Last UPDATE: August 16, 2015 at 1:12 pm

ਨਗਰ ਕੋਸਲ ਕਾਦੀਆ ਵਿਖੇ ਝੰਡਾ ਲਹਿਰਉਣ ਦੀ ਰਸਮ ਅਦਾ ਕੀਤੀ ਗਈ।

DSCN0354 DSCN0359

ਕਾਦੀਆ 15 ਅਗਸਤ (ਦਵਿੰਦਰ ਸਿੰਘ ਕਾਹਲੋ) ਅਜ ਨਗਰ ਕੋਸਲ ਕਾਦੀਆ ਵਿਖੇ ਨਗਰ ਕੋਸਲ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।। ਇਸ ਮੋਕੇ ਤੇ ਐਡਵੋਕੇਟ ਜਗਰੂਪ ਸਿੰਘ ਸੇਖਵਾ ਮੁਖ ਮਹਿਮਾਨ ਵਜੋ ਸਾਮਿਲ ਹੋਏ । ਇਸ ਮੋਕੇ ਦੋਰਾਨ ਬੱਚਿਆ ਨੇ ਰੰਗਾਰਗ  ਪ੍ਰੋਗਰਾਮ ਪੇਸ ਕੀਤਾ, ਅਤੇ ਬੱਚਿਆ ਵਿਚ ਅਜਾਦੀ ਦਿਵਸ ਮੋਕੇ ਤੇ ਕਾਫੀ ਉਤਸਾਹ ਵੇਖਣ ਨੂੰ ਮਿਲਿਆ। ਇਸ ਮੋਕੇ ਤੇ ਪੁਲਿਸ ਟੀਮ ਵਲੋ ਵੀ ਤਿਰੰਗੇ ਝੰਡੇ ਨੂੰ ਸਲਾਮੀ ਦਿਤੀ ਗਈ ।  ਇਸ ਮੋਕੇ ਤੇ ਲੋਕਲ ਸਰਪੰਚ, ਕੋਸਲਰ ਵਿਜੈ ਕੁਮਾਰ, ਅਸੋਕ ਕੁਮਾਰ,ਗਗਨਦੀਪ ਸਿੰਘ, ਗਿੰਨੀ,ਗੋਰਾ ਭਾਟੀਆ, ਸੁਖਪ੍ਰੀਤ ਸਾਬੀ ਆਦਿ ਪਤਵੰਤੇ ਸੱਜਣ ਹਾਜਰ ਸਨ।

ਫੋਟੋ  ਨਗਰ ਕੋਸਲ ਪ੍ਰਧਾਨ ਕਾਦੀਆ ਜਰਨੈਲ ਸਿੰਘ ਮਾਹਲ ਅਤੇ ਐਡਵੋਕੇਟ ਜਗਰੂਪ ਸਿੰਘ ਸੇਖਵਾ ਤਿਰੰਗੇ ਝੰਡੇ ਨੂੰ ਸਲਾਮੀ ਦਿੰਦੇ ਹੋਏ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone