Last UPDATE: October 31, 2014 at 11:49 am

Home » 2014 » October

ਭਰੂਨ ਹੱਤਿਆ ਸਬੰਧੀ ਬਲਾਕ ਪੱਧਰੀ ਸੈਮੀਨਾਰ

ਭਰੂਨ ਹੱਤਿਆ ਸਬੰਧੀ ਬਲਾਕ ਪੱਧਰੀ ਸੈਮੀਨਾਰ

ਅਹਿਮਦਗੜ• 31 ਅਕਤੂਬਰ (ਮੁਹੰਮਦ ਇਰਫਾਨ) ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋ ਬਲਾਕ ਪੱਧਰੀ ਭਰੂਣ ਹੱਤਿਆ ਰੋਕਥਾਮ ਅਤੇ ਲਿੰਗ ਅਨੁਪਾਤ ਸੁਧਾਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਅਗਰਵਾਲ ਧਰਮਸ਼ਾਲਾ ਅਹਿਮਦਗੜ• ‘ਚ ਆਯੋਜਿਤ ਸੈਮੀਨਾਰ ‘ਚ ਵਿਧਾਇਕ ਸ: ਇਕਬਾਲ ਸਿੰਘ ਝੂੰਦਾ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ ਅਤੇ ਐਸ.ਡੀ.ਐਮ. ਅਮੀਤ ਬੈਂਬੀ ਨੇ ਇਸ ਦੀ ਪ੍ਰਧਾਨਗੀ ਕੀਤੀ। […]

ਗੋਪ ਅਸ਼ਟਮੀ ਦਾ ਤਿਉਹਾਰ ਦਿਵਸ ਸ਼ਰਧਾ ਨਾਲ ਮਨਾਇਆ

ਗੋਪ ਅਸ਼ਟਮੀ ਦਾ ਤਿਉਹਾਰ ਦਿਵਸ ਸ਼ਰਧਾ ਨਾਲ ਮਨਾਇਆ

ਤਪਾ ਮੰਡੀ 31 ਅਕਤੂਬਰ (ਨਰੇਸ਼ ਗਰਗ) – ਅੱਜ ਸਥਾਨਕ ਤਪੱਸਵੀ ਬਾਬਾ ਇੰਦਰਦਾਸ ਜੀ ਗਊਸ਼ਾਲਾ ਕਮੇਟੀ ਵੱਲੋਂ ਸੰਤ ਬਾਬਾ ਬਲਵੰਤ ਮੁਨੀ ਜੀ ਗਊਸ਼ਾਲਾ ਕਮੇਟੀ ਅਤੇ ਸ਼੍ਰੀ ਗਊਸ਼ਾਲਾ ਕਮੇਟੀ ਤਪਾ ਵੱਲੋਂ ਗੋਪ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਗਊਸ਼ਾਲਾ ਵਿਖੇ ਸ਼੍ਰੀ ਰਮਾਇਣ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਸ਼੍ਰੀ […]

ਗੁਰੂ ਹਰਿਕ੍ਰਿਸ਼ਨ ਗਰਲਜ ਕਾਲਜ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ

ਗੁਰੂ ਹਰਿਕ੍ਰਿਸ਼ਨ ਗਰਲਜ ਕਾਲਜ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ

ਅਹਿਮਦਗੜ• 31 ਅਕਤੂਬਰ (ਮੁਹੰਮਦ ਇਰਫਾਨ) ਗੁਰੂ ਹਰਿਕ੍ਰਿਸਨ ਗਰਲਜ ਕਾਲਜ ਜੋ ਕਿ ਲ਼ੜਕੀਆਂ ਦੀ ਸਿੱਖਿਆ ਦੇ ਖੇਤਰ ਵਿੱਚ ਇਲਾਕੇ ਦੀ ਪੁਰਾਣੀ ਤੇ ਮੋਢੀ ਸੰਸਥਾ ਹੈ, ਨੇ ਸਰਦਾਰ ਵੱਲਵਭਾਈ ਪਟੇਲ ਦੇ ਜਨਮ ਦਿਹਾੜੇ ਸੰਬੰਧੀ ਰਾਸਟਰੀ ਏਕਤਾ ਦਿਵਸ ਮਨਾਇਆ ।ਇਸ ਮੌਕੇ ਤੇ ਪ੍ਰੋ.ਦਰਸਨ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਨੇ ਕਾਲਜ ਦੀਆਂ ਵਿਦਿਆਰਥਣਾ ਨੂੰ ਰਾਸਟਰੀ ਏਕਤਾ ਦਿਵਸ […]

ਰਾਸ਼ਟਰੀ ਏਕਤਾ ਦਿਵਸ ਮਨਾਇਆ

ਰਾਸ਼ਟਰੀ ਏਕਤਾ ਦਿਵਸ ਮਨਾਇਆ

ਭਦੌੜ 31 ਅਕਤੂਬਰ (ਵਿਕਰਾਂਤ ਬਾਂਸਲ) ਅੱਜ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ‘ਚ ‘ਰਾਸ਼ਟਰੀ ਏਕਤਾ ਦਿਵਸ’ ਮਨਾਇਆ ਗਿਆ, ਜਿਸ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਦੇ ਬੱਚਿਆ ਨੇ ਭਾਗ ਲਿਆ। ਵਿਦਿਆਰਥਣ ਗਗਨਪ੍ਰੀਤ ਕੌਰ ਅੱਠਵੀਂ ਈ ਦੁਆਰਾ ਸ਼ਪਤ ਲਈ ਗਈ। ਰਾਸ਼ਟਰੀ ਏਕਤਾ ਦਿਵਸ ਉਤੇ ਅਵਨੀਤ ਕੌਰ ਅੱਠਵੀਂ ਸੀ ਦੁਆਰਾ ਭਾਸ਼ਣ ਦਿੱਤਾ ਗਿਆ। ਸਿਮਰਤ ਗਰਗ ਸੱਤਵੀਂ ਏ ਨੇ ਸਰਦਾਰ […]

ਦੋ ਵਿਦਿਆਰਥੀ ਨੈਸ਼ਨਲ ਬਾਕਸਿੰਗ ਕੈਂਪ ਲਈ ਰਵਾਨਾ

ਦੋ ਵਿਦਿਆਰਥੀ ਨੈਸ਼ਨਲ ਬਾਕਸਿੰਗ ਕੈਂਪ ਲਈ ਰਵਾਨਾ

ਭਦੌੜ 31 ਅਕਤੂਬਰ (ਵਿਕਰਾਂਤ ਬਾਂਸਲ) ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਦੋ ਵਿਦਿਆਰਥੀ ਨੈਸ਼ਨਲ ਬਾਕਸਿੰਗ ਕੈਂਪ ਲਈ ਰਵਾਨਾ ਹੋਏ। ਬਾਕਸਿੰਗ ਕੋਚ ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਵਿਦਿਆਰਥੀ ਵੀਰ ਪਰਤਾਪ ਸਿੰਘ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਅਤੇ ਕੁਲਵੀਰ ਸਿੰਘ ਬਰਾਂਚ ਭਦੌੜ ਸਕੂਲ ਤੋਂ ਹਨ। ਇਹ ਕੈਂਪ ਤਲਵੰਡੀ ਸਾਬੋ ਵਿਖੇ ਲੱਗ ਰਿਹਾ ਹੈ ਅਤੇ ਨੈਸ਼ਨਲ […]

ਸਰਕਾਰੀ ਦਰਬਾਰੇ ਨਹੀਂ ਮਿਲ ਰਿਹਾ ਇਨਸਾਫ਼

ਸਰਕਾਰੀ ਦਰਬਾਰੇ ਨਹੀਂ ਮਿਲ ਰਿਹਾ ਇਨਸਾਫ਼

ਭਦੌੜ 31 ਅਕਤੂਬਰ (ਵਿਕਰਾਂਤ ਬਾਂਸਲ) ਸਥਾਨਕ ਨਾਨਕਸਰ ਰੋਡ ਤੇ ਰਹਿੰਦੇ ਇਕ ਗਰੀਬ ਪਰਿਵਾਰ ਦੀ ਸਰਦੂਲਗੜ• ਵਿਆਹੀ ਲੜਕੀ ਨੂੰ ਉਸਦੇ ਸਹੁਰੇ ਪਰਿਵਾਰ ਦੁਆਰਾ ਬੇਰਹਿਮੀ ਨਾਲ ਕੱੁੱਟ ਮਾਰ ਕਰ ਕੇ ਘਰੋਂ ਕੱਢ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਐਨਾ ਹੀ ਨਹੀਂ ਸਹੁਰਿਆਂ ਨੇ ਉਸਦੇ ਸਾਢੇ ਤਿੰਨ ਮਹੀਨੇ ਦੇ ਲੜਕੇ ਨੂੰ ਵੀ ਉਸ ਤੋਂ ਖੋਹ ਲਿਆ। ਹੈਰਾਨੀ ਦੀ […]

ਲਿੰਗ ਅਨੁਪਾਤ ’ਚ ਸਮਾਨਤਾ ਲਿਆਉਣ ਲਈ ਜਾਗਰੂਕਤਾ ਕੈਂਪ ਦਾ ਆਯੋਜਨ

ਲਿੰਗ ਅਨੁਪਾਤ ’ਚ ਸਮਾਨਤਾ ਲਿਆਉਣ ਲਈ ਜਾਗਰੂਕਤਾ ਕੈਂਪ ਦਾ ਆਯੋਜਨ

ਤਪਾ ਮੰਡੀ 30 ਅਕਤੂਬਰ (ਨਰੇਸ਼ ਗਰਗ) ਅੱਜ ਸਥਾਨਕ ਅੱਗਰਵਾਲ ਧਰਮਸ਼ਾਲਾ ਤਪਾ ਵਿਖੇ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਬਾਲ ਵਿਕਾਸ ਪ੍ਰੋਜੇਕਟ ਅਫ਼ਸਰ ਸ਼ਹਿਣਾ ਦੀ ਅਗਵਾਈ ਹੇਠ ਿਗ ਅਨੁਪਾਤ ’ਚ ਸਮਾਨਤਾ ਲਿਆਉਣ ਲਈ ਅਤੇ ਭਰੂਣ ਹੱਤਿਆ ਰੋਕਣ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ […]

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਣਕਾਰੀ ਦੇਣ ਹਿੱਤ ਕਾਲਖ ਵਿਖੇ ਕੈਪ ਅਯੋਜਿਤ

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਣਕਾਰੀ ਦੇਣ ਹਿੱਤ ਕਾਲਖ ਵਿਖੇ ਕੈਪ ਅਯੋਜਿਤ

ਅਹਿਮਦਗੜ੍ਹ 30 ਅਕਤੂਬਰ (ਮੁਹੰਮਦ ਇਰਫਾਨ) ਖੇਤੀਬਾੜੀ ਵਿਭਾਗ ਧਿਆਣਾ ਵੱਲੋਂ ਬਲਾਕ ਪੱਧਰੀ ਕੈਂਪ ਪਿੰਡ ਕਾਲਖ ਵਿਖੇ ਅਯੋਜਿਤ ਕੀਤਾ ਗਿਆ। ਜਿਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਧਿਆਣਾ ਡਾਂ: ਸੁਖਪਾਲ ਸਿੰਘ ਸੇਖੋ ਨੇ ਕੈਂਪ ਦੀ ਪ੍ਹ੍ਰਧਨਾਗੀ ਕਰਦਿਆ ਵੱਡੀ ਗਿਣਤੀ ਵਿੱਚ ਇੱਕਤਰ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਕਿਸਾਨਾਂ ਨੂੰ ਪੀ ਸੀਡਰ […]

ਅਵੇਅਰਨੈਸ ਕੈਂਪ ਦਾ ਆਯੋਜਨ ਕੀਤਾ

ਅਵੇਅਰਨੈਸ ਕੈਂਪ ਦਾ ਆਯੋਜਨ ਕੀਤਾ

ਮੂਨਕ 30 ਅਕਤੂਬਰ (ਸੁਰਜੀਤ ਸਿੰਘ ਭੁਟਾਲ) ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਭਾਗ ਪੰਜਾਬ ਦੀ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਹਾਈ ਸਕੂਲ ਭੁਟਾਲ ਕਲਾਂ ਦੇ ਗਰਾਉਂਡ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫਸਰ ਮੈਡਮ ਰਾਜ ਕੋਰ ਦੀ ਅਗਵਾਈ ਅਧੀਨ ਭਰੂਣ ਹੱਤਿਆ, ਬਾਲ ਵਿਆਹ, ਦਾਜ ਪ੍ਰਥਾ ਅਤੇ ਨਸ਼ਿਆਂ ਦੇ ਖਿਲਾਫ ਅਵੇਅਰਨੈਸ ਕੈਂਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਮੁੱਖ […]

ਹਿੰਦ ਹਸਪਤਾਲ ਅਹਿਮਦਗੜ ਵਿਖੇ ਸਟ੍ਰੋਕ ਦਿਵਸ ਮਨਾਇਆ ਗਿਆ

ਹਿੰਦ ਹਸਪਤਾਲ ਅਹਿਮਦਗੜ ਵਿਖੇ ਸਟ੍ਰੋਕ ਦਿਵਸ ਮਨਾਇਆ ਗਿਆ

ਅਹਿਮਦਗੜ 30 ਅਕਤੂਬਰ (ਮੁਹੰਮਦ ਇਰਫਾਨ) ਹਿੰਂਦ ਹਸਪਤਾਲ ਅਹਿਮਦਗੜ• ਵਿਖੇ ਸਟ੍ਰੋਕ ਦਿਵਸ ਮਨਾਇਆ ਗਿਆ। ਇਸ ਮੌਕੇ ਮਰੀਜਾ ਅਤੇ ਆਏ ਹੋਏ ਲੋਕਾ ਨੂੰ ਜਾਣਕਾਰੀ ਦਿੱਦੇ ਡਾ. ਸੁਨੀਤ ਹਿੰਦ ਐਮ.ਡੀ. ਹਿੰਦ ਹਸਪਤਾਲ ਨੇ ਦੱਸਿਆ ਕਿ ਸਟ੍ਰੋਕ ਇਕ ਬਿਮਾਰੀ ਹੈ ਇਹ ਉਦੋ ਹੁੰਦੀ ਹੈ ਜਦੋ ਦਿਮਾਗ ਵਿਚ ਖੁਨ ਅਤੇ ਆਕਸੀਜਨ ਲੈਕੇ ਜਾਣ ਵਾਲੀਆ ਨਸਾ ਬਲਾਕ ਹੋ ਜਾਦੀਆ ਹਨ ਜਾਂ […]

Page 1 of 19123Next ›Last »

Widgetized Section

Go to Admin » appearance » Widgets » and move a widget into Advertise Widget Zone