ਭਗਵਾਨ ਵਾਲਮੀਕੀ ਸਭਾ ਕਾਦੀਆਂ  ਵਲ਼ੋਂ ਮੰਦਰ ਚ ਮੂਰਤੀ ਸਥਾਪਨਾ ਕੀਤੀ ਗਈ ।

DSC_0003 DSC_0006ਗੁਰਦਾਸਪੁਰ,ਕਾਦੀਆਂ   8 ਮਈ(ਦਵਿੰਦਰ ਸਿੰਘ ਕਾਹਲੋਂ) ਭਗਵਾਨ ਬਾਲਮੀਕੀ ਸਭਾ ਕਾਦੀਆਂ ਵੱਲੋਂ  ਬਟਾਲਾ ਰੋਡ ਮਾਰਕੀਟ ਕਾਦੀਆਂ ਮੰਦਿਰ ਵਿਖੇ  ਭਗਵਾਨ ਵਾਲਮੀਕ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ । ਇਸ ਤੋ ਪਹਿਲਾ ਸੋਭਾ ਯਾਤਰਾ ਕੱਢੀ  ਗਈ । ਜਿਸ ਵਿਚ ਸਮੂਹ ਸੰਗਤਾਂ ਵੱਧ  ਚੜ੍ਹ ਪਹੁੰਚੀਆਂ । ਇਸ ਸਮੇ  ਠੰਢੇ ਜਲ ਦੀ ਛਬੀਲ ਵੀ ਲਗਾਈ ਗਈ  । ਇਸ ਮੌਕੇ ਬਾਬਾ ਬੁੱਧ ਦਾਸ ਮੁੱਖ ਸੇਵਾਦਾਰ ਡੇਰਾ  ਬਾਬਾ ਪਾਲ ਦਾਸ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ । ਭਗਵਾਨ ਵਾਲਮੀਕੀ ਸਭਾ ਕਾਦੀਆਂ ਦੇ ਪ੍ਰਧਾਨ ਸ੍ਰੀ ਰਜੇਸ਼ ਕੁਮਾਰ ਡੈਨੀ, ਜੋਗਿੰਦਰ ਕੁਮਾਰ ਨੰਦੂ ਕੌਂਸਲਰ, ਰੋਹਿਤ ਕੁਮਾਰ ਨਾਹਰ, ਵਿਜੈ ਖੋਸਲਾ ,ਰਵਿੰਦਰ ਨਾਹਰ, ਜੋਗਿੰਦਰ ਕੁਮਾਰ ਕਾਕਾ, ਸੰਨ੍ਹੀ ਮੈਨਨ, ਸੋਨੂੰ ਮਾਸਟਰ, ਸੁਖਵਿੰਦਰ ਨਾਹਰ, ਤਰਲੋਚਨ ਨਾਹਰ, ਰੋਹਿਤ ਭੱਟੀ , ਸੋਨੂੰ ,ਮੱਟੂ, ਬਾਬਾ ਉਂਕਾਰ ਸਾਈ, ਧਿਆਨ ਸਿੰਘ ਨਾਹਰ, ਰਾਮ ਲਾਲ ਮੈਨਨ, ਦੀਪਕ ਖੋਸਲਾ , ਲਖਵਿੰਦਰ ਕੁਮਾਰ ਲੱਕੀ , ਦੀਪਕ ਕੁਮਾਰ, ਕੁਲਦੀਪ ਕੁਮਾਰ, ਰਜੀਵ ਭੱਟੀ ਸਮੇਤ ਸੰਗਤਾਂ ਹਾਜ਼ਰ ਸਨ ।

ਫ਼ੋਟੋ ਭਗਵਾਨ ਵਾਲਮੀਕੀ ਜੀ ਦੀ ਮੂਰਤੀ ਸਥਾਪਨਾ ਮੌਕੇ ਕੱਢੀ ਸੋਭਾ ਯਾਤਰਾ ਅਤੇ ਮੂਰਤੀ ਸਥਾਪਤ ਕਰਨ ਮੌਕੇ ਮੁੱਖ ਸੇਵਾਦਾਰ ਤੇ ਹੋਰ ।

Leave a Reply

Your email address will not be published. Required fields are marked *

Recent Comments

    Categories