Last UPDATE: September 8, 2016 at 10:40 pm

ਨੋਜਵਾਨ ਚਾਹੁੰਦੇ ਹਨ ਕਾਗਰਸ ਸਰਕਾਰ ਬਣਾਉਣਾ ;- ਕੰਵਰਪ੍ਰਤਾਪ ਬਾਜਵਾ ।

img-20160908-wa0004 img-20160908-wa0005 img-20160908-wa0016

ਗੁਰਦਾਸਪੁਰ ,ਕਾਦੀਆ 8 ਸਤੰਬਰ(ਦਵਿੰਦਰ ਸਿੰਘ ਕਾਹਲੋ)  ਨੋਜਵਾਨਾ ਵਲੋ ਪੰਜਾਬ ਯੂਥ ਕਾਗਰਸ ਦੇ ਚੁਣੇ ਹੋਏ ਜਨਰਲ ਸੈਕਟਰੀ ਸ. ਕੰਵਰਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਹਲਕਾ ਕਾਦੀਆ ਵਿਖੇ ਪਿੰਡ ਭੈਣੀ ਬਾਗਰ, ਤੁਗਲਵਾਲ, ਪੰਡੋਰੀ , ਨਾਥਪੁਰ ਤੇ ਕਾਹਲਵਾ ਵਿਚ ਯੂਥ ਨਾਲ ਮੀਟਿੰਗਾ ਕੀਤੀਆ ।  ਜਿਸ ਵਿਚ ਉਹਨਾ ਨੇ ਨੋਜਵਾਨਾ ਨਾਲ ਗੱਲਬਾਤ ਕੀਤੀ ਤੇ ਉਹਨਾ ਦੀਆ ਮੁਸਕਿਲਾ ਸੁਣੀਆ ।  ਨੋਜਵਾਨਾ ਵਲੋ ਪੰਜਾਬ ਦੇ ਹਾਲਾਤ ਬੇਹਾਲ ਹੋਣ ਕਰਕੇ ਕਾਗਰਸ ਸਰਕਾਰ ਲਿਆਉਣ ਬਾਰੇ ਜੋਰ ਦਿਤਾ ਗਿਆ । ਨੋਜਵਾਨਾ ਨੇ ਆਪਣੀਆ ਮੁਸਕਿਲਾ ਦਾ ਪ੍ਰਗਟਾਵਾ ਬਾਜਵਾ ਨਾਲ ਕਰਦੇ ਹੋਏ ਕਿਹਾ ਕਿ ਉਹ ਪੂਰੀ ਤਰਾ ਉਹਨਾ ਦੇ ਨਾਲ ਖੜੇ ਹਨ ਅਤੇ ਆਉਣ ਵਾਲੀਆ ਚੋਣਾ ਵਿਚ ਕਾਗਰਸ ਸਰਕਾਰ ਹੀ ਪੰਜਾਬ ਦਾ ਅਮਨ ਚੈਨ ਬੇਹਾਲ ਕਰ ਸਕਦੀ ਹੈ । ਉਹਨਾ ਨਾਲ ਗੱਲਬਾਤ ਕਰਦਿਆ ਸ. ਕੰਵਰਪ੍ਰਤਾਪ ਸਿੰਘ ਬਾਜਵਾ ਨੇ ਭਰੋਸਾ ਦਿਵਾਇਆ ਕਿ ਕਾਗਰਸ  ਸਰਕਾਰ ਆਉਣ ਤੇ ਨੋਜਵਾਨਾ ਨੂੰ ਰੋਜਗਾਰ ਦੇਣਾ ਹੀ ਪਹਿਲਾ ਕੰਮ ਹੋਵੇਗਾ  ਅਤੇ ਹਲਕਾ ਕਾਦੀਆ ਦੇ ਵਿਕਾਸਕਾਰਜ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ । ਇਸ ਸਮੇ ਉਹਨਾ ਦੇ ਨਾਲ  ਪ੍ਰੋਫੈਸਰ ਦਰਸਨ ਸਿੰਘ, ਅਮਰਜੀਤ ਸਿੰਘ, ਜਨਕ ਰਾਜ, ਤਰਸੇਮ ਲਾਲ, ਜਤਿੰਦਰ ਕੁਮਾਰ ਰਾਜੂ, ਅਮਰਦੀਪ ਸਿੰਘ ਬੱਬੂ, ਪੀ ਏ ਜਸਕੀਰਤ ਸਿੰਘ , ਹਰਪ੍ਰੀਤ ਸਿੰਘ, ਮੰਗਲ ਸਿੰਘ, ਮਨਦੀਪ ਸਿੰਘ, ਬਲਜੀਤ ਸਿੰਘ, ਗੁਰਨਾਮ ਸਿੰਘ, ਰਕੇਸ ਕੁਮਾਰ, ਦਵਿੰਦਰ ਸਿੰਘ, ਮਨਜਿੰਦਰ ਸਿੰਘ, ਅਮਨਪ੍ਰੀਤ ਕਾਲੀਆ , ਡਿੰਪਲ ਸਿੰਘ, ਗੁਰਵਿੰਦਰ ਸਿੰਘ , ਅਜਮੇਰ ਸਿੰਘ , ਅਮਨ ਦੀਪ ਕੁਮਾਰ, ਬਚਿੱਤਰ ਸਿੰਘ, ਜਗਤਾਰ ਸਿੰਘ, ਜਸਵੀਰ ਸਿੰਘ, ਆਦਿ ਹਾਜਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone