Last UPDATE: October 8, 2014 at 7:59 am

ਸੰਗਰੂਰ ਤੋਂ ਨਵੇਂ ਬਣੇ ਸੰਸ਼ਦ ਨੇ ਪਿੰਡਾਂ ਚ ਕੀਤਾ ਧੰਨਵਾਦੀਂ ਦੌਰਾ .. ਅਤੇ ਆਮ ਲੋਕਾਂ ਦੀ ਕਹਚਿਰੀ ਚ ਸੁਣੀਆ ਸ਼ਕਾਇਤਾ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸੰਸ਼ਦ ਭਗਵੰਤ ਮਾਨ ਨੇਂ ਜਿੱਥੇ ਆਪਣੀ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੱਜ ਹਲਕਾ ਦਿੜ੍ਹਬਾ ਦੇ ਕਈ ਪਿੰਡਾਂ ਦਾ ਧਂਨਵਾਦੀ ਦੌਰਾ ਕੀਤਾ ਗਿਆ , ਉੱਥੇ ਹੀ ਆਮ ਲੋਕਾਂ ਦੀ ਕਹਚਿਰੀ ਚ ਖੜਕੇ ਉਹਨਾਂ ਦੀਆਂ ਸ਼ਕਾਇਤਾਂ ਵੀ ਸੁਣੀਆਂ ਗਈਆਂ …
ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਦੋ ਲੱਖ ਤੋਂ ਵੀ ਵੱਧ ਵੋਟਾਂ ਨਾਲ ਜਿੱਤਾਕੇ ਮੈਬਰ ਪਾਰਲੀਮੈਂਟ ਬਣਾਇਆਂ ਸੀ .. ਜਿਸ ਦਾ ਧੰਨਵਾਦ ਕਰਨ ਲਈ ਸੰਸ਼ਦ ਭਗਵੰਤ ਮਾਨ ਨੇ ਅਜ ਹਲਕਾ ਦਿੜ੍ਹਬਾ ਦੇ ਕਈ ਪਿੰਡਾਂ ਦਾ ਦੌਰਾ ਕੀਤਾ .. ਜਿਸ ਵਿੱਚ ਉਨਾਂ ਪਿੰਡ ਗੋਬਿੰਦਪੁਰਾ ਨਾਗਰੀ , ਮਹਿਲਾਂ ਚੌਂਕ , ਮੌੜਾਂ ,ਸ਼ੂਲਰ ਘਰਾਟ , ਦਿੜ੍ਹਬਾ ਆਦਿ ਸ਼ਾਮਲ ਹਨ.. ਉਹਨਾਂ ਲੋਕਾਂਵੱਲੋਂ ਜ਼ਬਰਦਸ਼ਤ ਜਿੱਤ ਦਿਵਾਉਣ ਲਈ ਧੰਨਵਾਦ ਕੀਤਾ .. ਸ੍ਰੀ ਭਗਵੰਤ ਮਾਨ ਨੇ ਪਿੰਡ ਗੋਬਿੰਦਪੁਰਾ ਨਾਗਰੀ ਵਿਖੇ ਲੋਕਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਜਿੱਤ ਮੇਰੀ ਜਿੱਤ ਨਹੀ , ਸਗੋ ਆਮ ਲੋਕਾ ਦੀ ਜਿੱਤ ਹੈ .. ਜਿਹੜ੍ਹੀਆਂ ਉਮੀਦਾਂ ਨਾਲ ਲੋਕਾ ਨੇ ਮੈਨੂੰ ਸੰਸ਼ਦ ਚੁਣਿਆ ਹੈ , ਮੈ ਉਹਨਾਂ ਉਮੀਦਾਂ ਤੇ ਖਰਾ੍ਰ ਉਤਰਨ ਦੀ ਕੋਸ਼ਿਸ਼ ਕਰਾਗਾ .. ਇਸ ਸਮੇਂ ਮਾਨ ਸਾਹਿਬ ਨੇ ਆਮ ਲੌਕਾਂ ਦੀਆਂ ਸ਼ਕਾਇਤਾਂ ਸੁਣੀਆਂ ਅਤੇ ਜਲਦੀ ਹਲ ਕਰਵਾਓਣ ਦਾ ਭਰੌਸਾ ਵੀ ਦਿਤਾ… ਸ੍ਰੀ ਮਾਨ ਨੇ ਦਾਅਵਾ ਕੀਤਾ ਕਿ ਜੇ ਕਰ ਦਿੱਲੀ ਵਿੱਚ ਅੱਜ ਚੋਣਾਂ ਹੁੰਦੀਆ ਹਨ ਤਾਂ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇਗੀ … ਕਿਉਕਿ ਸੱਤਰ ਫੀਸਦੀ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਸਨ ..

ਇਸ ਸਮੇਂ ਸਾਡੀ ਟੀਮ ਨਾਲ ਗੱਲ ਬਾਤ ਕਰਦਿਆਂ ਸੰਸ਼ਦ ਭਗਵੰਤ ਮਾਨ ਨੇ ਆਖਿਆ ਕਿ ਪਟਿਆਲਾ ਅਤੇ ਤਲਵੰਡੀ ਸਾਬੋ ਦੀਆ ਜਿਮਨੀ ਚੌਣਾਂ ਵਿੱਚ ਸਾਡੀ ਪਾਰਟੀ ਦੀ ਹਾਰ ਦਾ ਕਾਰਨ ਅਕਾਲੀਆਂ ਅਤੇ ਕਾਗਰਸ ਵਿਚਕਾਰ ਸਮਝੌਤਾ ਹੋਣਾ ਸੀ .. ਉਹਨਾ ਮੋਦੀ ਤੇ ਲੋਕਾ ਨਾਲ ਵਿਸ਼ਵਾਸ ਘਾਤ ਦਾ ਦੋਸ਼ ਲਗਾਇਆ .. ਕਿਉਕਿ ਮੋਦੀ ਨੇ ਲੋਕਾ ਨੂੰ ਤਰਾ੍ਹ –ਤਰ੍ਹਾ ਦੇ ਸੁਪਨੇ ਦਿਖਾਕੇ ਵੌਟ ਲਏ ਸਨ…ਜੋ ਪੂਰੇ ਹੁਂਂਦੇ ਨਜ਼ਰ ਨਹੀ ਆਓੁਦੇ..

Leave a Reply

Your email address will not be published. Required fields are marked *

Recent Comments

    Categories