Last UPDATE: October 4, 2014 at 9:44 am

ਤਿੰਨ ਰੋਜ਼ਾ ਸਫ਼ਾਈ ਕੈਂਪ ਲਗਾਇਆ

ਭਦੌੜ 4 ਅਕਤੂਬਰ (ਵਿਜੈ ਜਿੰਦਲ) ਪੱਤੀ ਮੋਹਰ ਸਿੰਘ ਬੀ ਭਦੌੜ ਦੇ ਸਰਪੰਚ ਸੁਖਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਤਿੰਨ ਰੋਜ਼ਾ ਸਫ਼ਾਈ ਕੈਂਪ ਲਗਾਇਆ ਗਿਆ। ਇਸ ਸਮੇਂ ਸਰਪੰਚ ਸੁਖਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਮੁੱਚੀ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਆਂਗਨਵਾੜੀ ਸੈਂਟਰ, ਧਰਮਸ਼ਲਾਵਾਂ ਅਤੇ ਗਲੀਆਂ-ਨਾਲੀਆਂ ਦੀ ਤਿੰਨ ਰੋਜ਼ਾ ਕੈਂਪ ਲਗਾ ਕੇ ਸਫ਼ਾਈ ਕੀਤੀ ਗਈ ਹੈ। ਇਸ ਮੌਕੇ ਅਵਤਾਰ ਸਿੰਘ ਤਾਰੀ, ਕਾਲਾ ਸਿੰਘ, ਜੱਗਰ ਸਿੰਘ, ਭੋਲਾ ਸਿੰਘ ਕੂਕਾ, ਗੁਰਮੇਲ ਸਿੰਘ, ਸਾਧੂ ਠੇਕੇਦਾਰ, ਭੋਲਾ ਧਾਲੀਵਾਲ, ਬਲਵੀਰ ਸਿੰਘ, ਹਰਦੀਪ ਸਿੰਘ ਕੂਕਾ, ਜੰਗ ਸਿੰਘ, ਬਲਦੇਵ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Recent Comments

    Categories