ਦੁਸਹਿਰੇ ਦਾ ਪਵਿੱਤਰ ਤਿਉਹਾਰ ਕਾਦੀਆਂ ਵਿਚ ਦੋ ਥਾਵਾਂ ਤੇ ਮਨਾਇਆ ਗਿਆ…..ਮਾਹਲ ਵੱਲੋਂ ਇਲਾਕਾ ਵਾਸੀਆਂ ਨੂੰ ਵਧਾਈ ਭੇਟ ਕੀਤੀ ਗਈ ।


DSC_0146
DSC_0161DSC_0150DSC_0160DSC_0159ਗੁਰਦਾDSC_0144ਸਪੁਰ , ਕਾਦੀਆਂ 30 ਸਤੰਬਰ (ਦਵਿੰਦਰ ਸਿੰਘ ਕਾਹਲੋਂ) ਨੇਕੀ ਦੀ ਬਦੀ ਤੇ ਜਿਤ ਦਾ ਪ੍ਰਤੀਕ ਪਵਿੱਤਰ ਤਿਉਹਾਰ ਦੁਸਿਹਰਾ ਕਸਬਾ ਕਾਦੀਆਂ ਅੰਦਰ ਸਰਕਾਰੀ ਆਈ ਟੀ ਆਈ ਮੈਦਾਨ ਤੇ ਦੂਸਰਾ ਸਮਾਗਮ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਮੈਦਾਨ ਅੰਦਰ ਆਯੋਜਿਤ ਕਰ ਕੇ ਧੂਮ ਧਾਮ ਨਾਲ ਮਨਾਇਆ ਗਿਆ । ਸਰਕਾਰੀ ਆਈ ਟੀ ਆਈ ਕਾਦੀਆਂ ਵਿਖੇ ਦੁਸਹਿਰਾ ਕਮੇਟੀ ਤੇ ਸ੍ਰੀ ਕੌਂਸਲ ਨੰਦਨ ਰਾਮਲੀਲਾ ਕਮੇਟੀ ਵੱਲੋਂ ਪੂਰੀ ਸ਼ਰਧਾ ਸਹਿਤ ਮਨਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਵੱਜੋ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ । ਸ. ਜਰਨੈਲ ਸਿੰਘ ਮਾਹਲ ਦੇ ਨਾਲ ਰਾਮਲੀਲਾ ਕਮੇਟੀ ਦੇ ਸਰਪ੍ਰਸਤ ਗੁਰਇਕਬਾਲ ਸਿੰਘ ਮਾਹਲ ,ਸਰਬਜੀਤ ਸਿੰਘ ਮਾਹਲ , ਸੁਬੇਗ ਸਿੰਘ ਮਾਹਲ, ਕੌਂਸਲਰ ਰਜੇਸ਼ ਮਹਾਜਨ, ਮੋਤੀ ਲਾਲ ਭਗਤ, ਨੀਟੂ ਮਾਹਲ , ਜਸਬੀਰ ਸਿੰਘ ਮਿੰਨੀ ਬਾਬਾ, ਯੁਵਾ ਮੋਰਚਾ ਆਗੂ ਗੌਰਵ ਭਨੋਟ, ਰਾਮ ਲੀਲ੍ਹਾ ਕਮੇਟੀ ਦੇ ਚੇਅਰਮੈਨ ਸੰਜੀਵ ਭਨੋਟ, ਜਨਰਲ ਸਕੱਤਰ ਵਿਕਾਸ ਭਨੋਟ, ਡਾਇਰੈਕਟਰ ਵਿਜੈ ਕੁਮਾਰ, ਦੀਪਕ ਭਨੋਟ, ਪ੍ਰੈਸ ਸਕੱਤਰ ਡਿੰਪਲ ਭਨੋਟ, ਸੁਨੀਲ ਭਨੋਟ, ਨਵੀਨ ਸ਼ਰਮਾ, ਵਿਸਾਲ ਭਨੋਟ ,ਸ੍ਰੀ ਸਤੀਸ਼ ਭਨੋਟ, ਰਵੀ ਕਹੇੜ , ਵਿੱਕੀ ਭਾਮੜੀ , ਸੁਰਿੰਦਰ ਭਾਟੀਆ , ਸੰਦੀਪ ਖੋਸਲਾ , ਅਸ਼ੋਕ ਛਾਬੜਾ , ਤਰਲੋਚਨ ਸਿੰਘ , ਮਨੋਜ ਸਿੰਘ ਤੋ ਇਲਾਵਾ ਕੌਂਸਲਰ ਆਦਿ ਹਾਜ਼ਰ ਸਨ । ਡੀ ਐਸ ਪੀ ਕਾਦੀਆਂ ਰਵਿੰਦਰਪ੍ਰੀਤ ਸਿੰਘ ਸਮੇਤ ਸਖਸੀਅਤਾ ਵੱਲੋਂ ਦੁਸਿਹਰੇ ਦੇ ਤਿਉਹਾਰ ਦੀ ਵਧਾਈ ਭੇਟ ਕੀਤੀ ਗਈ । ਇਸ ਮੌਕੇ ਰੰਗਾ ਰੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਅਤੇ ਰਾਵਣ ਦੇ ਪੁਤਲੇ ਨੂੰ ਵੀ ਅਗਨ ਭੇਟ ਕੀਤਾ ਗਿਆ । 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone