Home » 2014 » November

ਕੀ ਦੇਸ਼ ਵਿੱਚ ਹਾਲਾਤ ਖੱਬੇ-ਪੱਖੀ ਉਭਾਰ ਲਈ ਤਿਆਰ ਹਨ ?

ਕੀ ਦੇਸ਼ ਵਿੱਚ ਹਾਲਾਤ ਖੱਬੇ-ਪੱਖੀ ਉਭਾਰ ਲਈ ਤਿਆਰ ਹਨ ?

ਲੁਧਿਆਣਾ ‘ਚ ਚਾਰ ਖੱਬੇ ਪੱਖੀ ਪਾਰਟੀਆਂ ਵੱਲੋਂ ਆਯੋਜਿਤ ਰੈਲੀ ਆਪਣੀ ਹਾਜ਼ਰੀ ਪੱਖੋਂ ਅਤੇ ਲੋਕਾਂ ਨੂੰ ਦਰਪੇਸ਼ ਭਖਦੇ ਮਸਲਿਆਂ ਨੂੰ ਉਭਾਰਨ ਪੱਖੋਂ ਸਫ਼ਲ ਕਹੀ ਜਾ ਸਕਦੀ ਹੈ। ਇਸ ਲਈ ਪੰਜਾਬ ਦੀਆਂ ਸਬੰਧਤ ਪਾਰਟੀਆਂ ਨੇ ਕਾਫੀ ਮਿਹਨਤ ਕੀਤੀ ਸੀ। ਪਿਛਲੇ ਸਮੇਂ ‘ਚ ਪੰਜਾਬ ਅਤੇ ਦੇਸ਼ ਭਰ ‘ਚ ਇਨ੍ਹਾਂ ਪਾਰਟੀਆਂ ਨੂੰ ਮਿਲੇ ਮੱਠੇ ਹੁੰਗਾਰੇ ਕਰਕੇ ਇਨ੍ਹਾਂ ਦੇ ਕੇਡਰ […]

ਇਸਲਾਮਿਕ ਸਟੇਟ ‘ਚ ਸ਼ਾਮਿਲ ਰਹੇ ਮਜੀਦ ਨੂੰ 8 ਦਸੰਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ

ਇਸਲਾਮਿਕ ਸਟੇਟ ‘ਚ ਸ਼ਾਮਿਲ ਰਹੇ ਮਜੀਦ ਨੂੰ 8 ਦਸੰਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ

ਮੁੰਬਈ, (ਪੀ. ਟੀ. ਆਈ.)-ਕੌਮੀ ਜਾਂਚ ਏਜੰਸੀ ਦੀ ਵਿਸ਼ੇਸ਼ ਅਦਾਲਤ ਨੇ ਇਸਲਾਮਿਕ ਸਟੇਟ ਆਫ ਇਰਾਕ ਤੇ ਸੀਰੀਆ (ਆਈ. ਐਸ. ਆਈ. ਐਸ.) ਦੇ ਮੈਂਬਰ ਰਹੇ ਆਰਿਫ ਮਜੀਦ ਨੂੰ 8 ਦਸੰਬਰ ਤਕ ਜਾਂਚ ਏਜੰਸੀ ਦੀ ਹਿਰਾਸਤ ‘ਚ ਭੇਜਦਿਆਂ ਟਿੱਪਣੀ ਕੀਤੀ ਕਿ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰਨੀ ਜ਼ਰੂਰੀ ਹੈ | ਕੌਮੀ ਜਾਂਚ ਏਜੰਸੀ ਨੇ ਅਦਾਲਤ ਨੂੰ […]

ਸਮਾਜ ਵਿੱਚ ਫੇਲ ਰਹੀਆ ਕੁਰੀਤੀਆ ਸਬੰਧੀ ਸੈਮੀਨਾਰ

ਸਮਾਜ ਵਿੱਚ ਫੇਲ ਰਹੀਆ ਕੁਰੀਤੀਆ ਸਬੰਧੀ ਸੈਮੀਨਾਰ

ਮੂਨਕ 30 ਨਵੰਬਰ (ਸੁਰਜੀਤ ਸਿੰਘ ਭੁਟਾਲ) ਡੀ.ਜੀ.ਪੀ. ਪੰਜਾਬ ਪੁਲਿਸ ਸਾਂਝ ਕੇਂਦਰ ਸ਼੍ਰੀ ਐਸ.ਕੇ.ਸ਼ਰਮਾ ਆਈ.ਪੀ.ਐਸ. ਚੰਡੀਗੜ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਕਮਿਉੁਨਿਟੀ ਪੁਲਿਸ ਅਫਸਰ ਸ਼੍ਰੀ ਸਤਨਾਮ ਸਿੰਘ ਦੀ ਅਗੁਵਾਈ ਹੇਠ ਸਥਾਨਕ ਸਵਾਮੀ ਵਿਵੇਕਾਨੰਦ ਬੀ.ਐਡ ਕਾਲਜ ਵਿੱਖੇ ਸਾਂਝ ਕੇਂਦਰ ਮੂਨਕ ਵੱਲੋ ਸਮਾਜ ਵਿੱਚ ਫੇਲ ਰਹੀਆ ਕੁਰੀਤੀਆ ਨਸ਼ਾ, ਭਰੂਣ ਹੱਤਿਆ, ਦਾਜ ਦਹੇਜ ਅਤੇ ਟਰੈਫਿਕ ਨਿਯਮਾ ਸਬੰਧੀ ਸੈਮੀਨਾਰ ਆਯੋਜਿਤ […]

ਟ੍ਰੈਫਿਕ ਦੇ ਕਾਰਨ ਸ਼ਹਿਰ ‘ਚ ਬਣੀ ਗਭੀਰ ਸਮੱਸਿਆ

ਟ੍ਰੈਫਿਕ ਦੇ ਕਾਰਨ ਸ਼ਹਿਰ ‘ਚ ਬਣੀ ਗਭੀਰ ਸਮੱਸਿਆ

ਅਹਿਮਦਗੜ੍ਹ 30 ਨਵੰਬਰ (ਮੁਹੰਮਦ ਇਰਫਾਨ) ਸਥਾਨਕ ਸ਼ਹਿਰ ਵਿਖੇ ਦੁਕਾਨਦਾਰਾ ਵਲੋ ਆਪਣੀ ਦੁਕਾਨਾ ਅੱਗੇ ਸਮਾਨ ਰੱਖ ਕੇ ਚੌੜੀਆ ਸੜਕਾਂ ਨੂੰ ਵੀ ਛੋਟਾ ਕਰ ਦਿੱਤਾ ਹੈ। ਜਿਸ ਦੇ ਕਾਰਨ ਹਰ ਰੋਜ ਟ੍ਰੈਫਿਕ ਜਾਮ ਹੋ ਜਾਦਾ ਹੈ। ਸਕੂਲੀ ਬੱੁਚਿਆ ਨੂੰ ਸਕੂਲ ਜਾਣ ਸਮੇਂ ਵੀ ਕਾਫੀ ਮੁਸ਼ਕਲ ਦਾ ਸਾਮਨਾ ਕਰਨਾ ਪੈਦਾ ਹੈ। ਸਬਜੀ ਮੰਡੀ, ਰੇਲਵੇ ਰੋਡ, ਭਗਤ ਸਿੰਘ ਚੌਕ, […]

ਸਟੇਟ ਬੈਂਕ ਆਫ਼ ਪਟਿਆਲਾ ਭਦੌੜ ਅੱਗੇ ਪੈਨਸ਼ਨਰਾਂ ਨੇ ਕੀਤਾ ਰੋਸ ਪ੍ਰਦਰਸ਼ਨ ਅਤੇ ਧਰਨਾ

ਸਟੇਟ ਬੈਂਕ ਆਫ਼ ਪਟਿਆਲਾ ਭਦੌੜ ਅੱਗੇ ਪੈਨਸ਼ਨਰਾਂ ਨੇ ਕੀਤਾ ਰੋਸ ਪ੍ਰਦਰਸ਼ਨ ਅਤੇ ਧਰਨਾ

ਭਦੌੜ 21 ਨਵੰਬਰ (ਵਿਕਰਾਂਤ ਬਾਂਸਲ) ਅੱਜ ਕਸਬਾ ਭਦੌੜ ਦੇ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਪੈਨਸ਼ਨ ਲਾਭਪਾਤਰੀਆਂ ਵੱਲੋਂ ਬੱਸ ਸਟੈਂਡ ਵਿੱਚ ਇਕੱਤਰ ਹੋ ਕੇ ਸਟੇਟ ਬੈਂਕ ਆਫ਼ ਪਟਿਆਲਾ ਬਰਾਂਚ ਭਦੌੜ ਅੱਗੇ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਅਣਗਹਿਲੀ ਅਤੇ ਮਾੜ•ੇ ਰਵੱਈਏ ਵਿਰੁੱਧ ਰੋਸ ਪ੍ਰਦਰਸ਼ਨ ਅਤੇ ਧਰਨਾ ਦਿੱਤਾ ਗਿਆ। ਦਿਹਾਤੀ ਮਜ਼ਦੂਰ ਸਭਾ ਦੇ ਬਲਾਕ ਪ੍ਰਧਾਨ ਧੰਨਾ ਸਿੰਘ ਨੇ […]

ਕਲੱਬ ਨੇ ਇੱਕ ਰੋਜ਼ਾ ਸਫ਼ਾਈ ਕੈਂਪ ਲਗਾਇਆ

ਕਲੱਬ ਨੇ ਇੱਕ ਰੋਜ਼ਾ ਸਫ਼ਾਈ ਕੈਂਪ ਲਗਾਇਆ

ਭਦੌੜ 21 ਨਵੰਬਰ (ਵਿਕਰਾਂਤ ਬਾਂਸਲ) ਸ਼ਹੀਦ ਬਾਬਾ ਦੀਪ ਸਿੰਘ ਕਲੱਬ ਰਜਿ: ਭਦੌੜ ਦੇ ਵੱਲੋਂ ਇੱਕ ਰੋਜ਼ਾ ਸਫ਼ਾਈ ਕੈਂਪ ਲਗਾਇਆ ਗਿਆ। ਜਿਸਦੇ ਤਹਿਤ ਤਲਵੰਡੀ ਰੋਡ, ਧਾਰਾਂ ਵਾਲੇ ਪੁਲ ਤੋਂ ਲੈ ਕੇ ਅਲਕੜਿਆਂ ਵਾਲੇ ਮੋੜ ਅਤੇ ਅੱਗੇ ਖੜ•ਕ ਸਿੰਘ ਵਾਲਾ ਵਾਲੇ ਮੋੜ ਤੱਕ ਸਫ਼ਾਈ ਕੀਤੀ ਗਈ। ਕਲੱਬ ਦੇ ਪ੍ਰਧਾਨ ਲਖਵੀਰ ਸਿੰਘ ਗੋਗਾ ਨੇ ਦੱਸਿਆ ਕਿ ਪਿਛਲੇ ਦਿਨੀਂ […]

ਮੀਟਿੰਗ ਦੀ ਸ਼ਹਿਰੀ ਪ੍ਰਧਾਨ ਸਮੇਤ ਕਈ ਸੀਨੀਅਰ ਕਾਂਗਰਸੀਆਂ ਨੇ ਕੀਤੀ ਅਣਦੇਖੀ

ਮੀਟਿੰਗ ਦੀ ਸ਼ਹਿਰੀ ਪ੍ਰਧਾਨ ਸਮੇਤ ਕਈ ਸੀਨੀਅਰ ਕਾਂਗਰਸੀਆਂ ਨੇ ਕੀਤੀ ਅਣਦੇਖੀ

ਤਪਾ ਮੰਡੀ 21 ਨਵੰਬਰ (ਨਰੇਸ਼ ਗਰਗ) ਸਥਾਨਕ ਕਾਂਗਰਸ ਦੇ ਦਫਤਰ ਵਿਖੇ ਜਿਲਾ ਕਾਂਗਰਸ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਸਾਥੀਆਂ ਸੂਰਜ ਭਾਰਦਵਾਜ, ਸਾਬਕਾ ਪ੍ਰਧਾਨ ਬਲਵੀਰ ਸਿੰਘ ਧਾਲੀਵਾਲ, ਪ੍ਰੇਮ ਨਾਂਥ ਸ਼ਾਂਤ, ਨਰਿੰਦਰ ਕੁਮਾਰ ਨਿੰਦੀ, ਦੇਵ ਰਾਜ ਸ਼ਰਮਾਂ ਸਾਬਕਾ ਕੌਸਲਰ ਨਾਲ ਮਿਲ ਕੇ ਜਿਲ•ੇਂ ਅੰਦਰ ਕਾਂਗਰਸ ਦੀ ਮਜ਼ਬੂਤੀ ਦੇ ਮਕਸਦ ਨਾਲ ਬਲਾਕ ਧੌਲਾ ਦੇ ਕਾਂਗਰਸੀ ਆਹੁਦੇਦਾਰਾਂ ਦੀ […]

ਪਿੰਡਵਾਸੀਆਂ ਅੱਗੇ ਝੁਕਿਆ ਵਿਭਾਗ, ਪਿੰਡ ਅੰਦਰਲਾ ਠੇਕਾ ਬੰਦ

ਪਿੰਡਵਾਸੀਆਂ ਅੱਗੇ ਝੁਕਿਆ ਵਿਭਾਗ, ਪਿੰਡ ਅੰਦਰਲਾ ਠੇਕਾ ਬੰਦ

ਤਪਾ ਮੰਡੀ 21 ਨਵੰਬਰ (ਨਰੇਸ਼ ਗਰਗ) ਅੱਜ ਨੇੜ•ਲੇ ਪਿੰਡ ਪੱਖੋਕਲਾਂ ਦੇ ਵਾਸੀਆਂ ਨੇ ਬਰਨਾਲਾ-ਮਾਨਸਾ ਮੁੱਖ ਮਾਰਗ ਜਿੱਥੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਦੋ ਬੈਂਕ ਅਤੇ ਬੱਸ ਅੱਡਾ ਸਥਿਤ ਹੈ ਦੇ ਕੋਲ ਖੋਲ•ੇ ਗਏ ਸ਼ਰਾਬ ਦੇ ਠੇਕੇ ਦੇ ਵਿਰੋਧ ‘ਚ ਧਰਨਾ ਦੇ ਮਾਰਿਆ ਅਤੇ ਪ੍ਰਸਾਸ਼ਨ ਖਿਲਾਫ਼ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਧਰਨੇ ‘ਚ ਸ਼ਾਮਲ ਪਿੰਡ ਦੇ ਸਰਪੰਚ […]

ਵਹਿਮਾਂ ਭਰਮਾਂ ਅਤੇ ਰਾਜਨੀਤਕ ਗੁੰਡਾ-ਗਰਦੀ ਖਿਲਾਫ ਹੋਕਾ ਦੇ ਗਿਆ ਬਿੰਜੋਕੀ ਦਾ ਪਹਿਲਾ ਨਾਟਕ ਮੇਲਾ :

ਵਹਿਮਾਂ ਭਰਮਾਂ ਅਤੇ ਰਾਜਨੀਤਕ ਗੁੰਡਾ-ਗਰਦੀ ਖਿਲਾਫ ਹੋਕਾ ਦੇ ਗਿਆ ਬਿੰਜੋਕੀ  ਦਾ ਪਹਿਲਾ ਨਾਟਕ ਮੇਲਾ :

ਮਾਲੇਰਕੋਟਲਾ: (15 ਨਵੰਬਰ ) ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਾਦ ਫਾਉਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਦੀ ਇਕਾਈ ਬਿੰਜੋਕੀ ਖੁਰਦ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਨਾਟਕ ਮੇਲਾ ਇੱਥੇ ਲਾਗਲੇ ਪਿੰਡ ਬਿੰਜੋਕੀ ਖੁਰਦ ਵਿਖੇ ਮਨਾਇਆ ਗਿਆ। ਨਾਟਕ ਮੇਲੇ ਦਾ ਉਦਆਟਨ ਹਲਕਾ ਵਿਧਾਇਕ ਇਕਬਾਲ ਝੂੰਦਾ ਦੁਆਰਾ ਕੀਤਾ ਗਿਆ।ਸ਼ਮਾਗਮ ਨੂੰ ਸੰਬੋਧਨ ਕਰਦਿਆਂ ਇਕਬਾਲ ਝੂੰਦਾ ਨੇ […]

ਪੰਜਾਬ ਦਾ ਇੱਕ ਵੀ ਪੁਲੀਸ ਸਟੇਸ਼ਨ ਅਪਰਾਧ ਅਤੇ ਅਪਰਾਧੀ ਖੋਜ਼ ਨੈੱਟਵਰਕ ਸਿਸਟਮ ਤਹਿਤ ਆਨਲਾਈਨ ਨਹੀਂ ਹੋਇਆ

ਪੰਜਾਬ ਦਾ ਇੱਕ ਵੀ ਪੁਲੀਸ ਸਟੇਸ਼ਨ ਅਪਰਾਧ ਅਤੇ ਅਪਰਾਧੀ ਖੋਜ਼ ਨੈੱਟਵਰਕ ਸਿਸਟਮ ਤਹਿਤ ਆਨਲਾਈਨ ਨਹੀਂ ਹੋਇਆ

ਤਪਾ ਮੰਡੀ 14 ਨਵੰਬਰ (ਨਰੇਸ਼ ਗਰਗ) – ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀਆਂ ਰਾਜ ਸਰਕਾਰਾਂ ਦਾ ਜ਼ਮੀਨੀ ਪੱਧਰ ‘ਤੇ ਵਿਕਾਸ ਘੱਟ ਹੈ। ਪੰਜਾਬ ਸਰਕਾਰ ਵੱਲੋਂ 2012 ਦੀ ਵਿਧਾਨ ਸਭਾ ਚੋਣ ਵੀ ਵਿਕਾਸ ਦੇ ਮੁੱਦੇ ‘ਤੇ ਹੀ ਲੜ•ੀ ਗਈ ਸੀ , ਇਸ ‘ਚ ਅਕਾਲੀ ਭਾਜਪਾ ਸਰਕਾਰ ਨੂੰ ਜਿੱਤ ਪ੍ਰਾਪਤ ਵੀ ਹੋਈ ਸੀ ਪਰ ਢਾਈ ਸਾਲ ਬੀਤ […]

Page 1 of 512345

Widgetized Section

Go to Admin » appearance » Widgets » and move a widget into Advertise Widget Zone