Last UPDATE: September 30, 2014 at 5:22 am

ਨਾ ਬਾਜਵਾ ਐਮ ਐਲ ਏ, ਨਾ ਮੇਰਾ ਦੋਸਤ ਤੇ ਨਾ ਹੀ ਸਮਰਥਕ, ਮੈਂ ਕਿਉਂ ਬੁਲਾਵਾਂ ਉਸ ਨੂੰ : ਅਮਰਿੰਦਰ

ਚੰਡੀਗੜ੍ਹ, 29 ਸਤੰਬਰ TH15_AMARINDER_1788819f : ਮਹਾਰਾਣੀ ਪ੍ਰਨੀਤ ਕੌਰ ਦੇ ਸਹੁੰ ਚੁੱਕ ਸਮਾਗਮ ਦਾ ਸੱਦਾ ਨਾ ਦਿਤੇ ਜਾਣ ਤੇ ਪ੍ਰਤਾਪ ਬਾਜਵਾ ਵਲੋਂ ਦਿਤੀ ਪ੍ਰਤੀਕਿਰਿਆ ਕਿ ਉਨ੍ਹਾਂ ਨੁੰ ਸੱਦਾ ਨਹੀਂ ਮਿਲਿਆ ਤੇ ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਦੋ ਟੁੱਕ ਸੁਣਾਉਂਦਿਆਂ ਅੱਜ ਸਪੱਸ਼ਟ ਜਵਾਬ ਦੇ ਦਿਤਾ।
ਮਹਾਰਾਣੀ ਪ੍ਰਨੀਤ ਕੌਰ ਦੇ ਸਹੁੰ ਚੁੱਕਣ ਉਪਰੰਤ ਇਸ ਸਬੰਧੀ ਪੁੱਛੇ ਸਵਾਲ ਤੇ ਕੈਪਟਨ ਅਮਰਿੰਦਰ ਨੇ ਸਾਫ ਕਿਹਾ ਕਿ ਨਾ ਤਾਂ ਬਾਜਵਾ ਵਿਧਾਇਕ ਐ, ਨਾ ਮੇਰਾ ਦੋਸਤ ਤੇ ਨਾ ਹੀ ਮੇਰਾ ਸਮਰਥਕ ਫੇਰ ਮੈਂ ਉਸ ਨੂੰ ਕਿਉਂ ਬੁਲਾਉਂਦਾ।
ਕੈਪਟਨ ਨੇ ਕਿਹਾ ਕਿ ਸਮਾਗਮ ਚ ਦੋ ਤਰ੍ਹਾਂ ਦੇ ਸੱਦੇ ਦਿਤੇ ਗਏ ਸਨ। ਪਾਰਟੀ ਵਿਧਾਇਕਾਂ ਨੂੰ ਜਾਖੜ ਵਲੋਂ ਸੱਦਾ ਦਿਤਾ ਗਿਆ ਸੀ ਅਤੇ ਮੇਰੇ ਦੋਸਤਾਂ ਸਮਰਥਕਾਂ ਨੂੰ ਮੇਰੇ ਵੱਲੋਂ ਸੱਦਾ ਗਿਆ ਸੀ। ਬਾਜਵਾ ਨਾ ਵਿਧਾਇਕ ਹੈ, ਨਾ ਮੇਰਾ ਦੋਸਤ ਅਤੇ ਨਾ ਹੀ ਸਮਰਥਕ ਹੈ ਫੇਰ ਮੈਂ ਉਸ ਨੁੰ ਕਿਉਂ ਬੁਲਾਵਾਂ?

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone