Last UPDATE: November 14, 2015 at 2:43 pm

ਲੋਕ ਭਲਾਈ ਯੁਵਾ ਦਲ ਨੇ ਮਨਾਇਆ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ।

IMG-20151114-WA0006

ਕਾਦੀਆ 14 ਨਵੰਬਰ (ਦਵਿੰਦਰ ਸਿੰਘ ਕਾਹਲੋ) ਅੱਜ  ਲੋਕ ਭਲਾਈ ਯੁਵਾ ਦਲ ਪੰਜਾਬ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਹਾੜਾ ਮਨਾਇਆ । ਦਲ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਗਿਲ  ਤੇ ਉਹਨਾ ਦੀ ਪੂਰੀ ਟੀਮ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ  ਨੂੰ  ਚਾਚਾ ਨਹਿਰੂ ਜੀ ਦੇ ਨਾਮ ਨਾਲ ਜਾਣਿਆ ਜਾਦਾ ਸੀ ।ਉਹਨਾ ਦਾ ਜਨਮ ਦਿਹਾੜਾ ਬੜੀ ਹੀ ਸਰਧਾ ਭਾਵਨਾ ਨਾਲ ਮਨਾਇਆ ਗਿਆ ।ਸ੍ਰ. ਗਿਲ ਨੇ ਕਿਹਾ ਕਿ ਨਹਿਰੂ ਜੀ ਦਾ ਬੱਚਿਆ ਨਾਲ ਬਹੁਤ ਪਰੇਮ ਸੀ ਜਿੰਨਾ ਕਾਰਨਾ ਕਰਕੇ ਬੱਚੇ ਉਹਨਾ ਨੂੰ ਪਿਆਰ ਨਾਲ ਚਾਚਾ ਨਹਿਰੂ ਜੀ ਕਹਿੰਦੇ ਸੀ । ਅੱਜ ਵੀ ਲੋਕ ਤੇ ਬੱਚੇ ਉਹਨਾ ਦੇ ਜਨਮ ਦਿਹਾੜੇ ਨੂੰ ਸਕੂਲਾ ਤੇ ਕਾਲਜਾ ਵਿਚ ਬਾਲ ਦਿਵਸ ਦੇ ਨਾਮ ਨਾਲ ਮਨਾਉਦੇ ਹਨ । ਇਸ ਮੋਕੇ ਉਹਨਾ ਨਾਲ ਲੋਕ ਭਲਾਈ ਯੁਵਾ ਦਲ ਦੀ ਮਹਿਲਾ ਪ੍ਰਧਾਨ ਲਵਜੀਤ ਕੌਰ ਗੋਰਾਇਆ,ਚੇਅਰਮੈਨ ਕੁਲਵੰਤ ਸਿੰਘ ਗੋਰਾਇਆ, ਪ੍ਰਗਟ ਸਿੰਘ,ਰਵਿੰਦਰ ਸਿੰਘ,ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ, ਪੀ ਏ ਕਰਮਜੀਤ ਕੌਰ,ਰਵਿੰਦਰ ਸਿੰਘ ਮੰਡ, ਸੁਲੱਖਣ ਸਿੰਘ,, ਇਕਬਾਲ ਸਿੰਘ ਗਿਲ,ਪਰਮਜੀਤ ਸਿੰਘ ਜਨਰਲ ਸਕੱਤਰ ਪੰਜਾਬ,ਬਲਵਿੰਦਰ ਸਿੰਘ ਗੱਜੂ ਗਾਜੀ,ਗੁਰਬੀਰ ਸਿੰਘ,ਸੁੱਚਾ ਸਿੰਘ ਕੰਡੀਲਾ, ਗੁਰਮੇਜ ਸਿੰਘ,ਗੁਰਵਿੰਦਰ ਸਿੰਘ, ਅਰਵਿੰਦਰ ਸਿੰਘ, ਆਦਿ ਹਾਜਰ ਸਨ ।

ਫੋਟੋ ਸ੍ਰ, ਸਰਬਜੀਤ ਸਿੰਘ ਗਿਲ ਤੇ ਨਾਲ ਹੋਰ ਸਾਥੀ ।

Leave a Reply

Your email address will not be published. Required fields are marked *

Recent Comments

    Categories