Last UPDATE: November 21, 2014 at 11:52 am

ਮੀਟਿੰਗ ਦੀ ਸ਼ਹਿਰੀ ਪ੍ਰਧਾਨ ਸਮੇਤ ਕਈ ਸੀਨੀਅਰ ਕਾਂਗਰਸੀਆਂ ਨੇ ਕੀਤੀ ਅਣਦੇਖੀ

ਤਪਾ ਮੰਡੀ 21 ਨਵੰਬਰ (ਨਰੇਸ਼ ਗਰਗ) ਸਥਾਨਕ ਕਾਂਗਰਸ ਦੇ ਦਫਤਰ ਵਿਖੇ ਜਿਲਾ ਕਾਂਗਰਸ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਸਾਥੀਆਂ ਸੂਰਜ ਭਾਰਦਵਾਜ, ਸਾਬਕਾ ਪ੍ਰਧਾਨ ਬਲਵੀਰ ਸਿੰਘ ਧਾਲੀਵਾਲ, ਪ੍ਰੇਮ ਨਾਂਥ ਸ਼ਾਂਤ, ਨਰਿੰਦਰ ਕੁਮਾਰ ਨਿੰਦੀ, ਦੇਵ ਰਾਜ ਸ਼ਰਮਾਂ ਸਾਬਕਾ ਕੌਸਲਰ ਨਾਲ ਮਿਲ ਕੇ ਜਿਲ•ੇਂ ਅੰਦਰ ਕਾਂਗਰਸ ਦੀ ਮਜ਼ਬੂਤੀ ਦੇ ਮਕਸਦ ਨਾਲ ਬਲਾਕ ਧੌਲਾ ਦੇ ਕਾਂਗਰਸੀ ਆਹੁਦੇਦਾਰਾਂ ਦੀ ਇੱਕ ਸੂਚੀ ਜਾਰੀ ਕੀਤੀ। ਇਸ ਸੂਚੀ ਵਿਚ ਗੁਰਮੇਲ ਸਿੰਘ ਔਲਖ ਧੌਲਾ ਨੂੰ ਮੀਤ ਪ੍ਰਧਾਨ, ਮਹਿੰਦਰ ਪਾਲ ਪੱਖੋ ਮੀਤ ਪ੍ਰਧਾਨ, ਗੁਰਬਖਸ਼ੀਸ ਸਿੰਘ ਫਤਿਹਗੜ• ਛੰਨਾ ਮੀਤ ਪ੍ਰਧਾਨ, ਚਮਕੌਰ ਸਿੰਘ ਅਤਰ ਸਿੰਘ ਵਾਲਾ ਮੀਤ ਪ੍ਰਧਾਨ, ਪ੍ਰਗਟ ਪੰਡਤ ਤਾਜੋ ਜਨਰਲ ਸਕੱਤਰ, ਇੰਦਰਜੀਤ ਬਾਬਾ ਧੋਲਾ ਜਨਰਲ ਸਕੱਤਰ, ਗੁਰਮੀਤ ਸਿੰਘ ਪੱਖੋ ਕਲਾਂ ਜਨਰਲ ਸਕੱਤਰ, ਬੂਟਾ ਸਿੰਘ ਖਾਲਸਾ ਪੱਖੋ ਕਲਾਂ ਜਨਰਲ ਸਕੱਤਰ, ਗੁਰਚਰਨ ਸਿੰਘ ਧੂਰਕੋਟ ਜਨਰਲ ਸਕੱਤਰ, ਹਰਦੇਵ ਸਿੰਘ ਕਾਹਨੇ ਕੇ ਜਨਰਲ ਸਕੱਤਰ, ਰਾਮ ਸਿੰਘ ਭੈਣੀ ਜੱਸਾ ਜਨਰਲ ਸਕੱਤਰ, ਰਾਮ ਸਿੰਘ ਭੈਣੀ ਜੱਸਾ ਜਨਰਲ ਸਕੱਤਰ, ਜਗਸੀਰ ਸਿੰਘ ਭੈਣੀ ਫੱਤਾ ਜਨਰਲ ਸਕੱਤਰ, ਸੁਖਜੀਤ ਸਿੰਘ ਨੰਬਰਦਾਰ ਭੈਣੀ ਫੱਤਾ ਜਨਰਲ ਸਕੱਤਰ, ਅਵਤਾਰ ਸਿੰਘ ਕੋਟਦੂਨਾ ਜਨਰਲ ਸਕੱਤਰ, ਪ੍ਰਿਤਪਾਲ ਸਿੰਘ ਅਸਪਾਲ ਕਲਾਂ ਜਨਰਲ ਸਕੱਤਰ, ਕੁਲਵਿੰਦਰ ਸਿੰਘ ਰਾਜੀਆ ਜਨਰਲ ਸਕੱਤਰ, ਪਰਮਜੀਤ ਸਿੰਘ ਕਾਲੇਕੇ ਜਨਰਲ ਸਕੱਤਰ, ਪਰਮਜੀਤ ਸਿੰਘ ਕੁੱਬੇ ਜਨਰਲ ਸਕੱਤਰ, ਰਾਮ ਸਿੰਘ ਕਾਲੇਕੇ ਸਕੱਤਰ, ਹਰਜਿੰਦਰ ਸਿੰਘ ਰਾਜੀਆ ਸਕੱਤਰ, ਵਿਸਾਖਾ ਸਿੰਘ ਪੰਧੇਰ ਸਕੱਤਰ, ਸੇਵਕ ਸਿੰਘ ਪੰਧੇਰ ਸਕੱਤਰ, ਡਿੰਪਲ ਸਿੰਘ ਪੰਧੇਰ ਸਕੱਤਰ, ਕਾਲਾ ਸਿੰਘ ਧੂਰਕੋਟ ਸਕੱਤਰ, ਸੁਖਵਿੰਦਰ ਸਿੰਘ ਪ੍ਰਿਥਾ ਪੱਤੀ ਸਕੱਤਰ, ਜਕਸੀਰ ਸਿੰਘ ਫਤਿਹਗੜ• ਛੰਨਾ ਸਕੱਤਰ, ਭੌਰਾ ਸਿੰਘ ਧੌਲਾ ਸਕੱਤਰ ਆਦਿ ਨਿਯੁੱਕਤ ਕੀਤੇ ਗਏ ਹਨ। ਇਸ ਉਪਰੰਤ ਨਗਰ ਕੋਸਲ ਚੋਣਾਂ ਦੇ ਸਬੰਧ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਇੱਕ ਭਰਵੀ ਮੀਟਿੰਗ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਗਠਜੋੜ ਅੰਦਰ ਚਲ ਰਹੇ ਕਲੇਸ਼ ਦਾ ਫਾਇਦਾ ਕਾਂਗਰਸ ਨੂੰ ਮਿਲੇਗਾ। ਉਨ•ਾਂ ਸਪੱਸ਼ਟ ਕੀਤਾ ਕਿ ਉਹ ਖ਼ੁਦ ਜਾਂ ਉਨ•ਾਂ ਦਾ ਪਰਿਵਾਰ ਨਗਰ ਕੋਸਲ ਚੋਣਾਂ ਵਿਚ ਬਤੌਰ ਉਮੀਦਵਾਰ ਚੋਣ ਨਹੀ ਲੜਣਗੇ, ਜਦਕਿ ਪਾਰਟੀ ਅੰਦਰਲੀ ਫੁੱਟ ‘ਤੇ ਉਨ•ਾਂ ਪੂਰੀ ਤਰ•ਾਂ ਪਾਸਾ ਵੱਟਿਆ। ਜਿਕਰਯੋਗ ਹੈ ਕਿ ਜਿਲ•ਾਂ ਪ੍ਰਧਾਨ ਦੀ ਇਸ ਮੀਟਿੰਗ ‘ਚ ਸ਼ਹਿਰੀ ਪ੍ਰਧਾਨ ਸਮੇਤ ਕਈ ਸੀਨੀਅਰ ਕਾਂਗਰਸੀਆਂ ਇਸ ‘ਚ ਸ਼ਮੂਲੀਅਤ ਨਹੀਂ ਕੀਤੀ । ਇਸ ਮੋਕੇ ਸੂਰਜ ਭਾਰਦਵਾਜ, ਪ੍ਰਧਾਨ ਬਲਵੀਰ ਸਿੰਘ ਧਾਲੀਵਾਲ, ਦੇਵ ਰਾਜ ਸ਼ਰਮਾਂ, ਪ੍ਰੇਮ ਨਾਥ ਸ਼ਾਂਤ, ਨਰੇਸ਼ ਕੁਮਾਰ ਕਾਲਾ, ਵਿਨੌਦ ਗੋਗੀ, ਨਰਿੰਦਰ ਨਿੰਦੀ, ਸੁਨੀਤਾ ਰਾਣੀ ਆਦਿ ਤੋ ਇਲਾਵਾ ਕਾਂਗਰਸੀ ਵਰਕਰ ਹਾਜਰ ਸਨ। 21BARMARKANDA02

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone