Last UPDATE: August 20, 2015 at 1:39 pm

ਕਿਸਾਨ ਜਥੇਬੰਦੀਆ ਵਲੋ ਮੁਕੇਰੀਆ ਵਿਖੇ ਲਗਾਇਆ ਗਿਆ ਧਰਨਾ

IMG-20150820-WA0011 IMG-20150820-WA0012 IMG-20150820-WA0013 IMG-20150820-WA0014

ਕਾਦੀਆ 20 ਅਗਸਤ (ਦਵਿੰਦਰ ਸਿੰਘ ਕਾਹਲੋ) ਮੁਕੇਰੀਆ ਵਿਖੇ ਕਿਸਾਨ ਜਥੇਬੰਦੀਆ ਵਲੋ ਰੇਲਵੇ ਟਰੈਕ ਅਤੇ ਹਾਈਵੇ ਰੋਕ ਕੇ ਧਰਨਾ ਲਗਾਇਆ ਗਿਆ ।ਇਸ ਮੋਕੇ ਤੇ ਕਿਸਾਨ ਜਥੇਬੰਦੀਆ ਨੇ ਕਿਹਾ ਕਿ ਸਾਨੂੰ ਗੰਨੇ ਦੀ ਫਸਲ ਦੀ ਅਦਾਇਗੀ ਹਾਲੇ ਤਕ ਨਹੀ ਕੀਤੀ ਗਈ।ਜਿਸ ਕਾਰਨ ਜਿਮੀਦਾਰ ਬਹੁਤ ਹੀ ਪਰੇਸਾਨ ਹਨ।ਇਸ ਮੋਕੇ ਤੇ ਕਿਸਾਨ ਜਥੇਬੰਦੀਆ ਵਲੋ ਸਰਕਾਰ ਕੋਲੋ ਮੰਗ ਕੀਤੀ ਗਈ ਕਿ ਗੰਨੇ ਦੀ ਫਸਲ ਦੀ ਅਦਾਇਗੀ 15 ਸਤੰਬਰ ਤਕ ਕੀਤੀ ਜਾਵੇ ਅਤੇ ਆਉਣ ਵਾਲੀ ਗੰਨੇ ਦੀ ਫਸਲ ਸਹੀ ਟਾਇਮ ਤੇ ਲਈ ਜਾਵੇ ਤੇ ਉਸ ਦੀ ਅਦਾਇਗੀ 15 ਦਿਨਾ ਦੇ ਅੰਦਰ ਅੰਦਰ ਕੀਤੀ ਜਾਵੇ ਨਹੀ ਤਾ ਇਸ ਸੰਘਰਸ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ।

Leave a Reply

Your email address will not be published. Required fields are marked *

Recent Comments

    Categories