ਵਿਜੈ ਭਦੌੜੀਆ ਅਤੇ ਅਮਰਜੀਤ ਜੀਤਾ ਦੀ ਨਿਯੁਕਤੀ ‘ਤੇ ਕਾਂਗਰਸੀ ਖੇਮਿਆਂ ਚ ਖੁਸ਼ੀ ਦੀ ਲਹਿਰ

ਵਿਜੈ ਭਦੌੜੀਆ ਅਤੇ ਅਮਰਜੀਤ ਜੀਤਾ ਦੀ ਨਿਯੁਕਤੀ ‘ਤੇ ਕਾਂਗਰਸੀ ਖੇਮਿਆਂ ਚ ਖੁਸ਼ੀ ਦੀ ਲਹਿਰ
ਭਦੌੜ 29 ਜੁਲਾਈ (ਵਿਕਰਾਂਤ ਬਾਂਸਲ)- ਸੀਨੀਅਰ ਕਾਂਗਰਸੀ ਆਗੂ ਵਿਜੈ ਭਦੌੜੀਆਂ ਨੂੰ ਜਿਲ੍ਹਾ ਬਰਨਾਲਾ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਸਮਾਜਸੇਵੀ ਅਮਰਜੀਤ ਜੀਤਾ ਨੂੰ ਜਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਕਾਂਗਰਸੀ ਖੇਮਿਆਂ ਚ ਖੁਸ਼ੀ ਦੀ ਲਹਿਰ ਫੈਲ ਗਈ। ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਵਿਧਾਇਕ ਕੇਵਲ ਸਿੰਘ ਢਿੱਲੋਂ, ਹਲਕਾ ਵਿਧਾਇਕ ਜਨਾਬ ਮੁਹੰਮਦ ਸਦੀਕ, ਜਿਲ੍ਹਾ ਪ੍ਰਧਾਨ ਮੱਖਣ ਸ਼ਰਮਾਂ ਦਾ ਇਹਨਾਂ ਨਿਯੁਕਤੀਆਂ ਲਈ ਧੰਨਵਾਦ ਕਰਦਿਆਂ ਬਲਾਕ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਤਲਵੰਡੀ, ਜੱਟ ਮਹਾਂ ਸਭਾ ਦੇ ਜਿਲ੍ਹਾ ਪ੍ਰਧਾਨ ਜਗਦੀਪ ਸਿੰਘ ਜੱਗੀ, ਸੀਨੀ: ਆਗੂ ਇੰਦਰ ਸਿੰਘ ਭਿੰਦਾ, ਸਾਬਕਾ ਕੌਂਸਲਰ ਹੇਮ ਰਾਜ ਸ਼ਰਮਾਂ, ਇਕਬਾਲ ਸਿੰਘ ਜੰਗੀਆਣਾ, ਮਲਕੀਤ ਕੌਰ ਸਹੋਤਾ, ਗਿਰਧਾਰੀ ਲਾਲ ਸ਼ਹਿਣਾ, ਸਰਪੰਚ ਗੁਰਸੇਵਕ ਸਿੰਘ ਨੈਣੇਵਾਲ, ਦੀਪਕ ਬਜਾਜ, ਬਲਵਿੰਦਰ ਸਿੱਧੂ, ਜੀਵਨ ਠੇਕੇਦਾਰ, ਸੁਖਵਿੰਦਰ ਗਰੇਵਾਲ, ਜੱਸੀ ਖੇਹਿਰਾ, ਲਾਹਲਾ ਭੁੱਲਰ, ਸਾਧੂ ਰਾਮ ਜਰਗਰ, ਸਤੀਸ਼ ਕਲਸੀ, ਪਿੰ੍ਰ: ਸੱਤਪਾਲ ਸ਼ਹਿਣਾ, ਬੂਟਾ ਖਾਂ ਜੰਗੀਆਣਾ, ਸਾਧੂ ਖਾਂ ਜੰਗੀਆਣਾ, ਲੱਖ ਮੱਝੂਕੇ, ਭੋਲਾ ਸਿੰਘ ਸੰਘੇੜਾ, ਸ਼ਹਿਰੀ ਪ੍ਰਧਾਨ ਨਾਹਰ ਸਿੰਘ ਔਲਖ, ਲੱਡੂ ਖਾਂ ਸੈਕਟਰੀ, ਪ੍ਰਧਾਨ ਰਾਜ ਮੁਹੰਮਦ, ਬੂਟਾ ਖਾਨ, ਸੁਖਬੀਰ ਲੱਕੀ, ਲਾਭਾ ਧਾਲੀਵਾਲ, ਬੀਰ ਚੰਦ ਤਲਵੰਡੀ, ਨਾਜਮ ਸਿੰਘ ਸਰਾਂ, ਬਲਵਿੰਦਰ ਸਰਾਂ, ਪ੍ਰਧਾਨ ਮੇਲਾ ਰਾਮ ਬਜਾਜ ਆਦਿ ਆਗੂਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਫੋਟੋ ਵਿਕਰਾਂਤ ਬਾਂਸਲ 1, ਵਿਜੈ ਭਦੌੜੀਆਂ ਅਤੇ ਅਮਰਜੀਤ ਜੀਤਾ।
VIKRANT BANSAL 1-4

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone