਰ ਸਿੰਘ ਖਾਲਸਾ ਨੇ ਅੱਜ ਆਪਣੇ ਪੁੱਤਰ ਵਲੋਂ ਉਨ੍ਹਾਂ ਦੀ ਗੱਡੀ ਤੇ ਲਾਲ ਬੱਤੀ ਲਗਾਏ ਜਾਣ ਦੀ ਸਖਤ ਨਿੰਦਾ ਕਰਦਿਆਂ ਇਸ ਨਿਖੇਧੀ ਕੀਤੀ ਹੈ। ਇਸ ਵੇਲੇ ਕੈਨੇਡਾ ਦੌਰੇ ਤੇ ਗਏ ਹਰਿੰਦਰ ਖਾਲਸਾ ਨੇ ਕਿਹਾ ਹੈ ਕਿ ਉਨ੍ਹਾਂ ਨੁੰ ਜਾਣਕਾਰੀ ਮਿਲੀ […]

ਘੜੈਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ

ਘੜੈਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ

ਤਪਾ ਮੰਡੇ 6 ਨਵੰਬਰ (ਨਰੇਸ਼ ਗਰਗ) ਨੇੜਲੇ ਪਿੰਡ ਘੜੈਲਾ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਦੇ ਨਵੇਂ ਬਣੇ ਦਰਬਾਰ ‘ਚ 3 ਦਿਨਾਂ ਤੋਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਵੱਲੋ ਸਮੂੱਚੇ ਪਿੰਡ ਵਾਸੀਆ ਦੇ ਸਹਿਯੋਗ ਸਦਕਾ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਸਨ। ਅੱਜ […]

ਘੁਮਾਣ ਇਲਾਕਾ ਨਵਾਸੀਆ ਵਲੋ ਕੱਢਆਿ ਗਆਿ ਨਗਰ ਕੀਰਤਨ ।

ਘੁਮਾਣ ਇਲਾਕਾ ਨਵਾਸੀਆ ਵਲੋ ਕੱਢਆਿ ਗਆਿ ਨਗਰ ਕੀਰਤਨ ।

ਕਾਦੀਆ ੫ ਨਵੰਬਰ (ਦਵੰਿਦਰ ਸੰਿਘ ਕਾਹਲੋ) ਅਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਕਾਸ ਉਤਸਵ ਨੂੰ ਮੁਖ ਰੱਖਦਆਿ ਹੋਇਆ ਘੁਮਾਣ ਇਲਾਕਾ ਨਵਾਸੀਆ ਵਲੋ ਨਗਰ ਕੀਰਤਨ ਕੱਢਆਿ ਗਆਿ। ਜਸਿ ਵਚਿ ਸਕੂਲ ਦੇ ਬੱਚਆਿ ਤੇ ਇਲਾਕਾ ਨਵਾਸੀਆ ਨੇ ਵਧ ਚਡ ਕੇ ਹਸਾ ਲਆਿ ਤੇ ਲੋਕਾ ਵਚਿ ਇਸ ਮੋਕੇ ਕਾਫੀ ਉਤਸਾਹ ਵੇਖਣ ਨੂੰ ਮਲਿਆਿ।ਇਸ ਮੋਕੇ ਤੇ ਗਤਕਾ ਪਾਰਟੀਆ […]

ਨੌਜਵਾਨ ਵਲੋ ਆਪਣੇ ਮਾਂ ਦੇ ਸਮਾਨ ਨੂੰ ਲਗਾਈ ਅੱਗ

ਨੌਜਵਾਨ ਵਲੋ ਆਪਣੇ ਮਾਂ ਦੇ ਸਮਾਨ ਨੂੰ ਲਗਾਈ ਅੱਗ

ਅਹਿਮਦਗੜ• 03 ਨਵੰਬਰ (ਮੁਹੰਮਦ ਇਰਫਾਨ) ਸਥਾਨਕ ਸ਼ਹਿਰ ਦੇ ਲਾਗਲੇ ਪਿੰਡ ਅਹਿਮਦਗੜ• ਛੰਨਾ ਵਿਖੇ ਇਕ ਨੌਜਵਾਨ ਵਲੋ ਘਰੇਲੂ ਝਗੜੇ ਕਾਰਨ ਆਪਣੀ ਮਾਂ ਦੇ ਘਰ ਨੂੰ ਅੱਗ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚਰਨਜੀਤ ਕੌਰ ਪਤਨੀ ਲੇਟ ਜਸਵੰਤ ਸਿੰਘ ਨੇ ਪੁਲਿਸ ਨੂੰ ਕਿੱਤੀ ਸ਼ਿਕਾਇਤ ਮੁਤਾਬਿਕ ਉਸ ਦੇ ਪੁੱਤਰ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਜਸਵੰਤ ਸਿੰਘ ਦਾ ਆਪਣੀ […]

ਲਾਂਇਨਜ ਕਲੱਬ ਵਲੋ ਅੱਖਾ ਦਾ ਕੈਂਪ ਲਗਾਇਆ ਗਿਆ

ਲਾਂਇਨਜ ਕਲੱਬ ਵਲੋ ਅੱਖਾ ਦਾ ਕੈਂਪ ਲਗਾਇਆ ਗਿਆ

ਅਹਿਮਦਗੜ• 03 ਨਵੰਬਰ (ਮੁਹੰਮਦ ਇਰਫਾਨ) ਅਹਿਮਦਗੜ• ਲਾਂਇਨਜ ਕਲੱਬ ਗ੍ਰੇਟਰ ਵਲੋ ਅੱਖਾ ਦੀਆ ਬਿਮਾਰੀਆ ਦੇ ਮੁਫਤ ਇਲਾਜ ਅਤੇ ਅਪਰੇਸ਼ਨ ਕਰਨ ਸਬੰਧੀ 21 ਵਾਂ ਸਲਾਨਾ ਕੈਪ ਸਥਾਨਕ ਹਿੰਦ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ‘ਚ ਉਘੇ ਡਾਕਟਰ ਨਵਜੋਤ ਸਿੰਘ ਚੁੱਘ ਨੇ ਰੋਗੀਆ ਦੀ ਜਾਂਚ ਕੀਤੀ। ਕੈਂਪ ਦੀ ਸ਼ੁਰੂਆਤ ਮੌਕੇ ਆਯੋਜਿਤ ਸਮਾਰੋਹ ‘ਚ ਮੁੱਖ ਮਹਿਮਾਨ ਵਿਧਾਇਕ ਸ: […]

ਪਰਾਲੀ ਦੇ ਧੂੰਏ ਨੇ ਲੋਕਾਂ ਦੀ ਜਾਣਾ ਕੀਤਾ ਦੁੱਭਰ

ਪਰਾਲੀ ਦੇ ਧੂੰਏ ਨੇ ਲੋਕਾਂ ਦੀ ਜਾਣਾ ਕੀਤਾ ਦੁੱਭਰ

ਤਪਾ ਮੰਡੀ 03 ਨਵੰਬਰ (ਨਰੇਸ਼ ਗਰਗ) ਪੰਜਾਬ ਵਿਚ ਜਿੱਥੇ ਸੂਬਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨਾਂ ਫੂਕਣ ਸਬੰਧੀ ਵਾਰ-ਵਾਰ ਅਪੀਲਾਂ ਕੀਤੀਆਂ ਜਾ ਰਹੀਆ ਹਨ, ਅਨੇਕਾਂ ਕਿਸਾਨਾਂ ਉਪਰ ਇਸ ਦੋਸ਼ ਬਦਲੇ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ ਪਰੰਤੂ ਉਥੇ ਝੋਨੇ ਦੀ ਪਰਾਲੀ ਫੂਕਣ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਅੱਧ ਦਿਨ ਨੂੰ ਵੀ ਚਾਰ-ਚੁਫੇਰੇ ਹਨੇਰਾ ਛਾ […]

ਮੋਦੀ ਕਿਸਾਨੀ ਕਰਜ਼ੇ ਮੁਆਫ ਕਰੇ- ਬੀ ਕੇ ਯੂ ਸਿੱਧੂਪੁਰ

ਮੋਦੀ ਕਿਸਾਨੀ ਕਰਜ਼ੇ ਮੁਆਫ ਕਰੇ- ਬੀ ਕੇ ਯੂ ਸਿੱਧੂਪੁਰ

ਤਪਾ ਮੰਡੀ 03 ਨਵੰਬਰ (ਨਰੇਸ਼ ਗਰਗ) ਕੇਂਦਰ ਦੀ ਭਾਜਪਾ ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਨੂੰ ਬਚਾਉਣ ਲਈ 5-6 ਦਹਾਕਿਆਂ ਤੋਂ ਕਿਸਾਨੀ ਦੀ ਪ੍ਰਮੁੱਖ ਮੰਗ ਨੂੰ ਧਿਆਨ ਨਾਲ ਵਿਚਾਰ ਕੇ ਕਿਸਾਨਾਂ ਸਿਰ ਚੜਦੇ 42-43 ਹਜ਼ਾਰ ਦੇ ਕਿਸਾਨੀ ਕਰਜ਼ੇ ਮੁਆਫ ਕਰਨੇ ਚਾਹੀਦੇ ਹਨ। ਜਿਸ ਨਾਲ ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਦੇ ਰਾਹ ਤੋਂ ਵਾਪਿਸ ਮੁੜ ਸਕੇ। ਉਪਰੋਕਤ ਮੰਗ […]

ਸੀ.ਮਾਰਕੰਡਾ ਦਾ ਨਵ-ਪ੍ਰਕਾਸ਼ਤ ਸਫ਼ਰਨਾਮਾ ‘ਪਰਿਕ੍ਰਮਾ ਵਿੰਦਾਵਨ’ ਹੋਇਆ ਲੋਕ ਅਰਪਣ

ਸੀ.ਮਾਰਕੰਡਾ ਦਾ ਨਵ-ਪ੍ਰਕਾਸ਼ਤ ਸਫ਼ਰਨਾਮਾ ‘ਪਰਿਕ੍ਰਮਾ ਵਿੰਦਾਵਨ’ ਹੋਇਆ ਲੋਕ ਅਰਪਣ

ਤਪਾ ਮੰਡੀ 03 ਨਵੰਬਰ (ਨਰੇਸ਼ ਗਰਗ) – ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਪੱਖੋਕਲਾਂ ਦੇ ਵਿਹੜੇ ‘ਚ ਪੰਜਾਬੀ ਲੇਖ਼ਕ ਸੀ.ਮਾਰਕੰਡਾ ਦਾ ਨਵ-ਪ੍ਰਕਾਸ਼ਤ ਸਫ਼ਰਨਾਮਾ ‘ਪਰਿਕ੍ਰਮਾ ਵਿੰਦਾਵਨ‘ ਟਰੱਸਟ ਦੇ ਪ੍ਰਧਾਨ ਸੰਤ ਬਾਬਾ ਚਰਨਪੁਰੀ ਦੀ ਸਰਪ੍ਰਸਤੀ ਹੇਠ ਲੋਕ ਅਰਪਣ ਕੀਤਾ ਗਿਆ। ਇਸ ਸਹਿਤਕ ਸਮਾਗਮ ਦੇ ਮੁੱਖ ਮਹਿਮਾਨ ਸੰਤ ਬਲਵੀਰ ਸਿੰਘ ਘੁੰਨਸ ਮੁੱਖ ਸੰਸਦੀ ਸਕੱਤਰ ਪੰਜਾਬ ਸਨ ਜਦੋਂਕਿ […]

Page 4 of 512345

Widgetized Section

Go to Admin » appearance » Widgets » and move a widget into Advertise Widget Zone