Last UPDATE: September 6, 2017 at 6:08 am

ਪੰਜਾਬ ਸਰਕਾਰ ਵੱਲੋ ਮੁਲਾਜਮ ਵਿਰੋਧੀ ਫੈਂਸਲਿਅਾਂ ਦੀ ਝੜੀ

ਚੰਡੀਗੜ੍ਹ  (ਅਨਸ) 8 ਸਤੰਬਰ 2017 ਨੂੰ ਜਿਲਾੁ ਪੱਧਰ ਤੇ ਪੰਜਾਬ ਸਰਕਾਰ ਦੇ ਪੂੁਤਲੇ ਫੂਕ ਕੇ ਰੋਸ ਮੁਜਾਹਰੇ ਕੀਤੇ ਜਾਣਗੇ
ਠੇਕਾ ਮੁਲਾਜਮਾਂ ਨੂੰ ਪੱਕਾ ਨਾਂ ਕਰਕੇ ਰੈਗੂਲਾਈਜੇਸਨ ਅੈਕਟ 2016 ਵਿੱਚ ਸੋਧਾਂ ਕਰਕੇ ਪੱਕਾ ਕਰਨ ਲਈ 3 ਸਾਲ ਦੀ ਵਿਜਾਏ 10 ਸਾਲ ਕਰਨ ਦੀ ਤਜਵੀਜ ਲਿਅਾਓਣਾਂ , 50 ਸਾਲ ਵਾਲੇ ਟੀਚਰਾਂ ਨੂੰ ਜਬਰੀ ਸੇਵਾ ਮੁੱਕਤ ਕਰਨਾ,ਟਰਾਂਸਪੋਰਟ ਨੀਤੀ ਬਣਾੳੁਣ ਮੋਕੇ ਸੁਪਰੀਮ ਕੋਰਟ ਦੇ ਫੈਂਸਲੇ ਲਾਗੂ ਨਾ ਕਰਨਾਂ, ਬਦਲਾ ਲੳੂ ਭਾਵਨਾਂ ਨਾਲ ਮੁਲਾਜਮਾਂ ਦੀਅਾਂ ਬਦਲੀਅਾਂ ਕਰਨਾਂ, ਛਾਂਟੀ ਕਰਨਾਂ, ਅਤੇ ਤਨਖਾਹਾਂ ਸਮੇਂ ਦੇਣ ਦੀ ਵਿਜਾਏ ਮੁਲਾਜਮ ਵਿਰੋਧੀ ਮਾੜੀਅਾਂ ਨੀਤੀਅਾਂ ਜਾਰੀ ਕਰਨ ,ਮਲਾਜਮਾਂ ਦੇ ਬਕਾਏ ਨਾਂ ਦੇਣਾ, ਬਰਾਬਰ ਕੰਮ ਬਰਾਬਰ ਤਨਖਾਹ ਦਾ ਫੈਸਲਾ ਲਾਗੂ ਨਾਂ ਕਰਨਾ,ਛੇਵੇਂ ਤਨਖਾਹ ਕਮਿਸਨ ਦੀ ਰਿਪੋਟ ਨਾਂ ਦੇਣਾ,ਅਾਦਿ ਮੰਗਾਂ ਨੂੰ ਅਣਗੌਲਿਅਾਂ ਕਰ ਦਿਤਾ ਹੈ !
ਇਸ ਲਈ ਮੁਲਾਜਮਾਂ ਵਿੱਚ ਵਧ ਰਹੇ ਰੋਸ ਨੂੰ ਦੇਖ ਦਿਅਾਂ ਪੰਜਾਬ ਪ.ਸ.ਸ.ਫ.1680, ਸੈਕਟਰ 22 ਬੀ Chandigarh ਵੱਲੋਂ ਸੰਘਰਸ ਤੇਜ ਕਰਨ ਦਾ ਫੈਸਲਾ ਕਰਦਿਅਾਂ ਅਾਗੂਅਾਂ ਨੇ ਅੈਲਾਨ ਕੀਤਾ ਕਿ ਕੈਪਟਨ ਸਰਕਾਰ ਦੀ ਚੋਣ ਮੈਨੀਫੈਸਟੋੋ ਵਾਧਾ ਖਿਲਾਫੀ ਵਿਰੂੱਧ 8 ਸਤੰਬਰ ਨੂੰ ਰਾਜ ਭਰ ਵਿੱਚ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ ,ਸਮੂਹ ਠੇਕਾ ਅਧਾਰ, ਦਿਹਾੜੀਦਾਰ ,ਸਮੇਤ ਸਮੁਹ ਮੁਲਾਜਮਾਂ ਨੂੰ ਭਾਰੀ ਗਿਣਤੀ ਨਾਲ ਸਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ, ਅਗਲੇ ਸੰਘਰਸ ਦੇ ਫੈਸਲੇ ਕਰਨ ਲਈ ਮਿਤੀ 09-09-2017 ਨੂੰ ਈਸੜੂ ਭਵਨ ਲੁਧਿਅਾਣਾ ਵਿਖੇ P S S F ਦੀ ਜਰੂਰੀ ਮੀਟਿੰਗ ਸੱਦ ਲਈ ਗਈ ਹੈ, ਜਿਲਾੁ ਪ੍ਧਾਨ, ਜਨਰਲ ਸਕੱਤਰ ਮੀਟਿੰਗ ਵਿੱਚ ਹਾਜਰ ਹੋਣਗੇ !

Leave a Reply

Your email address will not be published. Required fields are marked *

Recent Comments

    Categories