Home » 2014 » September

ਬੁੱਧਵਾਰ ਨੂੰ ਨਹੀਂ ਹੋਵੇਗਾ ਉੱਪ ਮੁੱਖ ਮੰਤਰੀ ਦਾ ਸੰਗਤ ਦਰਸ਼ਨ

ਬੁੱਧਵਾਰ ਨੂੰ ਨਹੀਂ ਹੋਵੇਗਾ ਉੱਪ ਮੁੱਖ ਮੰਤਰੀ ਦਾ ਸੰਗਤ ਦਰਸ਼ਨ

ਚੰਡੀਗੜ੍ਹ, 30 ਸਤੰਬਰ (punjab newws line) : ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਸ਼ੁਰੂ ਕੀਤੀ ਗਈ ਸੰਗਤ ਦਰਸ਼ਨਾਂ ਦੀ ਲੜੀ ਤਹਿਤ ਕਲ੍ਹ ਬੁੱਧਵਾਰ 1 ਅਕਤੂਬਰ ਨੂੰ ਸੰਗਤ ਦਰਸ਼ਨ ਪ੍ਰੋਗਰਾਮ ਨਹੀਂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ਼੍ਰੀ ਜੰਗਵੀਰ ਸਿੰਘ ਨੇ ਦੱਸਿਆ ਕਿ ਕੁਝ ਪੂਰਵ […]

ਪੰਜਵੇਂ ਕਬੱਡੀ ਵਿਸ਼ਵ ਕੱਪ ਲਈ ਪ੍ਰਬੰਧਕੀ ਕਮੇਟੀ ਦਾ ਗਠਨ, ਬਾਦਲ ਚੀਫ ਪੈਟਰਨ ਤੇ ਸੁਖਬੀਰ ਚੇਅਰਮੈਨ ਬਣੇ

ਪੰਜਵੇਂ ਕਬੱਡੀ ਵਿਸ਼ਵ ਕੱਪ ਲਈ ਪ੍ਰਬੰਧਕੀ ਕਮੇਟੀ ਦਾ ਗਠਨ, ਬਾਦਲ ਚੀਫ ਪੈਟਰਨ ਤੇ ਸੁਖਬੀਰ ਚੇਅਰਮੈਨ ਬਣੇ

ਚੰਡੀਗੜ੍ਹ, 30 ਸਤੰਬਰ (punjab news line) : ਪੰਜਾਬ ਸਰਕਾਰ ਵੱਲੋਂ ਇਸ ਸਾਲ 6 ਦਸੰਬਰ ਤੋਂ 20 ਦਸੰਬਰ ਤੱਕ ਕਰਵਾਏ ਜਾ ਰਹੇ ਪੰਜਵੇਂ ਕਬੱਡੀ ਵਿਸ਼ਵ ਕੱਪ ਦੇ ਸਫਲ ਆਯੋਜਨ ਲਈ ਪ੍ਰਬੰਧਕੀ ਕਮੇਟੀ ਬਣਾਈ ਗਈ ਹੈ ਜਿਹੜੀ ਇਸ ਵਿਸ਼ਵ ਕੱਪ ਮੁਕਾਬਲੇ ਦੀ ਪੂਰੀ ਰੂਪ ਰੇਖਾ ਉਲੀਕ ਕੇ ਇਸ ਨੂੰ ਸਫਲਤਾ ਨਾਲ ਕਰਵਾਉਣ ਲਈ ਕੰਮ ਕਰੇਗੀ। ਮੁੱਖ ਮੰਤਰੀ […]

ਹਰਿਆਣਾ ਜਨਹਿਤ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਅਕਾਲੀ ਦਲ ਚ ਸ਼ਾਮਿਲ

ਹਰਿਆਣਾ ਜਨਹਿਤ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਅਕਾਲੀ ਦਲ ਚ ਸ਼ਾਮਿਲ

ਚੰਡੀਗੜ੍ਹ, 30 ਸਤੰਬਰ (punjab news line) : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਹਰਿਆਣਾ ਜਨਹਿਤ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਸ. ਮਨਜੀਤ ਸਿੰਘ ਕਾਲਾਂਵਾਲੀ ਵੱਡੀ ਗਿਣਤੀ ‘ਚ ਆਪਣੇ ਸਮੱਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ. […]

ਭਾਰਤ ਵੱਧ ਰਹੀ ਮਹਿੰਗਾਈ ਨੂੰ ਖਾਣੇ ਦੀ ਬਰਬਾਦੀ ਘੱਟ ਕਰਕੇ ਕੰਟਰੋਲ ਕਰੇਗਾ : ਹਰਸਿਮਰਤ

ਭਾਰਤ ਵੱਧ ਰਹੀ ਮਹਿੰਗਾਈ ਨੂੰ ਖਾਣੇ ਦੀ ਬਰਬਾਦੀ ਘੱਟ ਕਰਕੇ ਕੰਟਰੋਲ ਕਰੇਗਾ : ਹਰਸਿਮਰਤ

ਬਠਿੰਡਾ, 29 ਸਤੰਬਰ : ਭਾਰਤ ਦੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਅਹਿਮਦਾਬਾਦ ਅਤੇ ਗੁਜਰਾਤ ਵਿਖੇ ਐਸੋਕੈਮ ਦੇ ਛੇਵੇਂ ਅੰਤਰਰਾਸ਼ਟਰੀ ਫੂਡ ਪ੍ਰੋਸੈਸਿੰਗ ਸਿਖਰਵਾਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਖਾਣੇ ਦੀ ਬਰਬਾਦੀ ਨੂੰ ਰੋਕ ਕੇ ਵਧਦੀ ਮਹਿੰਗਾਈ ‘ਤੇ ਠੱਲ ਪਾਵੇਗਾ। ਉਨ੍ਹਾਂ ਫੂਡ ਪ੍ਰੋਸੈਸਿੰਗ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨਾਲ […]

ਨਾ ਬਾਜਵਾ ਐਮ ਐਲ ਏ, ਨਾ ਮੇਰਾ ਦੋਸਤ ਤੇ ਨਾ ਹੀ ਸਮਰਥਕ, ਮੈਂ ਕਿਉਂ ਬੁਲਾਵਾਂ ਉਸ ਨੂੰ : ਅਮਰਿੰਦਰ

ਨਾ ਬਾਜਵਾ ਐਮ ਐਲ ਏ, ਨਾ ਮੇਰਾ ਦੋਸਤ ਤੇ ਨਾ ਹੀ ਸਮਰਥਕ, ਮੈਂ ਕਿਉਂ ਬੁਲਾਵਾਂ ਉਸ ਨੂੰ : ਅਮਰਿੰਦਰ

ਚੰਡੀਗੜ੍ਹ, 29 ਸਤੰਬਰ : ਮਹਾਰਾਣੀ ਪ੍ਰਨੀਤ ਕੌਰ ਦੇ ਸਹੁੰ ਚੁੱਕ ਸਮਾਗਮ ਦਾ ਸੱਦਾ ਨਾ ਦਿਤੇ ਜਾਣ ਤੇ ਪ੍ਰਤਾਪ ਬਾਜਵਾ ਵਲੋਂ ਦਿਤੀ ਪ੍ਰਤੀਕਿਰਿਆ ਕਿ ਉਨ੍ਹਾਂ ਨੁੰ ਸੱਦਾ ਨਹੀਂ ਮਿਲਿਆ ਤੇ ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਦੋ ਟੁੱਕ ਸੁਣਾਉਂਦਿਆਂ ਅੱਜ ਸਪੱਸ਼ਟ ਜਵਾਬ ਦੇ ਦਿਤਾ। ਮਹਾਰਾਣੀ ਪ੍ਰਨੀਤ ਕੌਰ ਦੇ ਸਹੁੰ ਚੁੱਕਣ ਉਪਰੰਤ ਇਸ ਸਬੰਧੀ ਪੁੱਛੇ ਸਵਾਲ ਤੇ ਕੈਪਟਨ […]

ਪੁਲਿਸ ਪਾਰਟੀ ਦੀ ਅਗਵਾਈ ਕਰਨ ਵਾਲੇ ਐੱਸ. ਐੱਚ. ਓ. ਨੂੰ ਵੀ ਕਥਿਤ ਦੋਸ਼ੀਆਂ ਦੀ ਸੂਚੀ ‘ਚ ਪਾਉਣ ਦੇ ਆਦੇਸ਼

ਪੁਲਿਸ ਪਾਰਟੀ ਦੀ ਅਗਵਾਈ ਕਰਨ ਵਾਲੇ ਐੱਸ. ਐੱਚ. ਓ. ਨੂੰ ਵੀ ਕਥਿਤ ਦੋਸ਼ੀਆਂ ਦੀ ਸੂਚੀ ‘ਚ ਪਾਉਣ ਦੇ ਆਦੇਸ਼

ਆਹਲੂਵਾਲੀਆ ਕਾਲੋਨੀ ਵਾਲੇ ਪੁਲਿਸ ਮੁਕਾਬਲੇ ਦੀ ਨਿਰਪੱਖ ਜਾਂਚ ਹੋਵੇਗੀ-ਵੇਰਕਾ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਕੇਸ ਬਣਾ ਕੇ ਭੇਜਣ ਨੂੰ ਕਿਹਾ ਇੱਕ ਹੋਰ ਮਾਮਲੇ ਦੀ ਜਾਂਚ ਪੁਲਿਸ ਕਮਿਸ਼ਨਰ ਨੂੰ ਸੌਂਪੀ ਲੁਧਿਆਣਾ, 29 ਸਤੰਬਰ-ਅਨੁਸੂਚਿਤ ਜਾਤੀਆਂ ਦੀ ਭਲਾਈ ਬਾਰੇ ਰਾਸ਼ਟਰੀ ਕਮਿਸ਼ਨ ਦੇ ਉੱਪ ਚੇਅਰਮੈਨ ਸ੍ਰੀ ਰਾਜ ਕੁਮਾਰ ਵੇਰਕਾ ਨੇ ਭਰੋਸਾ ਦਿਵਾਇਆ ਹੈ ਕਿ ਬੀਤੇ ਦਿਨੀਂ ਜਮਾਲਪੁਰ ਸਥਿਤ […]

‘ਸ਼ਾਂਤੀ ਪੂਰਵਕ ਰੋਸ ਪ੍ਰਦਰਸ਼ਨ ਕਰ ਰਹੇ ਕੰਪਿਊਟਰ ਟੀਚਰਾਂ ਨਾਲ ਪੁਲਿਸ ਵਲੋਂ ਕੀਤੀ ਬਦਸਲੂਕੀ ਦੀ ਵਿਧਾਇਕ ਸਿੱਧੂ ਨੇ ਕੀਤੀ ਨਿਖੇਧੀ’

‘ਸ਼ਾਂਤੀ ਪੂਰਵਕ ਰੋਸ ਪ੍ਰਦਰਸ਼ਨ ਕਰ ਰਹੇ ਕੰਪਿਊਟਰ ਟੀਚਰਾਂ ਨਾਲ ਪੁਲਿਸ ਵਲੋਂ ਕੀਤੀ ਬਦਸਲੂਕੀ ਦੀ ਵਿਧਾਇਕ ਸਿੱਧੂ ਨੇ ਕੀਤੀ ਨਿਖੇਧੀ’

ਐਸ ਏ ਐਸ ਨਗਰ, 29 ਸਤੰਬਰ: ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਮੁਹਾਲੀ ਦੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਪੰਜਾਬ ਪੁਲੀਸ ਵੱਲੋਂ ਕੰਪਿਊਟਰ ਟੀਚਰਾਂ ਨਾਲ ਕੀਤੀ ਗਈ ਬਦਸਲੂਕੀ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਅਤੇ ਪੁਲੀਸ ਦੀ ਇਸ ਸ਼ਰਮਨਾਕ ਕਾਰਵਾਈ ਲਈ ਪੰਜਾਬ ਦੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ| ਅੱਜ ਇੱਥੇ ਜਾਰੀ […]

ਕਾਲਾ ਕੱਛਾ ਗਿਰੋਹ ਨੇ ਕੀਤੀ ਬੰਜਾਰਿਆਂ ਦੀ ਲੁੱਟਮਾਰ, 4 ਔਰਤਾਂ ਸਮੇਤ 9 ਨੂੰ ਕੀਤਾ ਸਖਤ ਜਖਮੀ, ਢਾਈ ਲੱਖ ਦੇ ਗਹਿਣੇ ਤੇ ਨਗਦੀ ਲੁੱਟੀ

ਕਾਲਾ ਕੱਛਾ ਗਿਰੋਹ ਨੇ ਕੀਤੀ ਬੰਜਾਰਿਆਂ ਦੀ ਲੁੱਟਮਾਰ, 4 ਔਰਤਾਂ ਸਮੇਤ 9 ਨੂੰ ਕੀਤਾ ਸਖਤ ਜਖਮੀ, ਢਾਈ ਲੱਖ ਦੇ ਗਹਿਣੇ ਤੇ ਨਗਦੀ ਲੁੱਟੀ

ਐਸ ਏ ਐਸ ਨਗਰ, 29 ਸਤੰਬਰ : ਥਾਣਾ ਸੋਹਾਣਾ ਦੇ ਅਧੀਨ ਪੈਂਦੇ ਪਿੰਡ ਕੈਲੋਂ ਅਤੇ ਪਿੰਡ ਸਵਾੜਾ ਦੇ ਵਿਚਾਲੇ ਪੈਂਦੀ ਨਦੀ ਦੇ ਨਾਲ ਰੁਕੇ ਹੋਏ ਬੰਜਾਰਿਆਂ ਦੇ ਦੋ ਟੈਂਟਾਂ ਤੇ ਅੱਜ ਤੜਕੇ 1.30 ਵਜੇ ਅਣਪਛਾਤੇ ਕਾਲਾ ਕੱਛਾ ਗੈਂਗ ਦੇ 15-20 ਵਿਅਕਤੀਆਂ ਨੇ ਹਮਲਾ ਕਰਕੇ ਸੁੱਤੇ ਪਏ ਬੰਜਾਰਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਨ੍ਹਾਂ ਦੇ ਗਹਿਣੇ […]

ਨਵਾਂ ਜ਼ਮਾਨਾ ਦੇ ਪੱਤਰਕਾਰ ਬਲਜੀਤ ਸਿੰਘ ਦੇ ਦੇਹਾਂਤ ‘ਤੇ ਮੁੱਖ ਮੰਤਰੀ ਦੁੱਖ ਦਾ ਪ੍ਰਗਟਾਵਾ

ਨਵਾਂ ਜ਼ਮਾਨਾ ਦੇ ਪੱਤਰਕਾਰ ਬਲਜੀਤ ਸਿੰਘ ਦੇ ਦੇਹਾਂਤ ‘ਤੇ ਮੁੱਖ ਮੰਤਰੀ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 29 ਸਤੰਬਰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ‘ਨਵਾ ਜ਼ਮਾਨਾ’ ਅਖਬਾਰ ਦੇ ਚੰਡੀਗੜ੍ਹ ਤੋਂ ਪੱਤਰਕਾਰ ਸ੍ਰੀ ਬਲਜੀਤ ਸਿੰਘ (52) ਦੇ ਬੇਵਕਤੀ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਬਲਜੀਤ ਸਿੰਘ ਦਾ ਅੱਜ ਖਰੜ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਮੁੱਖ ਮੰਤਰੀ ਸ. ਬਾਦਲ ਨੇ ਸ੍ਰੀ […]

ਕਾਂਗਰਸ ਨੇ ਜਮਾਲਪੁਰ ਮਾਮਲੇ ਚ ਸੁਖਬੀਰ ਬਾਦਲ ਦਾ ਅਸਤੀਫਾ ਮੰਗਿਆ

ਕਾਂਗਰਸ ਨੇ ਜਮਾਲਪੁਰ ਮਾਮਲੇ ਚ ਸੁਖਬੀਰ ਬਾਦਲ ਦਾ ਅਸਤੀਫਾ ਮੰਗਿਆ

ਚੰਡੀਗੜ੍ਹ, 29 ਸਤੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਨੇੜੇ ਪਿੰਡ ਜਮਾਲਪੁਰ ‘ਚ ਪੁਲਿਸ ਵੱਲੋਂ ਦੋ ਦਲਿਤ ਭਰਾਵਾਂ ਦੇ ਬੇਰਹਿਮੀਪੂਰਵਕ ਕਤਲ ਦੇ ਮਾਮਲੇ ‘ਚ ਤੁਰੰਤ ਡਿਪਟੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮੰਗਿਆ ਹੈ। ਇਸ ਸਬੰਧੀ ਸੰਕਲਪ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ‘ਚ ਹੋਈ […]

Page 1 of 41123Next ›Last »

Widgetized Section

Go to Admin » appearance » Widgets » and move a widget into Advertise Widget Zone