Last UPDATE: November 11, 2014 at 10:59 am

Home » 2014 » November (Page 3)

ਜਿੱਥੇ ਮੁਰਦੀਆ ਨੂੰ ਵੀ ਹਜਕੋਲੇ ਵੱਜ ਦੇ ਹਨ

ਜਿੱਥੇ ਮੁਰਦੀਆ ਨੂੰ ਵੀ ਹਜਕੋਲੇ ਵੱਜ ਦੇ ਹਨ

ਅਹਿਮਦਗੜ• 10 ਨਵੰਬਰ (ਮੁਹੰਮਦ ਇਰਫਾਨ) ਪੰਜਾਬ ਦੀ ਮੋਜੂਦਾ ਸਰਕਾਰ ਅਕਾਲੀ-ਭਾਜਪਾ ਦੇ ਵਿਕਾਸ ਕਾਰਜਾ ਦੀ ਪੋਲ ਅਹਿਮਦਗੜ• ਸ਼ਹਿਰ ‘ਚ ਵੜਦੇ ਹੀ ਸਵਾਗਤ ਲਈ ਖੁੱਲ ਜਾਦੀ ਹੈ। ਸਥਾਨਕ ਸ਼ਹਿਰ ਇਕ ਅਜਿਹਾ ਸ਼ਹਿਰ ਬਣ ਕੇ ਰਹ ਗਿਆ ਹੈ ਜਿੱਥੇ ਆਮ ਤੁਰਦਾ ਫਿਰਦਾ ਆਦਮੀ ਤਾ ਸ਼ਹਿਰ ਦੀਆ ਟੁਟੀਆ ਸੜਕਾ ‘ਚ ਪੈ ਟੋਏਆ ਤੋ ਬੱਚ ਬਚਾ ਕੇ ਆਪਣਾ ਜਿਵਨ ਬਤੀਤ […]

ਆਮ ਆਦਮੀ ਦੇ ਦਿੱਲੀ ਯੂਨਿਟ ਚ ਫੇਰ ਬਗਾਵਤ, ਸਾਬਕਾ ਸਪੀਕਰ ਧੀਰ ਨੇ ਮੋਦੀ ਦੇ ਗਾਏ ਸੋਹਲੇ, ਕਿਹਾ ਆਪ ਚ ਲੋਕਤੰਤਰ ਦੀ ਘਾਟ

ਆਮ ਆਦਮੀ ਦੇ ਦਿੱਲੀ ਯੂਨਿਟ ਚ ਫੇਰ ਬਗਾਵਤ, ਸਾਬਕਾ ਸਪੀਕਰ ਧੀਰ ਨੇ ਮੋਦੀ ਦੇ ਗਾਏ ਸੋਹਲੇ, ਕਿਹਾ ਆਪ ਚ ਲੋਕਤੰਤਰ ਦੀ ਘਾਟ

ਨਵੀਂ ਦਿੱਲੀ, 10 ਨਵੰਬਰ: ਆਮ ਆਦਮੀ ਪਾਰਟੀ ਦੇ ਦਿੱਲੀ ਯੂਨਿਟ ਚ ਇਕ ਵਾਰ ਫੇਰ ਤੋਂ ਬਗਾਵਤੀ ਸੁਰ ਉਭਰੇ ਹਨ। ਇਸ ਵਾਰ ਪਾਰਟੀ ਦੀ ਟਿਕਟ ਤੋਂ ਜਿੱਤਕੇ ਸਪੀਕਰ ਬਣਨ ਵਾਲੇ ਐਮ ਐਸ ਧੀਰ ਨੇ ਨਾ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਦੇ ਪੁਲ ਬੰਨੇ ਹਨ। ਬਲਕਿ ਇਹ ਵੀ ਕਿਹਾ ਹੈ ਕਿ ਆਮ ਆਦਮੀ ਪਾਰਟੀ ਚ […]

ਸਿੱਖਿਆ ਵਿਭਾਗ ਦੀ ਲੋਕ ਅਦਾਲਤ ਦੌਰਾਨ 39 ਕੇਸਾਂ ਦਾ ਮੌਕੇ ‘ਤੇ ਕੀਤਾ ਨਿਪਟਾਰਾ

ਸਿੱਖਿਆ ਵਿਭਾਗ ਦੀ ਲੋਕ ਅਦਾਲਤ ਦੌਰਾਨ 39 ਕੇਸਾਂ ਦਾ ਮੌਕੇ ‘ਤੇ ਕੀਤਾ ਨਿਪਟਾਰਾ

ਚੰਡੀਗੜ੍ਹ, 10 ਨਵੰਬਰ : ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨਾਲ ਸਬੰਧਤ ਕੇਸਾਂ ਵਿੱਚ ਮਾਨਯੋਗ ਅਦਾਲਤਾਂ ਵੱਲੋਂ ਦਿੱਤੇ ਗਏ ਫੈਸਲਿਆਂ ਨੂੰ ਲਾਗੂ ਕਰਨ ਲਈ ਪੰਜਾਬ ਸਿੱਖਿਆ ਵਿਭਾਗ ਵੱਲੋਂ ਜਨਤਕ ਮੀਟਿੰਗ ਕੀਤੀ ਗਈ। ਵਿਭਾਗ ਦੇ ਮੁੱਖ ਦਫਤਰ ਵਿੱਚ ਸੱਦੀ ਗਈ ਜਨਤਕ ਮੀਟਿੰਗ ਦੌਰਾਨ ਵਿਭਾਗ ਦੇ ਵਿਸ਼ੇਸ਼ ਕਾਰਜ ਅਧਿਕਾਰੀ (ਲਿਟੀਗੇਸ਼ਨ) ਸ੍ਰੀ ਹਰਬੰਸ ਸਿੰਘ ਦੀ ਅਗਵਾਈ ਵਿੱਚ ਬਣੀ ਕਮੇਟੀ ਨੇ […]

ਵਾਹਨਾ ਦੀ ਰਜਿਸਟਰੇਸ਼ਨ ਦੇ ਵੇਰਵੇ ਕੀਤੇ ਪੰਜਾਬ ਸਰਕਾਰ ਨੇ ਆਨਲਾਈਨ

ਵਾਹਨਾ ਦੀ ਰਜਿਸਟਰੇਸ਼ਨ ਦੇ ਵੇਰਵੇ ਕੀਤੇ ਪੰਜਾਬ ਸਰਕਾਰ ਨੇ ਆਨਲਾਈਨ

ਚੰਡੀਗੜ੍ਹ:10 ਨਵੰਬਰ : ਪੰਜਾਬ ਸਰਕਾਰ ਵਲੋ ਟਰਾਂਸਪੋਰਟ ਵਿਭਾਗ ਵਿਚ ਆਮ ਜਨਤਾ ਨੂੰ ਟਰਾਂਸਪ਼ੋਰਟ ਸਬੰਧੀ ਸੇਵਾਵਾਂ ਇਲੈਕਟ੍ਰ਼ਨਿਕ ਢੰਗ ਨਾਲ ਪ੍ਰਦਾਨ ਕਰਨ ਲਈ ਈ ਗਵਰਨੈ’ਸ ਸਿਸਟਮ ਲਾਗੂ ਕੀਤਾ ਗਿਆ ਹੈ।ਇਸ ਸਿਸਟਮ ਤਹਿਤ ਗੱਡੀਆਂ ਦੀ ਰਜਿਸਟ੍ਰੇਸ਼ਨ ਦਾ ਸਾਰਾ ਕੰਮ ਕੰਪਿਊਟਰਾਈਜ਼ਡ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਵਿਭਾਗ ਦੇ ਇਕ ਬੁਲਾਰੇ ਨੇਦੱਸਿਆ ਕਿ ਟਰਾਂਸਪ਼ੋਰਟ ਵਿਭਾਗ ਵਲ਼ੋ’ ਸਾਰੀਆਂ […]

ਡੀਜਲ ਦਾ ਰੇਟ ਘਟਨ ਤੇ ਪੰਜਾਬ ਸਰਕਾਰ ਨੂੰ ਬੱਸਾਂ ਦਾ ਕਿਰਾਇਆ ਘੱਟ ਕਰਨਾ ਚਾਹੀਦਾ ਹੈ- ਰਾਜੂ ਚੰਚਲ

ਡੀਜਲ ਦਾ ਰੇਟ ਘਟਨ ਤੇ ਪੰਜਾਬ ਸਰਕਾਰ ਨੂੰ ਬੱਸਾਂ ਦਾ ਕਿਰਾਇਆ ਘੱਟ ਕਰਨਾ ਚਾਹੀਦਾ ਹੈ- ਰਾਜੂ ਚੰਚਲ

ਤਪਾ ਮੰਡੀ 8 ਨਵੰਬਰ (ਨਰੇਸ਼ ਗਰਗ ) ਜਦੋਂ ਡੀਜਲ ਦਾ ਰੇਟ ਵੱਧ ਜਾਂਦਾ ਹੈ ਤਾਂ ਬਾਦਲ ਸਾਹਿਬ ਬੱਸਾਂ ਦਾ ਕਿਰਾਇਆ ਇੱਕਦਮ ਹੀ ਵਧਾ ਦਿੰਦੇ ਨੇ ਪਰ ਹੁਣ ਡੀਜਲ ਦਾ ਰੇਟ ਘੱਟ ਹੋਣ ਦੇ ਬਾਵਯੂਦ ਵੀ ਪੰਜਾਬ ਅੰਦਰ ਬਾਦਲ ਵੱਲੋ ਬੱਸਾ ਦੇ ਕਿਰਾਏ ਵਿੱਚ ਵਾਧਾ ਬਰਕਰਾਰ ਰੱਖ ਕੇ ਲੋਕਾਂ ਦੀਆ ਜੇਬਾਂ ਉੱਤੇ ਡਾਕਾ ਮਾਰਿਆ ਜਾ ਰਿਹਾ […]

ਐਸ.ਡੀ. ਐਮ. ਨਾਲ ਸੜ•ਕ ਦੇ ਮਸਲੇ ਨੂੰ ਲੈਕੇ ਦੁਕਾਨਦਾਰਾਂ ਦੀ ਮੀਟਿੰਗ

ਐਸ.ਡੀ. ਐਮ. ਨਾਲ ਸੜ•ਕ ਦੇ ਮਸਲੇ ਨੂੰ ਲੈਕੇ ਦੁਕਾਨਦਾਰਾਂ ਦੀ ਮੀਟਿੰਗ

ਤਪਾ ਮੰਡੀ 07 ਨਵੰਬਰ (ਨਰੇਸ਼ ਗਰਗ) – ਪਿਛਲੇ ਲੰਬੇ ਸਮੇਂ ਤੋਂ ਅੰਦਰਲੇ ਬੱਸ ਸਟੈਂਡ ਵਿਖੇ ਸੜ•ਕ ਨਾ ਬਣਨ ਕਾਰਨ ਉੱਥੋਂ ਦੇ ਦੁਕਾਨਦਾਰਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਦੇ ਸਬੰਧ ‘ਚ ਪਿਛਲੇ ਦਿਨੀ ਸਬੰਧਤ ਦੁਕਾਨਦਾਰਾਂ ਨੇ ਐਸ.ਡੀ.ਐਮ. ਤਪਾ ਸ਼ਿਵ ਕੁਮਾਰ ਕੇਸ਼ਵ ਕੋਲ ਇਸ ਸੜ•ਕ ਨੂੰ ਬਣਾਉਣ ਲਈ ਅਰਜੋਈ ਕੀਤੀ ਸੀ ਅਤੇ ਅੱਜ […]

ਐਸ.ਡੀ.ਐਮ. ਤਪਾ ਵੱਲੋਂ ਖ਼ਰੀਦ ਅਧਿਕਾਰੀਆਂ ਨਾਲ ਮੀਟਿੰਗ

ਐਸ.ਡੀ.ਐਮ. ਤਪਾ ਵੱਲੋਂ ਖ਼ਰੀਦ ਅਧਿਕਾਰੀਆਂ ਨਾਲ ਮੀਟਿੰਗ

ਤਪਾ ਮੰਡੀ 07 ਨਵੰਬਰ (ਨਰੇਸ਼ ਗਰਗ) – ਅੱਜ ਮਾਰਕੀਟ ਕਮੇਟੀ ਤਪਾ ਵਿਖੇ ਐਸ.ਡੀ.ਐਮ. ਤਪਾ ਕਮ ਪ੍ਰਬੰਧਕ ਸ਼ਿਵ ਕੁਮਾਰ ਸ਼ਰਮਾ ਨੇ ਝੋਨੇ ਦੇ ਖ਼ਰੀਦ ਪ੍ਰਬੰਧਾ ਦੇ ਮੱਦੇਨਜ਼ਰ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ, ਜਿਸਦੇ ਵਿੱਚ ਝੋਨੇ ਦੀ ਖ਼ਰੀਦ ਪ੍ਰਬੰਧਾ ਅਤੇ ਪੈਦਾ ਹੋਈਆਂ ਸਮੱਸਿਆਵਾਂ ਦੇ ਢੁੱਕਵੇਂ ਹੱਲ ਦੇ ਲਈ ਖੁੱਲਕੇ ਵਿਚਾਰ ਵਟਾਂਦਰਾ ਕੀਤਾ ਗਿਆ। […]

ਬਾਦਲ ਬੱਸਾ ਦੇ ਕਿਰਾਏ ਵਿੱਚ ਕਮੀ ਕਰਨ ਦਾ ਤਰੁੰਤ ਐਲਾਨ ਕਰੇ-: ਕਾਂਗਰਸੀ ਆਗੂ

ਬਾਦਲ ਬੱਸਾ ਦੇ ਕਿਰਾਏ ਵਿੱਚ ਕਮੀ ਕਰਨ ਦਾ ਤਰੁੰਤ ਐਲਾਨ ਕਰੇ-: ਕਾਂਗਰਸੀ ਆਗੂ

ਤਪਾ ਮੰਡੀ 7 ਨਵੰਬਰ (ਨਰੇਸ਼ ਗਰਗ) ਡੀਜਲ ਦੇ ਰੇਟ ਘਟਨ ਦੇ ਬਾਵਯੂਦ ਵੀ ਪੰਜਾਬ ਅੰਦਰ ਬਾਦਲ ਵੱਲੋ ਬੱਸਾ ਦੇ ਕਿਰਾਏ ਵਿੱਚ ਵਾਧਾ ਬਰਕਰਾਰ ਰੱਖ ਕੇ ਲੋਕਾ ਦੀਆ ਜੇਬਾਂ ਉੱਤੇ ਡਾਕਾ ਮਾਰਨ ਦੀਆ ਕੋਝੀਆਂ ਸਾਜਿਸਾਂ ਹਨ। ਇਹ ਵਿਚਾਰ ਜ਼ਿਲਾ ਕਾਂਗਰਸ ਬਰਨਾਲਾ ਦੇ ਸਾਬਕਾ ਸਕੱਤਰ ਪ੍ਰੇਮ ਸਾਂਤ ਨੇ ਪੱਤਰਕਾਰਾਂ ਸਾਹਮਣੇ ਪ੍ਰਗਟ ਕੀਤੇ। ਸ੍ਰੀ ਸਾਂਤ ਨੇ ਬਾਦਲ ਸਰਕਾਰ […]

ਦਲਿਤ ਪਰਿਵਾਰਾਂ ਨੂੰ ਦਿੱਤੀ ਥਾਂ ਤੇ ਧਨਾਡ ਨੇ ਕੀਤਾ ਕਬਜ਼ਾ

ਦਲਿਤ ਪਰਿਵਾਰਾਂ ਨੂੰ ਦਿੱਤੀ ਥਾਂ ਤੇ ਧਨਾਡ ਨੇ ਕੀਤਾ ਕਬਜ਼ਾ

ਡੇਰੇ ਦੀ ਜ਼ਮੀਨ ਦੀ ਹੋਈ ਰਜਿਸਟਰੀ ਤਪਾ ਮੰਡੀ, ਹੰਡਿਆਇਆ 7 ਨਵੰਬਰ (ਨਰੇਸ਼, ਲਖਵਿੰਦਰ ) ਜਿਲ੍ਹਾ ਬਰਨਾਲਾ ਅਧੀਨ ਪੈਦੇ ਤਹਿਸੀਲ ਪੱਧਰੀ ਦਫਤਰ ਅੰਦਰ ਵੱਖ –ਵੱਖ ਸਮੇਂ ਆਪੋ -ਆਪਣੀਆਂ ਡਿਊਟੀਆਂ ਨਿਭਾਅ ਰਹੇ ਮਾਲ ਵਿਭਾਗ ਦੇ ਤਹਿਸੀਲਦਾਰਾਂ ਵੱਲੋਂ ਕੀਤੇ ਜਾਂਦੇ ਘਪਲਿਆਂ ਦੀ ਪੋਲ ਰੁਕਣ ਦਾ ਨਾਮ ਨਹੀਂ ਲੈ ਰਹੇ। ਅਦਾਰਾ ਦੇਸ਼ ਸੇਵਕ ਵੱਲੋਂ ਕਰੀਬ ਪਿਛਲੇ ਤਿੰਨ ਮਹੀਨਿਆਂ ਤੋਂ […]

ਓਬਾਮਾ ਨੂੰ ਚੀਨੀ ਮੀਡੀਆ ਨੇ ਨੀਚ ਨੇਤਾ ਦੱਸਿਆ

ਓਬਾਮਾ ਨੂੰ ਚੀਨੀ ਮੀਡੀਆ ਨੇ ਨੀਚ ਨੇਤਾ ਦੱਸਿਆ

ਬੀਜਿੰਗ : ਇਕ ਚੀਨੀ ਅਖਬਾਰ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਕ ‘ਨੀਚ ਨੇਤਾ’ ਦੱਸਿਆ ਹੈ। ਓਬਾਮਾ ਦੇ ਚੀਨ ਦੌਰੇ ਤੋਂ ਪਹਿਲਾਂ ‘ਗਲੋਬਲ ਟਾਈਮਜ਼’ ‘ਚ ਛਪੇ ਇਕ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਓਬਾਮਾ ਨੇ ਆਪਣੇ ਹੁਣ ਤੱਕ ਦੇ ਛੇ ਸਾਲ ਦੇ ਕਾਰਜਕਾਲ ਵਿਚ ਬੇਕਾਰ ਅਤੇ ਨੀਰਸ ਕੰਮ ਕੀਤਾ ਹੈ। ਦੂਜੇ ਪਾਸੇ ਅਮਰੀਕਾ ਵਿਚ […]

Page 3 of 512345

Widgetized Section

Go to Admin » appearance » Widgets » and move a widget into Advertise Widget Zone