Last UPDATE: November 1, 2014 at 10:13 am

ਬੰਦ ਦੇ ਸੱਦੇ ਨੂੰ ਭਦੌੜ ਖੇਤਰ ‘ਚ ਭਰਵਾਂ ਹੁੰਗਾਰਾ

VIKRANT BANSAL 1
ਭਦੌੜ 01 ਨਵੰਬਰ (ਵਿਕਰਾਂਤ ਬਾਂਸਲ) ਤੀਹ ਸਾਲ ਪਹਿਲਾਂ ਦਿੱਲੀ ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਹੋਣ ਅਤੇ ਪੀੜ•ਤਾਂ ਨੂੰ ਇਨਸਾਫ਼ ਨਾ ਮਿਲਣ ਦੇ ਰੋਸ ਵੱਜੋਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਭਦੌੜ ਖੇਤਰ ‘ਚ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਸਵੇਰ ਤੋਂ ਹੀ ਭਦੌੜ ਅਤੇ ਆਸ-ਪਾਸ ਦੇ ਪਿੰਡਾਂ ਦੇ ਵਾਪਰਕ ਅਦਾਰੇ ਬੰਦ ਰਹੇ। ਜ਼ਿਕਰਯੋਗ ਹੈ ਕਿ ਇਸ ਮੌਕੇ ਬੱਸਾਂ ਦੀ ਆਵਜਾਈ ਵੀ ਮੁਕੰਮਲ ਬੰਦ ਰਹੀ।

Leave a Reply

Your email address will not be published. Required fields are marked *

Recent Comments

    Categories