ਸੇਂਟ ਜੋਸਫ਼ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆ ਵਿਖੇ ਨਵੇ ਸ਼ੈਸ਼ਨ ਦਾ ਆਰੰਭ ।

ਗੁਰਦਾਸਪੁਰ, ਕਾਦੀਆ 12 ਮਾਰਚ(ਦਵਿੰਦਰ ਸਿੰਘ ਕਾਹਲੋ) ਸਥਾਨਕ ਕਸਬਾ ਡੱਲਾ ਮੋੜ ਕਾਦੀਆ ਵਿਖੇ ਸੇਂਟ ਜੋਸਫ਼ ਕਾਨਵੈਟ ਸਕੂਲ ਦੇ ਡਾਇਰੈਕਟਰ ਜੋਸਫ਼ ਮੈਥਿਊ ਅਤੇ ਸਕੂਲ ਦੇ ਪ੍ਰਿੰਸੀਪਲ ਸਿਸਟਰ ਸੁਦੀਪਾ ਦੀ ਅਗਵਾਈ ਹੇਠ ਸਕੂਲ ਦਾ ਨਵਾ ਸ਼ੈਸ਼ਨਆਰੰਭ ਕੀਤਾ ਗਿਆ । ਸ਼ੈਸ਼ਨ ਦੀ ਆਰੰਭਤਾ ਤੋਂ ਪਹਿਲਾ ਸ਼ਮਾ ਰੋਸ਼ਨ ਕੀਤੀ ਗਈ ਅਤੇ ਵਿਦਿਆਰਥੀਆ ਦੁਆਰਾ ਭਗਤੀ ਦੇ ਗੀਤ ਗਾਏ ਗਏ । ਸਾਰੇ ਧਰਮਾ ਨੂੰ ਮੁਖ ਰੱਖਦੇ ਹੋਏ ਉਹਨਾ ਦੀ ਅਰਾਧਨਾ ਕੀਤੀ ਗਈ । ਫਾਦਰ ਜੋਸਫ਼ ਮੈਥਿਊ ਨੇ ਵਿਦਿਆਰਥੀਆ ਨੂੰ ਆਸ਼ੀਰਵਾਦ ਦਿੱਤਾ ਤੇ ਉਹਨਾ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ । ਇਸ ਮੋਕੇ ਸਕੂਲ ਦੇ ਵਾਇਸ ਪ੍ਰਿੰਸੀਪਲ ਸਿਸਟਰ ਰੋਜਵਿਟ, ਸਿਸਟਰ ਜੋਸਫਿਨ, ਸਿਸਟਰ ਬਿਨੀਤਾ ਅਤੇ ਸਮੂਹ ਸਟਾਫ ਆਦਿ ਹਾਜਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone